|
|
ਟਰਾਂਟੋਂ ਦੇ ਕੈਨੇਡਾ ਡੇਅ ਮੇਲੇ
ਵਿਚ ਨਸ਼ਿਆਂ
ਦੇ ਮਾੜੇ ਪ੍ਰਭਾਵਾਂ ਬਾਰੇ ਹੋਈ ਗੱਲਬਾਤ-ਇਕ ਉਸਾਰੂ ਰੁਝਾਨ
ਬਲਜਿੰਦਰ ਸੰਘਾ,
ਟਰਾਂਟੋ |
 |
|
ਕੈਨੇਡਾ ਡੇਅ ਤੇ ਅਮਰ ਆਰਟਸ ਆਫ ਟ ਰਾਂਟੋਂ
ਵੱਲੋਂ ਇਕ ਖੁੱਲ੍ਹੇ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮਨੋਰੰਜਨ ਲਈ
ਗੀਤ-ਸੰਗੀਤ ਤੋਂ ਇਲਾਵਾ ਵਾਤਾਵਰਨ ਅਤੇ ਨਸ਼ਿਆਂ
ਦੇ ਗਲਤ ਪ੍ਰਭਾਵਾਂ ਪ੍ਰਤੀ ਜਾਗਰੁਕ ਕਰਨ ਲਈ ਖੁੱਲ੍ਹੀ ਗੱਲਬਾਤ ਵੀ ਹੋਈ।
ਜਿੱਥੇ ਵਾਤਾਵਰਨ ਸਬੰਧੀ ਸੰਤ ਸੀਚੇਵਾਲ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ
ਉੱਥੇ ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ
ਅਤੇ ਆਪਣੇ-ਆਪ, ਪਰਿਵਾਰਾਂ ਅਤੇ ਸਮਾਜ ਨੂੰ ਜਾਗਰੁਕ ਕਰਨ ਲਈ ਕੈਲਗਰੀ ਤੋਂ
‘ਡਰੱਗ ਅਵੇਅਰਨੈਸ ਫਾਊਂਡੇਸ਼ਨ’ ਵੱਲੋਂ ਬਲਵਿੰਦਰ ਕਾਹਲੋ ਵਿਸ਼ੇਸ਼ ਸੱਦੇ ਤੇ
ਮੇਲੇ ਦਾ ਹਿੱਸਾ ਬਣੇ ਅਤੇ ਉਹਨਾਂ ਵੱਲੋਂ ਪੇਸ਼ ਕੀਤੇ ਵਿਚਾਰ ਲੋਕਾਂ ਨੇ ਬੜੇ
ਧਿਆਨ ਨਾਲ ਸੁਣੇ। ਇਸ ਮੇਲੇ ਦਾ ਹਿੱਸਾ ਬਣਕੇ ਵਾਪਸ ਪਰਤੇ ਬਲਵਿੰਦਰ ਕਾਹਲੋਂ
ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਕਿਸੇ ਫੈਮਲੀ ਪਿਕਨਿਕ ਮੇਲੇ ਵਿਚ
ਅਜਿਹੇ ਸੰਜੀਦਾ ਮੁੱਦੇ ਤੇ ਵੀ ਗੱਲਬਾਤ ਕੀਤੀ ਗਈ ਹੋਵੇ ਤੇ ਲੋਕਾਂ ਵੱਲੋਂ
ਵਿਸ਼ੇਸ਼ ਹੁੰਗਾਰਾ ਮਿਲਿਆ ਹੋਵੇ। ਉਹਨਾਂ ਹੋਰ ਕਿਹਾ ਕਿ ਸਟੇਜ ਤੇ ਸਨਮਾਨ
ਪੱਤਰ ਦੇਣ ਲਈ ਪਬਲਿਕ ਵਿਚੋਂ ਉਹਨਾਂ ਮਨੁੱਖਾਂ ਨੂੰ ਸਟੇਜ ਤੇ ਬੁਲਾਇਆ ਗਿਆ
ਜਿਹਨਾਂ ਆਪਣੀ
ਜ਼ਿੰਦਗੀ
ਵਿਚ ਕਦੇ ਨਸ਼ਾ ਨਾ ਕੀਤਾ ਹੋਵੇ। ਬਲਵਿੰਦਰ ਕਾਹਲੋਂ ਵੱਲੋਂ ਇਸ ਮੇਲੇ ਵਿਚ
ਪੇਸ਼ ਕੀਤੇ ਵਿਚਾਰਾਂ ਦਾ ਮੁੱਖ ਵਿਸ਼ਾ ਸੀ ‘ਲੀਗਲ ਅਤੇ ਇਲ-ਲੀਗਲ ਡਰੱਗਸ’
ਭਾਵ ਕਿ ‘ਕਾਨੂੰਨੀ ਅਤੇ ਗੈਰ-ਕਾਨੂੰਨੀ ਨਸ਼ੇ’ ਕਾਨੂੰਨੀ ਨਸ਼ਿਆਂ
ਵਿਚ ਸ਼ਰਾਬ, ਸਿਗਰਟ, ਤੰਬਾਕੂ ਵਰਗੇ ਨਸ਼ੇ ਆਉਂਦੇ ਹਨ। ਜਿੱਥੇ ਸ਼ਰਾਬ ਇੱਕ
ਮੁੱਖ ਨਸ਼ਾਂ ਹੈ ਜੋ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਦੀ ਆਰਥਿਕ, ਘਰੇਲੂ ਅਤੇ
ਨਿੱਜੀ ਜ਼ਿੰਦਗੀ ਦੀ ਮੌਤ ਦਾ ਕਾਰਨ ਬਣ ਰਿਹਾ
ਹੈ ਉੱਥੇ ਹੀ ਸਿਗਰਟ ਰਾਹੀ ਮਨੁੱਖ ਨਿਕੋਟੀਨ ਵਰਗੀ ਜ਼ਹਿਰ ਖ਼ੁਦ ਆਪਣੇ
ਫੇਫੜਿਆਂ ਵਿਚ ਸਿੱਟਦਾ ਹੈ ਜੋ ‘ਆ ਬੈਲ ਮੁਝੇ ਮਾਰ’ ਵਾਲੀ ਗੱਲ ਹੈ। ਉਹਨਾਂ
ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਸ਼ਰਾਬ ਆਪਣਾ ਸਟੇਟਸ ਸਿੰਬਲ
ਬਣ ਗਈ ਹੈ।
ਅੱਗੇ ਵਿਆਹਾਂ ਅਤੇ ਹੋਰ ਖੁਸ਼ੀ ਦੇ ਮੌਕਿਆ ਤੇ ਸ਼ਰਾਬ ਪੀਣ ਵਾਲੇ ਆਪਣੇ-ਆਪ
ਨੂੰ ਗਲਤ ਸਮਝਦੇ ਸਨ ਤੇ ਉਹ ਘਰ ਜਾਂ ਹਾਲ ਦੇ ਕਿਸੇ ਕੌਨੇ ਵਿਚ ਬੈਠਕੇ ਸ਼ਰਾਬ
ਪੀਂਦੇ ਸਨ ਪਰ ਹੁਣ ਸ਼ਰਾਬ ਨਾ ਪੀਣ ਵਾਲੇ ਮਨੁੱਖ ਕੋਨੇ
ਵਿਚ ਲੱਗੇ ਹੁੰਦੇ ਹਨ। ਨਸ਼ੇ ਅਜਿਹਾ ਸਟੇਟਸ ਸਿੰਬਲ
ਬਣ ਗਏ ਹਨ ਕਿ ਹੁਣ ਤਾਂ ਕਈ ਲੋਕ ਵਿਆਹ ਦੇ ਕਾਰਡ ਨਾਲ ਸ਼ਰਾਬ ਦੀ ਬੋਤਲ ਵੀ
ਦੇਣ ਲੱਗ ਗਏ ਹਨ। ਨਸ਼ੇ
ਸਾਡੀ ਮਾਨਸਿਕਤਾ ਤੇ ਅਜਿਹਾ ਅਸਰ ਕਰ ਗਏ ਹਨ ਕਿ ਕਈ ਵਾਰ ਕਿਸੇ ਅਮੀਰ ਪਰਿਵਾਰ
ਦੇ ਰਿਸ਼ਤੇ ਦੀ ਗੱਲ ਕਰਨ ਲੱਗਿਆ ਵਿਚੋਲੇ ਗੱਲ ਹੀ ਨਸ਼ੇ ਤੋਂ ਸ਼ੁਰੂ ਕਰਦੇ
ਹਨ ਕਿ ਇਹ ਪਰਿਵਾਰ ਤਾਂ ਐਨਾ ਸਰਦਾ-ਪੁਰਦਾ ਹੈ ਕਿ ਇਹਨਾਂ ਦਾ ਬਾਬਾ ਵੀ ਆਪਣੇ
ਵੇਲੇ ਮਹੀਨੇ ਦੀ ਪੰਦਰਾਂ-ਪੰਦਰਾਂ ਹਜ਼ਾਰ ਦੀ ਅਫੀਮ ਖਾ ਜਾਂਦਾ ਸੀ। ਅਸਲ ਵਿਚ
ਇਹ ਕਾਨੂੰਨੀ ਨਸ਼ੇ ਹੀ ਗੈਰਕਾਨੂੰਨੀ ਨਸ਼ਿਆਂ
ਵੱਲ ਨੂੰ ਜਾਂਦਾ ਵੱਡਾ ਰਸਤਾ ਹਨ। ਕੋਈ ਸਿੱਧਾ ਅਫੀਮ, ਡੋਡੇ, ਚਿੱਟਾ ਜਾਂ
ਹੈਰੋਇਨ ਤੇ ਨਹੀਂ ਲੱਗਦਾ, ਅੰਕੜੇ ਦੱਸਦੇ ਹਨ
ਕਿ ਸਿਗਰਟ, ਸ਼ਰਾਬ ਤੋਂ ਹੁੰਦਾ ਰਸਤਾ ਹੀ ਇਹਨਾਂ ਗੈਰ-ਕਾਨੂੰਨੀ ਨਸ਼ਿਆਂ
ਵੱਲ ਖੁੱਲ੍ਹਦਾ ਹੈ, ਸੋ ਸਭ ਤੋਂ ਵੱਧ ਜਰੂਰੀ ਹੈ ਕਿ ਅਸੀ ਆਪਣੇ ਪਰਿਵਾਰ ਅਤੇ
ਸਮਾਜ ਨੂੰ ਇਹਨਾਂ ਕਾਨੂੰਨੀ
ਨਸ਼ਿਆਂ
ਤੋਂ ਦੂਰ ਰੱਖੀਏ। ਇਸ ਲਈ ਸਾਨੂੰ ਆਪ ਵਧੀਆਂ ਰੋਲ ਮਾਡਲ ਬਨਣਾ ਪਏਗਾ
ਅਤੇ ਆਪਣੇ ਬੱਚਿਆਂ ਅਤੇ ਸਮਾਜ ਸਾਹਮਣੇ ਇਕ ਵਧੀਆਂ ਵਿਆਕਤੀਤਵ ਦੀ ਉਦਹਾਰਨ
ਪੇਸ਼ ਕਰਨੀ ਪਏਗੀ। ਉਹਨਾਂ ਕਿਹਾ ਕਿ ਬੱਚਿਆਂ ਲਈ ਸਮਾਂ ਕੱਢਣਾ ਕੈਨੇਡਾ ਵਰਗੇ
ਦੇਸਾਂ ਦੇ ਪੰਜਾਬੀ ਮਾਪਿਆਂ ਦੀ ਮੁੱਖ ਸਮੱਸਿਆਂ ਹੈ ਸਾਨੂੰ ਡਾਲਰਾਂ ਦੇ ਢੇਰ
ਵੱਡੇ ਕਰਨ ਦੀ ਬਜਾਇ ਆਪਣੇ ਕੀਮਤੀ ਸਮੇਂ ਵਿਚੋਂ ਬੱਚਿਆਂ ਨੂੰ ਸਮਾਂ ਦੇਣਾ
ਚਾਹੀਦਾ ਹੈ ਨਾ ਕਿ ਵਿਹਲੇ ਸਮੇਂ ਵਿਚੋਂ। ਬੱਚਿਆਂ ਨਾਲ ਉਹਨਾਂ ਦੇ ਲੈਵਲ
ਦੀਆਂ ਗੱਲਾਂ ਕਰਨੀਆਂ, ਉਹਨਾਂ ਨੂੰ ਕਾਨੂੰਨੀ ਨਸ਼ਿਆਂ
ਦੇ ਨੁਕਸਾਨ ਬਾਰੇ ਦੱਸਣਾ, ਆਪ ਇਹਨਾਂ ਤੋਂ
ਦੂਰ ਰਹਿਕੇ ਇਕ ਵਧੀਆਂ ਵਿਆਕਤੀਤਵ ਦੀ ਝਲਕ ਉਹਨਾਂ ਤੇ ਪਾਉਣਾ ਬਹੁਤ ਜਰੂਰੀ
ਹੈ। ਅਮਰੀਕਨ ਮਾਪੇ ਹੁਣ ਦੇ ਅੰਕੜਿਆਂ ਅਨੁਸਾਰ ਪਿਤਾ 7 ਮਿੰਟ ਅਤੇ ਮਾਂ ਸਿਰਫ
9 ਮਿੰਟ ਸਮਾਂ ਚੌਵੀ ਘੰਟਿਆਂ ਵਿਚ ਬੱਚਿਆਂ ਨੂੰ ਦੇ ਰਹੇ ਹਨ ਜੋ ਬਹੁਤ ਘੱਟ
ਹੈ ਪਰ ਸਾਡਾ ਪੰਜਾਬੀ ਭਾਈਚਾਰਾ ਜੋ ਸੱਤੇ ਦਿਨ ਕੰਮ ਕਰਦਾ ਹੈ ਸ਼ਾਇਦ ਹੀ
ਇੰਨਾਂ ਕੁ ਕੀਮਤੀ ਸਮਾਂ ਆਪਣੇ ਬੱਚਿਆਂ ਨੂੰ ਦਿੰਦਾ ਹੋਵੇ। ਜਦੋਂ ਅਸੀ ਆਪਣਾ
ਵਿਹਲਾ ਸਮਾਂ ਬੱਚਿਆਂ ਨੂੰ ਦਿੰਦੇ ਹਾਂ ਤੇ ਆਖਦੇ ਹਾਂ ਕਿ ਅੱਜ ਮੇਰਾ ਕੰਮ
ਨਹੀਂ ਚੱਲਿਆਂ ਤੇ ਸੋਚਿਆਂ ਚਲੋ ਅੱਜ ਬੱਚਿਆਂ ਨਾਲ ਘੁੰਮ ਲਈਏ ਆਪਣਾ ਕੀਮਤੀ
ਸਮਾਂ ਨਹੀਂ ਹੈ ਅਤੇ ਇਹ ਬੱਚਿਆਂ ਤੇ ਉਸਾਰੂ ਪ੍ਰਭਾਵ ਨਹੀਂ ਪਾਉਂਦਾ। ਉਹ ਸਭ
ਜਾਣਦੇ ਹਨ, ਸਭ ਸਮਝਦੇ ਹਨ। ਆਪਣਾ ਉਹਨਾਂ ਲਈ ਕੱਢਿਆ ਸਮਾਂ ਤੇ ਰੋਲ ਮਾਡਲ
ਬਣਨਾ ਇਕ ਵਧੀਆ ਸਮਾਜ ਸਿਰਜ ਸਕਦਾ ਹੈ। ਇੱਥੇ ਇਹ ਕਹਿਣਾ ਵੀ ਜਰੂਰੀ ਹੈ ਕਿ
ਆਪਾ ਆਪਣਾ ਸਟੇਟਸ ਸਿੱਬਲ ਵੀ ਆਰਥਿਕਤਾ
ਦਾ ਗੁਲਾਮ ਬਣਾ ਲਿਆ ਹੈ ਕਿਸੇ ਵਿਆਕਤੀ ਦੀ ਸ਼ਖਸ਼ੀਅਤ ਉਸਦੇ ਪੈਸੇ ਦੇ ਹਿਸਾਬ
ਨਾਲ ਮਾਪਣੀ ਸ਼ੁਰੂ ਕਰ ਦਿੱਤੀ ਹੈ।
ਉਪਰੋਤਕ ਦਾ ਸਾਰ ਅੰਸ਼ ਇਹ ਹੀ ਹੈ ਅਸਲੀਅਤ ਵਿਚ ਰਹਿਣਾ ਸਿੱਖੀਏ, ਬੱਚਿਆਂ
ਵਿਚ ਉਸਾਰੂ ਅਤੇ ਨਿੱਗਰ ਗੁਣ ਭਰਨ ਲਈ ਉਹਨਾਂ ਨੂੰ ਬਣਦਾ ਕੀਮਤੀ ਸਮਾਂ ਦੇਈਏ।
ਜੇਕਰ ਅਜਿਹਾ ਕਰਾਂਗੇ ਤਾਂ ਉਹ ਨਸ਼ਿਆਂ
ਦੇ ਚਿੱਕੜ ਵਾਲੇ ਸਮਾਜ ਵਿਚ ਵੀ ਕਮਲ ਦੇ ਫੁੱਲ ਦੀ ਨਿਆਈ ਖਿੜੇ ਰਹਿਣਗੇ ਅਤੇ
ਇਸੇ ਤਰ੍ਹਾਂ ਜੋਤ ਤੋਂ ਅੱਗੇ ਜੋਤ ਜਗੇਗੀ। ਆਪਣੇ-ਆਪ ਦੀ ਸਖ਼ਸ਼ੀਅਤ ਨੂੰ
ਅਮੀਰ ਬਣਾਉਣ ਨਾਲ ਅਸੀ ਚਮਚਾਗਿਰੀਆਂ ਤੋਂ ਦੂਰ ਹੋ ਜਾਂਦੇ ਹਾਂ ਤੇ ਫਿਰ ਅਸੀ
ਸੰਗੀਤ ਨੂੰ ਸੰਗੀਤ ਕਹਿੰਦੇ ਨਾਂ ਕਿ ਸੋਨੇ ਦੀ ਬੰਸਰੀ ਵਿਚੋਂ ਨਿਕਲੇ ਸੰਗੀਤ
ਨੂੰ ਹੀ ਸੰਗੀਤ ਕਹਿੰਦੇ ਹਾਂ। ਨਸ਼ਿਆਂ
ਖਿਲਾਫ ਗੱਲ-ਬਾਤ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਤਾਂ ਹੀ ਇਸ ਦੇ ਉਸਾਰੂ
ਨਤੀਜੇ ਨਿਕਲ ਸਕਦੇ ਹਨ ਤੇ ‘ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ’ ਬੜੇ
ਲੰਬੇ ਸਮੇਂ ਤੋਂ ਇਹਨਾਂ ਰਾਹਾਂ ਤੇ ਚੱਲਦੀ ਆਪਣਾ ਬਣਦਾ ਯੋਗਦਾਨ ਉਸ ਚਿੜੀ ਦੀ
ਨਿਆਈ ਪਾ ਰਹੀ ਹੈ ਜੋ ਜੰਗਲ ਵਿਚ ਲੱਗੀ ਅੱਗ ਨੂੰ ਬਝਾਉਣ ਲਈ ਆਪਣੀ ਚੁੰਝ ਵਿਚ
ਪਾਣੀ ਭਰਕੇ ਯਤਨ ਕਰਦੀ ਹੈ ਨਾ ਕਿ ਤਮਾਸ਼ਬੀਨਾ ਦਾ ਹਿੱਸਾ ਬਣਦੀ ਹੈ। ਇੱਥੇ
ਇਹ ਕਹਿਣਾ ਵੀ ਜਰੂਰੀ ਹੈ ਕਿ ਕਈ ਲੋਕ ਇਸੇ ਕਰਕੇ ਆਪਣੇ ਬੱਚਿਆਂ ਨੂੰ ਸ਼ਰਾਬ
ਪੀਣ ਤੋਂ ਜਾਂ ਹੋਰ ਨਸ਼ਿਆਂ
ਤੋਂ ਨਹੀਂ ਰੋਕਦੇ ਕਿ ਉਹਨਾਂ ਨੇ ਆਪਣੀ
ਜ਼ਿੰਦਗੀ
ਵਿਚ ਬਹੁਤ ਨਸ਼ੇ ਕੀਤੇ ਹਨ। ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਤੁਸੀ ਆਪਣੀ ਜ਼ਿੰਦਗੀ
ਦੇ ਉਹ ਪਲ ਉਹਨਾਂ ਨਾਲ ਸਾਂਝੇ ਕਰ ਸਕਦੇ ਹੋ ਜਦੋਂ ਤੁਸੀ ਨਸ਼ਿਆਂ
ਵੱਲ ਆਕਰਸ਼ਿਤ
ਹੋਏ ਤੇ ਉਹ ਸਾਰੇ ਆਰਥਿਕ ਜਾਂ ਹੋਰ ਘਾਟਿਆਂ ਬਾਰੇ ਦੱਸੋਂ ਜੋ ਸਿੱਧੇ ਤੁਹਾਡੇ
ਨਸ਼ੇ ਦੀ ਲਤ ਕਾਰਨ ਪਏ। ਪਿਛਲੇ ਦਿਨੀ ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਐਕਟਰ
ਧਰਮਿੰਦਰ ਦੀ ਇਕ ਇੰਟਰਵਿਊ ਦਾ ਕਲਿੱਪ ਯੂ-ਟਿਊਬ ਅਤੇ ਫੇਸਬੁੱਕ ਤੇ ਬਹੁਤ
ਚਰਚਿੱਤ ਰਿਹਾ, ਜਿਸ ਵਿਚ ਉਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ
ਤੋਂ ਦੂਰ ਰਹਿਣ ਲਈ ਅਤੇ ਸ਼ਰਾਬ ਨਾ ਪੀਣ ਲਈ ਆਖ ਰਿਹਾ ਹੈ ਤੇ ਨਾਲ ਹੀ ਇਹ ਵੀ
ਕਹਿੰਦਾ ਹੈ ਕਿ ਮੈਂ ਬਹੁਤ ਸ਼ਰਾਬ ਪੀਤੀ ਤੇ ਮੇਰੇ ਇਸਦੇ ਖਿਲਾਫ਼ ਬੋਲਣ ਜਾਂ
ਸ਼ਰਾਬ ਨਾ ਪੀਣ ਦੀ ਸਲਾਹ ਦੇਣ ਦਾ ਅਸਰ ਨਹੀਂ ਹੋਣਾ ਪਰ ਮੈਂ ਫਿਰ ਵੀ ਕਹਿੰਦਾ
ਹਾਂ ਕਿ ਹੁਣ ਜਦੋਂ ਮੈਂ ਆਪਣੇ ਫਿਲਮੀ ਕੈਰੀਅਰ ਦਾ ਵਿਸ਼ਲੇਸ਼ਨ ਕਰਦਾ ਤਾਂ
ਸਪੱਸ਼ਟ ਹੁੰਦਾ ਹੈ ਕਿ ਸ਼ਰਾਬ ਪੀਣ ਨਾਲ ਮੈਂ ਬਹੁਤ ਸਾਰੇ ਘਾਟੇ ਖਾਂਧੇ ਹਨ
ਅਤੇ ਜੇਕਰ ਨਾ ਪੀਂਦਾ ਹੁੰਦਾ ਤਾਂ ਹੋਰ ਬਹੁਤ ਸਾਰੇ ਉਦੇਸ਼ ਫਤਿਹ ਕਰ ਸਕਦਾ
ਸੀ ਜੋ ਸਿਰਫ ਸ਼ਰਾਬ ਦੇ ਕਾਰਨ ਹੀ ਨਹੀਂ ਕਰ ਸਕਿਆ।
ਸੋ ਇਸ ਤਰ੍ਹਾਂ ਨਸ਼ਿਆਂ
ਬਾਰੇ ਮੁਹਿੰਮ ਤੁਸੀ
ਜ਼ਿੰਦਗੀ
ਦੇ ਹਰ ਮੋੜ ਤੋ ਕਿਸੇ ਵੀ ਸਮੇਂ ਸ਼ੁਰੂ ਕਰ ਸਕਦੇ ਹੋ, ਆਓ ਇਕੱਠੇ ਹੋਕੇ ਇਸ
ਕਾਫਲੇ ਦਾ ਹਿੱਸਾ ਬਣੀਏ।
ਬਲਜਿੰਦਰ ਸੰਘਾ
ਫੋਨ 403-680-3212
|
12/07/2014 |
 |
|
|
|
|
ਟਰਾਂਟੋਂ
ਦੇ ਕੈਨੇਡਾ ਡੇਅ ਮੇਲੇ ਵਿਚ ਨਸ਼ਿਆਂ
ਦੇ ਮਾੜੇ ਪ੍ਰਭਾਵਾਂ ਬਾਰੇ ਹੋਈ ਗੱਲਬਾਤ-ਇਕ ਉਸਾਰੂ ਰੁਝਾਨ
ਬਲਜਿੰਦਰ ਸੰਘਾ,
ਟਰਾਂਟੋ |
ਇੰਡੀਅਨ
ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੈਨੇਡਾ
ਡੇ ਤੇ ਸਰੀ ਵਿਚ ਪੰਜਾਬੀ ਪੁਸਤਕ ਮੇਲਾ ਸ਼ੁਰੂ
ਜਰਨੈਲ ਸਿੰਘ, ਸਰੀ, ਕਨੇਡਾ |
ਗਰੀਬ
ਪਰਿਵਾਰਾਂ ਦੇ ਬੱਚਿਆਂ ਲਈ ਆਰਟ ਐਂਡ ਕਰਾਫਟ ਵਰਕਸ਼ਾਪ ਦਾ ਆਯੋਜਨ
ਚਰਨਜੀਤ ਕੌਰ ਚੰਨੀ, ਪਟਿਆਲਾ |
ਅੰਮ੍ਰਿਤਸਰ
ਦੇ 437ਵੇਂ ਸਥਾਪਨਾ ਦਿਵਸ 'ਤੇ ਭਾਰੀ ਇਕੱਠ ਅਤੇ ਚੇਤਨਾ ਰੈਲੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ 9ਵਾਂ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਵਲੋਂ ਇੱਕ ਪਰਿਵਾਰਕ ਤੇ ਸਾਹਿਤਕ ਸ਼ਾਮ ਲੇਖਕਾਂ ਦੇ ਨਾਮ
ਮੇਜਰ ਮਾਂਗਟ, ਟਰਾਂਟੋ |
ਦਰਾਮਨ
ਟੈਕਸੀ ਨਾਰਵੇ ਵੱਲੋ ਸੋ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ।ਸਿੱਖ ਭਾਈਚਾਰੇ
ਨਾਲ ਸੰਬਧਿੱਤ ਚਾਲਾਕਾ ਵੱਲੋ ਵੱਧ ਚੜ ਕੇ ਹਿੱਸਾ ਲਿਆ ਗਿਆ
- ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਵੱਲੋ ਖੇਡ ਮੇਲਾ 26 ਜੁਲਾਈ ਨੂੰ ਕਰਵਾਇਆ ਜਾ
ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪੰਜਵਾਂ
ਸ੍ਰ. ਪ੍ਰੀਤਮ ਸਿੰਘ ਕਾਸਦ ਯਾਦਗਾਰੀ ਐਵਾਰਡ ਡਾ. ਜਾਚਕ ਨੂੰ ਭੇਂਟ ਕੀਤਾ ਗਿਆ
ਡਾ.ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਦਸਮੇਸ਼
ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਡਾ:
ਸਤੀਸ਼ ਵਰਮਾ ਵੈਨਕੂਵਰ ਦੇ ਪੰਜਾਬੀ ਬੁਧੀਜੀਵੀਆਂ ਦੇ ਰੂਬਰੂ ਹੋਏ
ਜਰਨੈਲ ਸਿੰਘ, ਕਨੇਡਾ |
ਇਕਬਾਲ
ਰਾਮੂਵਾਲੀਆ ਅਤੇ ਐਸ ਬਲਬੰਤ ਦੇ ਰੂਬਰੂ ਇਕ ਸ਼ਾਮ
ਸਾਥੀ ਲੁਧਿਆਣਵੀ, ਪ੍ਰਧਾਨ ਪੰਜਾਬੀ ਸਾਹਿਤ ਕਲਾ ਕੇਂਦਰ,
ਲੰਡਨ |
ਆਜ਼ਾਦ
ਸਪੋਰਟਸ ਕੱਲਬ ਨਾਰਵੇ ਵੱਲੋ ਸਮਰ ਪਾਰਟੀ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਵਿਤਾ
ਸ਼ਾਮ ਵਿਚ 2 ਕਵੀਆਂ ਨੇ ਲਵਾਈ ਹਾਜ਼ਰੀ
ਜਰਨੈਲ ਸਿੰਘ, ਕਨੇਡਾ |
ਇਹ
ਚੜਦੀ ਜਵਾਨੀ ਕਿਧਰ ਜਾ ਰਹੀ ਹੈ! ਪੰਜਾਬ ਦੇ ਗੱਭਰੂਆਂ ਨੂੰ ਘੁਣ ਵਾਂਗ ਖਾ
ਰਿਹਾ ਹੈ ‘ਚਿੱਟਾ’
ਅੰਮ੍ਰਿਤ ਅਮੀ, ਪਟਿਆਲਾ |
ਨਾਰਵੇ
ਚ ਧੂਮਧਾਮ ਨਾਲ ਮਨਾਇਆ ਗਿਆ ਨੈਸ਼ਨਲ ਡੇ 17 ਮਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਸਾਹਿਤਕ ਮਿਲਣੀ ਤੇ ਕਵੀ ਦਰਬਾਰ
ਮਲਕੀਅਤ “ਸੁਹਲ”, ਗੁਰਦਾਸਪੁਰ
|
ਪੰਜਾਬੀ
ਸਾਹਿਤ ਕਲਾ ਕੇਂਦਰ ਦਾ ਵਾਰਸ਼ਕ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ - ਡਾਕਟਰ ਸਾਥੀ
ਲੁਧਿਆਣਵੀ ਦੀ ਪਸੁਤਕ 'ਗਰੌਸਰੀ' ਰੀਲੀਜ਼
ਅਜ਼ੀਮ ਸ਼ੇਖ਼ਰ, ਲੰਡਨ |
ਵਿਦਿਆਰਥੀਆਂ
ਨੇ ਸ਼ਿਮਲਾ ਅਤੇ ਵਿਰਾਸਤ-ਇ-ਖ਼ਾਲਸਾ ਵਿਖੇ ਵਿਦਿਅਕ ਟੂਰ ਲਾਏ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ |
ਪ੍ਰੋ:
ਭਾਈ ਸਰਬਜੀਤ ਸਿੰਘ ਧੁੰਦਾ ਦਾ ਲੀਅਰ (ਨਾਰਵੇ) ਗੁਰੂ ਘਰ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪਲੀ
ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਪੰਜਾਬੀ
ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ‘ਨਵੀਂ ਪੰਜਾਬੀ ਕਹਾਣੀ : ਜਗਤ ਅਤੇ
ਜੁਗਤ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਕਹਾਣੀਆਂ ਤੇ ਹੋਈ
ਭਰਪੂਰ ਚਰਚਾ
ਮੇਜਰ ਮਾਂਗਟ, ਟਰਾਂਟੋ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ
|
ਯਾਦਗਾਰੀ
ਹੋ ਨਿਬੜਿਆ ਪੰਜਾਬੀ ਲਿਖਾਰੀ ਸਭਾ ਦਾ ਤੀਸਰਾ ਬੱਚਿਆ ਵਿੱਚ ਪੰਜਾਬੀ ਬੋਲਣ ਦਾ
ਮੁਕਾਬਲਾ
ਸੁੱਖਪਾਲ ਪਰਮਾਰ, ਕੈਲਗਰੀ |
ਲੈਂਡਮਾਰਕ
ਗਲੋਬਲ ਗਰੁੱਪ ਵਲੋਂ ਚੰਡੀਗੜ੍ਹ ਵਿਖੇ ਨਵਾਂ ਇਮੇਜ ਮੋਬਾਇਲ ਨਾਮ ਦਾ ਬਰਾਂਡ
ਰੀਲੀਜ਼
ਗੁਰਪ੍ਰੀਤ ਸੇਖੋਂ, ਚੰਡੀਗੜ੍ਹ |
ਕਰਿੰਗਸ਼ੋ
ਹਾਕੀ ਕਲੱਬ ਨਾਰਵੇ ਵੱਲੋਂ ਹਾਕੀ ਟੂਰਨਾਮੈਟ ਦਾ ਆਜੋਯਨ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਓਸਲੋ
ਨਾਰਵੇ ਵਿੱਚ ਦਸਤਾਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਵਿਸਾਖੀ
ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ਖ਼ੂਨਦਾਨ ਕੈਂਪ ਅਤੇ ਸਖ਼ਸੀਅਤ ਉਸਾਰੀ ਬਾਰੇ ਸੈਮੀਨਾਰ
ਕਰਾਇਆ
ਅੰਮ੍ਰਿਤ ਅਮੀ, ਪਟਿਆਲਾ |
ਸ਼ਾਮ
ਦੇ ਦੀਵਾਨ ਦੋਰਾਨ ਪ੍ਰੋ ਸਰਬਜੀਤ ਸਿੰਘ ਧੁੰਦਾ ਵੱਲੋ ਸੰਗਤ ਨਾਲ ਗੁਰਮਤਿ
ਗਿਆਨ ਸਾਂਝਾ ਕੀਤਾ ਗਿਆ-ਗੁਰੂ ਘਰ ਲੀਅਰ ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੇਵਲ
ਵਿਦੇਸ਼ੀ ਚਕਾਚੌਂਧ ਦੇਖ ਕੇ ਲੜਕੀਆਂ ਆਪਣਾ ਭਵਿੱਖ ਦਾਅ ’ਤੇ ਨਾ ਲਾਉਣ :
ਗੁਰਮੀਤ ਪਨਾਗ
ਅੰਮ੍ਰਿਤ ਅਮੀ, ਪਟਿਆਲਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਸ਼ਹੀਦੇਆਜ਼ਮ
ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ
ਫਿਲਮਕਾਰ ਇਕਬਾਲ ਗੱਜਣ ,ਡਾ ਜਗਮੇਲ ਭਾਠੂਆਂ, ਡਾ
ਰਵਿੰਦਰ ਕੌਰ ਰਵੀ, ਰਾਗਿਨੀ ਸ਼ਰਮਾ ਤੇ ਗੁਰਧਿਆਨ ਸਿੰਘ ਸਨਮਾਨਿਤ
ਜਾਰੀ ਕਰਤਾ ਇਕਬਾਲ ਗੱਜਣ, ਪਟਿਆਲਾ |
ਸਿੱਖੀ
ਸੇਵਾ ਸੋਸਾਇਟੀ ਇਟਲੀ ਵੱਲੋਂ ਆਪਣੀ ਤੀਸਰੀ ਵਰੇਗੰਢ ਮੌਕੇ ਕਰਵਾਏ ਗਏ ਦੁਮਾਲਾ
ਅਤੇ ਦਸਤਾਰ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਸਤਾਵਾਗਘਰ
(ਨਾਰਵੇ) ਚ ਭਾਰਤੀ ਭਾਈਚਾਰੇ ਵੱਲੋ ਹੋਲੀ ਦਾ ਤਿਉਹਾਰ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਵਿਨੀਪੈਗ
ਯੂਨੀਵਰਸਿਟੀ ਕੈਨੇਡਾ ਚ ਮਾਂ ਬੋਲੀ ਦੇ ਪ੍ਰਚਾਰ ਲਈ ਪੰਜਾਬੀ ਵਿਭਾਗ ਦੀ
ਹੋਵੇਗੀ ਸਥਾਪਨਾ
ਐਨ. ਆਰ . ਆਈ ਵਿਦਵਾਨ ਵਲੋਂ ਡਾ ਭਾਠੂਆਂ ਨਾਲ ਵਿਸ਼ੇਸ ਮੁਲਾਕਾਤ |
ਵਿਦਿਆਰਥੀ
ਅਮੀਰ ਪੰਜਾਬੀ ਵਿਰਸੇ ਤੋਂ ਪਰੇਰਨਾ ਲੈ ਕੇ ਸ਼ਖ਼ਸੀਅਤ ਉਸਾਰਨ : ਡਾ. ਦਿਓਲ
ਡਾ. ਪਰਮਿੰਦਰ ਸਿੰਘ ਤੱਗੜ |
ਯਾਦਗਾਰੀ
ਰਿਹਾ ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਰੋਹ
- ਡਾ. ਸ਼ਵਿੰਦਰ ਸਿੰਘ ਗਿੱਲ ਵਾਈਸ ਚਾਂਸਲਰ ਮੁੱਖ ਮਹਿਮਾਨ ਵਜੋਂ
ਸ਼ਾਮਲ
ਅੰਮ੍ਰਿਤ ਅਮੀ, ਜੈਤੋ |
ਐਨ.ਆਰ.ਆਈ
ਵਿਦਵਾਨ ਐਮ ਐਸ ਢਿੱਲੋਂ ਅਤੇ ਫਿਲਮਕਾਰ ਇਕਬਾਲ ਗੱਜਣ ਸਨਮਾਨਿਤ
ਇਕਬਾਲ ਗੱਜਣ, ਪਟਿਆਲਾ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ‘ਲੇਖਕ ਮਿਲਣੀ’
ਡਾ. ਪਰਮਿੰਦਰ ਸਿੰਘ ਤੱਗੜ, ਕੁਰੂਕੁਸ਼ੇਤਰ
|
ਅੰਤਰਰਰਾਸ਼ਟਰੀ
ਪੰਜਾਬੀ ਵਿਕਾਸ ਮੰਚ (ਪੰ: ਵਿ: ਮ:) ਵਲੋਂ ਅਯੋਜਤ "ਪੰਜਾਬੀ ਭਾਸ਼ਾ ਅਤੇ
ਸਭਿਆਚਾਰ" ਬਾਰੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ
ਸਤਿਪਾਲ ਸਿੰਘ ਡੁਲਕੂ, ਵੁਲਵਰਹੈਂਪਟਨ |
ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ
ਯਾਦਗਾਰੀ ਭਾਸ਼ਣ ਕਰਵਾਇਆ ਗਿਆ
ਡਾ. ਪ. ਸ. ਤੱਗੜ, ਕੁਰੂਕੁਸ਼ੇਤਰ |
ਪੰਜਬੀ
ਲਿਖਾਰੀ ਸਭਾ ਕੈਲਗਰੀ ਨੇ ਸਹਿਤਕ ਰੰਗ ਬਖੇਰਿਆ
ਸੁੱਖਪਾਲ ਪਰਮਾਰ, ਕਨੇਡਾ |
'ਪੰਜਾਬੀ
ਸਰਕਲ ਇੰਟਰਨੈਸ਼ਨਲ‘ ਵਲੋਂ ਗਾਇਕ ਬਲਵਿੰਦਰ ਸਫਰੀ ਦਾ ਸਨਮਾਨ ਕਰਨ ‘ਤੇ ਖੁਸ਼ੀ
ਦਾ ਪ੍ਰਗਟਾਵਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪਾਵਰਕੌਮ
ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਸਪਲਾਈ ਦੇਵੇ ਅਤੇ ਖਪਤਕਾਰਾਂ ਨੂੰ
ਮੁਆਵਜਾ ਤੁਰੰਤ ਅਦਾ ਕਰੇ - ਸੁੱਖਮਿੰਦਰਪਾਲ ਸਿੰਘ ਗਰੇਵਾਲ |
ਲ਼ੋਕ
ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਵੱਲੋਂ ‘ਪੰਜ ਤਖਤ ਸਪੈਸ਼ਲ ਰੇਲ’ ਯਾਤਰਾ
ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਪੰਜਾਬੀ
ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਪ੍ਰਭਜੋਤ ਸੋਹੀ ਦੀ
ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਜਨਮੇਜਾ ਜੋਹਲ, ਲੁਧਿਆਣਾ |
ਕੋਟ
ਈਸੇ ਖਾਂ ਵਿਖੇ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ
ਵਿਵੇਕ ਕੁਮਾਰ, ਪੰਜਾਬ |
ਵੀਲਾਕਿਆਰਾ
ਬਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੜੀ ਸ਼ਾਨ ਨਾਲ ਕਰਵਾਇਆ
ਗਿਆ ਸਭਿਆਚਾਰਕ ਪਰਿਵਾਰਕ ਮੇਲਾ
ਰਣਜੀਤ ਗਰੇਵਾਲ, ਇਟਲੀ |
ਸ਼ਹੀਦ
ਊਧਮ ਸਿੰਘ ਸਪੋਰਟਸ ਕ਼ਲੱਬ ਨਾਰਵੇ ਵੱਲੋ ਸਹੀਦ ਊਧਮ ਸਿੰਘ ਦੇ ਪਰਿਵਾਰ ਨੂੰ
ਇੱਕ ਲੱਖ ਰੁਪਏ ਦੀ ਮਦਦ ਭੇਜੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ
ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ |
ਡਾਕਟਰ
ਸਾਥੀ ਲੁਧਿਆਣਵੀ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਸਨਮਾਨਤ
5ਆਬੀ.com ਲੰਡਨ |
ਡਾ.
ਰਘਬੀਰ ਸਿੰਘ ਬੈਂਸ 'ਗਵਰਨਰ ਜਨਰਲ ਕੇਅਰਿੰਗ ਕੈਨੇਡੀਅਨ ਐਵਾਰਡ' ਨਾਲ ਸਨਮਾਨਤ
ਬੀ ਸੀ ਕਨੇਡਾ |
ਚਾਪਲੂਸ
ਲੋਕ ਆਪਣੀਆਂ ਕੌਮਾਂ ਦਾ ਵਧੇਰੇ ਨੁਕਸਾਨ ਕਰਦੇ ਹਨ-ਸਤਨਾਮ ਸਿੰਘ ਚਾਹਲ
ਰੁਪਿੰਦਰ ਕੌਰ, ਅਮਰੀਕਾ |
ਪੰਜਾਬੀ
ਲਿਖਾਰੀ ਸਭਾ ਦੀ ਜਨਵਰੀ ਮਹੀਨੇ ਦੀ ਮੀਟਿੰਗ
ਸੁੱਖਪਾਲ ਪਰਮਾਰ, ਕਨੇਡਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤੱਰਤਾ
ਮਲਕੀਅਤ “ਸੁਹਲ’, ਗੁਰਦਾਸਪੁਰ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੜ੍ਹੀਆਂ ਕਹਾਣੀਆਂ
ਤੇ ਹੋਈ ਭਰਪੂਰ ਚਰਚਾ ਅਤੇ ਕਈ ਹੋਰ ਮੁੱਦੇ ਵਿਚਾਰੇ ਗਏ
ਮੇਜਰ ਮਾਂਗਟ, ਕੈਨੇਡਾ |
ਕਿੰਗਜ਼ਬਰੀ
ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ -
ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੈਰਿਸ
ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25
ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪਿੰਡ
ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ
ਗਿਆ
ਜੀਤਾ ਸਿੰਘ ਨਾਰੰਗ, ਪੰਜਾਬ |
ਪ੍ਰਵਾਸੀ
ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ
ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ
ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ
ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|