ਸ਼੍ਰੀ ਰਵੀਸ਼ੰਕਰ,
ਅਮਿਤਾਭ ਬਚਨ, ਆਸ਼ਾ ਭੌਂਸਲੇ, ਹੇਮਾ ਮਾਲਿਨੀ, ਜਸਪਿੰਦਰ ਨਰੂਲਾ ਤੇ ਹੰਸਰਾਜ
ਹੰਸ ਸਮੇਤ ਬਡਾਲੀ ਭਰਾ ਵੀ ਹਾਜ਼ਰੀਆਂ ਭਰਨਗੇ। ਨਿਤਿਨ ਗਡਕਰੀ ਸਮੇਤ ਕਈਂ
ਰਾਜਾਂ ਦੇ ਮੁੱਖ ਮੰਤਰੀ ਅਤੇ ਦੇਸ਼ ਦੀਆਂ ਪ੍ਰਸਿੱਧ ਸਖਸ਼ੀਅਤਾਂ ਵੀ ਨਤਮਸਤਕ
ਹੋਣਗੀਆਂ
ਰੂਪਨਗਰ 8
ਨਵੰਬਰ-ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠਵੇਂ ਅਜੂਬੇ
ਵਜੋਂ ਸਥਾਪਿਤ ਕੀਤੇ ਜਾ ਰਹੇ ਵਿਰਾਸਤ-ਏ-ਖਾਲਸਾ ਸੈਂਟਰ ਦਾ ਉਦਘਾਟਨ 25
ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਦੇਸ਼-ਬਦੇਸ਼ ਦੀਆਂ
ਉਘੀਆਂ ਧਾਰਮਿਕ ਸਖਸ਼ੀਅਤਾਂ ਦੀ ਹਾਜਰੀ ਵਿੱਚ ਕਰਨਗੇ। ਇਸ ਉਦਘਾਟਨੀ ਸਮਾਗਮ
ਮੌਕੇ ਹੋਰਨਾਂ ਤੋਂ ਇਲਾਵਾ ਆਰਟ ਆਫ ਲਿਵਿੰਗ ਦੇ ਪ੍ਰਮੁੱਖ ਸ਼੍ਰੀ ਸ਼੍ਰੀਰਵੀ
ਸ਼ੰਕਰ, ਉਘੀ ਫਿਲਮੀ ਹਸਤੀ ਸ੍ਰੀ ਅਮਿਤਾਭ ਬਚਨ, ਉਘੀ ਗਾਇਕਾ ਸ੍ਰੀਮਤੀ ਆਸ਼ਾ
ਭੌਂਸਲੇ, ਫਿਲਮੀ ਅਦਾਕਾਰਾ ਹੇਮਾ ਮਾਲਿਨੀ, ਲੋਕ ਗਾਇਕਾ ਜਸਪਿੰਦਰ ਨਰੂਲਾ ਅਤੇ
ਸੂਫੀ ਗਾਇਕ ਹੰਸਰਾਜ ਹੰਸ ਸਮੇਤ ਬਡਾਲੀ ਭਰਾ ਵੀ ਹਾਜਰੀਆਂ ਭਰਨਗੇ। ਭਾਜਪਾ ਦੇ
ਕੌਮੀ ਪ੍ਰਧਾਨ ਸ੍ਰੀ ਨਿਤਿਨ ਗਡਕਰੀ ਸਮੇਤ ਕਈਂ ਰਾਜਾਂ ਦੇ ਮੁੱਖ ਮੰਤਰੀ ਅਤੇ
ਦੇਸ਼ ਦੀਆਂ ਪ੍ਰਸਿੱਧ ਸਖਸ਼ੀਅਤਾਂ ਵੀ ਨਤਮਸਤਕ ਹੋਣਗੀਆਂ।
ਇਹ ਜਾਣਕਾਰੀ ਡਾ:
ਉਪਿੰਦਰਜੀਤ ਕੌਰ ਵਿੱਤ ਮੰਤਰੀ ਪੰਜਾਬ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ
ਵਿਰਾਸਤ-ਏ-ਖਾਲਸਾ ਸੈਂਟਰ ਦੇ ਉਦਘਾਟਨੀ ਸਮਾਗਮਾਂ ਸਬੰਧੀ ਕੀਤੇ ਜਾਣ ਵਾਲੇ
ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬੁਲਾਈ ਉਚੇਚੀ ਮੀਟਿੰਗ ਉਪਰੰਤ ਕੀਤਾ। ਉਨਾਂ
ਦੱਸਿਆ ਕਿ ਇਸ ਮੌਕੇ ਦੇਸ਼ ਦੀ ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਵੱਲੋ’ ਸ਼ਬਦ
ਗਾਇਨ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ
ਕੰਪਲੈਕਸ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀਆਂ ਉਘੀਆਂ ਸਖਸ਼ੀਅਤਾਂ ਦੀ ਹਾਜਰੀ
ਵਿੱਚ ਅਰਦਾਸ ਉਪਰੰਤ ਪਰਦਾ ਹਟਾ ਕੇ ਕੀਤਾ ਜਾਵੇਗਾ। ਇਸ ਉਪਰੰਤ ਵੱਖ-ਵੱਖ
ਧਰਮਾਂ ਦੀਆਂ ਉਘੀਆਂ ਸਖਸ਼ੀਅਤਾਂ ਅਤੇ ਮੁੱਖ ਮੰਤਰੀ ਪੰਜਾਬ ਐਸ.ਜੀ.ਪੀ.ਸੀ
ਗਰਾਉਂਡ ਵਿੱਚ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੂੰ ਸੰਬੋਧਨ ਕਰਨਗੇ। ਇਸੇ
ਦਿਨ ਸ਼ਾਮ ਨੂੰ 6 ਵਜੇ ਐਸ.ਜੀ.ਪੀ.ਸੀ. ਗਰਾਊਂਡ ਵਿਖੇ ਕੀਰਤਨ ਅਤੇ ਢਾਡੀ
ਦਰਬਾਰ ਹੋਵੇਗਾ ਜਿਸ ਵਿੱਚ ਸ਼੍ਰੀਮਤੀ ਆਸ਼ਾ ਭੋਂਸਲੇ, ਸ਼੍ਰੀਮਤੀ ਜ਼ਸਪਿੰਦਰ
ਨਾਰੂਲਾ, ਸ਼੍ਰੀ ਹੰਸਰਾਜ ਹੰਸ ਅਤੇ ਬਡਾਲੀ ਭਰਾਵਾਂ ਤੋਂ ਇਲਾਵਾ ਪ੍ਰਸਿੱਧ
ਢਾਡੀ ਜਥੇ ਹਾਜਰੀਆਂ ਭਰਨਗੇ ਉਪਰੰਤ 7 ਵਜੇ ’ਬੋਲੇ ਸੋ ਨਿਹਾਲ ’ ਰੌਸ਼ਨੀ ਤੇ
ਆਵਾਜ਼ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਅਤੇ ਇਸ ਉਪਰੰਤ ਸੰਗਤਾਂ
ਆਤਿਸ਼ਬਾਜੀ ਦਾ ਨਜ਼ਾਰਾ ਵੀ ਲੈਣਗੀਆਂ। ਇਸ ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ
ਲੱਗਭੱਗ ਇੱਕ ਲੱਖ ਸੰਗਤ ਦੇ ਪੁੱਜਣ ਦੀ ਉਮੀਦ ਹੈ ਜਿੰਨਾਂ ਨੂੰ ਲਿਆਉਣ ਲਈ
ਸਾਰੇ ਜਿਲਿਆਂ ਵਿੱਚੋਂ ਸ਼੍ਰੀ ਆਨੰਦਪੁਰ ਸਾਹਿਬ ਲਈ ਬੱਸਾਂ-ਕਾਰਾਂ ਚੱਲਣਗੀਆਂ
ਅਤੇ ਰਾਹ ਵਿੱਚ ਪੈਂਦੇ ਟੋਲ ਟੈਕਸ ਇੰਨਾਂ ਸ਼ਰਧਾਲੂਆਂ ਤੋਂ ਟੈਕਸ ਨਹੀਂ
ਵਸੂਲਣਗੇ।
ਸਮੂਹ ਸੰਗਤਾਂ ਦੇ
ਬੈਠਣ ਲਈ ਵਿਸ਼ੇਸ਼ ਪੰਡਾਲ ਸਜਾਇਆ ਜਾ ਰਿਹਾ ਹੈ ਜਿਸ ਨੂੰ 6 ਸੈਕਟਰਾਂ ਵਿੱਚ
ਵੰਡਿਆ ਜਾਵੇਗਾ ਅਤੇ ਇਥੇ ਆਉਣ ਵਾਲੀਆਂ ਸੰਗਤਾਂ ਲਈ ਲੰਗਰਾਂ ਦਾ ਵਿਸ਼ੇਸ਼
ਪ੍ਰਬੰਧ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪੰਡਾਲ ਵਿੱਚ ਬਣਾਏ ਹਰ ਸੈਕਟਰ
ਵਿੱਚ ਇੱਕ ਡਾਕਟਰੀ ਟੀਮ ਹਾਜਰ ਰਹੇਗੀ। ਇਸ ਤੋਂ ਇਲਾਵਾ ਸਥਾਨਿਕ ਸਿਵਲ
ਹਸਪਤਾਲ ਨੂੰ ਇਸ ਦਿਹਾੜੇ ਲਈ ਵਿਸ਼ੇਸ਼ ਤੌਰ ਤੇ ਹਰ ਡਾਕਟਰੀ ਸਹੂਲਤ ਮੁਹੱਈਆ
ਕਰਾਉਣ ਦੇ ਪ੍ਰਬੰਧ ਕੀਤੇ ਜਾਣਗੇ। ਡਾ: ਉਪਿੰਦਰਜੀਤ ਕੌਰ ਵਿੱਤ ਮੰਤਰੀ ਨੇ
ਦੱਸਿਆ ਕਿ ਹੁਣ ਤੱਕ ਇਸ ਕੰਪਲੈਕਸ ’ਤੇ ਲਗਭੱਗ 300 ਕਰੋੜ ਰੁਪਏ ਤੋਂ ਵੱਧ
ਖਰਚਾ ਹੋ ਚੁੱਕਿਆ ਹੈ ਅਤੇ ਇਸ ਇਮਾਰਤ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ
ਹੈ। ਇਸ ਕੰਪਲੈਕਸ ਵਿੱਚ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦੱਸਵੀਂ ਪਾਤਸ਼ਾਹੀ ਤੱਕ
ਅਤੇ ਸਿੱਖ ਇਤਿਹਾਸ ਨਾਲ ਸਬੰਧਤ ਦਿਲ-ਟੁੰਬਵੀਆਂ ਕਲਾਕ੍ਰਿਤਾਂ ਲਗਾਈਆਂ ਗਈਆਂ
ਹਨ। ਜਿਕਰਯੋਗ ਹੈ ਕਿ ਇਸ ਕੰਪਲੈਕਸ ਦੀਆਂ ਗੈਲਰੀਆਂ ਨੂੰ ਮੁਕੰਮਲ ਰੂਪ ਵਿੱਚ
ਵੇਖਣ ਲਈ ਲੱਗਭੱਗ ਸਵਾ ਘੰਟੇ ਦਾ ਸਮਾਂ ਲਗਦਾ ਹੈ ਅਤੇ ਇੰਨਾਂ ਨੂੰ ਵੇਖਦੇ
ਸਮੇਂ ਇਤਿਹਾਸਿਕ ਪਿਛੋਕੜ ਆਦਿ ਪੰਜਾਬੀ ਅਤੇ ਅੰਗਰੇਜੀ ਵਿੱਚ ਸੁਣਨ ਲਈ ਕੰਨਾਂ
’ਤੇ ਲਗਾਉਣ ਲਈ ਵਿਸ਼ੇਸ਼ ਯੰਤਰ ਵੀ ਦਿੱਤੇ ਜਾਣਗੇ। ਇਸ ਕੰਪਲੈਕਸ ਨੂੰ ਉਦਘਾਟਨ
ਸਮਾਗਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੂਰੇ 7 ਦਿਨਾਂ ਲਈ ਰੌਸ਼ਨੀਆਂ ਦੇ ਜਲੌਅ
ਨਾਲ ਸਜਾਇਆ ਜਾਵੇਗਾ। ਇਸ ਸਮਾਗਮ ਮੌਕੇ ਦੋ ਹਾਥੀ ਸਜਾਏ ਜਾਣਗੇ ਜਿਨਾਂ ਵਿਚੋਂ
ਇੱਕ ’ਤੇ ਨਗਾਰੇ ਅਤੇ ਇੱਕ ’ਤੇ ਨਿਹੰਗ ਸਿੰਘ ਬਿਰਾਜਮਾਨ ਹੋਣਗੇ। ਇਸ ਤੋਂ
ਇਲਾਵਾ ਸਜੇ ਹੋਏ ਸੌ ਘੋੜੇ ਅਤੇ ਗੱਤਕੇਬਾਜ਼ਾਂ ਵਲੋਂ ਕਰਤੱਵ ਦਿਖਾਏ ਜਾਣਗੇ
ਅਤੇ ਜਹਾਜ ਵੱਲੋਂ ਫੁੱਲਾਂ ਦੀ ਵਰਖਾ ਸਮੇਤ ਗੁਬਾਰੇ ਵੀ ਛੱਡੇ ਜਾਣਗੇ। ਵਿੱਤ
ਮੰਤਰੀ ਨੇ ਦੱਸਿਆ ਕਿ ਸਥਾਨਕ ਐਸ.ਜੀ.ਪੀ.ਸੀ. ਗਰਾਉਂਡ ਵਿਖੇ ਸ਼ਾਮ ਨੂੰ 6 ਵਜੇ
ਕੀਰਤਨ ਕੀਤਾ ਜਾਵੇਗਾ। ਇਸ ਉਪਰੰਤ ਸ਼ਾਮ 7 ਵਜੇ ਰੌਸ਼ਨੀ ਅਤੇ ਆਵਾਜ਼ ਪ੍ਰੋਗਰਾਮ
ਪੇਸ਼ ਕੀਤਾ ਜਾਵੇਗਾ। ਇਸ ਉਪਰੰਤ ਆਤਿਸ਼ਬਾਜੀ ਦਾ ਸ਼ਾਨਾਦਾਰ ਨਜਾਰਾ ਪੇਸ਼
ਹੋਵੇਗਾ। ਇੰਨਾਂ ਸਮਾਗਮਾਂ ਮੌਕੇ ਇਸ ਕੰਪਲੈਕਸ ਦੇ ਆਰਕੀਟੈਕਟ ਸ਼੍ਰੀ ਮੋਸ਼ੇ
ਸੈਫਦੀ ਅਤੇ ਸਹਾਇਕ ਆਰਕੀਟੈਕਟ ਸ਼੍ਰੀ ਅਸ਼ੋਕ ਧਵਨ, ਇਸ ਕੰਪਲੈਕਸ ਨੂੰ ਉਸਾਰਣ
ਵਾਲੀ ਐਲ.ਐਂਡ ਟੀ. ਕੰਪਨੀ ਦੇ ਸ੍ਰੀ ਏ.ਐਮ. ਨਾਇਕ, ਅਜੀਤ ਅਖਬਾਰ ਦੇ ਸੰਪਾਦਕ
ਤੇ ਸ਼੍ਰੀ ਆਨੰਦਪੁਰ ਸਾਹਿਬ ਫਾਉਂਡੇਸ਼ਨ ਦੇ ਪ੍ਰਧਾਨ ਰਹਿ ਚੁੱਕੇ ਡਾ: ਬਰਜਿੰਦਰ
ਸਿੰਘ ਹਮਦਰਦ, ਵਿਰਾਸਤ-ਏ-ਖਾਲਸਾ ਕੰਪਲੈਕਸ ਦੇ ਡਿਜ਼ਾਈਨਰ ਸ਼੍ਰੀ ਅਮਰ ਬਹਿਲ ਦਾ
ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।
ਉਨਾਂ ਇਸ ਮੌਕੇ
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੜਸ਼ੰਕਰ ਤੋਂ
ਸ਼੍ਰੀ ਆਨੰਦਪੁਰ ਸਾਹਿਬ ਅਤੇ ਰੂਪਨਗਰ ਤੋਂ ਬਰਾਸਤਾ ਨੂਰਪੁਰਬੇਦੀ ਸ਼੍ਰੀ
ਆਨੰਦਪੁਰ ਸਾਹਿਬ ਪੰਹੁਚਣ ਵਾਲੀਆਂ ਸਾਰੀਆਂ ਸੜਕਾਂ ਦੀ ਵਿਸ਼ੇਸ਼ ਤੌਰ ਤੇ
ਮੁਰੰਮਤ ਕਰਵਾਈ ਜਾਵੇ ਤਾਂ ਜੋ ਇਥੇ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਦਿੱਕਤ
ਪੇਸ਼ ਨਾ ਆਵੇ। ਉਨਾਂ ਇਹ ਵੀ ਦੱਸਿਆ ਕਿ ਇੰਨਾਂ ਪ੍ਰੋਗਰਾਮਾਂ ਦਾ ਦੇਸ਼-ਵਿਦੇਸ਼
ਦੇ ਵੱਖ-ਵੱਖ ਚੈਨਲਾਂ ਰਾਹੀਂ ਸਿੱਧਾ ਪ੍ਰਸਾਰਣ ਵੀ ਹੋਵੇਗਾ ਅਤੇ ਵੱਖ-ਵੱਖ
ਥਾਵਾਂ ’ਤੇ ਇੰਨਾਂ ਸਮਾਗਮਾਂ ਨੂੰ ਵੇਖਣ ਲਈ ਐਲ.ਸੀ.ਡੀ. ਵੀ ਲਗਾਈਆਂ
ਜਾਣਗੀਆਂ। ਇਸ ਮੀਟਿੰਗ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਸਿੰਘ
ਸਾਹਿਬ ਗਿਆਨੀ ਤਰਲੋਚਨ ਸਿੰਘ, ਸ਼੍ਰੀ ਐਸ.ਸੀ. ਅਗਰਾਵਲ ਮੁੱਖ ਸਕੱਤਰ ਪੰਜਾਬ,
ਡਾ: ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ਼੍ਰੀ ਰਾਜਨ ਗੁਪਤਾ
ਏ.ਡੀ.ਜੀ.ਪੀ. ਸ਼੍ਰੀ ਡੀ.ਐਸ.ਗੁਰੂ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ,
ਸ਼੍ਰੀ ਐਸ.ਕੇ. ਸੰਧੂ ਪ੍ਰਮੁੱਖ ਸਕੱਤਰ ਲੋਕ ਨਿਰਮਾਣ, ਸ਼੍ਰੀ ਪਰਮਜੀਤ ਸਿੰਘ
ਔਜਲਾ ਸਕੱਤਰ (ਖੇਡਾਂ), ਸ਼੍ਰੀ ਸਤੀਸ਼ ਚੰਦਰਾ ਪ੍ਰਿੰਸੀਪਲ ਸਕੱਤਰ (ਸਥਾਨਿਕ
ਸਰਕਾਰਾਂ)ਸ਼੍ਰੀ ਸ਼ਾਮ ਲਾਲ ਗੱਖੜ ਆਈ.ਜੀ, ਡਾ: ਨਰੇਸ਼ ਕੁਮਾਰ ਅਰੋੜਾ
ਡੀ.ਆਈ.ਜੀ, ਸ਼੍ਰੀ ਸਰਬਜੀਤ ਸਿੰਘ ਕਮਿਸ਼ਨਰ ਰੂਪਨਗਰ ਡਵੀਜ਼ਨ, ਵਰੁਣ ਰੂਜ਼ਮ
ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ, ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ, ਸ਼੍ਰੀ
ਡੀ.ਐਸ.ਮਾਂਗਟ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ, ਸ਼੍ਰੀ ਜਤਿੰਦਰ ਸਿੰਘ ਔਲਖ
ਐਸ.ਐਸ.ਪੀ.,ਅਤੇ ਸੁਖਵਿੰਦਰ ਸਿੰਘ ਐਡੀਸ਼ਨਲ ਸੈਕਟਰੀ (ਰਾਜਸੀ) ਨੇ ਭਾਗ ਲਿਆ।
|
ਵਿਰਾਸਤ-ਏ-ਖਾਲਸਾ ਸੈਂਟਰ
ਦਾ ਉਦਘਾਟਨ 25 ਨੂੰ ਮੁੱਖ ਮੰਤਰੀ ਧਾਰਮਿਕ
ਸਖਸ਼ੀਅਤਾਂ ਦੀ ਹਾਜਰੀ ਵਿੱਚ ਕਰਨਗੇ -
ਡਾ: ਉਪਿੰਦਰਜੀਤ ਕੌਰ
ਹ ਸ ਗਰੇਵਾਲ,
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ |
ਐਸ ਸੀ ਐਫ
ਨਾਰਵੇ ਵੱਲੋ ਕਲਚਰਲ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
|
ਵਿਰਾਸਤ-ਏ-ਖਾਲਸਾ
ਸੈਂਟਰ ਦਾ ਉਦਘਾਟਨ 25 ਨੂੰ ਮੁੱਖ ਮੰਤਰੀ ਧਾਰਮਿਕ ਸਖਸ਼ੀਅਤਾਂ ਦੀ ਹਾਜਰੀ
ਵਿੱਚ ਕਰਨਗੇ -
ਸੁਖਬੀਰ ਸਿੰਘ ਬਾਦਲ
ਹ ਸ ਗਰੇਵਾਲ,
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ |
ਬੁੱਕਮ ਸਿੰਘ -
ਕੈਨੇਡੀਅਨ ਫੌਜ ਦਾ ਪਹਿਲਾ ਸਿੱਖ ਸ਼ਹੀਦ
ਕੁਲਜੀਤ ਸਿੰਘ ਜੰਜੂਆ, ਕਨੇਡਾ |
ਨਾਰਵੇ ਨੇ
ਦੂਸਰੇ ਕੱਬਡੀ ਵਰਲਡ ਕੱਪ ਚ 2 ਸ਼ੁਰੂਆਤੀ ਮੈਚਾ ਚ ਜਿੱਤੀ ਨਾਰਵੇ ਦੀ ਟੀਮ
ਨੂੰ ਵਧਾਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਦੂਜਾ ਪਰਲਜ਼ ਵਿਸ਼ਵ ਕੱਪ
ਕਬੱਡੀ 2011 ਨਾਰਵੇ ਦੀ ਜੇਤੂ ਮੁਹਿੰਮ ਜਾਰੀ, ਪਾਕਿਸਤਾਨ ਨੇ ਵੀ ਖੋਲਿਆ
ਖਾਤਾ
ਹ ਸ ਗਰੇਵਾਲ,
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ |
"ਪੰਜਾਬ ਬਚਾਓ
ਯਾਤਰਾ" - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਗੰਭੀਰ ਸੰਕਟ ਲਈ ਬਾਦਲ
ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ
ਰਾਜਿੰਦਰ ਬਾਠ |
ਨਾਰਵੇ ਚ
ਬੰਦੀ ਛੋੜ(ਦੀਵਾਲੀ) ਦਿਵਸ ਖੁਸ਼ੀ ਅੱਤੇ ਸ਼ਰਧਾ ਪੂਰਵਕ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਸ੍ਰ: ਦਰਬਾਰਾ ਸਿੰਘ ਗੁਰੂ
ਨੇ ਦੌਰੇ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਕੇ ਮੌਕੇ ਤੇ ਹਾਜਰ ਵਿਭਾਗੀ
ਅਫ਼ਸਰਾਂ ਦੀ ਕੀਤੀ ਖਿਚਾਈ
ਹਰੀਸ਼ ਗੋਇਲ
|
ਖਾਲਸਾ ਵਿਰਾਸਤੀ
ਕੰਪਲੈਕਸ ਨਵੰਬਰ ਮਹੀਨੇ ਦੌਰਾਨ ਸੰਗਤਾਂ ਲਈ ਖੋਲ ਦਿੱਤਾ ਜਾਵੇਗਾ-ਚੀਮਾ
ਹ ਸ ਗਰੇਵਾਲ,
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ,ਰੂਪਨਗਰ |
50 ਦੇ ਕਰੀਬ ਲੋੜਵੰਦ
ਬੱਚੀਆਂ ਨੂੰ ਰੰਗ-ਬਰੰਗੇ ਸੂਟ ਵੰਡਕੇ ਦੀਵਾਲੀ ਮਨਾਈ
ਹਰੀਸ਼ ਗੋਇਲ |
ਖਾਲਸਾ ਵਿਰਾਸਤੀ
ਕੰਪਲੈਕਸ ਤੇ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ
ਕਰਨਗੇ-ਬਾਦਲ
ਹ ਸ ਗਰੇਵਾਲ, ਦਫਤਰ ਜ਼ਿਲਾ ਲੋਕ ਸੰਪਰਕ
ਅਫਸਰ,ਰੂਪਨਗਰ |
ਉਨਟਾਰੀਓ ਦੇ
ਪ੍ਰੀਮੀਅਰ ਮੈਗਿੰਟੀ ਵਲੋਂ ਮੰਤਰੀ ਮੰਡਲ ਦਾ ਐਲਾਨ
ਹਰਿੰਦਰ ਸਿੰਘ ਤੱਖਰ ਦੁਬਾਰਾ ਕੈਬਨਿਟ ਮੰਤਰੀ ਬਣੇ
ਕੁਲਜੀਤ
ਜੰਜੂਆ |
ਊਰਜਾ
ਮੰਤਰੀ ਸ਼੍ਰੀ ਫਾਰੂਕ ਅਬਦੂੱਲਾ ਦਾ ਨਾਰਵੇ ਚ ਪੁੱਜਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ,
ਨਾਰਵੇ |
ਲੋਕ-ਨਾਇਕ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਰੋਹ
ਹਰਪ੍ਰੀਤ ਸੇਖਾ, ਸਰੀ |
ਹਰਚੋਵਾਲ ਦੇ ਵਿਦਿਆਰਥੀਆਂ ਵਲੋਂ ਪ੍ਰਦੂਸ਼ਨ ਰੋਕਣ ਬਾਰੇ ਲੋਕਾਂ ਨੂੰ
ਜਾਗਰੁਕ ਕਰਨ ਚੇਤਨਾ ਰੈਲੀ
ਅਬਦੁਲ ਸਲਾਮ ਤਾਰੀ, ਕਾਦੀਆਂ |
ਪੰਜਾਬੀ ਸਾਹਿਤ
ਅਕਾਡਮੀ ਲੁਧਿਆਣਾ ਵਲੋਂ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਫ਼ੋਟੋ
ਅਕਾਡਮੀ ਵਿਚ ਲਗਾਈ ਜਾਵੇਗੀ |
ਭਗਤ ਸਿੰਘ ਦਾ ਜਨਮ
ਦਿਹਾੜਾ ਮਨਾਇਆ
ਹਰੀਸ਼ ਗੋਇਲ |
ਪੰਜਾਬੀ ਸਾਹਿਤ
ਸੰਗਮ ਲੰਡਨ ਵਲੋਂ ਗੁਰਸ਼ਰਨ ਸਿੰਘ ਦੇ ਵਿਛੋੜੇ ਉੱਤੇ ਡੂੰਘਾ ਦੁੱਖ
ਰੀਪੋਰਟ:
ਡਾ.ਸਾਥੀ ਲੁਧਿਆਣਵੀ |
ਕੇਦਰੀ ਮੰਤਰੀ
ਸ਼੍ਰੀ ਕਪਿਲ ਸਿੰਬਲ ਦਾ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਵੱਲੋ ਨਿੱਘਾ
ਸਵਾਗਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬ ਪੀਪਲਜ
ਪਾਰਟੀ ਬਾਦਲ ਦੀ ਹਲਕਾ ਭਦੌੜ ਵਿਖੇ ਭਾਰੀ ਰੈਲੀ
ਹਰੀਸ਼ ਗੋਇਲ |
ਪੰਜਾਬ ’ਚ ਵਧ
ਰਹੀ ਹੈ ਸਿਆਸੀ ਗੁੰਡਾਗਰਦੀ
ਜਤਿੰਦਰ ਜਤਿਨ ਕੰਬੋਜ |
ਐਡੀਲੇਡ ਵਿਖੇ ਬੱਬੂ
ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ
ਰਿਸ਼ੀ ਗੁਲਾਟੀ |
ਬਰਨਾਲਾ ਦੀ ਤਪਾ ਨਗਰ
ਕੌਂਸਲ ਦੀ ਲਾਪ੍ਰਵਾਹੀ ਕਾਰਨ ਫੈਲੀ ਗੰਦਗੀ ਬੀਮਾਰੀਆਂ ਦਾ ਕਾਰਨ
ਹਰੀਸ਼ ਗੋਇਲ |
ਫਿਨਲੈਡ ਚ ਭਾਰਤ
ਦੀ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ |
ਕੈਨੇਡਾ ਵਿਚ
ਪੰਜਾਬੀਆਂ ਦੀ ਸਥਾਪਤੀ ਵਿਚ ਮੀਡੀਆ ਦਾ ਅਹਿਮ ਰੋਲ: ਡਾ. ਵਾਲੀਆ ਸਰੀ
ਜਨਮੇਜਾ ਸਿੰਘ ਜੌਹਲ |
ਕਾਦੀਆਂ ਵਿਚ
ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕੀਤੀ ਗਈ,ਹਿੰਦੂ-ਸਿਖ ਭਾਈਚਾਰੇ ਦੇ ਲੋਕਾਂ ਦੀ
ਵੀ ਸ਼ਿਰਕਤ -
ਅਬਦੁਲ ਸਲਾਮ ਤਾਰੀ
|
ਅੰਨਾ ਹਜ਼ਾਰੇ ਇੱਕ
ਹੋਰ ਮੰਥਨ ਕਰਤਾ ਪ੍ਰਤੀਤ ਹੋ ਰਿਹਾ ਹੈ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਪੰਜਾਬੀ ਸਕੂਲ
ਨਾਰਵੇ ਦਾ ਨਵੇ ਸਕੂ਼ਲ ਸ਼ੈਸਨ ਦਾ ਆਰੰਭ ਹੋਇਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਾਮਾਗਾਟਾਮਾਰੂ
ਦੇ ਇਤਹਾਸਕ ਚਿਤਰਾਂ ਨੇ ਐਬਟਸਫੋਰਡ ਨਿਵਾਸੀਆਂ ਨੂੰ ਕੀਲਿਆ
ਜਰਨੈਲ ਸਿੰਘ,
ਕਨੇਡਾ |
ਭਾਜਪਾ ਅਤੇ ਸ਼ਿਵ ਸੇਨਾ ਵਲੋਂ ਕਾਦੀਆਂ ਵਿਚ ਕੈਂਡਲ ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ |
ਆਜ਼ਾਦੀ ਦਿਵਸ ਦੇ
ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ (ਨਾਰਵੇ) ਵੱਲੋ ਖੇਡ
ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ |
ਅਜ਼ਾਦੀ ਦਿਵਸ ਮੌਕੇ ਦੇਸ਼
ਭਗਤਾਂ, ਗਦਰੀ ਬਾਬਿਆਂ ਤੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ |
….ਲੰਡਨ
ਧੁਖ਼ ਰਿਹਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਇੰਡੀਅਨ ਵੈਲਫੇਅਰ
ਸੋਸਾਇਟੀ(ਨਾਰਵੇ) ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ੳਸਲੋ |
ਰਾਈਟਰਜ਼ ਫੋਰਮ ਕੈਲਗਰੀ ਦੀ
ਮਾਸਿਕ ਇਕੱਤਰਤਾ
ਜੱਸ ਚਾਹਲ |
ਇੰਡੀਅਨ ਸਪੋਰਟਸ
ਕਲੱਬ ਡੈਨਮਾਰਕ ਵੱਲੋ 7ਵਾਂ ਸਫਲ ਖੇਡ ਮੇਲਾ ਕਰਵਾਇਆ ਗਿਆ - ਸ਼ਹੀਦ ਬਾਬਾ
ਦੀਪ ਸਿੰਘ ਕਬੱਡੀ ਕਲੱਬ ਨਾਰਵੇ ਕੱਬਡੀ ਚ ਜੇਤੂ
ਰੁਪਿੰਦਰ ਢਿੱਲੋ ਮੋਗਾ |
ਪ੍ਰਸਿੱਧ ਕੱਬਡੀ
ਖਿਡਾਰੀ ਜੀਤਾ ਸਿੱਧਵਾਂ ਵਾਲਾ ਦਾ ਡੈਨਮਾਰਕ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ |
ਨਾਰਵੇ ਚ
ਭਾਰਤ ਦੀ ਰਾਜਨੀਤੀਅਕ ਪਾਰਟੀਆ ਦੇ ਪ੍ਰਤੀਨਿਧੀਆ ਅਤੇ ਦੂਸਰੇ ਪੱਤਵੰਤੇ
ਸੱਜਣਾ ਵੱਲੋ ਨਾਰਵੇ ਚ ਵਾਪਰੇ ਦੁਖਦਾਇਕ ਕਾਂਡ ਦੀ ਨਿੰਦਾ
-
ਰੁਪਿੰਦਰ ਢਿੱਲੋ ਮੋਗਾ |
ਇਕਬਾਲ
ਮਾਹਲ -
ਇਹ ਨਾਮ ਨਹੀਂ ਹੈ, ਇਕ ਮੁਕਮਲ ਦਸਤਾਨ ਹੈ
ਰਾਜਪਾਲ ਸੰਧੂ |
ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ
ਸੋਮਨ ਦੇਬਨਾਥ ਨਾਰਵੇ ਚ
ਰੁਪਿੰਦਰ ਢਿੱਲੋ ਮੋਗਾ
|
ਨਵ ਨਿਯੁੱਕਤ ਭਾਰਤੀ ਰਾਜਦੂਤ ਸ਼੍ਰੀ ਆਰ ਕੇ ਤਿਆਗੀ ਦਾ ਇੰਡੀਅਨ ੳਵਰਸੀਜ
ਕਾਗਰਸ ਵੱਲੋ ਨਿੱਘਾ ਸਵਾਗਤ-
ਸ੍ਰ ਗੁਰਮੇਲ ਸਿੰਘ ਗਿੱਲ(ਨਾਰਵੇ) |
ਕਨੈਡੀਅੱਨ
ਸਿੱਖ ਸੰਸਥਾ ਵਲੋਂ 1984 ਦੀ ਯਾਦ ਵਿਚ ਖੂਨਦਾਨ ਕੈਂਪ
ਬਲਜੀਤ ਸਿੰਘ ਘੁੰਮਣ |
ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ
ਦਿਲਾ ਤੇ ਅਮਿੱਟ ਯਾਦਾਂ ਛੱਡ ਗਿਆ - ਨਾਰਵੇ
ਰੁਪਿੰਦਰ
ਢਿੱਲੋ ਮੋਗਾ |
ਕਨੇਡੀਅਨ
ਸਿੱਖ ਐਸੋਸੀਏਸ਼ਨ ਵਲੌ ਉਲੀਕੇ ਗਏ ਪ੍ਰੋਗਰਾਮ
ਬਲਜੀਤ ਸਿੰਘ ਘੁੰਮਣ |
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਖੇਡ ਮੇਲਾ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ |
ਮੁੱਖ
ਮੰਤਰੀ, ਉਪ ਮੁੱਖ ਮੰਤਰੀ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸੁਰਿੰਦਰ
ਕੌਰ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ |
ਖ਼ਾਸ ਐਲਾਨ
ਐਸ ਸੀ ਐਫ
ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੋ 18-19 ਜੂਨ ਨੂੰ ਸ਼ਾਨਦਾਰ ਖੇਡ
ਮੇਲਾ ਕਰਵਾਇਆ ਜਾ ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਓਪਨ ਡੇ ਦੇ
ਮੋਕੇ ਗੁਰੂ ਘਰ ਲੀਅਰ ਨਾਰਵੇ ਚ ਭਾਰੀ ਸੰਖਿਆ ਚ ਨਾਰਵੀਜੀਅਨ ਲੋਕਾ ਨੇ
ਗੁਰੂ ਘਰ ਦੇ ਦਰਸ਼ਨ ਕੀਤੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ ਕਲਚਰਲ
ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ
ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ |
ਰਾਈਟਰਜ਼ ਫੋਰਮ
ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ |
ਭੁਪਿੰਦਰਾ ਖਾਲਸਾ ਸਕੂਲ
ਮੋਗਾ ਦੇ ਮੋਢੀ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ 101 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ |
ਭਾਰਤੀ ਸਭਿਆਚਾਰਕ ਸਭਾ ਡੈਨਮਾਰਕ ਵੱਲੋ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ
ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ |
"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ
ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ
ਮਨਦੀਪ ਖੁਰਮੀ |
ਮਨਪ੍ਰੀਤ
ਬਾਦਲ ਵਲੋਂ ਸਰਕਾਰ ਤੇ ਲਗਾਏ ਆਰੋਪ ਬੇਬੁਨਿਆਦ: ਸੇਵਾ ਸਿੰਘ ਸੇਖਵਾਂ
ਅਬਦੁਲ ਸਲਾਮ ਤਾਰੀ, ਕਾਦੀਆਂ |
ਖ਼ੁਸ਼ੀਆਂ ਦਾ ਤਿਉਹਾਰ - ਵਿਸਾਖੀ
ਪਰਸ਼ੋਤਮ ਲਾਲ ਸਰੋਏ |
ਰਾਜਾਂ ਦੀ
ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ ਕੇਂਦਰ ਰਾਜਾਂ
ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
ਹ: ਸ: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ
ਅਫਸਰ, ਰੂਪਨਗਰ |
ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸਿ਼ਆ ਦਿੱਤੀਆਂ - ਪਿੰਡ
ਹਿੰਮਤਪੁਰਾ ਵਿੱਚ ਫਿ਼ਲਮਾਇਆ ਗਿਆ ਗਿੱਲ ਹਰਦੀਪ ਦਾ ਅਖਾੜਾ
ਮਿੰਟੂ ਖੁਰਮੀ ਹਿੰਮਤਪੁਰਾ |
ਕ੍ਰਿਆਸ਼ੀਲ ਤਕਨੀਕਾਂ ਰਾਹੀਂ
ਸੰਚਾਰ ਹੁਨਰ ਦੀ ਸਿਖਲਾਈ
ਡਾ ਸ਼ਾਲੂ ਜਿੰਦਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
|
ਮਨਪ੍ਰੀਤ ਬਾਦਲ ਵਲੋਂ
ਕਾਦੀਆਂ ਨੇੜੇ ਵਡੀ ਰੈਲੀ, ਕਿਹਾ ਪੰਜਾਬ ਤੋਂ ਲਾਲ ਬਤੀ ਕਲਚਰ ਖ਼ਤਮ ਕਰ
ਦਿਆਂਗਾ ਕਾਦੀਆਂ 13 ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ |
ਸਰਬ
ਸਾਂਝਾ ਤਿਉਹਾਰ - ਹੋਲੀ
ਪਰਸ਼ੋਤਮ ਲਾਲ ਸਰੋਏ |
ਪਲੀ ਵੱਲੋਂ
ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ
ਜਰਨੈਲ ਸਿੰਘ ਸੇਖਾ
|
ਕਿਰਪਾਨ ਦਾ ਮੁੱਦਾ:
ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਹੀ ਨਾ ਗੁਆ ਬੈਠੀਏ!
ਇਕਬਾਲ ਰਾਮੂਵਾਲੀਆ,
ਕੈਨਡਾ |
ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ’ਚੋਂ ਅਕਾਲੀ ਦਲ ਦਾ ਸੂਫੜਾ ਸਾਫ ਹੋਵੇਗਾ
: ਕੇਵਲ ਸਿੰਘ ਢਿਲੋ
ਹਰੀਸ਼ ਗੋਇਲ |
ਸਹੀ਼ਦ ਸਾਧੂ
ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ
ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ -
ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ
ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ |
ਅੰਤਰ-ਰਾਸ਼ਟਰੀ
ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ |
ਸਾਹਿਤਕਾਰ
ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ,
ਲੰਡਨ |
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ
ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ'
ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੰਜਾਬ ਸਰਕਾਰ
ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ
ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ -
ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ |
ਬਾਦਲ
ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ
ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ |
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ |
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ |
ਸਾਊਥਾਲ ਦੇ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ |
ਨਾਰਵੀਜੀਅਨ ਫੋਜ
ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ
ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ
ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ
|
ਕੀ ਲੋਹੜੀ ਮੌਸਮੀ, ਬ੍ਰਾਹਮਣੀ
ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ |
ਮਾਤਾ ਗੁਜਰੀ ਪੰਜਾਬੀ ਸਕੂਲ
ਦਰਾਮਨ ਨਾਰਵੇ ਵੱਲੋ ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ |
ਸਰੀ,
ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ
“ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ |
|