 |
|
ਸਾਹਿਤਕ ਤੇ ਸਭਿਆਚਾਰਕ ਹਲਕਿਆ ਵਿਚ ਜਸਵਿੰਦਰ ਸਿੰਘ ਰੁਪਾਲ
ਨਾਂਓਂ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ। ਪੰਜਾਬੀ ਮਾਂ-ਬੋਲੀ ਦੇ
ਵਫ਼ਾਦਾਰ, ਸੁਹਿਰਦ, ਤਪੱਸਵੀਆਂ ਅਤੇ ਪੁਜਾਰੀਆਂ ਦੀ ਮੂਹਰਲੀ ਕਤਾਰ ਦੇ
ਸਿਰ-ਕੱਢ ਨਾਂਵਾਂ ਵਿਚ ਬੋਲਦਾ ਹੈ ਉਨਾਂ ਦਾ ਨਾਂਉਂ। ਇੱਕ ਮੁਲਾਕਾਤ ਦੌਰਾਨ
ਰੁਪਾਲ ਜੀ ਨੇ ਦੱਸਿਆ ਕਿ ਕਲਮ ਨਾਲ਼ ਉਨਾਂ ਦੀ ਸਾਂਝ ਕਾਲਜ ਦੌਰਾਨ ਪੜਦਿਆਂ
ਐਨੀ ਪੀਡੀ ਪੈ ਗਈ ਸੀ ਕਿ ਕਾਲਜ ਦੌਰਾਨ ਉਨਾਂ ਨੂੰ ਕਾਲਜ-ਮੈਗਜੀਨ ਦਾ
ਐਡੀਟਰ ਹੋਣ ਦਾ ਮਾਣ ਪ੍ਰਾਪਤ ਰਿਹਾ। ਇਨਾਂ ਦੀ ਵਿੱਦਿਅਕ ਯੋਗਤਾ ਅਤੇ
ਉਚ-ਡਿਗਰੀਆਂ ਦੀ ਗੱਲ ਕਰੀਏ ਤਾਂ ਉਹ ਬੀ. ਐਸ. ਸੀ., ਬੀ.ਐਡ., ਐਮ.ਏ.
ਪੰਜਾਬੀ, ਅੰਗਰੇਜ਼ੀ, ਅਰਥ-ਸ਼ਾਸ਼ਤਰ, ਜਨ-ਸੰਚਾਰ, ਮਨੋਵਿਗਿਆਨ), ਦੋ ਸਾਲਾ
ਸਿੱਖ ਮਿਸ਼ਨਰੀ ਕੋਰਸ (ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ), ਦੋ ਸਾਲਾ ਧਰਮ
ਅਧਿਐਨ ਪੱਤਰ ਵਿਹਾਰ ਕੋਰਸ (ਸ਼੍ਰੋ. ਗੁ. ਪ੍ਰ. ਕ., ਅੰਮ੍ਰਿਤਸਰ) ਪਾਸ ਹਨ।
ਪੜਾਈ ਖਤਮ ਕਰ ਕੇ ਰੁਪਾਲ ਜੀ ਅਧਿਆਪਨ ਦੇ ਕਿੱਤੇ ਨਾਲ ਜੁੜ ਗਏ।
1987 ਤੋਂ 2012 ਤੱਕ ਸਾਇੰਸ ਮਾਸਟਰ ਦੇ ਤੌਰ ਤੇ ਅਤੇ 2012 ਤੋਂ ਲੈਕਚਰਾਰ
(ਅਰਥ ਸ਼ਾਸ਼ਤਰ) ਸ. ਸ. ਸ. ਸਕੂਲ, ਭੈਣੀ ਸਾਹਿਬ, (ਲੁਧਿਆਣਾ) ਅਤੇ ਅੱਜ ਕਲ
ਸ. ਸ. ਸ. ਸ. ਕਟਾਣੀ ਕਲਾਂ ਵਿਖੇ ਸੇਵਾ ਨਿਭਾ ਰਹੇ ਹਨ।
ਰੋਜੀ-ਰੋਟੀ ਦਾ ਮਸਲਾ ਹੱਲ ਹੋ ਗਿਆ ਤਾਂ ਹੋਰ ਵੀ ਸਰਗਰਮੀ ਨਾਲ ਕਲਮ ਨੂੰ
ਹਾਣੀ ਬਣਾ ਕੇ ਸਾਹਿਤਕ ਸਫ਼ਰ ਉਤੇ ਨਿਕਲ ਤੁਰੇ। ਇਸ ਹਰਫ਼ਨਮੌਲਾ ਸਖ਼ਸ਼ੀਅਤ ਨੂੰ
ਓਸ ਮਾਲਕ ਦੀ ਐਸੀ ਬਖਸ਼ੀਸ਼ ਹਾਸਲ ਹੈ ਕਿ ਉਹ ਗ਼ਜ਼ਲ, ਗੀਤ, ਕਵਿਤਾ, ਹਾਇਕੂ,
ਰੁਬਾਈ, ਕਹਾਣੀ ਆਦਿ ਦੇ ਨਾਲ-ਨਾਲ ਪੁਸਤਕਾਂ ਦੇ ਰਿਵਿਊ ਅਤੇ ਮੁੱਖ-ਬੰਦ
ਆਦਿ ਸਾਹਿਤ ਦੀ ਹਰ ਵਿਧਾ ਵਿਚ ਪੂਰਨ ਨਿਪੁੰਨਤਾ ਹਾਸਲ ਹੈ।
ਜ਼ਿੰਦਗੀ ਦੇ ਕਦਮ-ਕਦਮ ਤੇ ਕਾਮਯਾਬੀਆਂ ਖੱਟਦੇ, ਅਨਗਿਣਤ ਸਟੇਜ਼ਾਂ ਤੋਂ
ਮਾਨ-ਸਨਮਾਨ ਆਪਣੀ ਝੋਲ਼ੀ ਪੁਆ ਚੁੱਕੇ ਰੁਪਾਲ ਜੀ ਦੀ ਸਾਹਿਤਕ ਤੇ ਸਭਿਆਚਾਰਕ
ਜੀਵਨ ਦੀ ਗੱਲ ਚੱਲੀ ਤਾਂ ਉਨਾਂ ਦੱਸਿਆ ਕਿ ਉਹ 1983 ਤੋਂ ਲਿਖਦੇ ਆ ਰਹੇ
ਹਨ। ਲਿਖਣ ਖੇਤਰ ਵਿੱਚ ਗ਼ਜ਼ਲ, ਗੀਤ, ਕਵਿਤਾ, ਹਾਇਕੂ, ਕਹਾਣੀ, ਮਿੰਨੀ
ਕਹਾਣੀ, ਲੇਖ, ਅਲੋਚਨਾ, ਮੁਖ ਬੰਦ ਆਦਿ ਹੁਣ ਤੱਕ ਦੇਸ਼ ਅਤੇ ਵਿਦੇਸ਼ ਦੇ
ਲੱਗਭੱਗ ਸਾਰੇ ਅਖ਼ਬਾਰਾਂ ਅਤੇ 40-45 ਦੇ ਕਰੀਬ ਮੈਗਜ਼ੀਨਾਂ ਵਿੱਚ ਛਪ ਚੁੱਕੇ
ਅਤੇ ਛਪ ਰਹੇ ਹਨ। ਮੁੱਖ ਰੂਪ ਵਿੱਚ ਗ਼ਜ਼ਲਾਂ ਲਿਖੀਆਂ ਸਨ, ਪਰ ਹੁਣ ਲੱਗਭੱਗ
ਹਰ ਰੂਪ ਹੀ ਲਿਖਿਆ ਜਾ ਰਿਹਾ ਹੈ।
ਗ਼ਜ਼ਲਾਂ ਅਤੇ ਕਵਿਤਾਵਾਂ ਦੀਆਂ
ਸਾਂਝੀਆਂ ਪੁਸਤਕਾਂ ਵਿੱਚੋਂ ਜ਼ਿਕਰ ਯੋਗ ਹਨ, “'ਸਾਡੇ ਰਾਹ ਦਸੇਰੇ' (ਸਾਂਝਾ
ਗ਼ਜ਼ਲ ਸੰਗ੍ਰਹਿ (ਸੰਪਾ: ਕੁਲਦੀਪ ਸਿੰਘ ਅਰਸ਼ੀ), “'ਪੰਜਾਬੀ ਗ਼ਜ਼ਲ'” (ਸੰਪਾ:
ਚਾਨਣ ਗੋਬਿੰਦਪੁਰੀ), '“ਆਤਮਾ ਦੀ ਪੀੜ' (ਸਾਹਿਤ ਸਭਾ ਭੈਣੀ ਸਾਹਿਬ),
“'ਕਲਮਾਂ ਦੇ ਸਿਰਨਾਵੇਂ', 'ਵਿਰਸੇ ਦੇ ਪੁਜਾਰੀ' ਅਤੇ “'ਰੰਗ-ਬਰੰਗੀਆਂ
ਕਲਮਾਂ', (ਸ੍ਰੋਮਣੀ ਪੰਜਾਬੀ ਲਿਖਾਰੀ ਸਭਾ, ਪੰਜਾਬ (ਰਜ਼ਿ:), 'ਫੁੱਲਾਂ
ਭਰੀ ਚੰਗੇਰ' (ਸੰਪਾ: ਕਾਬਲ ਵਿਰਕ), '“ਮਹਿਫ਼ਿਲ ਸ਼ੇਅਰਾਂ ਦੀ'” (ਸੰਪਾ:
ਗੁਰਦਿਆਲ ਰੋਸ਼ਨ), '“ਪੰਜਾਬੀ ਹਾਇਕੂ ਰਿਸ਼ਮਾਂ' ਵਿਚ 50 ਹਾਇਕੂ ਅਤੇ 'ਇਕੋ
ਰਾਹ ਦੇ ਪਾਂਧੀ' (ਤਾਂਕਾ ਸੰਗ੍ਰਹਿ) ਵਿਚ 50 ਤਾਂਕੇ ਸ਼ਾਮਿਲ (ਸੰਪਾਦਕ
ਪਰਮਜੀਤ ਰਾਮਗੜੀਆ), 'ਕਲਮ 5ਆਬ ਦੀ ਕਾਵਿ 2018' (ਸੰਪਾ: ਜਸਵਿੰਦਰ
ਪੰਜਾਬੀ), 'ਪੰਜਾਬੀ ਲੋਕਧਾਰਾ ਦਾ ਮੁਹਾਂਦਰਾ' (ਸੰਪਾ : ਗੁਰਸੇਵਕ ਸਿੰਘ
ਧੌਲਾ), ਅਤੇ 'ਸੂਰਜਾਂ ਦੇ ਵਾਰਿਸ', (ਸੰਪਾ: ਗੁਰਪ੍ਰੀਤ ਸਿੰਘ ਥਿੰਦ)
ਆਦਿ। 1986 ਦੀ ਸਰਬੋਤਮ ਪੰਜਾਬੀ ਕਵਿਤਾ (ਭਾਸ਼ਾ ਵਿਭਾਗ, ਪੰਜਾਬ, ਪਟਿਆਲਾ)
ਵਿੱਚ ਇੱਕ ਗ਼ਜ਼ਲ ਸਰਬੋਤਮ ਕਵਿਤਾ ਵਜੋਂ ਚੁਣੀ ਗਈ। ਪੰਜਾਬੀ ਲੇਖਕਾਂ ਅਤੇ
ਪੱਤਰਕਾਰਾਂ ਦੀ ਡਾਇਰੈਕਟਰੀ ਵਿੱਚ ਫੋਟੋ ਸਮੇਤ ਜ਼ਿਕਰ। ਜਦ ਕਿ ਕਹਾਣੀਆਂ ਤੇ
ਮਿੰਨੀ ਕਹਾਣੀ -ਪੁਸਤਕਾਂ ਵਿੱਚ, '“ਰਾਹ ਦਸੇਰੀਆਂ' (ਸੰਪਾ: ਕੁਲਦੀਪ
ਸਿੰਘ ਅਰਸ਼ੀ), 'ਸੰਧੂਰੀ ਕਲਮਾਂ' (ਸੰਪਾ: ਡਾ.ਗੁਰਚਰਨ ਸਿੰਘ ਸੇਕ)
'“ਕੀਮੇ ਦੇ ਕੋਫ਼ਤੇ' (ਸੰਪਾ: ਡਾ.ਅਜੀਤ ਸਿੰਘ) 'ਕਹਾਣੀ ਅੱਗੇ ਤੁਰਦੀ ਗਈ'
”(ਸੰਪਾ: ਜਗਤਾਰ ਸਿੰਘ ਦਿਓਲ) ਅਤੇ '“ਮਿੰਨੀ ਕਹਾਣੀ ਸੰਗ੍ਰਹਿ' (ਸੰਪਾ:
ਹਰਭਜਨ ਸਿੰਘ ਖੇਮਕਰਨੀ) ਆਦਿ ਵਰਣਨ ਯੋਗ ਹਨ।
ਇਵੇਂ ਹੀ ਪੱਤਰ
ਸਾਹਿਤ ਦੀ ਪੁਸਤਕ '“ਰਿਸ਼ਮਾਂ ਦਾ ਸਿਰਨਾਵਾਂ (ਸੰਪਾ: ਕੁਲਦੀਪ ਸਿੰਘ
ਅਰਸ਼ੀ) ਵਿੱਚ 14 ਪੱਤਰ ਛਪੇ ਹਨ। ਅਲੋਚਨਾਤਮਕ ਲੇਖ ਤੇ ਪੁਸਤਕ ਰੀਵੀਊੂ
ਖੇਤਰ ਵਿਚ, 'ਸੰਤਾਂ ਦੇ ਕੌਤਕ' (ਵਾਰਤਕ –ਹਰਜਿੰਦਰ ਸਿੰਘ ਸਭਰਾ), 'ਸਾਡਾ
ਬੇੜਾ ਇਉਂ ਗਰਕਿਆ' (ਲੇਖ ਸੰਗ੍ਰਹਿ -ਇੰਦਰ ਸਿੰਘ ਘੱਗਾ), 'ਕੌਣ ਤਾਕਤਵਰ-
ਕਲਮ ਕਿ ਬੰਦੂਕ' (ਕਹਾਣੀ ਸੰਗ੍ਰਹਿ -ਤਰਲੋਕ ਮਨਸੂਰ), 'ਦੇਹਲ਼ੀ ਤੇ ਬੈਠੀ
ਉਡੀਕ' (ਕਾਵਿ ਸੰਗ੍ਰਹਿ -ਸੁਰਿੰਦਰ ਰਾਮਪੁਰੀ), 'ਪੀੜਾਂ ਤੇ ਪੈੜਾਂ'(ਕਾਵਿ
ਸੰਗ੍ਰਹਿ –ਰਵਨੀਤ ਕੌਰ), 'ਸੰਦਲੀ ਪੈੜਾਂ' (ਨਾਰੀ ਹਾਇਕੂ
ਸੰਗ੍ਰਹਿ- ਸੰ: ਪਰਮਜੀਤ ਰਾਮਗੜੀਆ) ਆਦਿ ਹਨ। ਇੱਥੇ ਹੀ ਬਸ ਨਹੀਂ, 'ਨਾਨਕ
ਸਾਚੇ ਕਉ ਸਚੁ ਜਾਣ' ”(ਲੇਖ-ਸੰਗ੍ਰਹਿ) ਅਤੇ ਹੋਰ ਕਈ ਪੁਸਤਕਾਂ ਦੇ
ਮੁੱਖਬੰਦ ਲਿਖੇ ਹਨ। .....ਸੰਪਾਦਕੀ ਖੇਤਰ ਵੱਲ ਨਜ਼ਰ ਮਾਰੀਏ ਤਾਂ ਕਾਲਜ਼ ਦੀ
ਮੈਗਜ਼ੀਨ 'ਮੀਰੀ ਪੀਰੀ' (1985-86), 'ਸਾਡਾ ਵਿਰਸਾ ਸਾਡਾ ਗੌਰਵ'
(1990-92) ਪਰਚੇ ਦੇ ਸੰਪਾਦਕੀ ਬੋਰਡ ਦੇ ਮੈਂਬਰ, ਸਕੂਲ- ਮੈਗਜ਼ੀਨ 'ਲੋਅ'
(2013-14), ਇਟਲੀ ਦਾ 'ਯੂਰਪ ਟਾਈਮਜ਼' ਅਕਤੂਬਰ 2014 ਤੋਂ ਸਲਾਹਕਾਰ,
ਜ਼ਰਮਨ ਤੋਂ ਨਿਕਲਦੇ ਈ-ਪੇਪਰ, 'ਪਂਜਾਬੀ ਸਾਂਝ' ਦੇ ਅਪ੍ਰੈਲ 2017 ਤੋਂ
ਬਤੌਰ ਸਹਿ-ਸੰਪਾਦਕ ਮਾਣ ਕਰਨ ਯੋਗ ਸੇਵਾਵਾਂ ਹਨ। ਫਿਰ ਪੇਪਰ ਅਤੇ
ਖੋਜ਼-ਭਰਪੂਰ ਲੇਖ-ਲੜੀ ਵਿਚ ਪੁਸਤਕ (ਨਨਕਾਣਾ ਸਾਹਿਬ ਐਜ਼ੂਕੇਸ਼ਨ ਕਾਲਜ, ਕੋਟ
ਗੰਗੂ ਰਾਇ ਵਲੋ ਪ੍ਰਕਾਸ਼ਿਤ) (ਸੰਪਾ: ਡਾ.ਬਲਜੀਤ ਕੌਰ) ਵਿਚ ਇਕ ਪੇਪਰ,
“'ਲਿੰਗ-ਭੇਦ ਘਟਾਉਣ ਲਈ ਵਿਦਿਆਰਥੀਆਂ ਦੀ ਗਾਈਡੈਂਸ ਅਤੇ ਕਾਊਂਸਲਿੰਗ'”
ਛਪਿਆ। ਪੁਸਤਕ, “ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ- ਸਮਕਾਲੀ
ਸੰਦਰਭ'” (ਰਾਮਗੜੀਆ ਗਰਲਜ ਕਾਲਜ, ਲੁਧਿਆਣਾ ਵਲੋਂ ਪ੍ਰਕਾਸ਼ਿਤ) (ਸੰਪਾ:
ਡਾ.ਇੰਦਰਜੀਤ ਕੌਰ, ਡਾ. ਰਿਪਨਦੀਪ ਕੌਰ) ਵਿੱਚ ਪੇਪਰ “ਗੁਰੂ ਗੋਬਿੰਦ ਸਿੰਘ
ਜੀ ਦਾ ਦਰਵੇਸ਼ੀ ਰੂਪ', ਪੁਸਤਕ “'ਜਬੈ ਬਾਣਿ ਲਾਗਯੋ”' (ਸੰਪਾ : ਪ੍ਰੋ.
ਬਲਵਿੰਦਰਪਾਲ ਸਿੰਘ) ਵਿਚ ਲੇਖ, “'ਕਮਿਊਨਿਜ਼ਮ ਦਾ ਗੁਰਮਤਿ ਨਾਲ ਕਿਉਂ ਹੈ
ਵਿਰੋਧ'” , 'ਗੁਰੂ ਨਾਨਕ ਦਾ ਧਰਮ-ਯੁੱਧ' -(ਸੰਪਾਦਕ ਪ੍ਰੋ. ਬਲਵਿੰਦਰਪਾਲ
ਸਿੰਘ) ਵਿਚ ਲੇਖ 'ਗੁਰੂ ਨਾਨਕ ਦਾ ਚਿੰਤਨ ਅਤੇ ਡੇਰਾਬਾਦ' : ਪੰਜਾਬੀ
ਲੋਕ-ਧਾਰਾ ਗਰੁਪ ਵਲੋ 'ਪੰਜਾਬੀ ਲੋਕਧਾਰਾ ਦਾ ਮੁਹਾਂਦਰਾ' ਪੁਸਤਕ ਵਿੱਚ
ਕੁਝ ਲੋਕ-ਧਾਰਾ ਨਾਲ ਸੰਬੰਧਿਤ ਲੇਖ : 'ਜਗਤ ਗੁਰ ਬਾਬਾ' (ਪੰਜਾਬੀ ਸੱਥ
ਵਾਰਸਾਲ, ਯੂ. ਕੇ.ਵਲੋਂ ਪ੍ਰਕਾਸ਼ਿਤ) ਵਿਚ ਲੇਖ 'ਗੁਰੂ ਨਾਨਕ ਚਿੰਤਨ ਦੇ
ਇਨਕਲਾਬੀ ਪਹਿਲੂ' ਛਪਿਆ। ਇਸੇ ਪੁਸਤਕ ਦੇ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ
ਵੀ ਛਾਪੇ ਗਏ।
ਰੇਡਿਓ ਖੇਤਰ ਵਿਚ, 'ਹਰਮਨ ਰੇਡਿਓ' ਆਸਟਰੇਲੀਆ ਤੋਂ
ਪ੍ਰੋਗਰਾਮ '“ਦਿਲ ਤੋਂ”' ਵਿੱਚ ਮਿੰਨੀ ਕਹਾਣੀ ਲੇਖਕ ਵਜੋਂ : 'ਕੌਮੀ ਆਵਾਜ਼
ਰੇਡਿਓ' ਆਸਟਰੇਲੀਆ' ਤੋਂ ਇੰਟਰਵਿਊ । (ਇੰਟਰਵਿਊ ਕਰਤਾ : ਕੁਲਜੀਤ ਕੌਰ
ਗਜ਼ਲ) ਆਦਿ ਇੱਕ ਲੰਬੀ ਲਿਸਟ ਹੈ ਰੁਪਾਲ ਜੀ ਦੀਆਂ ਮਾਣ-ਮੱਤੀਆਂ ਸੇਵਾਵਾਂ
ਦੀ।
ਪੰਜਾਬੀ ਸਾਹਿਤ ਦੇ ਅਮੀਰ ਵਿਰਸੇ ਨੂੰ ਪ੍ਰਫੁੱਲਤ ਕਰਨ ਵਿਚ
ਦਿਨ ਰਾਤ ਇਕ ਕਰਨ ਵਾਲੇ ਜਸਵਿੰਦਰ ਸਿੰਘ ਰੁਪਾਲ ਜੀ ਤੋਂ ਪੰਜਾਬੀ
ਮਾਂ-ਬੋਲੀ ਨੂੰ ਢੇਰ ਸਾਰੀਆਂ ਆਸਾਂ ਤੇ ਉਮੀਦਾਂ ਹਨ। ਰੱਬ ਕਰੇ !
ਵਿਰਸੇ ਦੀ ਸਾਂਭ-ਸੰਭਾਲ ਅਤੇ ਇਸਦਾ ਮੂੰਹ-ਮੁਹਾਂਦਰਾਂ ਸਵਾਰਨ ਵਿਚ ਲੱਗੇ
ਹੋਏ ਇਸ ਕਲਮ ਦੇ ਧਨੀ ਜਸਵਿੰਦਰ ਸਿੰਘ ਰੁਪਾਲ ਨੂੰ ਲਗਾਤਾਰ ਜੁਟੇ ਰਹਿਣ ਦਾ
ਮਾਲਕ ਹੋਰ ਵੀ ਬਲ ਬਖਸ਼ੇ !
ਪ੍ਰੀਤਮ
ਲੁਧਿਆਣਵੀ, (9876428641) ਸੰਪਰਕ : ਜਸਵਿੰਦਰ ਸਿੰਘ ਰੁਪਾਲ,
ਲੁਧਿਆਣਾ-(9814715796)
|
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|