ਰੰਗੀਨ ਮਿਜ਼ਾਜ ਸਟੇਜੀ ਕਵੀ
ਦੀਵਾਨ ਸਿੰਘ, ਮਹਿਰਮ’ ਨੂੰ ਯਾਦ ਕਰਦਿਆਂ
ਰਵੇਲ ਸਿੰਘ, ਇਟਲੀ
(27/08/2021) |
|
|
|
ਮਜ਼ੇ
ਕਰ ਲੈ ਦਿਨ ਚਾਰ ਇਹ ਦੁਨੀਆ ਛੱਡ ਜਾਣੀ ਏ, ਪਦਾਰਥ ਸਗਲ ਬਿਨਸਣ ਹਾਰ
ਦੁਨੀਆ ਛੱਡ ਜਾਣੀ ਏ। ਅਤੇ, ਮੇਰੇ ਅਮੀਰ ਦਿਲ ਨੂੰ ਕੋਈ
ਘਾਟ ਨਹੀਂ ਸੁਖਾਂਦੀ, ਜੁਗਾਂ ਜੁਗਾਂ ਪੁਰਾਣੀ, ਇਹ ਡਾਟ ਨਹੀਂ
ਸੁਖਾਂਦੀ। (ਪਾਣੀ
ਤੇ ਲਕੀਰਾਂ ਗਜ਼ਲ ਸੰਗ੍ਰਿਹ ਵਿੱਚੋਂ)
ਉਪ੍ਰੋਕਤ ਸਤਰਾਂ ਦੇ
ਲਿਖਾਰੀ ਦੀਵਾਨ ਸਿੰਘ ਮਹਿਰਮ ਨੂੰ ਮੈਂ ਅੱਖੀਂ ਵੇਖਿਆ ਤੇ ਕਈ ਸਟੇਜਾਂ ਤੇ
ਸੁਣਿਆ ਅਤੇ ਉਸ ਨਾਲ ਵਿਚਰਿਆ ਵੀ ਹਾਂ, ਉਸ ਬਾਰੇ ਜਿੱਨੀ ਕੁ ਜਾਨਕਾਰੀ
ਮੈਨੂੰ ਹੈ ਮੈਂ ਉਸ ਨੂੰ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ।
ਦੀਵਾਨ ਸਿੰਘ’ ਮਹਿਰਮ’ ਦੇ ਜੀਵਣ ਕਾਲ ਦਾ ਸਮਾ ਸਟੇਜੀ ਕਵੀ ਦਰਬਾਰਾਂ ਦਾ
ਸਮਾ ਸੀ। ਆਪਣੇ ਵੇਲੇ ਦੇ ਸਟੇਜੀ ਕਵੀਆਂ ਦਾ ਉਸ ਨਾਲ ਮੁਕਾਬਲਾ ਨਹੀਂ ਕੀਤਾ
ਜਾ ਸਕਦਾ।ਉਹ ਕਵਿਤਾ ਕਹਿਣ ਵਿੱਚ ਧੜੱਲੇ ਦਾਰ ਤਾਂ ਹੈ ਹੀ ਸੀ, ਇਸ ਦੇ ਨਾਲ
ਹੀ ਸਮੇ ਦੀਆਂ ਮੁਸ਼ਕਲਾਂ ਔਕੜਾ ਨਾਲ ਛਾਤੀ ਤਾਣ ਕੇ ਜੂਝਣ ਵਾਲਾ ਨਿਧੜਕ
ਸ਼ਾਇਰ ਵੀ ਸੀ।
ਚਿੱਟੇ ਦੁਧ ਲਿਬਾਸ ਵਿੱਚ ਉਹ ਨਿਰਾ ਨ੍ਹਾਤਾ
ਧੋਤਾ ਬਗਲਾ ਹੀ ਨਹੀਂ ਸੀ ਜਾਪਦਾ, ਸਗੋਂ ਉਹ ਪੂਰੀ ਤਰ੍ਹਾਂ ਅੰਦਰੋਂ
ਬਾਹਰੋਂ ਕਵਿਤਾ ਦੇ ਰੰਗ ਵਿੱਚ ਰੰਗਿਆ ਹੋਇਆ ਸ਼ਾਇਰ ਸੀ। ਇਸ਼ਕ ਪਿਆਰ ਮੁਹੱਬਤ
ਦੇ ਮਸਲੇ ਵਿੱਚ ਉਹ ਕੱਚੇ ਘੜੇ ਤੇ ਤਰਨੋਂ ਤੇ ਡੁੱਬ ਜਾਣ ਦੇ ਖਤਰੇ ਨੂੰ
ਮੁੱਲ ਲੈਣ ਤੋਂ ਕਦੇ ਝਿਜਕਦਾ ਨਹੀਂ ਸੀ। ਉਨ੍ਹਾਂ ਵੇਲਿਆਂ ਵਿੱਚ ਸ਼ਿਵ
ਬਟਾਲਵੀ ਇੱਕ ਨਵਾਂ ਪੁੰਗਰਦਾ ਸ਼ਾਇਰ ਸੀ ਤੇ ਮਹਿਰਮ ਉਦੋਂ ਉਸਤਾਦ ਸ਼ਾਇਰਾਂ
ਵਿੱਚ ਗਿਣਿਆ ਜਾਂਦਾ ਸ਼ਾਇਰ ਸੀ। ਉਹ ਇੱਕੋ ਵੇਲੇ ਧਾਰਮਕ,ਇਸ਼ਕ ਹਕੀਕੀ, ਇਸ਼ਕ
ਮਜ਼ਾਜੀ,ਤੇ ਕਈ ਪੱਖਾਂ ਤੋਂ ਹੋਰ ਵੀ ਕਈ ਗੁਣਾਂ ਨਾਲ ਮਾਲਾ ਮਾਲ ਸ਼ਾਇਰ ਸੀ।
ਗੋਰਾ ਚਿੱਟਾ ਚੌਰਾ ਚਘਰਾ ਚੇਹਰਾ, ਜੇ ਉਹ ਕਿਤੇ ਚਿੱਟੀ ਪੱਗ ਦੀ
ਥਾਂ ਨੀਲੀ ਪੱਗ ਬਨ੍ਹਦਾ ਹੁੰਦਾ ਤਾਂ ਵੇਖਣ ਨੂੰ ਉਹ ਪੂਰਾ ਕੋਈ ਅਕਾਲੀ
ਨੇਤਾ ਜਾਂ ਕੋਈ ਜੱਥੇਦਾਰ ਵਰਗਾ ਹੀ ਲੱਗਦਾ ਸੀ। br>ਉਉਸ ਦਾ ਜਨਮ ਹੁਣ ਵਾਲੇ
ਪੱਛਮੀ ਪੰਜਾਬ ਦੇ ਪਿੰਡ ਸ਼ਾਹੂ ਨੰਗਲ ਵਿੱਚ ਹੋਇਆ ।ਦੇਸ਼ ਦੀ ਵੰਡ ਪਿੱਛੋਂ
ਉਸ ਨੂੰ ਜ਼ਮੀਨ ਦੀ ਆਲਾਟਮੈਂ ਜ਼ਿਲਾ ਗੁਰਦਾਸਪੁਰ ਦੇ ਪਿੰਡ ਭੈਣੀ
ਪਸਵਾਲ ਵਿੱਚ ਹੋਈ ਪਰ ਉਹ ਬਹੁਤਾ ਸਮਾਂ ਇਕ ਅਧਿਆਪਕ ਹੋਣ ਕਰਕੇ ਕਾਦੀਆਂ
ਮਿਰਜ਼ਾ ਅਤੇ ਬਟਾਲਾ ਵਿੱਖੇ ਰਹਿ ਕੇ ਫਿਰ ਜ਼ਿਲਾ ਗੁਦਾਸਪੁਰ ਦੇ ਪਿੰਡ ਨਵਾਂ
ਸ਼ਾਲ੍ਹਾ ਵਿੱਚ ਹੀ ਆਪਣੇ ਆਖਰੀ ਸਮੇਂ ਤੀਕ ਰਿਹਾ।ਗੁਰਦਾਪੁਰ ਵਿੱਚ ਉਸ ਨੇ
ਪੰਜਾਬੀ ਦਰਬਾਰ ਨਾਂ ਦਾ ਗਿਆਨੀ ਕਾਲਜ ਖੋਲ਼ਿਆ, ਜਿੱਥੇ ਉਸ ਦਾ ਰੋਜ਼ ਦਾ ਆਉਣ
ਜਾਣਾ ਹੁੰਦਾ ਸੀ।ਜਿੱਥੇ ਰੋਜ਼ ਉਸ ਦੇ ਯਾਰਾਂ ਦੋਸਤਾਂ ਦੀ ਮਹਿਫਲ ਲੱਗੀ
ਰਹਿੰਦੀ।
ਦੇਸ਼ ਦੀ ਵੰਡ ਤੋਂ ਪਹਿਲਾਂ ਕਿਸੇ ਵੇਲੇ ਉਹ ਅਖੰਡ
ਪਾਠੀ ਵੀ ਰਿਹਾ, ਸਕੂਲ ਦੀ ਪੜ੍ਹਾਈ ਵੇਲੇ ਫਾਰਸੀ ਦੀ ਤਾਲੀਮ ਹਾਸਲ
ਕੀਤੀ ਫਿਰ ਗਿਆਨੀ ਇਧਰ ਆ ਕੇ ਗਿਆਨੀ ਕੀਤੀ ਤੇ ਬਹੁਤ ਸਮਾ ਕਾਦੀਆਂ ਵਿਖੇ
ਕਿਸੇ ਸਕੂਲ ਵਿੱਚ ਪੰਜਾਬੀ ਦਾ ਅਧਿਆਪਕ ਵੀ ਰਿਹਾ। ਗਿਆਨੀ ਕਾਲਜ ਬਟਾਲਾ
ਅਤੇ ਗੁਰਦਾਸਪੁਰ ਵਿੱਚ ਵੀ ਖੋਲ੍ਹਿਆ ਜਿੱਥੇ ਹਰ ਵਕਤ ਸ਼ਾਇਰਾਂ ਦੀ ਮਹਿਫਲ
ਤੇ ਆਵਾ ਜਾਈ ਲੱਗੀ ਰਹਿੰਦੀ ਸੀ। ਉਹ ਗਜ਼ਲ ਲਿਖਣ ਤੇ ਸਟੇਜ ਤੇ ਨਿਧੜਕ ਹੋ
ਕੇ ਬੋਲਣ ਵਿਚ ,ਉਹ ਆਪਣੀ ਮਿਸਾਲ ਉਹ ਆਪ ਹੀ ਸੀ। ਆਪਣੀਆਂ ਗਜ਼ਲਾਂ ਵਿੱਚ ਉਹ
ਪੁਰਾਣੇ ਅਕੀਦਿਆਂ ਨੂੰ ਹਲੂਣਦਾ ਝੰਜੋੜਦਾ ਸੀ। ਅਤੇ ਮਿਰਜ਼ਾ ਗਾਲਿਬ ਵਰਗੇ
ਪਰਪੱਕ ਗਜ਼ਲ ਕਾਰਾਂ ਨੂੰ ਵੀ ਆਪਣੀ ਗਜ਼ਲ ਦੀ ਪਕੜ ਵਿੱਚ ਲੈਣੋਂ ਨਹੀਂ
ਖੁੰਝਦਾ ਸੀ।
ਅੱਗ ਲਾਇਆਂ ਵੀ ਲੱਗ ਸਕਦੀ ਤੇ ਬੁਝਾਇਆਂ ਵੀ ਬੁਝ
ਸਕਦੀ,br>‘‘ਗਾਲਿਬ ਨੂੰ’ ਇਹ
ਸ਼ੇਅਰ ਸੁਣਾ ‘ਮਹਿਰਮ’ ਹੁਣ ਇਹ ਵੀ ਜ਼ਮਾਨੇ ਆ ਪਹੁੰਚੇ।
ਉਹ ਇੱਕ
ਥਾਂ ਤੇ ਟਿਕ ਕੇ ਜ਼ਿੰਦਗੀ ਨੂੰ ਪਿੰਜਰੇ ਵਿੱਚ ਕੈਦ ਰੱਖਣ ਉਹ ਵਾਲਾ ਸ਼ਾਇਰ
ਨਹੀਂ ਸੀ, ਜੋ ਜੀਵਣ ਦੀਆਂ ਕਈ ਤੰਗੀਆਂ ਤੁਰਸ਼ੀਆਂ ਝੱਲ ਕੇ ਬੜੀ ਜ਼ਿੰਦਾ
ਦਿਲੀ ਨਾਲ ਜ਼ਿੰਦਗੀ ਨੂੰ ਮਾਨਣ ਦਾ ਉਹ ਆਪਣੀ ਮਿਸਾਲ ਉਹ ਆਪ ਸੀ।
‘ਚਲਾ ਚੱਲ ਪੜਾਂਵਾਂ ਅਜੇ ਹੋਰ ਵੀ ਨੇ, ਕੇ ਠਹਿਰਨ ਲਈ ਥਾਂਵਾਂ
ਅਜੇ ਹੋਰ ਵੀ ਨੇ’।
ਉਹ ਆਪਣੇ ਮਹਿਬੂਬ ਸਾਮ੍ਹਣੇ ਬੈਠ ਕੇ
ਉਹ ਆਪ ਨੂੰ ਬੜਾ ਮਹਾਨ ਸਮਝਦਾ ਸੀ।
“ਬੈਠਦਾ ਹਾਂ ਜਦੋਂ ਵੀ
ਦਿਲਦਾਰ ਤੇਰੇ ਸਾਮ੍ਹਣੇ, ਜਾਪਦਾ ਹਾਂ ਜੱਗ ਦਾ ਸਰਦਾਰ ਤੇਰੇ
ਸਾਮ੍ਹਣੇ”।
ਉਸ ਨੇ ਅਜ਼ਾਦੀ ਦੇ ਪ੍ਰਵਾਨਿਆਂ ਵਾਸਤੇ ਜੋ
ਕਵਿਤਾਂ ਸਟੇਜਾਂ ਤੇ ਕਹੀਆਂ ਸ੍ਰੋਤਿਆਂ ਨੇ ਜੋਸ਼ ਵਿੱਚ ਉਨ੍ਹਾਂ ਨੂੰ
ਆਪਣਿਆਂ ਹਿਰਦਿਆਂ ਵਿੱਚ ਹੀ ਜਿਵੇਂ ਵਸਾ ਲਿਆ, ਭਾਰਤ ਦੀ ਆਜ਼ਾਦੀ ਦੇ ਮਹਾਨ
ਸ਼ਹੀਦ ਊਧਮ ਸਿੰਘ ਦੀ ਵਾਰ ਬਾਰੇ ਉਹ ਆਪ ਕਿਹਾ ਕਰਦਾ ਸੀ ਕਿ ਮੈਂ ਬਹੁਤ ਕੁਝ
ਲਿਖ ਕੇ ਸਟੇਜਾਂ ਤੇ ਲਿਖ ਕੇ ਸੁਣਾਇਆ ਹੈ ਪਰ ਜੋ ਹੁੰਗਾਰਾ ਅਤੇ ਪਿਆਰ
ਮੈਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸੁਨਾਮ ਦੀ ਵਾਰ ਸਟੇਜ ਤੇ ਬੋਲ ਕੇ
ਮਿਲਿਆ ਉਹ ਹੋਰ ਕਿਤੇ ਸ਼ਾਇਦ ਹੀ ਕਿਸੇ ਹੋਰ ਸਟੇਜ ਤੇ ਸ਼ਾਇਦ ਹੀ ਨਸੀਬ ਹੋਇਆ
ਹੋਵੇ।
“ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾਂ ਪੁਕਾਰਾਂ.
ਮੈਂ ਕਾਤਲ ਹਾਂ ਅਡਵਾਇਰ ਦਾ ਮੈਂ ਖੜਾ ਪੁਕਾਰਾਂ”।
ਪਾਠਕਾਂ
ਨੂੰ ਬੇਨਤੀ ਹੈ ਕਿਤਿਉਂ ਭਾਲ ਕੇ ਮਹਿਰਮ ਦੀ ਇਸ ਵਾਰ ਨੂੰ ਜ਼ਰੂਰ ਪੜ੍ਹਨ,
ਤੇ ਜੇ ਹੋ ਸਕੇ ਤਾਂ ਉਸ ਦਾ ਗਜ਼ਲ ‘ਸੰਗ੍ਰਿਹ ਪਾਣੀ ਤੇ ਲਕੀਰਾਂ’ ਵੀ ਪੜ੍ਹਨ
ਦੀ ਖੇਚਲ ਕਰਨ ਤਾਂ ਜੋ ਮਹਿਰਮ ਪ੍ਰਤੀ ਹੋਰ ਜਾਨਕਾਰੀ ਪਾਠਕਾਂ ਨੂੰ ਮਿਲ
ਸਕੇ।
ਉਸ ਨੇ ਛੋਟੀਆਂ ਮੋਟੀਆਂ ਲਗ ਪਗ ਬਾਰਾਂ ਕੁ ਕਿਤਾਬਾਂ
ਲਿਖੀਆਂ ਜਿਨ੍ਹਾਂ ਵਿੱਚੋਂ “ਪਾਣੀ ਤੇ ਲਕੀਰਾਂ” ਗਜ਼ਲ ਸੰਗ੍ਰਹਿ ਉਸ ਦਾ
ਮਾਸਟਰ ਪੀਸ ਹੀ ਕਿਹਾ ਜਾ ਸਕਦਾ ਹੈ।ਜਿਸ ਤੇ ਮੁੱਖ ਬੰਦ ਵੀ ਉਸ ਦਾ ਆਪਣਾ
ਹੀ ਲਿਖਿਆ ਹੈ। ਸਮਾ ਬੜਾ ਬਲਵਾਨ ਹੈ ,ਮਹਿਰਮ’ ਸਮਾ
ਬੜਾ ਕੁਝ ਕਰ ਜਾਂਦਾ, ਨਾਲ ਸਮੇਂ ਦੇ ਜੀਂਦਾ ਬੰਦਾ, ਨਾਲ ਸਮੇ ਦੇ ਮਰ
ਜਾਂਦਾ। ( ਗ਼ਜ਼ਲ ਸੰਗ੍ਰਿਹ ਪਾਣੀ
ਤੇ ਲਕੀਰਾਂ)
ਮਹਿਰਮ ਪੰਜ ਬੇਟਿਆਂ, ਤੇ ਇੱਕ ਧੀ ਦਾ ਵੱਡੇ
ਪ੍ਰਿਵਾਰ ਵਾਲਾ ਅਤੇ ਚੰਗੇ ਅਸਰ ਰਸੂਖ ਵਾਲਾ ਮਿਲਣ ਸਾਰ ਅਤੇ ਯਾਰਾਂ ਦਾ
ਯਾਰ ਤੇ ਬਹੁਤ ਹੀ ਖੁਲ੍ਹੇ ਸੁਭਾ ਵਾਲਾ ਸ਼ਾਇਰ ਸੀ।ਉਸ ਦੇ ਸਮਕਾਲੀ ਸ਼ਾਇਰ
ਦੋਸਤਾਂ ਦੀ ਸੂਚੀ ਬਹੁਤ ਲੰਮੀ ਹੈ ਜਿਨ੍ਹਾਂ ਵਿੱਚੋਂ ਕੁਝ ਸਾਧੂ ਸਿੰਘ
ਹਮਦਰਦ ਬਾਨੀ ਅਜੀਤ ਅਖਬਾਰ,ਅਮਰ ਸਿੰਘ ਦੁਸਾਂਝ,ਬਰਕਤ ਰਾਮ ਯੁਮਨ, ਨੇਤ੍ਰ
ਹੀਨ ਹਾਸ ਰੱਸ ਕਵੀ ਗੋਪਾਲ ਦਾਸ ਗੁਪਾਲ, ਬਲਵੰਤ ਸਿੰਘ ਜੋਸ਼, ਮੇਲਾ ਰਾਮ
ਤਾਇਰ, ਸ਼ਿਵ ਬਟਾਲਵੀ ਦੇ ਨਾਂ ਵਰਣਨ ਯੋਗ ਹਨ।
ਉਸ ਦੇ ਪੰਜੇ ਪੁੱਤਰ
ਚੰਗੇ ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਿਆਂ ਤੇ ਕੋਈ ਤਹਿਸੀਲਦਾਰ,
ਇਨਸਪੈਕਟਰ, ਮਹਿਕਮਾ ਜੰਗਲਾਤ ਦਾ ਰੇਂਜ ਅਫਸਰ,ਜਿਲਾ ਐਟਾਰਨੀ,ਤੇ ਇਕ ਸੱਭ
ਤੋਂ ਛੋਟਾ ਹਰਜਿੰਦਰ ਗਾਂਧੀ ਜੋ ਕਾਫੀ ਪੜ੍ਹ ਲਿਖ ਕੇ ਕਈ ਸਾਲ ਫਿਲਮ
ਇੰਡਸਟਰੀ ਵਿੱਚੋਂ ਦੂਰ ਦੁਰਾਡੇ ਖੱਜਲ ਖੁਆਰ ਹੋ ਕੇ ਆਖਰ ਆਪਣੇ ਪਿੰਡ ਆ
ਵਸਿਆ ਸੀ। ਜੋ ਕਦੇ ਕਦੇ ਆਪਣੇ ਪਿਤਾ ਦੀਆਂ ਗਜ਼ਲਾਂ ਬੜੀ ਸੁਰੀਲੀ ਆਵਾਜ਼
ਵਿੱਚ ਸਟੇਜ ਤੇ ਗਾਇਆ ਕਰਦਾ ਸੀ।
ਇਕਲੋਤੀ ਧੀ ਇੱਕ ਫੌਜੀ ਅਫਸਰ
ਨਾਲ ਵਿਆਹੀ ਗਈ, ਉਸ ਦਾ ਘਰ ਵਾਲਾ ਇਕ ਸੜਕ ਹਾਦਸੇ ਵਿੱਚ ਮੌਤ ਦੇ ਮੂੰਹ ਜਾ
ਪਿਆ। ਜੋ ਇਹ ਸਦਮਾ ਨਾ ਸਹਾਰਦੀ ਹੋਈ ਦਿਲ ਦੇ ਦੌਰੇ ਨਾਲ ਉਸ ਦੇ ਵੇਖਦੇ
ਵੇਖਦੇ ਸੰਸਾਰ ਨੂੰ ਅਲਵਿਦਾ ਕਹਿ ਗਈ।
ਮਹਿਰਮ ਦੇ ਏਨਾ ਗੁਣਾਂ
ਭਰਪੂਰ ਹੁੰਦੇ ਹੋਏ ਉਹ ਕਈ ਹੋਰ ਵੱਡੇ ਵੱਡੇ ਸ਼ਾਇਰਾਂ ਵਾਂਗ ਜਿਨ੍ਹਾਂ ਦਾ
ਨਾਮ ਲੈ ਕੇ ਮੈਂ ਫਜ਼ੂਲ ਦੀ ਚਰਚਾ ਦਾ ਕਾਰਣ ਬਣਨਾ ਨਹੀਂ ਚਾਹੁੰਦਾ, ਜੋ
ਸ਼ਾਇਰੀ,ਸ਼ਰਾਬ ਨਾਲ ਸ਼ੁਰੂ ਤੋਂ ਹੀ ਪੱਕੀ ਸਾਂਝ ਪਾਈ ਇਸ ਜਹਾਨ ਤੋਂ ਨਾਮਨਾ
ਖੱਟ ਕੇ ਤੁਰ ਗਏ ਹਨ।ਹੋਰਨਾਂ ਵਾਂਗ ਮਹਿਰਮ ਵੀ ਸ਼ਰਾਬ ਦਾ ਕੁੰਡ ਹੀ ਬਣ
ਚੁਕਾ ਸੀ।ਤੇ ਇਸੇ ਕੁੰਡ ਵਿੱਚ ਹੀ ਉਸ ਦਾ ਸਾਰਾ ਪ੍ਰਿਵਾਰ ਵੀ ਹੌਲੀ ਹੌਲੀ
ਡੁੱਬ ਕੇ ਲਾ ਪਤਾ ਹੋ ਗਿਆ।
ਇਹੀ ਮਹਿਰਮ ਪ੍ਰਿਵਾਰ ਦੀ ਵੱਡੀ
ਤ੍ਰਾਸਦੀ ਹੈ,ਜੋ ਉਸ ਦੇ ਪ੍ਰਿਵਾਰ ਵਿੱਚੋਂ ਵੇਖਣ ਨੂੰ ਕੋਈ ਵੀ ਨਹੀਂ
ਮਿਲਦਾ।
“ਗੁਲਸ਼ਨ ਗਿਆ ਬੁਲਬੁਲ ਉੜੀ ਤੇ ਖਿਜ਼ਾਂ ਦਾ ਦੌਰ ਹੈ,
ਹਰ ਬਸ਼ਰ,ਹੀ ਕਰ ਰਹਾ ਹੈ, ਬਸ ਹੁਕਮ ਕਾਤਲਾਨਾ ।“
ਮਹਿਰਮ ਦੀ
ਅੰਤਮ ਅਰਦਾਸ ਤੇ ਮੈਂ ਵੀ ਹਾਜ਼ਰ ਸਾਂ।ਬਹੁਤ ਸਾਰੇ ਉਸ ਦੇ ਸਾਇਰ ਦੋਸਤਾਂ ਨੇ
ਹਾਜ਼ਰੀ ਭਰੀ,ਉਸ ਦੇ ਨੇੜਲੇ ਸਾਥੀ ਸ਼ਾਇਰ ਮਿੱਤਰ ਬਵੰਤ ਸਿੰਘ ,ਜੋਸ਼’ ਦੇ ਉਸ
ਦੇ ਸ਼੍ਰਧਾਂਜਲੀ ਵੇਲੇ ਦੇ ਬੋਲ ਮੈਨੂੰ ਅਜੇ ਵੀ ਯਾਦ ਹਨ,
‘ਮਹਿਰਮ’ ਉੱਠ ਕੇ ਵੇਖ, ਤੇਰੇ ਯਾਰ ਮਕਾਣੇ ਆਏ ਨੇ। ਜ਼ਰਾਂ ਤਾਂ ਝਾਤੀ
ਮਾਰ, ਯਾਰੀ ਕਿਵੇਂ ਨਿਭਾਣੇ ਆਏ ਨੇ।
ਪਰ ਇਸ ਵਿਸ਼ੇ ਤੇ
ਮਹਿਰਮ ਬਾਰੇ ਗੱਲ ਕਰਦਿਆਂ ਇਕ ਹੋਰ ਜ਼ਰੂਰੀ ਗੱਲ ਕਰਨੀ ਬਣਦੀ ਹੈ ਜੋ
ਪਾਠਕਾਂ ਨਾਲ ਸਾਂਝੀ ਕਰਨੋਂ ਨਾ ਰਹਿ ਜਾਏ ਕਿ ਉਸ ਦੀ ਯਾਦ ਨੂੰ ਕਾਇਮ ਰੱਖਣ
ਲਈ ਦੀਵਾਨ ਸਿੰਘ’ ਮਹਿਰਮ’ ਦੇ ਕੁਝ ਜਾਣੂ ਪਛਾਣੂ ਲੇਖਕਾਂ ਕਵੀਆਂ ਨੇ ਬੜੀ
ਭੱਜ ਦੌੜ ਕਰਕੇ ਬੜੇ ਉਪ੍ਰਾਲੇ ਕਰਕੇ ਉਸ ਦੇ ਨਿਜੀ ਰਹਾਇਸ਼ੀ ਪਿੰਡ ਨਵਾਂ
ਸ਼ਾਹਲਾ ਵਿੱਚ ਹੀ ਲਗ ਪਗ ਡੇੜ੍ਹ ਕੁ ਦਹਾਕਾ ਪਹਿਲਾਂ ਇਕ’ ਮਹਿਰਮ ਸਾਹਿਤ
ਸਭਾ ਨਵਾਂ ਸ਼ਾਹਲਾ(ਗੁਰਦਾਸਪੁਰ) ਨਾਂ ਦੀ ਸਾਹਿਤ ਸਭਾ ਬਣਾਈ ਹੋਈ ਹੈ , ਜਿਸ
ਦੀ ਪ੍ਰਧਾਨਗੀ ਉਨ੍ਹਾਂ ਦੇ ਬਹੁਤ ਹੀ ਨਜ਼ਦੀਕੀ ਰਹੇ ,ਪਿੰਡ ਨੌਸ਼ਹਿਰਾ ਬਹਾਦਰ
ਦੇ ਪ੍ਰਿਸੱਧ ਲੇਖਕ ਤੇ ਗੀਤਕਾਰ ਮਲਕੀਅਤ ਸਿੰਘ ਸੋਹਲ ਬੜੀ ਸਫਲਤਾ ਨਾਲ
ਨਿਭਾ ਰਹੇ ਹਨ।
ਮੇਰੀਆਂ ਕੁਝ ਹੇਠ ਲਿਖੀਆਂ ਕਾਵਿ ਸੱਤਰਾਂ ਇਸ
ਨਿਧੜਕ ਅਤੇ ਸਦਬਹਾਰ ਰੰਗੀਲੇ ਸਟੇਜੀ ਸ਼ਾਇਰ ਨੂੰ ਸਮ੍ਰਪਤਿ ਹਨ:
ਬੁਲਬਲੇ ਨੇ ਓੜਕ ਲਹਿਰਾਂ ਵਿੱਚ ਮਿਲਣਾ ਜਾਣਾ ਕਦੇ , ਤੂੰ ਨਹੀਂ
ਮਿਲਣਾ, ਲਿਖਤ ਸ਼ਮਸ਼ੀਰ ਤੇਰੀ ਰਹਿ ਗਈ। ਤੂੰ ਜੋ ਪੈੜਾਂ ਪਾ ਗਿਉਂ ਸਾਹਿਤ
ਦੀਆਂ ਹੈਂ ਸਦਾ ਲਈ, 'ਮਹਿਰਮ’ ਤੇਰਾ ਪਤਾ ਹੀ ਤਹਿਰੀਰ ਤੇਰੀ ਰਹਿ ਗਈ।
ਰਵੇਲ ਸਿੰਘbr>
|
|
& |
|
|
ਰੰਗੀਨ
ਮਿਜ਼ਾਜ ਸਟੇਜੀ ਕਵੀ ਦੀਵਾਨ ਸਿੰਘ, ਮਹਿਰਮ’ ਨੂੰ ਯਾਦ ਕਰਦਿਆਂ
ਰਵੇਲ ਸਿੰਘ, ਇਟਲੀ |
ਪੁੱਤਰ
ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ
ਕੌਰ ਹਰਵਿੰਦਰ ਬਿਲਾਸਪੁਰ |
ਵੀਰ
ਮੇਰਿਆ ਜੁਗਨੀ ਕਹਿੰਦੀ ਏ
ਰਵੇਲ ਸਿੰਘ ਇਟਲੀ |
ਰੁਮਾਂਸਵਾਦ
ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ
ਕੱਦੋਂ ਉਜਾਗਰ ਸਿੰਘ,
ਪਟਿਆਲਾ |
ਸੁਆਤੀ
ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ |
ਚੇਤੰਨ
ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ |
ਗਿਆਨ
ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
ਉਜਾਗਰ ਸਿੰਘ, ਪਟਿਆਲਾ |
ਕੁਦਰਤ,
ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ |
ਮੇਰੀ
ਮਾਂ ਦਾ ਪਾਕਿਸਤਾਨ/a> ਅਜੀਤ
ਸਤਨਾਮ ਕੌਰ, ਲੰਡਨ |
ਹਰਿਆਣੇ
ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ |
ਪੰਜਾਬੀ
ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ |
ਮੇਰੇ
ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ |
ਮੇਰੇ
ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ |
ਤਿੜਕ
ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ
ਆਹਲੂਵਾਲੀਆ ਉਜਾਗਰ ਸਿੰਘ,
ਪਟਿਆਲਾ |
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|