|
ਤਪਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ
’ਤੇ
ਫੁੱਲ ਚੜਾਉਂਦੇ ਹੋਏ
-
ਤਸਵੀਰ-ਭੁੱਲਰ |
ਤਪਾ
ਮੰਡੀ,
29
ਸਤੰਬਰ
–
ਤਪਾ ਦੇ ਰੇਲਵੇ ਪਾਰਕ
‘ਚ
ਮੰਡੀ ਨਿਵਾਸੀਆ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ
ਮਨਾਇਆ। ਇਸ ਮੌਕੇ ਪ੍ਰਕਾਸ਼ ਚੰਦ ਵਕੀਲ
,
ਬਿਹਾਰੀ ਲਾਲ ਸ਼ਰਮਾ,
ਸਮਾਜ ਸੇਵੀ ਛੋਟੂ ਰਾਮ ਬਾਂਸਲ ਆਦਿ ਨੇ ਕਿਹਾ ਕਿ ਸ਼ਹੀਦਾਂ
ਨੂੰ ਯਾਦ ਰੱਖਣ ਵਾਲੀ ਕੌਮ ਹਮੇਸ਼ਾ ਜਿੰਦਾ ਰਹਿੰਦੀ ਹੈ।
ਉਨਾਂ
ਇਸ ਮੌਕੇ ਕਿਹਾ ਕਿ ਅੱਜ ਦੀ ਪੀੜੀ ਜੋ ਨਸ਼ੇ ਦੀ ਸਾਗਰ ਵਿੱਚ ਡੁੱਬਦੀ ਜਾ ਰਹੀ
ਹੈ ਅੱਜ ਉਨਾਂ ਨੂੰ ਲੋੜ ਹੈ ਕਿ ਉਹ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਦਰਸਾਏ
ਹੋਏ ਰਸਤੇ
’ਤੇ
ਚੱਲੇ। ਇਸ ਮੌਕੇ ਕ੍ਰਿਸ਼ਨ ਚੰਦ ਪਟਵਾਰੀ,
ਨੱਥਾ ਸਿੰਘ,
ਮੰਧਰ ਸਿੰਘ,
ਖੁਸ਼ੀ ਰਾਮ ਬਾਂਸਲ,
ਕਰਮ ਚੰਦ ਗਰਗ,
ਚਰਨ ਦਾਸ,
ਘਣਸ਼ਾਮ ਦਾਸ ਬਾਂਸਲ,
ਭੋਲਾ ਸਿੰਘ ਮਾਲੀ ਤੋ ਇਲਾਵਾ ਮੰਡੀ ਨਿਵਾਸੀ ਨੇ ਸਹੀਦ ਭਗਤ
ਸਿੰਘ ਦੀ ਤਸਵੀਰ
‘ਤੇ
ਫੁੱਲ ਭੇਟ ਕੀਤੇ।
|