ਕਾਦੀਆਂ 22ਜਨਵਰੀ (ਤਾਰੀ) ਕਾਦੀਆਂ ਦੇ ਨਜ਼ਦੀਕ ਪਿੰਡ ਢੁੱਪਈ ਵਿਚ ਨਰੇਗਾ
ਸਕੀਮ ਦੇ ਤਹਿਤ ਸਫਾਈ ਅਭਿਆਨ ਸੁਰੂ ਕੀਤਾ ਗਿਆ ਇਸ ਬਾਰੇ ਹੋਰ ਜਾਨਕਾਰੀ
ਦਿੰਦੀਆਂ ਪਿੰਡ ਦੇ ਸਰਪੰਚ ਅਤੇ ਚੇਅਰਮੈਨ ਸੁਖਚੈਨ ਸਿੰਘ ਨੇ ਕਿਹਾ ਕਿ ਸਰਕਾਰ
ਦੀ ਚਲਾਈ ਨਰੇਗਾ ਸਕੀਮ ਗਰੀਬਾਂ ਲਈ ਬਹੁਤ ਵਧਿਆ ਸਾਬਿਤ ਹੋ ਰਹੀ ਹੈ। ਇਸ ਨਾਲ
ਜਿੱਥੇ ਪਿੰਡ ਦਾ ਵਿਕਾਸ ਹੋ ਰਿਹਾ ਉੱਥੇ ਗਰੀਬ ਪਰੀਵਾਰਾਂ ਦਾ ਭਲਾ ਵੀ ਹੋ ਰਿਹਾ
ਹੈ। ਇਸ ਨਾਲ ਪਿੰਡ ਦੇ ਗਰੀਬ ਲੋਕ ਬਹੁਤ ਖੁੱਸ਼ ਹਨ। ਪਿੰਡ ਦੇ ਸਰਪੰਚ ਅਮਰਜੀਤ
ਸਿੰਘ ਨੇ ਦਸਿਆ ਕਿ ਇਸ ਸਕੀਮ ਵਿੱਚ ਭਜਨ ਸਿੰਘ, ਚੇਅਰਮੈਨ ਗੁਰਮੀਤ ਸਿੰਘ,
ਸਰਦੂਲ ਸਿੰਘ, ਕੁਨੱਣ ਸਿੰਘ, ਜਗਦੀਪ ਕੋਰ, ਹਰਦੇਵ ਸਿੰਘ ਆਦਿ ਦਾ ਬੜਾ ਯੋਗਦਾਨ
ਰਿਹਾ ਹੈ।
ਕਾਦੀਆਂ 22 ਜਨਵਰੀ (ਤਾਰੀ) ਪਿੰਡ ਢੁਪਈ ਵਿੱਚ ਨਗਰ ਕੀਰਤਨ ਦਾ ਆਯੋਜਨ ਕੀਤਾ
ਗਿਆ ਇਸ ਵਿੱਚ ਪੰਜ ਪਿਆਰਿਆਂ ਦੀ ਭੋਮਿਕਾ ਗੁਰਪ੍ਰੀਤ ਸਿੰਘ,ਮਨਦੀਪ
ਸਿੰਘ,ਅਮ੍ਰਿਤਪਾਲ ਸਿੰਘ,ਰਜਿੰਦਰ ਸਿੰਘ,ਮੋਹਨ ਸਿੰਘ ਨੇ ਨਿਭਾਈ ਨਗਰ ਕੀਰਤਨ
ਵਿੱਚ ਕੁਲਜੀਤ ਸਿੰਘ,ਸਰੂਪ ਸਿੰਘ,ਸਰਦੁਲ ਸਿੰਘ ਪਾਠੀ,ਗੁਰਮੀਤ ਸਿੰਘ ਨੇ ਯੋਗਦਾਨ
ਦਿੱਤਾ।
|