|
|
ਨੌਟਿੰਘਮ (ਇੰਗਲੈਂਡ) ’ਚ ਸ਼ਾਨਦਾਰ ਸੈਮੀਨਾਰ ਤੇ ਬਹੁ-ਭਾਸ਼ੀ ਕਵੀ ਦਰਬਾਰ
ਸੰਤੋਖ ਧਾਲੀਵਾਲ, ਨੌਟਿੰਘਮ
|
|
|
ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਨੌਟਿੰਘਮ ਦੇ 30 ਲੱਖ ਪੌਂਡ ਦੀ ਲਾਗਤ
ਨਾਲ ਸਜਾਏ ਹਾਲ ’ਚ ਇੱਕ ਸ਼ਾਨਦਾਰ ਸਮਾਗਮ ਆਯੋਜਤ ਕੀਤਾ ਗਿਆ।ਸੱਭ ਤੋਂ ਪਹਿਲਾਂ
ਕਸ਼ਮੀਰਾ ਸਿੰਘ ਪਰਧਾਨ 50+ਅਸੋਸੀਏਸ਼ਨ ਨੇ ਅੱਜ ਦੇ ਪ੍ਰੋਗਰਾਮ ’ਚ ਸ਼ਾਮਲ ਹੋਣ
ਤੇ ਧੰਨਵਾਦ ਕੀਤਾ ਤੇ ਪ੍ਰੋਗਰਾਮ ਸ਼ੁਰੂ ਕਰਨ ਦੀ ਹਰੀ ਝੰਡੀ ਦਿੱਤੀ।
ਪ੍ਰੋਗਰਾਮ ਦੋਂਹ ਹਿੱਸਿਆਂ ’ਚ ਵੰਡਿਆ ਗਿਆ। ਪਹਿਲੇ ਹਿੱਸੇ ’ਚ ਡਾ.
ਮੰਗਤ ਰਾਮ ਭਾਰਦਵਾਜ਼ ਭਾਸ਼ਾ ਵਿਗਿਆਨੀ ਨੇ ਆਪਣਾ ਪਰਚਾ ਸੰਤੋਖ ਧਾਲੀਵਾਲ ਦਾ
ਨਾਵਲ ‘ਰਿਸ਼ਤਿਆਂ ਦੇ ਮਾਰੂਥਲ’ ਪੜ੍ਹਦਿਆਂ ਮੇਰੇ ਅਨੁਭਵ, ਪੜ੍ਹਿਆ।ਜਿਸਤੇ
ਭਰਵੀਂ ਬਹਿਸ ਹੋਈ। ਬਹਿਸ ਨੂੰ ਪੰਜਾਬੀ ਦੇ
ਸਿਰਮੌਰ ਕਵੀ ਵਰਿੰਦਰ ਪਰਿਹਾਰ ਨੇ ਅਰੰਭ ਕੀਤਾ ਜਿਸ ’ਚ ਉਸਨੇ ਨਾਵਲ ਵਿਚਲੀ
ਭਾਸ਼ਾ ਨੂੰ ਸਲਾਹੁੰਦਿਆਂ ਆਪਣੇ ਵਿਚਾਰ ਪੇਸ਼ ਕੀਤੇ ਤੇ ਪਰਚੇ ਤੇ ਕਈ ਸਵਾਲ
ਉਠਾਉਂਦਿਆਂ ਵਿਸਥਾਰ ਦੀ ਮੰਗ ਕੀਤੀ। ਬਹਿਸ
’ਚ ਪਰਵਾਸੀ ਨਾਵਲ ਤੇ ਕਈ ਕਿੰਤੂ-ਪ੍ਰੰਤੂ ਵੀ ਉੱਭਰੇ ਤੇ ਸਤਹ-ਕਰੇਦੂ ਨਾਵਲਾਂ
ਨਾਲ ਵਰਕੇ ਕਾਲੇ ਕਰਨ ਵਾਲੇ ਨਾਵਲਕਾਰਾਂ ਨੂੰ ਵਿਸ਼ਵ ਸਾਹਿਤ ਪੜ੍ਹ ਕੇ ਚੰਗੇ
ਨਾਵਲ ਲਿਖਣ ਦੀ ਅਪੀਲ ਵੀ ਕੀਤੀ।ਵਰਿੰਦਰ ਪਰਿਹਾਰ ਤੋਂ ਮਗਰੋਂ ਬਹਿਸ ’ਚ
ਸੁਖਦੇਵ ਬਾਂਸਲ, ਕਿਰਪਾਲ ਪੂਨੀ, ਕਵਿਤਰੀ ਕੁਲਵੰਤ ਢਿਲੋਂ, ਨਾਵਲਕਾਰ
ਮੁਹਿੰਦਰਪਾਲ ਧਾਲੀਵਾਲ, ਸਾਥੀ ਲੁਧਿਆਣਵੀ, ਦਵਿੰਦਰ ਨੌਰਾ ਤੇ ਕਈ ਹੋਰ
ਵਿਦਵਾਨਾਂ ਨੇ ਹਿੱਸਾ ਲਿਆ।ਕੁਲਵੰਤ ਢਿਲੋਂ ਨੇ ਕਿਹਾ ਕਿ ‘ਰਿਸ਼ਤਿਆਂ ਦੇ
ਮਾਰੂਥਲ’ ’ਚ ਰਿਸ਼ਤੇ ਕਿਵੇਂ ਮੀਰਾਜ਼ਾਂ ਦਾ ਭੁਲੇਖਾ ਖਾ ਕੇ ਸਿਸਕ ਸਿਸਕ ਕੇ
ਟੁੱਟਦੇ ਹਨ ਇਸਨੂੰ ਇਸ ਤਰ੍ਹਾਂ ਸੰਤੋਖ ਹੀ ਬਿਆਨ ਕਰ ਸਕਦਾ ਸੀ।
ਸਾਥੀ ਲੁਧਿਆਣਵੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਤੋਖ ਨੇ
ਐਡਲਟਰੀ ਦੇ ਮਾਅਨੇ ਹੀ ਬਦਲ ਦਿੱਤੇ ਹਨ।ਬੇਲਾਗ ਮੁਹੱਬਤ ’ਚ ਰੂਹਾਂ ਦੇ ਨਾਲ
ਨਾਲ ਜਿਸਮਾਂ ਦਾ ਇੱਕ ਹੋਣਾ ਵੀ ਇੱਕ ਕੁਦਰਤੀ ਵਰਤਾਰਾ ਹੀ ਹੈ ਤੇ ਇਸ ਨੂੰ
ਐਡਲਟਰੀ ਨਹੀਂ ਕਿਹਾ ਜਾ ਸਕਦਾ।ਅੰਤ ’ਚ ਡਾ. ਭਾਰਦਵਾਜ ਜੀ ਨੇ ਸਾਰੇ ਉਠਾਏ ਗਏ
ਸਵਾਲਾਂ ਦੇ ਜਵਾਬ ਦਿੱਤੇ।ਇਸ ਸੈਸ਼ਨ ਦੀ ਸਟੇਜ ਸਾਥੀ ਲੁਧਿਆਣਵੀ ਨੇ ਬੜੇ ਹੀ
ਭਾਵਪੂਰਤ ਸਲੀਕੇ ਨਾਲ ਨਿਭਾਈ।
ਕਵੀ ਦਰਬਾਰ ਸ਼ੁਰੂ ਕਰਨ ਤੋਂ ਪਹਿਲਾਂ ਕਾਲਵਿੰਦਰਜੀਤ ਧਾਲੀਵਾਲ ਟਰਸਟ ਜਿਸ
ਬਾਰੇ ਜਾਣਕਾਰੀ ਸੰਤੋਖ ਧਾਲੀਵਾਲ ਨੇ ਦਿੰਦਿਆਂ ਕਾਲਵਿੰਦਰਜੀਤ ਦੀ ਬੇਮੌਕਾ
ਮੌਤ ਤੇ ਥੋਹੜੇ ਸਮੇ ’ਚ ਕਾਲਵਿੰਦਰਜੀਤ ਦੀਆਂ ਪਰਾਪਤੀਆਂ ਤੇ ਚਾਨਣਾ ਪਾਇਆ ਤੇ
ਟਰਸਟ ਵਲੋਂ ਕਾਲਵਿੰਦਰਜੀਤ ਦੇ ਭਰਾ ਪਰਮਜੀਤ ਤੇ ਉਨ੍ਹਾਂ ਦੀ ਪਤਨੀ ਹੈਲਨ,
ਉਸਦੇ ਪਿਤਾ ਕਸ਼ਮੀਰਾ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਇਸ ਸਾਲ ਦਾ ਇਨਾਮ
ਨੌਟਿਘੰਮ ਦੇ ਅੰਗ੍ਰੇਜ਼ੀ ’ਚ ਲਿਖਣ ਵਾਲੇ ਇੱਕ ਬਹੁ-ਪਰਤੀ ਸ਼ਖਸੀਅਤ,
ਮਸ਼ਹੂਰ ਸ਼ਾਇਰ, ਸੈਲੀਬਰੇਟਡ ਫੋਟੋਗ੍ਰਾਫਰ ਤੇ ਸੰਗੀਤਕਾਰ ਹਰਮਿੰਦਰ
ਨਾਗੀ ਨੂੰ ਇਕ ਸ਼ਾਲ, ਖੂਬਸੂਰਤ ਮੋਮੈਨਟੋ ਤੇ £250 ਪੌਂਡ ਦੀ ਰਾਸ਼ੀ ਨਾਲ
ਨਿਵਾਜਿਆ । ਹਰਮਿੰਦਰ ਨਾਗੀ ਨੇ ਬੋਲਦਿਆਂ
ਟਰਸਟ ਦਾ ਦਿਲੋਂ ਧੰਨਵਾਦ ਕੀਤਾ ਤੇ ਆਪਣੀ ਫੋਟੋਗ੍ਰਾਫੀ ਦੀ ਨਮਾਇਸ਼ ਬਾਰੇ
ਦਸੱਣ ਮਗਰੋਂ ਆਪਣੀਆਂ ਨਵੀਆਂ ਲਿਖੀਆਂ ਨਜ਼ਮਾ ਸਣਾਈਆਂ।
ਪੰਜਾਬੀ ਦੇ ਮਸ਼ਹੂਰ ਸ਼ਾਇਰ ਤੇ ਚਿੰਤਕ ਰਵਿੰਦਰ ਭੱਠਲ ਦੀ ਨਵੀਂ ਕਵਿਤਾ ਦੀ
ਕਿਤਾਬ ‘ਚਿਤਵਣੀ’ ਉਨ੍ਹਾਂ ਦੀ ਭੈਣ ਇੰਗਲੈਂਡ ’ਚ ਵਸਦੀ ਸਤਿਕਾਰਿਤ ਸ਼ਾਇਰਾ
ਕੁਲਵੰਤ ਢਿਲੋਂ, ਸੰਤੋਖ ਧਾਲੀਵਾਲ, ਸਾਥੀ ਲੁਧਿਆਣਵੀ ਤੇ ਹੋਰ ਵਿਦਵਾਨਾਂ ਰਲ
ਕੇ ਰੀਲੀਜ਼ ਕੀਤੀ। ਸਾਥੀ ਲੁਧਿਆਣਵੀ ਨੇ ‘ਚਿਤਵਣੀ’ ਨਾਲ ਪ੍ਰੀਚੈ ਕਰਵਾਉਂਦਿਆਂ
ਭੱਠਲ ਹੋਰਾਂ ਦੀਆਂ ਨਜ਼ਮਾਂ ਵੀ ਸੁਣਾਈਆਂ।ਸੰਤੋਖ ਹੇਅਰ ਦੀ ਪੰਜਾਬੀ ਗੀਤਾਂ ਤੇ
ਗਜ਼ਲਾਂ ਦੀ ਸੀ.ਡੀ. ਰੀਲੀਜ਼ ਕੀਤੀ ਗਈ।
ਇਸ ਤੋਂ ਮਗਰੋਂ ਭਰਵਾਂ ਕਵੀ ਦਰਬਾਰ ਹੋਇਆ ਜਿਸ ’ਚ ਇੰਗਲੈਂਡ ਦੇ ਸਥਾਪਤ
ਤੇ ਕੁਝ ਨਵੇਂ ਕਵੀਆਂ ਨੇ ਹਿੱਸਾ ਲਿਆ।ਕਵੀ ਦਰਬਾਰ ਦੀ ਸਟੇਜ ਪੰਜਾਬੀ ਦੇ
ਬਹੁ-ਚਰਚਿਤ ਤੇ ਉਭਰਦੇ ਗਜ਼ਲਗੋ ਰਾਜਿੰਦਰਜੀਤ ਨੇ ਸੰਭਾਲੀ।ਕਵੀ ਦਰਬਾਰ ’ਚ
ਵਰਿੰਦਰ ਪਰਿਹਾਰ, ਸਾਥੀ ਲੁਧਿਆਣਵੀ, ਕੁਲਵੰਤ ਢਿਲੋਂ, ਜਸਵਿੰਦਰ ਮਾਨ,
ਸੁਰਿੰਦਰ ਰਾਏ, ਅਜ਼ੀਮ ਸ਼ੇਖਰ, ਮੁਹਿੰਦਰਪਾਲ ਧਾਲੀਵਾਲ, ਸੁਰਿੰਦਰਪਾਲ
ਕਵੈਂਟਰੀ, ਸੁਰਿੰਦਰ ਗਾਖਲ,ਸੰਤੋਖ ਹੇਅਰ,ਕੁਲਦੀਪ ਬਾਂਸਲ,ਦਵਿੰਦਰ
ਨੌਰਾ,ਸਤਿਪਾਲ ਡੁਲਕੂ, ਡਾ. ਕਰਨੈਲ, ਸੰਤੋਖ ਧਾਲੀਵਾਲ,ਕਿਰਪਾਲ ਪੂਨੀ, ਹਿੰਦੀ
ਦੀ ਮਸ਼ਹੂਰ ਕਵਿਤਰੀ ਜੈਅ ਵਰਮਾ ਤੇ ਹੋਰ ਨਵੇਂ ਕਵੀਆਂ ਨੇ ਵੀ ਹਿੱਸਾ ਲਿਆ।ਅੰਤ
’ਚ ਸੰਤੋਖ ਧਾਲੀਵਾਲ ਨੇ ਆਏ 250 ਤੋਂ ਵੀ ਉੱਪਰ ਸਰੋਤਿਆਂ ਤੇ ਕਵੀਆਂ ਦਾ
ਦਿਲੋਂ ਧੰਨਵਾਦ ਕੀਤਾ।ਇਸ ਵਰ੍ਹੇ ਦੀ ਹਾਜ਼ਰੀ ਪਿਛਲੇ ਵਰ੍ਹਿਆਂ ਤੇ ਸਾਰੇ
ਕਿਆਸਾਂ ਤੋਂ ਉੱਪਰ ਰਹੀ।ਏਨੀ ਹਾਜ਼ਰੀ ਅੱਜ ਤੱਕ ਵਲੈਤ ’ਚ ਕਦੀ ਵੀ, ਕਿਸੇ ਵੀ
ਸੈਮੀਨਾਰ ਜਾਂ ਕਵੀ ਦਰਬਾਰ ’ਚ ਨਹੀਂ ਹੋਈ।ਸੰਤੋਖ ਧਾਲੀਵਾਲ ਨੇ ਇੰਡੀਅਨ
ਕਮਿਊਨਿਟੀ ਸੈਂਟਰ ਦੇ ਬੋਰਡ ਤੇ ਸਟਾਫ, ਰੈਡ ਹੌਟ ਦੇ ਮਾਲਕ ਕਸ਼ਮੀਰਾ ਸਿੰਘ,
50+ ਅਸੋਸੀਏਸ਼ਨ ਦੀ ਕਮੇਟੀ ਤੇ ਮੈਂਬਰ ਤੇ ਖ਼ਾਸ ਕਰਕੇ ਨੌਟਿੰਘਮ ਏਸ਼ੀਅਨ ਆਰਟਸ
ਕੌਂਸਲ(ਂਅਅਛ) ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਸਹਾਇਤਾ ਨਾਲ ਹੀ ਇਸ ਵਰ੍ਹੇ
ਦਾ ਇਹ ਸਮਾਗਮ ਇੰਗਲੈਂਡ ’ਚ ਸਭ ਤੋਂ ਪ੍ਰਭਾਵਸ਼ਾਲੀ ਹੋ ਸਕਿਆ ਹੈ।ਅੰਤ ’ਚ
ਰੈਡ-ਹੌਟ ਰੈਸਟੋਰੈਂਟ ਦੇ ਸੁਆਦੀ ਖਾਣੇ ਨਾਲ ਜਿਸਨੂੰ ਬਾਹਰੋਂ ਆਏ
ਸਾਹਿਤਕਾਰਾਂ ਤੇ ਸਰੋਤਿਆਂ ਨੇ ਇਕੱਠੇ ਬੈਠ ਕੇ ਮਾਣਿਆ ਤੇ ਅੱਜ ਦੇ ਇਸ ਮਹੱਤਵ
ਪੂਰਨ ਦਿਨ ਦੀ ਸਮਾਪਤੀ ਹੋਈ।
|
01/11/2014 |
|
|
|
|
ਨੌਟਿੰਘਮ
(ਇੰਗਲੈਂਡ) ’ਚ ਸ਼ਾਨਦਾਰ ਸੈਮੀਨਾਰ ਤੇ ਬਹੁ-ਭਾਸ਼ੀ ਕਵੀ ਦਰਬਾਰ
ਸੰਤੋਖ ਧਾਲੀਵਾਲ, ਨੌਟਿੰਘਮ |
ਪੰਜਾਬੀ
ਲਿਖ਼ਰੀ ਸਭਾ ਦੀ ਮੀਟਿਗ ਵਿੱਚ ਬਲਜਿੰਦਰ ਸੰਘਾ ਨੂੰ ਚਿੱਤਰ ਭੇਂਟ ਕੀਤਾ
ਸੁੱਖਪਾਲ ਪਰਮਾਰ, ਕਨੇਡਾ |
ਫਿੰਨਲੈੰਡ
ਵਿੱਚ ਦੀਵਾਲੀ ਦਾ ਤਿਊਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫਿੰਨਲੈਂਡ |
ਇੰਡੀਅਨ
ਕਲਚਰਲ ਐਸੋਸ਼ੇਸਨ ਸਾਂਦੇਫਿਊਰ(ਨਾਰਵੇ) ਨੇ ਲਈਆ ਦੀਵਾਲੀ ਤੇ ਰੋਣਕਾ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫ਼ਿੰਨਲੈਂਡ
ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਵਾਸਤੇ ਪੰਜਾਬੀ ਕਲਾਸਾਂ ਦੀ
ਸ਼ੁਰੂਆਤ
ਵਿੱਕੀ ਮੋਗਾ, ਫ਼ਿੰਨਲੈਂਡ |
ਪਿੰਡ
ਸੁਰਸਿੰਘ ਵਿਖੇ ਸਿਆਸੀ ਸਕੱਤਰ ਗੁਰਮੁੱਖ ਘੁੱਲਾ ਦੀ ਅਗਵਾਈ ਹੇਠ ਕਣਕ-ਦਾਲ
ਵੰਡੀ
ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ |
ਗੁਰੂ
ਨਾਨਕ ਮਲਟੀਵਰਸਿਟੀ (ਲੁਧਿਆਣੇ) ਤੋ ਗੁਰਮੱਤ ਗਿਆਨ ਪ੍ਰਾਪਤ ਵਿਦਿਆਰਥੀ
ਨਾਰਵੇ 'ਚ ਅੰਮ੍ਰਿਤ ਰਸ ਬਿਖਾਰ ਰਹੇ ਹਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਗ਼ਦਰੀ
ਯੋਧਿਆਂ ਨੂੰ ਸਮਰਪਿਤ ਭਰਵੇਂ ਸਮਾਗਮ ਵਿਚ “ਗ਼ਦਰ ਲਹਿਰ ਦੀ ਕਹਾਣੀ” ਖ਼ਾਲਸਾ
ਦੀਵਾਨ ਹਾਂਗ ਕਾਂਗ ਵਿਖੇ ਰਲੀਜ਼
ਜੈਤੇਗ ਸਿੰਘ ਅਨੰਤ, ਹਾਂਗ ਕਾਂਗ |
ਪੰਜਾਬ
ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਕੀਤੀ ਮੀਟਿੰਗ `ਚ ਕਈ ਅਹਿਮ ਫ਼ੈਸਲੇ ਲਏ
ਗਏ
ਵਿੱਕੀ ਮੋਗਾ, ਫ਼ਿੰਨਲੈਂਡ |
ਜਰਮਨੀ
ਵਿੱਚ ਹੋਇਆ ਪੰਜਾਬੀਅਤ ਦਾ ਸਾਹਿਤਕ ਸੰਮੇਲਨ
ਐੱਸ ਸੁਰਿੰਦਰ, ਜਰਮਨੀ |
ਮੁਸਲਮਾਨਾਂ
ਅਤੇ ਸਿੱਖਾਂ ਨੇ ਪਾਕਿਸਤਾਨ 'ਚ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤਿ
ਗੁਰਪੁਰਬ ਪਿਆਰ ਸ਼ਰਧਾ ਨਾਲ ਮਨਾਇਆ
ਜਨਮ ਸਿੰਘ, ਪਾਕਿਸਤਾਨ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਵਿਨੀਪੈਗ
ਯੂਨੀਵਰਸਿਟੀ ਕੈਨੇਡਾ ਵਲੋˆ ਸਥਾਪਿਤ ਭਾਈ ਕਾਹਨ ਸਿੰਘ ਨਾਭਾ ਦੂਜਾ
ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ ਦਿੱਤਾ ਗਿਆ
ਰਜਨੀ ਸ਼ਰਮਾ, ਨਾਭਾ |
ਪੰਜਾਬੀ
ਲੇਖਕ ਸਭਾ ਕਵੈਂਟਰੀ ਵਲੋਂ ਨਕਸਲਵਾੜੀ ਲਹਿਰ ਦੇ ਸਾਹਿਤ ਨੂੰ ਦਰਸਾਉਂਦਾ ਇਕ
ਸਾਹਿਤਕ ਸਮਾਗਮ
ਦੇਵਿੰਦਰ ਨੌਰਾ ਅਤੇ ਸਤਿਪਾਲ ਡੁਲਕੂ, ਕਵੈਂਟਰੀ
|
ਪੰਜਾਬੀ
ਲਿਖ਼ਰੀ ਸਭਾ ਵਲੋ ਜੋਰਾਵਰ ਬਾਂਸਲ ਦੀ ਕਿਤਾਬ ‘ਸੁਪਨੇ ਸੱਚ ਹੋਣਗੇ’ ਲੋਕ
ਅਰਪਣ
ਸੁੱਖਪਾਲ ਪਰਮਾਰ, ਕਨੇਡਾ |
ਲੰਡਨ
ਵਿਖੇ “ਗੁਮਨਾਮ ਸਿਪਾਹੀ” ਪੁਸਤਕ ਰੀਲੀਜ਼ ਕੀਤੀ ਗਈ
ਐੱਸ ਬਲਵੰਤ, ਲੰਡਨ |
ਫ਼ਿੰਨਲੈਂਡ
`ਚ ਵਸਦੇ ਭਾਰਤੀਆਂ ਨੇ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਨਵ
ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤਕ ਲਹਿਰ ਅਧੀਨ ਇੱਕ ਸਾਵਨ ਕਵੀ ਦਰਬਾਰ
ਵਿਵੇਕ ਕੁਮਾਰ, ਪੰਜਾਬ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਵਿਚਾਰੀਆਂ ਗਈਆਂ ਪੰਜ
ਕਹਾਣੀਆਂ
ਮੇਜਰ ਮਾਂਗਟ, ਕਨੇਡਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)
ਦੀ ਇਕਤਰਤਾ ‘ਤੇ ਸਾਵਣ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ |
ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਵਲੋਂ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਦਾ
ਸਨਮਾਨ
ਸੁੱਖਪਾਲ ਪਰਮਾਰ, ਕਨੇਡਾ |
ਸੰਕਲਪ
ਇੰਟਰਨੈਸ਼ਨਲ ਵਲੋਂ ਅਜੋਕੇ ਸਮਾਜ ਦੀਆਂ ਮੂਲ ਸਮੱਸਿਆ ਸਬੰਧੀ ਸੈਮੀਨਾਰ
ਚਰਨਜੀਤ ਕੌਰ ਚੰਨੀ, ਪਟਿਆਲਾ
|
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਦੇ 26 ਜੁਲਾਈ ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ
ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਟਰਾਂਟੋਂ
ਦੇ ਕੈਨੇਡਾ ਡੇਅ ਮੇਲੇ ਵਿਚ ਨਸ਼ਿਆਂ
ਦੇ ਮਾੜੇ ਪ੍ਰਭਾਵਾਂ ਬਾਰੇ ਹੋਈ ਗੱਲਬਾਤ-ਇਕ ਉਸਾਰੂ ਰੁਝਾਨ
ਬਲਜਿੰਦਰ ਸੰਘਾ,
ਟਰਾਂਟੋ |
ਇੰਡੀਅਨ
ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੈਨੇਡਾ
ਡੇ ਤੇ ਸਰੀ ਵਿਚ ਪੰਜਾਬੀ ਪੁਸਤਕ ਮੇਲਾ ਸ਼ੁਰੂ
ਜਰਨੈਲ ਸਿੰਘ, ਸਰੀ, ਕਨੇਡਾ |
ਗਰੀਬ
ਪਰਿਵਾਰਾਂ ਦੇ ਬੱਚਿਆਂ ਲਈ ਆਰਟ ਐਂਡ ਕਰਾਫਟ ਵਰਕਸ਼ਾਪ ਦਾ ਆਯੋਜਨ
ਚਰਨਜੀਤ ਕੌਰ ਚੰਨੀ, ਪਟਿਆਲਾ |
ਅੰਮ੍ਰਿਤਸਰ
ਦੇ 437ਵੇਂ ਸਥਾਪਨਾ ਦਿਵਸ 'ਤੇ ਭਾਰੀ ਇਕੱਠ ਅਤੇ ਚੇਤਨਾ ਰੈਲੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ 9ਵਾਂ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਵਲੋਂ ਇੱਕ ਪਰਿਵਾਰਕ ਤੇ ਸਾਹਿਤਕ ਸ਼ਾਮ ਲੇਖਕਾਂ ਦੇ ਨਾਮ
ਮੇਜਰ ਮਾਂਗਟ, ਟਰਾਂਟੋ |
ਦਰਾਮਨ
ਟੈਕਸੀ ਨਾਰਵੇ ਵੱਲੋ ਸੋ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ।ਸਿੱਖ ਭਾਈਚਾਰੇ
ਨਾਲ ਸੰਬਧਿੱਤ ਚਾਲਾਕਾ ਵੱਲੋ ਵੱਧ ਚੜ ਕੇ ਹਿੱਸਾ ਲਿਆ ਗਿਆ
- ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਵੱਲੋ ਖੇਡ ਮੇਲਾ 26 ਜੁਲਾਈ ਨੂੰ ਕਰਵਾਇਆ ਜਾ
ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪੰਜਵਾਂ
ਸ੍ਰ. ਪ੍ਰੀਤਮ ਸਿੰਘ ਕਾਸਦ ਯਾਦਗਾਰੀ ਐਵਾਰਡ ਡਾ. ਜਾਚਕ ਨੂੰ ਭੇਂਟ ਕੀਤਾ ਗਿਆ
ਡਾ.ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਦਸਮੇਸ਼
ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਡਾ:
ਸਤੀਸ਼ ਵਰਮਾ ਵੈਨਕੂਵਰ ਦੇ ਪੰਜਾਬੀ ਬੁਧੀਜੀਵੀਆਂ ਦੇ ਰੂਬਰੂ ਹੋਏ
ਜਰਨੈਲ ਸਿੰਘ, ਕਨੇਡਾ |
ਇਕਬਾਲ
ਰਾਮੂਵਾਲੀਆ ਅਤੇ ਐਸ ਬਲਬੰਤ ਦੇ ਰੂਬਰੂ ਇਕ ਸ਼ਾਮ
ਸਾਥੀ ਲੁਧਿਆਣਵੀ, ਪ੍ਰਧਾਨ ਪੰਜਾਬੀ ਸਾਹਿਤ ਕਲਾ ਕੇਂਦਰ,
ਲੰਡਨ |
ਆਜ਼ਾਦ
ਸਪੋਰਟਸ ਕੱਲਬ ਨਾਰਵੇ ਵੱਲੋ ਸਮਰ ਪਾਰਟੀ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਵਿਤਾ
ਸ਼ਾਮ ਵਿਚ 2 ਕਵੀਆਂ ਨੇ ਲਵਾਈ ਹਾਜ਼ਰੀ
ਜਰਨੈਲ ਸਿੰਘ, ਕਨੇਡਾ |
ਇਹ
ਚੜਦੀ ਜਵਾਨੀ ਕਿਧਰ ਜਾ ਰਹੀ ਹੈ! ਪੰਜਾਬ ਦੇ ਗੱਭਰੂਆਂ ਨੂੰ ਘੁਣ ਵਾਂਗ ਖਾ
ਰਿਹਾ ਹੈ ‘ਚਿੱਟਾ’
ਅੰਮ੍ਰਿਤ ਅਮੀ, ਪਟਿਆਲਾ |
ਨਾਰਵੇ
ਚ ਧੂਮਧਾਮ ਨਾਲ ਮਨਾਇਆ ਗਿਆ ਨੈਸ਼ਨਲ ਡੇ 17 ਮਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਸਾਹਿਤਕ ਮਿਲਣੀ ਤੇ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ
|
ਪੰਜਾਬੀ
ਸਾਹਿਤ ਕਲਾ ਕੇਂਦਰ ਦਾ ਵਾਰਸ਼ਕ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ - ਡਾਕਟਰ ਸਾਥੀ
ਲੁਧਿਆਣਵੀ ਦੀ ਪਸੁਤਕ 'ਗਰੌਸਰੀ' ਰੀਲੀਜ਼
ਅਜ਼ੀਮ ਸ਼ੇਖ਼ਰ, ਲੰਡਨ |
ਵਿਦਿਆਰਥੀਆਂ
ਨੇ ਸ਼ਿਮਲਾ ਅਤੇ ਵਿਰਾਸਤ-ਇ-ਖ਼ਾਲਸਾ ਵਿਖੇ ਵਿਦਿਅਕ ਟੂਰ ਲਾਏ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ |
ਪ੍ਰੋ:
ਭਾਈ ਸਰਬਜੀਤ ਸਿੰਘ ਧੁੰਦਾ ਦਾ ਲੀਅਰ (ਨਾਰਵੇ) ਗੁਰੂ ਘਰ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪਲੀ
ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਪੰਜਾਬੀ
ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ‘ਨਵੀਂ ਪੰਜਾਬੀ ਕਹਾਣੀ : ਜਗਤ ਅਤੇ
ਜੁਗਤ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਕਹਾਣੀਆਂ ਤੇ ਹੋਈ
ਭਰਪੂਰ ਚਰਚਾ
ਮੇਜਰ ਮਾਂਗਟ, ਟਰਾਂਟੋ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ
|
ਯਾਦਗਾਰੀ
ਹੋ ਨਿਬੜਿਆ ਪੰਜਾਬੀ ਲਿਖਾਰੀ ਸਭਾ ਦਾ ਤੀਸਰਾ ਬੱਚਿਆ ਵਿੱਚ ਪੰਜਾਬੀ ਬੋਲਣ ਦਾ
ਮੁਕਾਬਲਾ
ਸੁੱਖਪਾਲ ਪਰਮਾਰ, ਕੈਲਗਰੀ |
ਲੈਂਡਮਾਰਕ
ਗਲੋਬਲ ਗਰੁੱਪ ਵਲੋਂ ਚੰਡੀਗੜ੍ਹ ਵਿਖੇ ਨਵਾਂ ਇਮੇਜ ਮੋਬਾਇਲ ਨਾਮ ਦਾ ਬਰਾਂਡ
ਰੀਲੀਜ਼
ਗੁਰਪ੍ਰੀਤ ਸੇਖੋਂ, ਚੰਡੀਗੜ੍ਹ |
ਕਰਿੰਗਸ਼ੋ
ਹਾਕੀ ਕਲੱਬ ਨਾਰਵੇ ਵੱਲੋਂ ਹਾਕੀ ਟੂਰਨਾਮੈਟ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਓਸਲੋ
ਨਾਰਵੇ ਵਿੱਚ ਦਸਤਾਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਵਿਸਾਖੀ
ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਖ਼ੂਨਦਾਨ ਕੈਂਪ ਅਤੇ ਸਖ਼ਸੀਅਤ ਉਸਾਰੀ ਬਾਰੇ ਸੈਮੀਨਾਰ
ਕਰਾਇਆ
ਅੰਮ੍ਰਿਤ ਅਮੀ, ਪਟਿਆਲਾ |
ਸ਼ਾਮ
ਦੇ ਦੀਵਾਨ ਦੋਰਾਨ ਪ੍ਰੋ ਸਰਬਜੀਤ ਸਿੰਘ ਧੁੰਦਾ ਵੱਲੋ ਸੰਗਤ ਨਾਲ ਗੁਰਮਤਿ
ਗਿਆਨ ਸਾਂਝਾ ਕੀਤਾ ਗਿਆ-ਗੁਰੂ ਘਰ ਲੀਅਰ ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੇਵਲ
ਵਿਦੇਸ਼ੀ ਚਕਾਚੌਂਧ ਦੇਖ ਕੇ ਲੜਕੀਆਂ ਆਪਣਾ ਭਵਿੱਖ ਦਾਅ ’ਤੇ ਨਾ ਲਾਉਣ :
ਗੁਰਮੀਤ ਪਨਾਗ
ਅੰਮ੍ਰਿਤ ਅਮੀ, ਪਟਿਆਲਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਸ਼ਹੀਦੇਆਜ਼ਮ
ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ
ਫਿਲਮਕਾਰ ਇਕਬਾਲ ਗੱਜਣ ,ਡਾ ਜਗਮੇਲ ਭਾਠੂਆਂ, ਡਾ
ਰਵਿੰਦਰ ਕੌਰ ਰਵੀ, ਰਾਗਿਨੀ ਸ਼ਰਮਾ ਤੇ ਗੁਰਧਿਆਨ ਸਿੰਘ ਸਨਮਾਨਿਤ
ਜਾਰੀ ਕਰਤਾ ਇਕਬਾਲ ਗੱਜਣ, ਪਟਿਆਲਾ |
ਸਿੱਖੀ
ਸੇਵਾ ਸੋਸਾਇਟੀ ਇਟਲੀ ਵੱਲੋਂ ਆਪਣੀ ਤੀਸਰੀ ਵਰੇਗੰਢ ਮੌਕੇ ਕਰਵਾਏ ਗਏ ਦੁਮਾਲਾ
ਅਤੇ ਦਸਤਾਰ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਸਤਾਵਾਗਘਰ
(ਨਾਰਵੇ) ਚ ਭਾਰਤੀ ਭਾਈਚਾਰੇ ਵੱਲੋ ਹੋਲੀ ਦਾ ਤਿਉਹਾਰ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਵਿਨੀਪੈਗ
ਯੂਨੀਵਰਸਿਟੀ ਕੈਨੇਡਾ ਚ ਮਾਂ ਬੋਲੀ ਦੇ ਪ੍ਰਚਾਰ ਲਈ ਪੰਜਾਬੀ ਵਿਭਾਗ ਦੀ
ਹੋਵੇਗੀ ਸਥਾਪਨਾ
ਐਨ. ਆਰ . ਆਈ ਵਿਦਵਾਨ ਵਲੋਂ ਡਾ ਭਾਠੂਆਂ ਨਾਲ ਵਿਸ਼ੇਸ ਮੁਲਾਕਾਤ |
ਵਿਦਿਆਰਥੀ
ਅਮੀਰ ਪੰਜਾਬੀ ਵਿਰਸੇ ਤੋਂ ਪਰੇਰਨਾ ਲੈ ਕੇ ਸ਼ਖ਼ਸੀਅਤ ਉਸਾਰਨ : ਡਾ. ਦਿਓਲ
ਡਾ. ਪਰਮਿੰਦਰ ਸਿੰਘ ਤੱਗੜ |
ਯਾਦਗਾਰੀ
ਰਿਹਾ ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਰੋਹ
- ਡਾ. ਸ਼ਵਿੰਦਰ ਸਿੰਘ ਗਿੱਲ ਵਾਈਸ ਚਾਂਸਲਰ ਮੁੱਖ ਮਹਿਮਾਨ ਵਜੋਂ
ਸ਼ਾਮਲ
ਅੰਮ੍ਰਿਤ ਅਮੀ, ਜੈਤੋ |
ਐਨ.ਆਰ.ਆਈ
ਵਿਦਵਾਨ ਐਮ ਐਸ ਢਿੱਲੋਂ ਅਤੇ ਫਿਲਮਕਾਰ ਇਕਬਾਲ ਗੱਜਣ ਸਨਮਾਨਿਤ
ਇਕਬਾਲ ਗੱਜਣ, ਪਟਿਆਲਾ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ‘ਲੇਖਕ ਮਿਲਣੀ’
ਡਾ. ਪਰਮਿੰਦਰ ਸਿੰਘ ਤੱਗੜ, ਕੁਰੂਕੁਸ਼ੇਤਰ
|
ਅੰਤਰਰਰਾਸ਼ਟਰੀ
ਪੰਜਾਬੀ ਵਿਕਾਸ ਮੰਚ (ਪੰ: ਵਿ: ਮ:) ਵਲੋਂ ਅਯੋਜਤ "ਪੰਜਾਬੀ ਭਾਸ਼ਾ ਅਤੇ
ਸਭਿਆਚਾਰ" ਬਾਰੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ
ਸਤਿਪਾਲ ਸਿੰਘ ਡੁਲਕੂ, ਵੁਲਵਰਹੈਂਪਟਨ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ
ਯਾਦਗਾਰੀ ਭਾਸ਼ਣ ਕਰਵਾਇਆ ਗਿਆ
ਡਾ. ਪ. ਸ. ਤੱਗੜ, ਕੁਰੂਕੁਸ਼ੇਤਰ |
ਪੰਜਬੀ
ਲਿਖਾਰੀ ਸਭਾ ਕੈਲਗਰੀ ਨੇ ਸਹਿਤਕ ਰੰਗ ਬਖੇਰਿਆ
ਸੁੱਖਪਾਲ ਪਰਮਾਰ, ਕਨੇਡਾ |
'ਪੰਜਾਬੀ
ਸਰਕਲ ਇੰਟਰਨੈਸ਼ਨਲ‘ ਵਲੋਂ ਗਾਇਕ ਬਲਵਿੰਦਰ ਸਫਰੀ ਦਾ ਸਨਮਾਨ ਕਰਨ ‘ਤੇ ਖੁਸ਼ੀ
ਦਾ ਪ੍ਰਗਟਾਵਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪਾਵਰਕੌਮ
ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਸਪਲਾਈ ਦੇਵੇ ਅਤੇ ਖਪਤਕਾਰਾਂ ਨੂੰ
ਮੁਆਵਜਾ ਤੁਰੰਤ ਅਦਾ ਕਰੇ - ਸੁੱਖਮਿੰਦਰਪਾਲ ਸਿੰਘ ਗਰੇਵਾਲ |
ਲ਼ੋਕ
ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਵੱਲੋਂ ‘ਪੰਜ ਤਖਤ ਸਪੈਸ਼ਲ ਰੇਲ’ ਯਾਤਰਾ
ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਪੰਜਾਬੀ
ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਪ੍ਰਭਜੋਤ ਸੋਹੀ ਦੀ
ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਜਨਮੇਜਾ ਜੋਹਲ, ਲੁਧਿਆਣਾ |
ਕੋਟ
ਈਸੇ ਖਾਂ ਵਿਖੇ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ
ਵਿਵੇਕ ਕੁਮਾਰ, ਪੰਜਾਬ |
ਵੀਲਾਕਿਆਰਾ
ਬਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੜੀ ਸ਼ਾਨ ਨਾਲ ਕਰਵਾਇਆ
ਗਿਆ ਸਭਿਆਚਾਰਕ ਪਰਿਵਾਰਕ ਮੇਲਾ
ਰਣਜੀਤ ਗਰੇਵਾਲ, ਇਟਲੀ |
ਸ਼ਹੀਦ
ਊਧਮ ਸਿੰਘ ਸਪੋਰਟਸ ਕ਼ਲੱਬ ਨਾਰਵੇ ਵੱਲੋ ਸਹੀਦ ਊਧਮ ਸਿੰਘ ਦੇ ਪਰਿਵਾਰ ਨੂੰ
ਇੱਕ ਲੱਖ ਰੁਪਏ ਦੀ ਮਦਦ ਭੇਜੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ
ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ |
ਡਾਕਟਰ
ਸਾਥੀ ਲੁਧਿਆਣਵੀ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਸਨਮਾਨਤ
5ਆਬੀ.com ਲੰਡਨ |
ਡਾ.
ਰਘਬੀਰ ਸਿੰਘ ਬੈਂਸ 'ਗਵਰਨਰ ਜਨਰਲ ਕੇਅਰਿੰਗ ਕੈਨੇਡੀਅਨ ਐਵਾਰਡ' ਨਾਲ ਸਨਮਾਨਤ
ਬੀ ਸੀ ਕਨੇਡਾ |
ਚਾਪਲੂਸ
ਲੋਕ ਆਪਣੀਆਂ ਕੌਮਾਂ ਦਾ ਵਧੇਰੇ ਨੁਕਸਾਨ ਕਰਦੇ ਹਨ-ਸਤਨਾਮ ਸਿੰਘ ਚਾਹਲ
ਰੁਪਿੰਦਰ ਕੌਰ, ਅਮਰੀਕਾ |
ਪੰਜਾਬੀ
ਲਿਖਾਰੀ ਸਭਾ ਦੀ ਜਨਵਰੀ ਮਹੀਨੇ ਦੀ ਮੀਟਿੰਗ
ਸੁੱਖਪਾਲ ਪਰਮਾਰ, ਕਨੇਡਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤੱਰਤਾ
ਮਲਕੀਅਤ “ਸੁਹਲ’, ਗੁਰਦਾਸਪੁਰ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੜ੍ਹੀਆਂ ਕਹਾਣੀਆਂ
ਤੇ ਹੋਈ ਭਰਪੂਰ ਚਰਚਾ ਅਤੇ ਕਈ ਹੋਰ ਮੁੱਦੇ ਵਿਚਾਰੇ ਗਏ
ਮੇਜਰ ਮਾਂਗਟ, ਕੈਨੇਡਾ |
ਕਿੰਗਜ਼ਬਰੀ
ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ -
ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੈਰਿਸ
ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25
ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪਿੰਡ
ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ
ਗਿਆ
ਜੀਤਾ ਸਿੰਘ ਨਾਰੰਗ, ਪੰਜਾਬ |
ਪ੍ਰਵਾਸੀ
ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ
ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ
ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ
ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|