ਸ਼੍ਰੀ ਅਨੰਦਪੁਰ ਸਾਹਿਬ/ਰੂਪਨਗਰ, 26 ਨਵੰਬਰ- ਵਿਰਾਸਤ-ਏ-ਖਾਲਸਾ ਨੂੰ ਮਾਨਵਤਾ
ਲਈ ਸਮਰਪਤ ਦਿਵਸ ਦੀ ਸਮਾਪਤੀ ਬੀਤੀ ਦੇਰ ਰਾਤ ਕੀਰਤਨ ਦਰਬਾਰ ਅਤੇ ਬੋਲੇ ਸੋ
ਨਿਹਾਲ ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਨਾਲ ਹੋਈ ਜਿਸ ਦੀ ਪ੍ਰਧਾਨਗੀ ਡਾ:
ਉਪਿੰਦਰਜੀਤ ਕੌਰ ਖਜਾਨਾ ਮੰਤਰੀ ਪੰਜਾਬ ਨੇ ਕੀਤੀ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਵਡਾਲੀ ਭਰਾਵਾਂ ਨੇ ਬੜੇ ਰਸਭਿੰਨੇ ਅਤੇ ਸਰੋਤਿਆਂ
ਨੂੰ ਮੰਤਰਮੁਗਧ ਕਰ ਦੇਣ ਵਾਲੇ ਗੁਰੂਆਂ ਦੀ ਬਾਣੀ ਨਾਲ ਸਬੰਧਤ ਸ਼ਬਦ ਗਾਇਨ ਨਾਲ
ਕੀਤੀ ਜਿਸ ਦੌਰਾਨ ਉਨਾਂ ਵਲੋਂ ਪੇਸ਼ ਕੀਤੇ ਭਗਤੀ ਰਸ ਨਾਲ ਭਰਪੂਰ ’ਮਿੱਤਰ
ਪਿਆਰੇ ਨੂੰ- ਹਾਲ ਮੁਰੀਦਾਂ ਦਾ ਕਹਿਣਾ ਆਦਿ ਸ਼ਬਦ ਕੀਰਤਨ ਦੀ ਸੰਗਤਾਂ ਵਲੋਂ
ਭਰਪੂਰ ਸ਼ਲਾਘਾ ਕੀਤੀ ਗਈ ।
ਇਸ ਉਪਰੰਤ ਸ਼੍ਰੀ ਹਰਬਖਸ਼ ਲਾਟਾ ਦੀ ਪੇਸ਼ਕਾਰੀ ਸਿੱਖ ਗੁਰੂਆਂ ’ਤੇ ਅਧਾਰਤ
ਰੌਸ਼ਨੀ ਅਤੇ ਆਵਾਜ਼ ਦਾ ਪ੍ਰੋਗਰਾਮ ਬੋਲੇ ਸੋ ਨਿਹਾਲ ਦਿਖਾਇਆ ਗਿਆ ਜਿਸ ਵਿੱਚ
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਗੁਰੂ
ਸਾਹਿਬਾਨ ਦਾ ਸਮਕਾਲੀ ਇਤਿਹਾਸ ਸਮੇਤ ਜੰਗ-ਏ-ਅਜ਼ਾਦੀ, ਕੂਕਾ ਮੋਰਚਾ, ਛੋਟਾ
ਘੱਲੂਘਾਰਾ, ਵੱਡਾ ਘੱਲੂਘਾਰਾ ਜਿਸ ਦੌਰਾਨ 35 ਹਜਾਰ ਸਿੰਘ ਸ਼ਹੀਦ ਹੋਏ, ਸਿੱਖ
ਪੰਥ ਦੀ ਸਿਰਜਣਾ, ਛੋਟੇ ਸਾਹਿਬਜਾਦਿਆਂ ਅਤੇ ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ,
ਜਲਿਆਂਵਾਲਾ ਬਾਗ ਦਾ ਸਾਕਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਬੰਦਾ ਸਿੰਘ
ਬਹਾਦਰ ਦਾ ਰਾਜ ਅਤੇ ਜੈਤੋਂ ਦੀ ਲੜਾਈ ਵਰਗੇ ਯਾਦਗਾਰੀ ਸਾਕੇ ਦੀ ਭਾਵਪੂਰਕ
ਅਤੇ ਦਿਲ ਟੁੰਭਵੀਂ ਪੇਸ਼ਕਾਰੀ ਕੀਤੀ ਗਈ। ਇਸ ਰੌਸ਼ਨੀ ਅਤੇ ਅਵਾਜ਼ ਦੇ ਪ੍ਰੋਗਰਾਮ
ਦੌਰਾਨ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਦੇਰ ਰਾਤ ਤੱਕ ਚੱਲੇ ਇਸ
ਪ੍ਰੋਗਰਾਮ ਦਾ ਠੰਡ ਦੇ ਬਾਵਜੂਦ ਸੰਗਤਾਂ ਨੇ ਬੜਾ ਅਨੰਦ ਮਾਣਿਆ।
ਇਸ ਕੀਰਤਨ ਅਤੇ ਰੌਸ਼ਨੀ ’ਤੇ ਆਵਾਜ਼ ਪ੍ਰੋਗਰਾਮ ਦੌਰਾਨ ਸਿੰਘ ਸਾਹਿਬ ਗਿਆਨੀ
ਤਰਲੋਚਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਐਸ.ਸੀ.ਅਗਰਾਵਲ ਮੁੱਖ
ਸਕੱਤਰ ਪੰਜਾਬ, ਸ਼੍ਰੀ ਦਰਬਾਰਾ ਸਿੰਘ ਗੁਰੂ ਪ੍ਰਮੁੱਖ ਸਕੱਤਰ ਮੁੱਖ ਮੰਤਰੀ
ਪੰਜਾਬ, ਸ਼੍ਰੀ ਨਰੇਸ਼ ਅਰੋੜਾ ਡੀ.ਆਈ.ਜੀ., ਸ਼੍ਰੀ ਜੀ.ਕੇ. ਸਿੰਘ ਡਿਪਟੀ
ਕਮਿਸ਼ਨਰ ਰੂਪਨਗਰ, ਸ਼੍ਰੀ ਕਰਮਜੀਤ ਸਿੰਘ ਸਰਾਂ ਸੀ.ਈ.ਓ.ਸ਼੍ਰੀ ਅਨੰਦਪੁਰ ਸਾਹਿਬ
ਫਾਉਂਡੇਸ਼ਨ, ਸ਼੍ਰੀ ਜਤਿੰਦਰ ਸਿੰਘ ਔਲਖ ਐਸ.ਐਸ.ਪੀ., ਪ੍ਰਿੰਸੀਪਲ ਸੁਰਿੰਦਰ
ਸਿੰਘ ਮੈਂਬਰ ਐਸ.ਜੀ.ਪੀ.ਸੀ. ਸ਼੍ਰੀ ਪੁਨੀਤ ਗੋਇਲ ਐਸ.ਡੀ.ਐਮ.ਰੂਪਨਗਰ, ਸ਼੍ਰੀ
ਕਿਰਨਬੀਰ ਸਿੰਘ ਮਾਨ ਐਸ.ਡੀ.ਐਮ. ਅਨੰਦਪੁਰ ਸਾਹਿਬ, ਸ਼੍ਰੀ ਉਪਕਾਰ ਸਿੰਘ
ਐਸ.ਡੀ.ਐਮ. ਚਮਕੌਰ ਸਾਹਿਬ , ਸ਼੍ਰੀ ਏ.ਪੀ.ਐਸ. ਸੰਧੂ ਐਸ.ਡੀ.ਐਮ.ਫਤਹਿਗੜ
ਸਾਹਿਬ ਅਤੇ ਸ਼੍ਰੀ ਦਲਜੀਤ ਸਿੰਘ ਓ.ਐਸ.ਡੀ. ਸ਼੍ਰੀ ਅਨੰਦਪੁਰਸਾਹਿਬ ਫਾਉਂਡੇਸ਼ਨ
ਵੀ ਹਾਜਰ ਸਨ।
|
|
ਵਿਰਾਸਤ-ਏ-ਖਾਲਸਾ ਸਮਾਗਮਾਂ ਦੀ ਸਮਾਪਤੀ, ਰੌਸ਼ਨੀ ਤੇ ਆਵਾਜ਼ ਦੇ ਪ੍ਰੋਗਰਾਮ
ਨਾਲ ਹੋਈ
ਹ ਸ ਗਰੇਵਾਲ,
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ |
ਪੰਜਾਬੀ ਪ੍ਰੈੱਸ ਕਲੱਬ ਦੀ ਹੋਂਦ ਨੇ ਪੰਜਾਬੀ ਪੱਤਰਕਾਰੀ ‘ਚ ਨਿਖਾਰ
ਲਿਆਂਦਾ ਹੈ
ਕੁਲਜੀਤ ਸਿੰਘ ਜੰਜੂਆ, ਕਨੇਡਾ |
ਪੰਜਾਬ ਬਚਾਓ! ਪੰਜਾਬ ਬਚਾਓ!! ਪੰਜਾਬ ਬਚਾਓ!!!
ਪਰਸ਼ੋਤਮ ਲਾਲ ਸਰੋਏ, |
ਵਿਰਾਸਤ-ਏ-ਖਾਲਸਾ ਨੂੰ ਸਮੁੱਚੀ ਮਾਨਵਤਾ ਲਈ ਪੂਰੇ
ਧਾਰਮਿਕ ਜਾਹੋ-ਜਲਾਲ ਨਾਲ ਸਮਰਪਿਤ ਕੀਤਾ ਜਾਵੇਗਾ-ਉਪਿੰਦਰਜੀਤ ਕੌਰ
ਦਫ਼ਤਰ ਵਧੀਕ ਜ਼ਿਲਾ ਲੋਕ ਸੰਪਰਕ ਅਫ਼ਸਰ, ਸ੍ਰੀ
ਅਨੰਦਪੁਰ ਸਾਹਿਬ |
ਇੱਕ ਲੱਪ ਕਿਰਨਾਂ
ਦੀ..!
ਪਿੰਡ ਡੁੱਬਣ
ਕਿਨਾਰੇ... ਕਮਲੀ ਨੂੰ ਕੋਠੇ ਲਿੱਪਣ ਦੀ ਪਈ ਐ...?
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
ਵਿਰਾਸਤ-ਏ-ਖਾਲਸਾ ਸੈਂਟਰ
ਦਾ ਉਦਘਾਟਨ 25 ਨੂੰ ਮੁੱਖ ਮੰਤਰੀ ਧਾਰਮਿਕ
ਸਖਸ਼ੀਅਤਾਂ ਦੀ ਹਾਜਰੀ ਵਿੱਚ ਕਰਨਗੇ -
ਡਾ: ਉਪਿੰਦਰਜੀਤ ਕੌਰ
ਹ ਸ ਗਰੇਵਾਲ,
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ |
ਐਸ ਸੀ ਐਫ
ਨਾਰਵੇ ਵੱਲੋ ਕਲਚਰਲ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
|
ਵਿਰਾਸਤ-ਏ-ਖਾਲਸਾ
ਸੈਂਟਰ ਦਾ ਉਦਘਾਟਨ 25 ਨੂੰ ਮੁੱਖ ਮੰਤਰੀ ਧਾਰਮਿਕ ਸਖਸ਼ੀਅਤਾਂ ਦੀ ਹਾਜਰੀ
ਵਿੱਚ ਕਰਨਗੇ -
ਸੁਖਬੀਰ ਸਿੰਘ ਬਾਦਲ
ਹ ਸ ਗਰੇਵਾਲ,
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ |
ਬੁੱਕਮ ਸਿੰਘ -
ਕੈਨੇਡੀਅਨ ਫੌਜ ਦਾ ਪਹਿਲਾ ਸਿੱਖ ਸ਼ਹੀਦ
ਕੁਲਜੀਤ ਸਿੰਘ ਜੰਜੂਆ, ਕਨੇਡਾ |
ਨਾਰਵੇ ਨੇ
ਦੂਸਰੇ ਕੱਬਡੀ ਵਰਲਡ ਕੱਪ ਚ 2 ਸ਼ੁਰੂਆਤੀ ਮੈਚਾ ਚ ਜਿੱਤੀ ਨਾਰਵੇ ਦੀ ਟੀਮ
ਨੂੰ ਵਧਾਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਦੂਜਾ ਪਰਲਜ਼ ਵਿਸ਼ਵ ਕੱਪ
ਕਬੱਡੀ 2011 ਨਾਰਵੇ ਦੀ ਜੇਤੂ ਮੁਹਿੰਮ ਜਾਰੀ, ਪਾਕਿਸਤਾਨ ਨੇ ਵੀ ਖੋਲਿਆ
ਖਾਤਾ
ਹ ਸ ਗਰੇਵਾਲ,
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ |
"ਪੰਜਾਬ ਬਚਾਓ
ਯਾਤਰਾ" - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਗੰਭੀਰ ਸੰਕਟ ਲਈ ਬਾਦਲ
ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ
ਰਾਜਿੰਦਰ ਬਾਠ |
ਨਾਰਵੇ ਚ
ਬੰਦੀ ਛੋੜ(ਦੀਵਾਲੀ) ਦਿਵਸ ਖੁਸ਼ੀ ਅੱਤੇ ਸ਼ਰਧਾ ਪੂਰਵਕ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਸ੍ਰ: ਦਰਬਾਰਾ ਸਿੰਘ ਗੁਰੂ
ਨੇ ਦੌਰੇ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਕੇ ਮੌਕੇ ਤੇ ਹਾਜਰ ਵਿਭਾਗੀ
ਅਫ਼ਸਰਾਂ ਦੀ ਕੀਤੀ ਖਿਚਾਈ
ਹਰੀਸ਼ ਗੋਇਲ
|
ਖਾਲਸਾ ਵਿਰਾਸਤੀ
ਕੰਪਲੈਕਸ ਨਵੰਬਰ ਮਹੀਨੇ ਦੌਰਾਨ ਸੰਗਤਾਂ ਲਈ ਖੋਲ ਦਿੱਤਾ ਜਾਵੇਗਾ-ਚੀਮਾ
ਹ ਸ ਗਰੇਵਾਲ,
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ |
50 ਦੇ ਕਰੀਬ ਲੋੜਵੰਦ
ਬੱਚੀਆਂ ਨੂੰ ਰੰਗ-ਬਰੰਗੇ ਸੂਟ ਵੰਡਕੇ ਦੀਵਾਲੀ ਮਨਾਈ
ਹਰੀਸ਼ ਗੋਇਲ |
ਖਾਲਸਾ ਵਿਰਾਸਤੀ
ਕੰਪਲੈਕਸ ਤੇ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ
ਕਰਨਗੇ-ਬਾਦਲ
ਹ ਸ ਗਰੇਵਾਲ, ਦਫਤਰ ਜ਼ਿਲਾ ਲੋਕ ਸੰਪਰਕ
ਅਫਸਰ,ਰੂਪਨਗਰ |
ਉਨਟਾਰੀਓ ਦੇ
ਪ੍ਰੀਮੀਅਰ ਮੈਗਿੰਟੀ ਵਲੋਂ ਮੰਤਰੀ ਮੰਡਲ ਦਾ ਐਲਾਨ
ਹਰਿੰਦਰ ਸਿੰਘ ਤੱਖਰ ਦੁਬਾਰਾ ਕੈਬਨਿਟ ਮੰਤਰੀ ਬਣੇ
ਕੁਲਜੀਤ
ਜੰਜੂਆ |
ਊਰਜਾ
ਮੰਤਰੀ ਸ਼੍ਰੀ ਫਾਰੂਕ ਅਬਦੂੱਲਾ ਦਾ ਨਾਰਵੇ ਚ ਪੁੱਜਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ,
ਨਾਰਵੇ |
ਲੋਕ-ਨਾਇਕ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਰੋਹ
ਹਰਪ੍ਰੀਤ ਸੇਖਾ, ਸਰੀ |
ਹਰਚੋਵਾਲ ਦੇ ਵਿਦਿਆਰਥੀਆਂ ਵਲੋਂ ਪ੍ਰਦੂਸ਼ਨ ਰੋਕਣ ਬਾਰੇ ਲੋਕਾਂ ਨੂੰ
ਜਾਗਰੁਕ ਕਰਨ ਚੇਤਨਾ ਰੈਲੀ
ਅਬਦੁਲ ਸਲਾਮ ਤਾਰੀ, ਕਾਦੀਆਂ |
ਪੰਜਾਬੀ ਸਾਹਿਤ
ਅਕਾਡਮੀ ਲੁਧਿਆਣਾ ਵਲੋਂ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਫ਼ੋਟੋ
ਅਕਾਡਮੀ ਵਿਚ ਲਗਾਈ ਜਾਵੇਗੀ |
ਭਗਤ ਸਿੰਘ ਦਾ ਜਨਮ
ਦਿਹਾੜਾ ਮਨਾਇਆ
ਹਰੀਸ਼ ਗੋਇਲ |
ਪੰਜਾਬੀ ਸਾਹਿਤ
ਸੰਗਮ ਲੰਡਨ ਵਲੋਂ ਗੁਰਸ਼ਰਨ ਸਿੰਘ ਦੇ ਵਿਛੋੜੇ ਉੱਤੇ ਡੂੰਘਾ ਦੁੱਖ
ਰੀਪੋਰਟ:
ਡਾ.ਸਾਥੀ ਲੁਧਿਆਣਵੀ |
ਕੇਦਰੀ ਮੰਤਰੀ
ਸ਼੍ਰੀ ਕਪਿਲ ਸਿੰਬਲ ਦਾ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਵੱਲੋ ਨਿੱਘਾ
ਸਵਾਗਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬ ਪੀਪਲਜ
ਪਾਰਟੀ ਬਾਦਲ ਦੀ ਹਲਕਾ ਭਦੌੜ ਵਿਖੇ ਭਾਰੀ ਰੈਲੀ
ਹਰੀਸ਼ ਗੋਇਲ |
ਪੰਜਾਬ ’ਚ ਵਧ
ਰਹੀ ਹੈ ਸਿਆਸੀ ਗੁੰਡਾਗਰਦੀ
ਜਤਿੰਦਰ ਜਤਿਨ ਕੰਬੋਜ |
ਐਡੀਲੇਡ ਵਿਖੇ ਬੱਬੂ
ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ
ਰਿਸ਼ੀ ਗੁਲਾਟੀ |
ਬਰਨਾਲਾ ਦੀ ਤਪਾ ਨਗਰ
ਕੌਂਸਲ ਦੀ ਲਾਪ੍ਰਵਾਹੀ ਕਾਰਨ ਫੈਲੀ ਗੰਦਗੀ ਬੀਮਾਰੀਆਂ ਦਾ ਕਾਰਨ
ਹਰੀਸ਼ ਗੋਇਲ |
ਫਿਨਲੈਡ ਚ ਭਾਰਤ
ਦੀ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ |
ਕੈਨੇਡਾ ਵਿਚ
ਪੰਜਾਬੀਆਂ ਦੀ ਸਥਾਪਤੀ ਵਿਚ ਮੀਡੀਆ ਦਾ ਅਹਿਮ ਰੋਲ: ਡਾ. ਵਾਲੀਆ ਸਰੀ
ਜਨਮੇਜਾ ਸਿੰਘ ਜੌਹਲ |
ਕਾਦੀਆਂ ਵਿਚ
ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕੀਤੀ ਗਈ,ਹਿੰਦੂ-ਸਿਖ ਭਾਈਚਾਰੇ ਦੇ ਲੋਕਾਂ ਦੀ
ਵੀ ਸ਼ਿਰਕਤ -
ਅਬਦੁਲ ਸਲਾਮ ਤਾਰੀ
|
ਅੰਨਾ ਹਜ਼ਾਰੇ ਇੱਕ
ਹੋਰ ਮੰਥਨ ਕਰਤਾ ਪ੍ਰਤੀਤ ਹੋ ਰਿਹਾ ਹੈ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਪੰਜਾਬੀ ਸਕੂਲ
ਨਾਰਵੇ ਦਾ ਨਵੇ ਸਕੂ਼ਲ ਸ਼ੈਸਨ ਦਾ ਆਰੰਭ ਹੋਇਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਾਮਾਗਾਟਾਮਾਰੂ
ਦੇ ਇਤਹਾਸਕ ਚਿਤਰਾਂ ਨੇ ਐਬਟਸਫੋਰਡ ਨਿਵਾਸੀਆਂ ਨੂੰ ਕੀਲਿਆ
ਜਰਨੈਲ ਸਿੰਘ,
ਕਨੇਡਾ |
ਭਾਜਪਾ ਅਤੇ ਸ਼ਿਵ ਸੇਨਾ ਵਲੋਂ ਕਾਦੀਆਂ ਵਿਚ ਕੈਂਡਲ ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ |
ਆਜ਼ਾਦੀ ਦਿਵਸ ਦੇ
ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ (ਨਾਰਵੇ) ਵੱਲੋ ਖੇਡ
ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ |
ਅਜ਼ਾਦੀ ਦਿਵਸ ਮੌਕੇ ਦੇਸ਼
ਭਗਤਾਂ, ਗਦਰੀ ਬਾਬਿਆਂ ਤੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ |
….ਲੰਡਨ
ਧੁਖ਼ ਰਿਹਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਇੰਡੀਅਨ ਵੈਲਫੇਅਰ
ਸੋਸਾਇਟੀ(ਨਾਰਵੇ) ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ੳਸਲੋ |
ਰਾਈਟਰਜ਼ ਫੋਰਮ ਕੈਲਗਰੀ ਦੀ
ਮਾਸਿਕ ਇਕੱਤਰਤਾ
ਜੱਸ ਚਾਹਲ |
ਇੰਡੀਅਨ ਸਪੋਰਟਸ
ਕਲੱਬ ਡੈਨਮਾਰਕ ਵੱਲੋ 7ਵਾਂ ਸਫਲ ਖੇਡ ਮੇਲਾ ਕਰਵਾਇਆ ਗਿਆ - ਸ਼ਹੀਦ ਬਾਬਾ
ਦੀਪ ਸਿੰਘ ਕਬੱਡੀ ਕਲੱਬ ਨਾਰਵੇ ਕੱਬਡੀ ਚ ਜੇਤੂ
ਰੁਪਿੰਦਰ ਢਿੱਲੋ ਮੋਗਾ |
ਪ੍ਰਸਿੱਧ ਕੱਬਡੀ
ਖਿਡਾਰੀ ਜੀਤਾ ਸਿੱਧਵਾਂ ਵਾਲਾ ਦਾ ਡੈਨਮਾਰਕ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ |
ਨਾਰਵੇ ਚ
ਭਾਰਤ ਦੀ ਰਾਜਨੀਤੀਅਕ ਪਾਰਟੀਆ ਦੇ ਪ੍ਰਤੀਨਿਧੀਆ ਅਤੇ ਦੂਸਰੇ ਪੱਤਵੰਤੇ
ਸੱਜਣਾ ਵੱਲੋ ਨਾਰਵੇ ਚ ਵਾਪਰੇ ਦੁਖਦਾਇਕ ਕਾਂਡ ਦੀ ਨਿੰਦਾ
-
ਰੁਪਿੰਦਰ ਢਿੱਲੋ ਮੋਗਾ |
ਇਕਬਾਲ
ਮਾਹਲ -
ਇਹ ਨਾਮ ਨਹੀਂ ਹੈ, ਇਕ ਮੁਕਮਲ ਦਸਤਾਨ ਹੈ
ਰਾਜਪਾਲ ਸੰਧੂ |
ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ
ਸੋਮਨ ਦੇਬਨਾਥ ਨਾਰਵੇ ਚ
ਰੁਪਿੰਦਰ ਢਿੱਲੋ ਮੋਗਾ
|
ਨਵ ਨਿਯੁੱਕਤ ਭਾਰਤੀ ਰਾਜਦੂਤ ਸ਼੍ਰੀ ਆਰ ਕੇ ਤਿਆਗੀ ਦਾ ਇੰਡੀਅਨ ੳਵਰਸੀਜ
ਕਾਗਰਸ ਵੱਲੋ ਨਿੱਘਾ ਸਵਾਗਤ-
ਸ੍ਰ ਗੁਰਮੇਲ ਸਿੰਘ ਗਿੱਲ(ਨਾਰਵੇ) |
ਕਨੈਡੀਅੱਨ
ਸਿੱਖ ਸੰਸਥਾ ਵਲੋਂ 1984 ਦੀ ਯਾਦ ਵਿਚ ਖੂਨਦਾਨ ਕੈਂਪ
ਬਲਜੀਤ ਸਿੰਘ ਘੁੰਮਣ |
ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ
ਦਿਲਾ ਤੇ ਅਮਿੱਟ ਯਾਦਾਂ ਛੱਡ ਗਿਆ - ਨਾਰਵੇ
ਰੁਪਿੰਦਰ
ਢਿੱਲੋ ਮੋਗਾ |
ਕਨੇਡੀਅਨ
ਸਿੱਖ ਐਸੋਸੀਏਸ਼ਨ ਵਲੌ ਉਲੀਕੇ ਗਏ ਪ੍ਰੋਗਰਾਮ
ਬਲਜੀਤ ਸਿੰਘ ਘੁੰਮਣ |
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਖੇਡ ਮੇਲਾ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ |
ਮੁੱਖ
ਮੰਤਰੀ, ਉਪ ਮੁੱਖ ਮੰਤਰੀ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸੁਰਿੰਦਰ
ਕੌਰ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ |
ਖ਼ਾਸ ਐਲਾਨ
ਐਸ ਸੀ ਐਫ
ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੋ 18-19 ਜੂਨ ਨੂੰ ਸ਼ਾਨਦਾਰ ਖੇਡ
ਮੇਲਾ ਕਰਵਾਇਆ ਜਾ ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਓਪਨ ਡੇ ਦੇ
ਮੋਕੇ ਗੁਰੂ ਘਰ ਲੀਅਰ ਨਾਰਵੇ ਚ ਭਾਰੀ ਸੰਖਿਆ ਚ ਨਾਰਵੀਜੀਅਨ ਲੋਕਾ ਨੇ
ਗੁਰੂ ਘਰ ਦੇ ਦਰਸ਼ਨ ਕੀਤੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ ਕਲਚਰਲ
ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ
ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ |
ਰਾਈਟਰਜ਼ ਫੋਰਮ
ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ |
ਭੁਪਿੰਦਰਾ ਖਾਲਸਾ ਸਕੂਲ
ਮੋਗਾ ਦੇ ਮੋਢੀ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ 101 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ |
ਭਾਰਤੀ ਸਭਿਆਚਾਰਕ ਸਭਾ ਡੈਨਮਾਰਕ ਵੱਲੋ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ
ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ |
"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ
ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ
ਮਨਦੀਪ ਖੁਰਮੀ |
ਮਨਪ੍ਰੀਤ
ਬਾਦਲ ਵਲੋਂ ਸਰਕਾਰ ਤੇ ਲਗਾਏ ਆਰੋਪ ਬੇਬੁਨਿਆਦ: ਸੇਵਾ ਸਿੰਘ ਸੇਖਵਾਂ
ਅਬਦੁਲ ਸਲਾਮ ਤਾਰੀ, ਕਾਦੀਆਂ |
ਖ਼ੁਸ਼ੀਆਂ ਦਾ ਤਿਉਹਾਰ - ਵਿਸਾਖੀ
ਪਰਸ਼ੋਤਮ ਲਾਲ ਸਰੋਏ |
ਰਾਜਾਂ ਦੀ
ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ ਕੇਂਦਰ ਰਾਜਾਂ
ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
ਹ: ਸ: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ
ਅਫਸਰ, ਰੂਪਨਗਰ |
ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸਿ਼ਆ ਦਿੱਤੀਆਂ - ਪਿੰਡ
ਹਿੰਮਤਪੁਰਾ ਵਿੱਚ ਫਿ਼ਲਮਾਇਆ ਗਿਆ ਗਿੱਲ ਹਰਦੀਪ ਦਾ ਅਖਾੜਾ
ਮਿੰਟੂ ਖੁਰਮੀ ਹਿੰਮਤਪੁਰਾ |
ਕ੍ਰਿਆਸ਼ੀਲ ਤਕਨੀਕਾਂ ਰਾਹੀਂ
ਸੰਚਾਰ ਹੁਨਰ ਦੀ ਸਿਖਲਾਈ
ਡਾ ਸ਼ਾਲੂ ਜਿੰਦਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
|
ਮਨਪ੍ਰੀਤ ਬਾਦਲ ਵਲੋਂ
ਕਾਦੀਆਂ ਨੇੜੇ ਵਡੀ ਰੈਲੀ, ਕਿਹਾ ਪੰਜਾਬ ਤੋਂ ਲਾਲ ਬਤੀ ਕਲਚਰ ਖ਼ਤਮ ਕਰ
ਦਿਆਂਗਾ ਕਾਦੀਆਂ 13 ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ |
ਸਰਬ
ਸਾਂਝਾ ਤਿਉਹਾਰ - ਹੋਲੀ
ਪਰਸ਼ੋਤਮ ਲਾਲ ਸਰੋਏ |
ਪਲੀ ਵੱਲੋਂ
ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ
ਜਰਨੈਲ ਸਿੰਘ ਸੇਖਾ
|
ਕਿਰਪਾਨ ਦਾ ਮੁੱਦਾ:
ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਹੀ ਨਾ ਗੁਆ ਬੈਠੀਏ!
ਇਕਬਾਲ ਰਾਮੂਵਾਲੀਆ,
ਕੈਨਡਾ |
ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ’ਚੋਂ ਅਕਾਲੀ ਦਲ ਦਾ ਸੂਫੜਾ ਸਾਫ ਹੋਵੇਗਾ
: ਕੇਵਲ ਸਿੰਘ ਢਿਲੋ
ਹਰੀਸ਼ ਗੋਇਲ |
ਸਹੀ਼ਦ ਸਾਧੂ
ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ
ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ -
ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ
ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ |
ਅੰਤਰ-ਰਾਸ਼ਟਰੀ
ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ |
ਸਾਹਿਤਕਾਰ
ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ,
ਲੰਡਨ |
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ
ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ'
ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੰਜਾਬ ਸਰਕਾਰ
ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ
ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ -
ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ |
ਬਾਦਲ
ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ
ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ |
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ |
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ |
ਸਾਊਥਾਲ ਦੇ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ |
ਨਾਰਵੀਜੀਅਨ ਫੋਜ
ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ
ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ
ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ
|
ਕੀ ਲੋਹੜੀ ਮੌਸਮੀ, ਬ੍ਰਾਹਮਣੀ
ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ |
ਮਾਤਾ ਗੁਜਰੀ ਪੰਜਾਬੀ ਸਕੂਲ
ਦਰਾਮਨ ਨਾਰਵੇ ਵੱਲੋ ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ |
ਸਰੀ,
ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ
“ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ |
|