ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi.com

ਫੇਸਬੁੱਕ 'ਤੇ 5abi

ਪੰਜਾਬ ਬਚਾਓ! ਪੰਜਾਬ ਬਚਾਓ! ਪੰਜਾਬ ਬਚਾਓ!
ਪਰਸ਼ੋਤਮ ਲਾਲ ਸਰੋਏ,

 

ਪੰਜਾਬ ਬਚਾਓ! ਪੰਜਾਬ ਬਚਾਓ!! ਪੰਜਾਬ ਬਚਾਓ!!! ਹਰ ਬਸ, ਹਰ ਜੀਪ ਦੇ ਅੱਗੇ ਪਿੱਛੇ ਲਿਖਿਆ ਹੋਇਆ ਇੰਜ ਜਾਪ ਰਿਹਾ ਸੀ ਕਿ ਜਿਵੇਂ ਸੱਚ-ਮੁੱਚ ਹੀ ਪੰਜਾਬ ਨੂੰ ਬਚਾਉਣ ਦੀ ਡੌਡੀ ਪਿੱਟੀ ਜਾ ਰਹੀ ਹੋਵੇ।

ਪਰ ਕੀ ਅਸਲ ਵਿੱਚ ਵਿੱਚ ਇਹ ਸੱਚ-ਮੁੱਚ ਹੀ ਪੰਜਾਬ ਦਾ ਬਚਾਓ ਹੋ ਰਿਹਾ ਹੈ?

ਸੋਚ ਤੇ ਵਿਚਾਰ ਕਰਨ ਦੀ ਲੋੜ ਹੈ। ਸੋਚ ਵਿਚਾਰ ਕਰਨ ਤੇ ਤਾਂ ਇਹ ਹੀ ਪਤਾ ਲਗਦਾ ਹੈ ਕਿ ਪੰਜਾਬ ਸ਼ਬਦ ਪੰਜ ਆਬ ਅਰਥਾਤ ਪੰਜਾਂ ਦਰਿਆਵਾਂ ਦੀ ਧਰਤੀ। ਕਹਿਣ ਦਾ ਭਾਵ ਹੈ ਕਿ ਇੱਥੇ ਪੰਜਾਬ ਵਿੱਚ ਪੰਜ ਦਰਿਆ ਵਹਿ ਰਹੇ ਹਨ। ਇੱਥੇ ਮੈਨੂੰ ਇੱਕ ਗੀਤ ਵੀ ਯਾਦ ਆ ਰਿਹਾ ਹੈ ਕਿ ਪਾਣੀ ਪੰਜਾਂ ਦਰਿਆਵਾਂ ਦਾ ਵੈਰੀ ਹੋ ਗਿਆ। ਅਰਥਾਤ ਇਹ ਪੰਜੇ ਪਾਣੀ ਆਪਸ ਵਿੱਚ ਦੁਸ਼ਮਣ ਬਣ ਚੁੱਕੇ ਹਨ ਤੇ ਇਨ੍ਹਾਂ ਨੂੰ ਬਚਾਇਆ ਜਾਣਾ ਬਹੁਤ ਹੀ ਜ਼ਰੂਰੀ ਹੈ। ਹੁਣ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡੇ ਜ਼ਹਿਨ ਵਿੱਚ ਆਪਣੇ ਆਪ ਪੰਜਾਂ ਦਰਿਆਵਾਂ ਦਾ ਪਾਣੀ ਆ ਜਾਂਦਾ ਹੈ ਜਿਹੜਾ ਕਿਸੇ ਇੱਕ ਪਾਸੇ ਵੱਲ ਨਹੀਂ ਜਾਂਦਾ। ਹੁਣ ਜੇਕਰ ਪਿਛਲੇ ਪੰਜਾਬ ਵੱਲ ਨਜ਼ਰ ਮਾਰੀਏ ਤਾਂ ਇਹ ਪੰਜਾਬ ਅਰਥਾਤ ਪੰਜ ਆਬ ਕਿੱਥੇ ਰਹਿ ਗਏ ਹਨ ਸਗੋਂ ਢਾਈ-ਢਾਈ ਆਬ ਹੋ ਗਏ ਹਨ। ਭਾਰਤ-ਪਾਕਿ ਵੰਡ ਦੇ ਸਮੇਂ ਦੌਰਾਨ ਇਨ੍ਹਾਂ ਪੰਜਾਂ ਵਿੱਚੋਂ ਢਾਈ ਆਬ ਪਾਕਿਸਤਾਨੀ ਪੰਜਾਬ ਤੇ ਢਾਈ ਆਬ ਭਾਰਤੀ ਪੰਜਾਬ ਵਿੱਚ ਆ ਗਏ ਸਨ। ਸੋ ਕਹਿਣ ਤਾ ਭਾਗ ਅੱਧੇ ਅਰਥਾਤ ਢਾਈ ਆਬ ਤਾਂ ਪਾਕਿਸਤਾਨ ਵਿੱਚ ਰਹਿ ਗਏ ਹਨ ਤੇ ਢਾਈ-------।

ਫਿਰ ਇਹ ਪੂਰਾ ਪੰਜਾਬ ਫਿਰ ਕਿਸ ਹਿਸਾਬ ਨਾਲ ਰਹਿ ਗਿਆ ਭਲਾ? ਫਿਰ ਇਨ੍ਹਾਂ ਬੇ-ਲੋੜੀਆਂ ਰੈਲੀਆਂ ਕਰ ਕੇ ਅੱਧੇ ਪੰਜਾਬ ਨੂੰ ਬਚਾੳਣ ਦੀ ਦੁਹਾਈ ਪਾਈ ਜਾ ਰਹੀ ਹੈ ਜਾਂ ਫਿਰ ਪੂਰੇ ਪੰਜਾਬ ਨੂੰ?

ਹੁਣ ਜੇਕਰ ਅਸੀਂ ਭਾਰਤ ਦੇਸ਼ ਵਿੱਚ ਰਹਿ ਗਏ ਢਾਈ ਆਬ ਦੀ ਗੱਲ ਕਰਦੇ ਹਾਂ ਤਾਂ ਇੱਥੇ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਗਰੀਬੀ, ਭੁੱਖ-ਮਰੀ ਆਦਿ ਬੀਮਾਰੀਆਂ ਦੇ ਸਿ਼ਕਾਰ ਹੋ ਕੇ ਜਾਂ ਫਿਰ ਬੇਰੁਜ਼ਗਾਰੀ ਦੇ ਦੁੱਖੋਂ ਦਖੀ ਹੋ ਕੇ ਖਦ-ਕਸੀਆਂ ਆਦਿ ਕਰਕੇ਼ ਮਰ ਰਹੇ ਹਨ। ਕੁਝ ਇੱਕ ਇਸ ਪੰਜਾਬ ਨਹੀਂ ਜੀ ਨਹੀਂ ਢਾਈ ਆਬ ਤੋਂ ਦੁਖੀ ਹੋ ਕੇ ਬਾਹਰਲੇ ਦੇਸ਼ਾਂ ਵੱਲ ਨੂੰ ਭੱਜ ਰਹੇ ਹਨ। ਇੱਥੋਂ ਤੱਕ ਕਿ ਪੰਜਾਬ ਦੀ ਇੱਕ ਧੀ ਦੇ ਮਾਪੇ ਵੀ ਆਪਣੀ ਧੀ ਦਾ ਰਿਸਤਾ ਆਦਿ ਵੀ ਬਾਹਰਲੇ ਬੰਦੇ ਜਾਂ ਫਿਰ ਐਨ.ਆਰ.ਆਈ. ਨਾਲ ਕਰਨ ਦੀ ਹੀ ਗੱਲ ਕਰ ਰਹੇ ਹਨ ਤੇ ਪੰਜਾਬ ਦੀ ਸਭਿਅਤਾ ਤੱਕ ਵੀ ਅਲੋਪ ਹੁੰਦੀ ਜਾ ਰਹੀ ਹੈ ਤੇ ਪੱਛਮੀਂ ਸੱਭਿਅਤਾ ਦਿਨੋਂ ਦਿਨ ਹਾਵੀ ਹੁੰਦੀ ਨਜ਼ਰ ਆ ਰਹੀ ਹੈ।

ਇੱਥੇ ਸਵਾਲ ਤਾ ਇਹ ਪੈਦਾ ਹੁੰਦਾ ਹੈ ਕਿ ਕੀ ਅਮਰਿੰਦਰ ਵਰਗੇ ਰੈਲੀਕਾਰ ਇੰਜ ਰੈਲੀਆ ਆਦਿ ਸ਼ੋਛੇ ਛੱਡ ਕੇ ਜਾਂ ਰੈਲੀਆਂ ਕਰਕੇ ਸਾਡੇ ਇਸ ਢਾਈ ਤੋਤੜੂ ਰਹਿ ਗਏ ਪੰਜਾਬ ਨੂੰ ਬਚਾ ਸਕਦੇ ਹਨ?

ਦੇਸ਼ ਵਿੱਚਲੇ ਅਰਬਾਂ ਕਰੋੜਾਂ ਦੇ ਘਪਲੇ ਜਾਂ ਗਵਨ, ਭ੍ਰਿਸ਼ਟਾਚਾਰ, ਲੁੱਟਾਂ-ਖੋਹਾਂ, ਆਦਿ ਜਾਂ ਇੱਕ ਦਾ ਹੱਕ ਖੋਹ ਕੇ ਦੂਜੇ ਦੀ ਝੋਲੀ ਪਾ ਦੇਣਾ ਆਦਿ ਜਾਂ ਫਿਰ ਰਾਜ ਜਾਂ ਦੇਸ਼ ਦਾ ਧੰਨ ਵਿਦੇਸ਼ੀ ਮੁਲਕੀ ਬੈਂਕਾਂ ਵਿੱਚ ਜਮ੍ਹਾਂ ਕਰਾ ਦੇਣਾ ਕਿਸ ਪੰਜਾਬ ਨੂੰ ਬਚਾਉਣ ਦੀ ਗਵਾਹੀ ਭਰਦੇ ਹਨ? ਹੁਣ ਗਹੁ ਵਿਚਾਰ ਕਰਕੇ ਦੇਖਿਆ ਜਾਵੇ ਤਾਂ ਸੱਚਾਈ ਕੁਝ ਹੋਰ ਹੀ ਸਾਹਮਣੇ ਨਜ਼ਰ ਪਵੇਗੀ ਤੇ ਕੁੰਡੀ ਵਿੱਚੋਂ ਹੋਰ ਹੀ ਨਿਕਲਦੀ ਨਜ਼ਰ ਆਵੇਗੀ ਕਿ ਜਿਹੜੇ ਲੋਕ ਇੰਜ ਸਜ-ਧਜ ਕੇ ਰੈਲੀਆਂ ਆਦਿ ਵਿੱਚ ਜਾਂਦੇ ਹਨ ਤੇ ਰੈਲੀਆਂ ਰੂਪੀ ਇੱਕਠਾਂ ਤੇ ਕੀਤਾ ਜਾਣ ਵਾਲਾ ਖ਼ਰਚ ਤੇ ਹੋਰ ਲੋੜੀਂਦਾ ਖਰਚ ਕਰਕੇ ਜਿਹੜਾ ਪੈਸਾ ਬਰਬਾਦ ਕੀਤਾ ਜਾਂਦਾ ਹੈ ਉਹ ਫਿਰ ਕਿਸ ਛੱਪੜ ਵਿੱਚੋਂ ਮੰਥਨ ਕਰਕੇ ਕੱਢਿਆ ਜਾਣਾ ਹੈ? ਅਸਲ ਵਿੱਚ ਗੱਲ ਤਾਂ ਇਹ ਹੁੰਦੀ ਹੈ ਕਿ ਰੈਲੀਕਾਰਾਂ ਦੀ ਬਹਿਜਾ-ਬਹਿਜਾ ਤੇ ਬਾਕੀ ਗਏ ਹੋਏ ਲੋਕਾਂ ਨੂੰ ਜਗ੍ਹਾ ਤੱਕ ਵੀ ਨਸ਼ੀਬ ਨਹੀਂ ਹੁੰਦੀ। ਹੁਣ ਬਹੁਤ ਸਾਰੇ ਲੋਕ ਇਹ ਸੋਚਕੇ ਰੈਲੀਆਂ ਆਦਿ ਰੂਪੀ ਇਕੱਠਾਂ ਤੇ ਜਾਂਦੇ ਹਨ ਕਿ ਮੈਂ ਫਲਾਣੇ ਲੀਡਰ ਨਾਲ ਰੈਲੀ ਤੇ ਗਿਆ ਮੈਨੂੰ ਪਤਾ ਨਹੀਂ ਕਿਹੜੇ ਕੜੀ-ਚੌਲ ਹੱਥ ਲੱਗ ਜਾਣੇ ਨੇ। ਜਾਂ ਫਿਰ ਰੈਲੀਆਂ ਤੇ ਜਾ ਕੇ ਇਨ੍ਹਾਂ ਤੋਂ ਫਾਇਦਾ ਲਵਾਂਗੇ। ਫਿਰ ਇਨ੍ਹਾਂ ਵਿੱਚੋਂ ਕੁਝ ਇੱਕ ਨੂੰ ਤਾਂ ਕੜੀ ਚੌਲ ਹਾਸਲ ਹੋ ਜਾਂਦੇ ਹਨ ਤੇ ਕਈ ਉਸ ਕੜੀ ਚੌਲ ਰੂਪੀ ਫੁੱਲੀਆਂ ਦੇ ਪ੍ਰਸਾਦ ਨੂੰ ਹਾਸਲ ਕਰਨ ਲਈ ਹੱਥ ਅੱਡ ਖੜ੍ਹੇ ਰਹਿੰਦੇ ਹਨ ਤੇ ਅਗਲੇ ਪੰਜ ਸਾਲ ਤੱਕ ਇੰਤਜ਼ਾਰ ਦੀਆਂ ਘੜੀਆਂ ਗਿਣਦੇ ਹੋਏ ਨਜ਼ਰ ਆਉਂਦੇ ਹਨ।

ਗੱਲ ਕੀ ਕਿ ਰੈਲੀਕਾਰਾਂ ਦੀ ਬਹਿਜਾ ਬਹਿਜਾ ਤੇ ਬਾਕੀਆਂ ਦੀ ਰਹਿ ਜਾ, ਰਹਿ ਜਾ, ਰਹਿ ਜਾ।

ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਇਹ ਲੀਡਰ ਲੋਕ ਆਪਣੇ ਹੱਥੀ ਮੇਹਨਤ ਮਜ਼ਦੂਰੀ ਕਰਕੇ ਤੁਹਾਡੇ ਬਾਲ ਬੱਚਿਆ ਦਾ ਪਾਲਣ ਪੋਸ਼ਣ ਕਰ ਸਕਣਗੇ? ਅਰਥਾਤ ਪੰਜ-ਆਬ, ਨਹੀਂ ਜੀ ਨਹੀਂ ਢਾਈ ਆਬ ਦੇ ਪਰਿਵਾਰਾਂ, ਉਨ੍ਹਾਂ ਦੀਆਂ ਘਰੇਲੂ ਜ਼ਰੂਰਤਾਂ ਮੁਹੱਈਆ ਕਰਾ ਸਕਣਗੇ?

ਏਥੇ ਮੈਨੂੰ ਬਚਪਨ ਚ ਸੁਣੀ ਹੋਈ ਨਿੱਕੀਏ ਨੀ ਮਾਮਾ ਤੇਰਾ ਚੋਰ ਆ ਵਾਲੀ ਕਹਾਣੀ ਦੀ ਗੱਲ ਹੁੰਦੀ ਜਾਪ ਰਹੀ ਹੈ। ਤੁਹਾਨੂੰ ਲੁੱਟਣ ਵੇਲੇ ਤੁਹਾਨੂੰ ਵੀ ਪਤਾ ਲਗਣ ਦਿੱਤਾ ਜਾਂਦਾ ਕਿ ਤੁਹਾਨੂੰ ਲੁੱਟਿਆ ਜਾ ਰਿਹਾ ਹੈ। ਫਿਰ ਏਥੇ ਰੈਲੀਆਂ ਆਦਿ ਕਰ ਕੇ ਪੰਜ ਆਬ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਜਾਂ ਫਿਰ ਢਾਈ ਆਬ ਦੀ ਜਾਂ ਫਿਰ ਇਸਨੂੰ ਵੀ ਸਵਾ ਆਬ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ। ਹੁਣ ਜਿਹੜੇ ਲੋਕ ਸਜ-ਧਜ ਕੇ ਰੈਲੀਆਂ ਆਦਿ ਤੇ ਜਾਂਦੇ ਹਨ, ਇਨ੍ਹਾਂ ਦੇ ਆਪਣੇ ਘਰ ਤਾਂ ਕੁਝ ਸ਼ੈਤਾਨਾਂ ਦੀ ਬਦੌਲਤ ਤਿਨਕੇ ਵਾਂਗ ਟੁੱਟ-ਟੁੱਟ ਕੇ ਵਿਖਰ ਰਹੇ ਹਨ ਤੇ ਇਹ ਪੂਰੇ ਪੰਜਾਬ ਨੂੰ ਨਹੀਂ ਜੀ ਢਾਈ ਆਬ ਜਾਂ ਫਿਰ ਸਵਾ ਆਬ ਨੂੰ ਬਚਾਉਣ ਦੀ ਗਵਾਹੀ ਕਿਵੇਂ ਭਰੀ ਜਾ ਰਹੀ ਹੈ। ਇਹ ਮੂਰਖ ਲੋਕ ਆਪਣੇ ਆਪ ਨੂੰ ਸਿ਼ਆਣ ਮੰਨ ਕੇ ਦੂਜੇ ਦੇ ਘਰਾਂ ਵਿੱਚ ਇਸ ਕਰਕੇ ਪਾਟਕ ਪਾ ਦਿੰਦੇ ਹਨ ਕਿ ਇਹ ਲੜ ਭਿੜ ਕੇ ਸਾਡੇ ਕੋਲ ਆਉਣ ਤੇ ਸਾਡੀ ਮੂਰਖਤਾ ਫਿਰ ਪ੍ਰਧਾਨਗੀ ਦਾ ਰੂਪ ਧਾਰ ਕਰ ਲਵੇ ਬਹਿਜਾ ਬਹਿਜਾ ਹੋ ਜਾਵੇ। ਹੁਣ ਗੱਲ ਤਾਂ ਇਹ ਸਾਹਮਣੇ ਆਉਂਦੀ ਹੈ ਕਿ ਜੇਕਰ ਰੈਲੀਆਂ ਆਦਿ ਕਰਕੇ ਪੰਜ-ਆਬ ਨਹੀਂ ਜੀ ਸੌਰੀ ਢਾਈ ਆਬ ਜਾਂ ਫਿਰ ਸਵਾ ਆਬ ਜਾਂ ਫਿਰ ਇਸਤੋਂ ਵੀ ਘੱਟ ਆਬ ਨੂੰ ਵੀ ਜੇਕਰ ਬਚਾਇਆ ਜਾ ਸਕੇ ਤਾਂ ਇਸ ਆਬ ਵਿੱਚ ਏਨੇ ਘਰ ਪਰਿਵਾਰ ਹਨ ਜਿਹੜੇ ਤਿਨਕਾ ਤਿਨਕਾ ਹੋ ਵਿਖਰ ਰਹੇ ਹਨ ਟੁੱਟ ਰਹੇ ਹਨ ਇਸ ਹਰ ਘਰ ਵਿੱਚ ਇੱਕ ਰੈਲੀ ਹੋਣੀ ਜ਼ਰੂਰੀ ਹੈ ਤਾਂ ਕਿ ਇਨ੍ਹਾਂ ਵਿੱਚ ਦਿਨੋਂ ਦਿਨ ਵਧ ਰਹੇ ਪਾੜੇ ਨੂੰ ਖ਼ਤਮ ਕੀਤਾ ਜਾ ਸਕੇ ਤੇ ਇਨ੍ਹਾਂ ਘਰਾਂ ਨੂੰ ਬਚਾਇਆ ਜਾ ਸਕੇ। ਜੇਕਰ ਅਸੀਂ ਇਨ੍ਹਾਂ ਘਰਾਂ ਨੂੰ ਬਚਾਉਣ ਵਿੱਚ ਸਫ਼ਲ ਹੁੰਦੇ ਹਾਂ ਤਾਂ ਤਦ ਹੀ ਪੂਰੇ ਪੰਜਾਬ ਨੂੰ ਬਚਾਉਣ ਵਿੱਚ ਸਫਲ ਹੋ ਸਕਦੇ ਹਾਂ ਅਰਥਾਤ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਬਈ ਜੇਕਰ ਇਨ੍ਹਾਂ ਘਰਾਂ ਨੂੰ ਬਚਾਉਣ ਵਿੱਚ ਅਸੀਂ ਅਸਫ਼ਲ ਹੁੰਦੇ ਹਾਂ ਤਾਂ ਅਸੀਂ ਪੂਰੇ ਪੰਜਾਬ ਨੂੰ ਬਚਾਉਣ ਵਿੱਚ ਕਿਵੇਂ ਸਫ਼ਲ ਹੋ ਸਕਦੇ ਹਾਂ ਜੇਕਰ ਇਸ ਤਰ੍ਹਾਂ ਨਹੀਂ ਤਾਂ ਫਿਰ ਰੈਲੀਆਂ ਕਿਸ ਗੱਲੋਂ ਸਿਰਫ਼ ਡਰਾਮਾਂ ਜਾਂ ਫਿਰ ਬਹਿਜਾ ਬਹਿਜਾ ਖੱਟਣ ਲਈ? ਕੀ ਸੱਚ-ਮੁੱਚ ਹੀ ਰੈਲੀ ਰੂਪੀ ਇਕੱਠਾਂ ਤੇ ਖਰਚ ਕਰ ਕੇ ਪੰਜਾਬ ਵਿੱਚ ਉਜੜ ਰਹੇ ਘਰ ਪਰਿਵਾਰਾਂ ਨੂੰ ਬਚਾਇਆ ਜਾ ਸਕਦਾ ਹੈ।

ਅਰਥਾਤ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ? ਨਹੀਂ ਜੀ ਨਹੀਂ ਸੌਰੀ ਢਾਈ ਆਬ ਨੂੰ ਬਚਾਇਆ ਜਾ ਸਕਦਾ ਹੈ?
ਸਵਾਲ ਤਾਂ ਇਹ ਪੈਦਾ ਹੋ ਰਿਹਾ ਹੈ ਕਿ ਕਿਸ ਪੰਜਾਬ ਨੂੰ ਬਚਾਇਆ ਜਾ ਰਿਹਾ ਹੈ, ਕੱਲ੍ਹ ਵਾਲੇ, ਅੱਜ ਵਾਲੇ ਜਾਂ ਫਿਰ ਆਉਣ ਵਾਲੇ? ਸੋਚੋ ਭਾਈ! ਜ਼ਰਾ ਧਿਆਨ ਲਗਾ ਕੇ ਸੋਚੋ।

ਪਰਸ਼ੋਤਮ ਲਾਲ ਸਰੋਏ, ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ-ਬਸਤੀ-ਗੁਜ਼ਾਂ-ਜਲੰਧਰ-144002
ਮੋਬਾਇਲ- 91-92175-44348

 


  ਪੰਜਾਬ ਬਚਾਓ! ਪੰਜਾਬ ਬਚਾਓ!! ਪੰਜਾਬ ਬਚਾਓ!!!
ਪਰਸ਼ੋਤਮ ਲਾਲ ਸਰੋਏ,
ਵਿਰਾਸਤ-ਏ-ਖਾਲਸਾ ਨੂੰ ਸਮੁੱਚੀ ਮਾਨਵਤਾ ਲਈ ਪੂਰੇ
ਧਾਰਮਿਕ ਜਾਹੋ-ਜਲਾਲ ਨਾਲ ਸਮਰਪਿਤ ਕੀਤਾ ਜਾਵੇਗਾ-ਉਪਿੰਦਰਜੀਤ ਕੌਰ

ਦਫ਼ਤਰ ਵਧੀਕ ਜ਼ਿਲਾ ਲੋਕ ਸੰਪਰਕ ਅਫ਼ਸਰ, ਸ੍ਰੀ ਅਨੰਦਪੁਰ ਸਾਹਿਬ
ਇੱਕ ਲੱਪ ਕਿਰਨਾਂ ਦੀ..!
ਪਿੰਡ ਡੁੱਬਣ ਕਿਨਾਰੇ... ਕਮਲੀ ਨੂੰ ਕੋਠੇ ਲਿੱਪਣ ਦੀ ਪਈ ਐ...?
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਵਿਰਾਸਤ-ਏ-ਖਾਲਸਾ ਸੈਂਟਰ ਦਾ ਉਦਘਾਟਨ 25 ਨੂੰ ਮੁੱਖ ਮੰਤਰੀ ਧਾਰਮਿਕ ਸਖਸ਼ੀਅਤਾਂ ਦੀ ਹਾਜਰੀ ਵਿੱਚ ਕਰਨਗੇ - ਡਾ: ਉਪਿੰਦਰਜੀਤ ਕੌਰ
ਹ ਸ ਗਰੇਵਾਲ, ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
ਐਸ ਸੀ ਐਫ ਨਾਰਵੇ ਵੱਲੋ ਕਲਚਰਲ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਵਿਰਾਸਤ-ਏ-ਖਾਲਸਾ ਸੈਂਟਰ ਦਾ ਉਦਘਾਟਨ 25 ਨੂੰ ਮੁੱਖ ਮੰਤਰੀ ਧਾਰਮਿਕ ਸਖਸ਼ੀਅਤਾਂ ਦੀ ਹਾਜਰੀ ਵਿੱਚ ਕਰਨਗੇ - ਸੁਖਬੀਰ ਸਿੰਘ ਬਾਦਲ
ਹ ਸ ਗਰੇਵਾਲ, ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ
ਬੁੱਕਮ ਸਿੰਘ - ਕੈਨੇਡੀਅਨ ਫੌਜ ਦਾ ਪਹਿਲਾ ਸਿੱਖ ਸ਼ਹੀਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਨਾਰਵੇ ਨੇ ਦੂਸਰੇ ਕੱਬਡੀ ਵਰਲਡ ਕੱਪ ਚ 2 ਸ਼ੁਰੂਆਤੀ ਮੈਚਾ ਚ ਜਿੱਤੀ ਨਾਰਵੇ ਦੀ ਟੀਮ ਨੂੰ ਵਧਾਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਦੂਜਾ ਪਰਲਜ਼ ਵਿਸ਼ਵ ਕੱਪ ਕਬੱਡੀ 2011 ਨਾਰਵੇ ਦੀ ਜੇਤੂ ਮੁਹਿੰਮ ਜਾਰੀ, ਪਾਕਿਸਤਾਨ ਨੇ ਵੀ ਖੋਲਿਆ ਖਾਤਾ
ਹ ਸ ਗਰੇਵਾਲ, ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ
"ਪੰਜਾਬ ਬਚਾਓ ਯਾਤਰਾ" - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਗੰਭੀਰ ਸੰਕਟ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ
ਰਾਜਿੰਦਰ ਬਾਠ
ਨਾਰਵੇ ਚ ਬੰਦੀ ਛੋੜ(ਦੀਵਾਲੀ) ਦਿਵਸ ਖੁਸ਼ੀ ਅੱਤੇ ਸ਼ਰਧਾ ਪੂਰਵਕ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ੍ਰ: ਦਰਬਾਰਾ ਸਿੰਘ ਗੁਰੂ ਨੇ ਦੌਰੇ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਕੇ ਮੌਕੇ ਤੇ ਹਾਜਰ ਵਿਭਾਗੀ ਅਫ਼ਸਰਾਂ ਦੀ ਕੀਤੀ ਖਿਚਾਈ
ਹਰੀਸ਼ ਗੋਇਲ
ਖਾਲਸਾ ਵਿਰਾਸਤੀ ਕੰਪਲੈਕਸ ਨਵੰਬਰ ਮਹੀਨੇ ਦੌਰਾਨ ਸੰਗਤਾਂ ਲਈ ਖੋਲ ਦਿੱਤਾ ਜਾਵੇਗਾ-ਚੀਮਾ
ਹ ਸ ਗਰੇਵਾਲ, ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ
50 ਦੇ ਕਰੀਬ ਲੋੜਵੰਦ ਬੱਚੀਆਂ ਨੂੰ ਰੰਗ-ਬਰੰਗੇ ਸੂਟ ਵੰਡਕੇ ਦੀਵਾਲੀ ਮਨਾਈ
ਹਰੀਸ਼ ਗੋਇਲ
ਖਾਲਸਾ ਵਿਰਾਸਤੀ ਕੰਪਲੈਕਸ ਤੇ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ-ਬਾਦਲ
ਹ ਸ ਗਰੇਵਾਲ, ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ
ਉਨਟਾਰੀਓ ਦੇ ਪ੍ਰੀਮੀਅਰ ਮੈਗਿੰਟੀ ਵਲੋਂ ਮੰਤਰੀ ਮੰਡਲ ਦਾ ਐਲਾਨ
ਹਰਿੰਦਰ ਸਿੰਘ ਤੱਖਰ ਦੁਬਾਰਾ ਕੈਬਨਿਟ ਮੰਤਰੀ ਬਣੇ

ਕੁਲਜੀਤ ਜੰਜੂਆ
ਊਰਜਾ ਮੰਤਰੀ ਸ਼੍ਰੀ ਫਾਰੂਕ ਅਬਦੂੱਲਾ ਦਾ ਨਾਰਵੇ ਚ ਪੁੱਜਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਲੋਕ-ਨਾਇਕ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਰੋਹ
ਹਰਪ੍ਰੀਤ ਸੇਖਾ, ਸਰੀ
ਹਰਚੋਵਾਲ ਦੇ ਵਿਦਿਆਰਥੀਆਂ ਵਲੋਂ ਪ੍ਰਦੂਸ਼ਨ ਰੋਕਣ ਬਾਰੇ ਲੋਕਾਂ ਨੂੰ ਜਾਗਰੁਕ ਕਰਨ ਚੇਤਨਾ ਰੈਲੀ
ਅਬਦੁਲ ਸਲਾਮ ਤਾਰੀ, ਕਾਦੀਆਂ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਫ਼ੋਟੋ ਅਕਾਡਮੀ ਵਿਚ ਲਗਾਈ ਜਾਵੇਗੀ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਹਰੀਸ਼ ਗੋਇਲ
ਪੰਜਾਬੀ ਸਾਹਿਤ ਸੰਗਮ ਲੰਡਨ ਵਲੋਂ ਗੁਰਸ਼ਰਨ ਸਿੰਘ ਦੇ ਵਿਛੋੜੇ ਉੱਤੇ ਡੂੰਘਾ ਦੁੱਖ
ਰੀਪੋਰਟ: ਡਾ.ਸਾਥੀ ਲੁਧਿਆਣਵੀ
ਕੇਦਰੀ ਮੰਤਰੀ ਸ਼੍ਰੀ ਕਪਿਲ ਸਿੰਬਲ ਦਾ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਵੱਲੋ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬ ਪੀਪਲਜ ਪਾਰਟੀ ਬਾਦਲ ਦੀ ਹਲਕਾ ਭਦੌੜ ਵਿਖੇ ਭਾਰੀ ਰੈਲੀ
ਹਰੀਸ਼ ਗੋਇਲ
ਪੰਜਾਬ ’ਚ ਵਧ ਰਹੀ ਹੈ ਸਿਆਸੀ ਗੁੰਡਾਗਰਦੀ
ਜਤਿੰਦਰ ਜਤਿਨ ਕੰਬੋਜ
ਐਡੀਲੇਡ ਵਿਖੇ ਬੱਬੂ ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ
ਰਿਸ਼ੀ ਗੁਲਾਟੀ
ਬਰਨਾਲਾ ਦੀ ਤਪਾ ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਫੈਲੀ ਗੰਦਗੀ ਬੀਮਾਰੀਆਂ ਦਾ ਕਾਰਨ
ਹਰੀਸ਼ ਗੋਇਲ
ਫਿਨਲੈਡ ਚ ਭਾਰਤ ਦੀ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਕੈਨੇਡਾ ਵਿਚ ਪੰਜਾਬੀਆਂ ਦੀ ਸਥਾਪਤੀ ਵਿਚ ਮੀਡੀਆ ਦਾ ਅਹਿਮ ਰੋਲ: ਡਾ. ਵਾਲੀਆ ਸਰੀ
ਜਨਮੇਜਾ ਸਿੰਘ ਜੌਹਲ
ਕਾਦੀਆਂ ਵਿਚ ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕੀਤੀ ਗਈ,ਹਿੰਦੂ-ਸਿਖ ਭਾਈਚਾਰੇ ਦੇ ਲੋਕਾਂ ਦੀ ਵੀ ਸ਼ਿਰਕਤ - ਅਬਦੁਲ ਸਲਾਮ ਤਾਰੀ ਅੰਨਾ ਹਜ਼ਾਰੇ ਇੱਕ ਹੋਰ ਮੰਥਨ ਕਰਤਾ ਪ੍ਰਤੀਤ ਹੋ ਰਿਹਾ ਹੈ
ਪਰਸ਼ੋਤਮ ਲਾਲ ਸਰੋਏ, ਜਲੰਧਰ
ਪੰਜਾਬੀ ਸਕੂਲ ਨਾਰਵੇ ਦਾ ਨਵੇ ਸਕੂ਼ਲ ਸ਼ੈਸਨ ਦਾ ਆਰੰਭ ਹੋਇਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕਾਮਾਗਾਟਾਮਾਰੂ ਦੇ ਇਤਹਾਸਕ ਚਿਤਰਾਂ ਨੇ ਐਬਟਸਫੋਰਡ ਨਿਵਾਸੀਆਂ ਨੂੰ ਕੀਲਿਆ
ਜਰਨੈਲ ਸਿੰਘ, ਕਨੇਡਾ
ਭਾਜਪਾ ਅਤੇ ਸ਼ਿਵ ਸੇਨਾ ਵਲੋਂ ਕਾਦੀਆਂ ਵਿਚ ਕੈਂਡਲ ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ
ਆਜ਼ਾਦੀ ਦਿਵਸ ਦੇ ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ (ਨਾਰਵੇ) ਵੱਲੋ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਅਜ਼ਾਦੀ ਦਿਵਸ ਮੌਕੇ ਦੇਸ਼ ਭਗਤਾਂ, ਗਦਰੀ ਬਾਬਿਆਂ ਤੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
….ਲੰਡਨ ਧੁਖ਼ ਰਿਹਾ ਹੈ!
ਸ਼ਿਵਚਰਨ ਜੱਗੀ ਕੁੱਸਾ
ਇੰਡੀਅਨ ਵੈਲਫੇਅਰ ਸੋਸਾਇਟੀ(ਨਾਰਵੇ) ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ੳਸਲੋ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ 7ਵਾਂ ਸਫਲ ਖੇਡ ਮੇਲਾ ਕਰਵਾਇਆ ਗਿਆ - ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਕੱਬਡੀ ਚ ਜੇਤੂ
ਰੁਪਿੰਦਰ ਢਿੱਲੋ ਮੋਗਾ
ਪ੍ਰਸਿੱਧ ਕੱਬਡੀ ਖਿਡਾਰੀ ਜੀਤਾ ਸਿੱਧਵਾਂ ਵਾਲਾ ਦਾ ਡੈਨਮਾਰਕ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ
ਨਾਰਵੇ ਚ ਭਾਰਤ ਦੀ ਰਾਜਨੀਤੀਅਕ ਪਾਰਟੀਆ ਦੇ ਪ੍ਰਤੀਨਿਧੀਆ ਅਤੇ ਦੂਸਰੇ ਪੱਤਵੰਤੇ ਸੱਜਣਾ ਵੱਲੋ ਨਾਰਵੇ ਚ ਵਾਪਰੇ ਦੁਖਦਾਇਕ ਕਾਂਡ ਦੀ ਨਿੰਦਾ - ਰੁਪਿੰਦਰ ਢਿੱਲੋ ਮੋਗਾ ਇਕਬਾਲ ਮਾਹਲ - ਇਹ ਨਾਮ ਨਹੀਂ ਹੈ, ਇਕ ਮੁਕਮਲ ਦਸਤਾਨ ਹੈ
ਰਾਜਪਾਲ ਸੰਧੂ
ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ ਸੋਮਨ ਦੇਬਨਾਥ ਨਾਰਵੇ ਚ
ਰੁਪਿੰਦਰ ਢਿੱਲੋ ਮੋਗਾ
ਨਵ ਨਿਯੁੱਕਤ ਭਾਰਤੀ ਰਾਜਦੂਤ ਸ਼੍ਰੀ ਆਰ ਕੇ ਤਿਆਗੀ ਦਾ ਇੰਡੀਅਨ ੳਵਰਸੀਜ ਕਾਗਰਸ ਵੱਲੋ ਨਿੱਘਾ ਸਵਾਗਤ- ਸ੍ਰ ਗੁਰਮੇਲ ਸਿੰਘ ਗਿੱਲ(ਨਾਰਵੇ)
ਕਨੈਡੀਅੱਨ ਸਿੱਖ ਸੰਸਥਾ ਵਲੋਂ 1984 ਦੀ ਯਾਦ ਵਿਚ ਖੂਨਦਾਨ ਕੈਂਪ
ਬਲਜੀਤ ਸਿੰਘ ਘੁੰਮਣ
ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ ਦਿਲਾ ਤੇ ਅਮਿੱਟ ਯਾਦਾਂ ਛੱਡ ਗਿਆ - ਨਾਰਵੇ
 ਰੁਪਿੰਦਰ ਢਿੱਲੋ ਮੋਗਾ
ਕਨੇਡੀਅਨ ਸਿੱਖ ਐਸੋਸੀਏਸ਼ਨ ਵਲੌ ਉਲੀਕੇ ਗਏ ਪ੍ਰੋਗਰਾਮ
ਬਲਜੀਤ ਸਿੰਘ ਘੁੰਮਣ
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ ਖ਼ਾਸ ਐਲਾਨ
ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੋ 18-19 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਓਪਨ ਡੇ ਦੇ ਮੋਕੇ ਗੁਰੂ ਘਰ ਲੀਅਰ ਨਾਰਵੇ ਚ ਭਾਰੀ ਸੰਖਿਆ ਚ ਨਾਰਵੀਜੀਅਨ ਲੋਕਾ ਨੇ ਗੁਰੂ ਘਰ ਦੇ ਦਰਸ਼ਨ ਕੀਤੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ 101 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਭਾਰਤੀ ਸਭਿਆਚਾਰਕ ਸਭਾ ਡੈਨਮਾਰਕ ਵੱਲੋ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ
ਮਨਦੀਪ ਖੁਰਮੀ
ਮਨਪ੍ਰੀਤ ਬਾਦਲ ਵਲੋਂ ਸਰਕਾਰ ਤੇ ਲਗਾਏ ਆਰੋਪ ਬੇਬੁਨਿਆਦ: ਸੇਵਾ ਸਿੰਘ ਸੇਖਵਾਂ
ਅਬਦੁਲ ਸਲਾਮ ਤਾਰੀ, ਕਾਦੀਆਂ
ਖ਼ੁਸ਼ੀਆਂ ਦਾ ਤਿਉਹਾਰ - ਵਿਸਾਖੀ
ਪਰਸ਼ੋਤਮ ਲਾਲ ਸਰੋਏ
ਰਾਜਾਂ ਦੀ ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ ਕੇਂਦਰ ਰਾਜਾਂ ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
ਹ: ਸ: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸਿ਼ਆ ਦਿੱਤੀਆਂ - ਪਿੰਡ ਹਿੰਮਤਪੁਰਾ ਵਿੱਚ ਫਿ਼ਲਮਾਇਆ ਗਿਆ ਗਿੱਲ ਹਰਦੀਪ ਦਾ ਅਖਾੜਾ
ਮਿੰਟੂ ਖੁਰਮੀ ਹਿੰਮਤਪੁਰਾ
ਕ੍ਰਿਆਸ਼ੀਲ ਤਕਨੀਕਾਂ ਰਾਹੀਂ ਸੰਚਾਰ ਹੁਨਰ ਦੀ ਸਿਖਲਾਈ
ਡਾ ਸ਼ਾਲੂ ਜਿੰਦਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਨਪ੍ਰੀਤ ਬਾਦਲ ਵਲੋਂ ਕਾਦੀਆਂ ਨੇੜੇ ਵਡੀ ਰੈਲੀ, ਕਿਹਾ ਪੰਜਾਬ ਤੋਂ ਲਾਲ ਬਤੀ ਕਲਚਰ ਖ਼ਤਮ ਕਰ ਦਿਆਂਗਾ ਕਾਦੀਆਂ 13 ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ
ਸਰਬ ਸਾਂਝਾ ਤਿਉਹਾਰ - ਹੋਲੀ
ਪਰਸ਼ੋਤਮ ਲਾਲ ਸਰੋਏ
ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ
ਜਰਨੈਲ ਸਿੰਘ ਸੇਖਾ

ਕਿਰਪਾਨ ਦਾ ਮੁੱਦਾ:
ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਹੀ ਨਾ ਗੁਆ ਬੈਠੀਏ!

ਇਕਬਾਲ ਰਾਮੂਵਾਲੀਆ, ਕੈਨਡਾ 

ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ’ਚੋਂ ਅਕਾਲੀ ਦਲ ਦਾ ਸੂਫੜਾ ਸਾਫ ਹੋਵੇਗਾ : ਕੇਵਲ ਸਿੰਘ ਢਿਲੋ
ਹਰੀਸ਼ ਗੋਇਲ
ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ - ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ
ਸਾਹਿਤਕਾਰ ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ' ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ
ਬਾਦਲ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ ਮਨਦੀਪ ਖੁਰਮੀ ਹਿੰਮਤਪੁਰਾ ਨਾਰਵੀਜੀਅਨ ਫੋਜ ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵੱਲੋ  ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ

ਸਰੀ,  ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ  “ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)