ਟੋਰਾਂਟੋ - ਬੀਤੇ ਸ਼ਨੀਵਾਰ ਅਦਾਰਾ ਅਜੀਤ ਅਤੇ ਕਲਮ ਫ਼ਾਊਂਡੇਸ਼ਨ ਵਲੋਂ ਡਾ.
ਹਰਕੇਸ਼ ਸਿੰਘ ਸਿੱਧੂ ਨਾਲ ਸੰਵਾਦ ਸਮਾਰੋਹ ਰਚਾਇਆ ਗਿਆ ਜਿਸ ਵਿਚ ਕਲਮ ਦੇ
ਮੈਂਬਰਾਂ ਤੋਂ ਇਲਾਵਾ ਡਾ. ਸਿੱਧੂ ਦੇ ਪ੍ਰਸੰਸ਼ਕਾਂ ਅਤੇ ਸਰੋਤਿਆਂ ਨੇ ਭਾਰੀ
ਗਿਣਤੀ ‘ਚ ਭਾਗ ਲਿਆ। ਡਾ. ਹਰਕੇਸ਼ ਸਿੰਘ ਸਿੱਧੂ ਦਾ ਅਜੀਤ ਭਵਨ ਵਿਖੇ ਪਹੁੰਚਣ
ਤੇ ਅਜੀਤ ਅਤੇ ਕਲਮ ਦੀ ਸਰਪ੍ਰਸਤ ਕੰਵਲਜੀਤ ਕੌਰ ਬੈਂਸ, ਮੈਨੇਜਿੰਗ ਐਡੀਟਰ
ਸੰਨੀ ਬੈਂਸ, ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਪ੍ਰਧਾਨ ਕੁਲਜੀਤ ਸਿੰਘ ਜੰਜੂਆ
ਨੇ ਹਾਰ ਪਾ ਕੇ ਸੁਆਗਤ ਕੀਤਾ। ਪ੍ਰੋਗਰਾਮ ਦਾ ਅਰੰਭ ਕਰਦਿਆਂ ਕੁਲਜੀਤ ਸਿੰਘ
ਜੰਜੂਆ ਨੇ ਡਾ. ਹਰਕੇਸ਼ ਸਿੰਘ ਸਿੱਧੂ , ਕੰਵਲਜੀਤ ਕੌਰ ਬੈਂਸ, ਸੰਨੀ ਬੈਂਸ
ਅਤੇ ਅਜੈਬ ਸਿੰਘ ਚੱਠਾ ਨੂੰ ਮੰਚ ਤੇ ਸੁਸ਼ੋਭਤ ਹੋਣ ਲਈ ਸੱਦਾ ਦਿਤਾ।
ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਕੁਲਜੀਤ ਸਿੰਘ ਜੰਜੂਆ ਨੇ ਮੁੱਖ ਮਹਿਮਾਨ
ਅਤੇ ਬਾਕੀ ਹਾਜ਼ਰ ਮਹਿਮਾਨਾਂ ਨੂੰ ਮਹਿਫ਼ਲ ‘ਚ ਜੀ ਆਇਆਂ ਕਹਿਣ ਉਪਰੰਤ ਡਾ.
ਹਰਕੇਸ਼ ਸਿੰਘ ਸਿੱਧੂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਅੱਜ
ਤੁਹਾਨੂੰ ਇੱਕ ਇਹੋ ਜਿਹੇ ਸ਼ਖ਼ਸ਼ ਨਾਲ ਰੂਬਰੂ ਕਰਵਾਉਣ ਜਾ ਰਿਹਾ ਹਾਂ ਜਿਸ ਨੇ
ਸਾਲ ‘ਚ ਦੋ-ਦੋ ਕਲਾਸਾਂ ਪਾਸ ਕਰਨ, ਫੰਡਾਂ ਦੀ ਕਮੀ ਕਾਰਣ ਕਾਲਿਜਾਂ ਦੀ
ਸਹੁਲਤਾਂ ਤੋਂ ਰਹਿਤ ਪ੍ਰਾਈਵੇਟ ਤੌਰ ‘ਤੇ ਘਰ ਪੜ੍ਹਕੇ ਹੀ ਬੀ.ਏ. ਤੱਕ ਦੀ
ਪੜਾਈ ਮੁਕੰਮਲ ਕਰਨ, ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਦੀ
ਡਿਗਰੀ ਪੂਰੀ ਕਰਕੇ ਸਰਕਾਰੀ ਵਕੀਲ, ਐਸ. ਡੀ. ਐਮ., ਏ. ਡੀ. ਸੀ., ਡੀ. ਸੀ.
ਅਤੇ ਡਾਇਰੈਕਰ ਤੱਕ ਦੇ ਅਹੁਦਿਆਂ ਦਾ ਸਫ਼ਰ ਸਾਦਾ ਜਿੰਦਗੀ ਜੀਉਂਦਿਆ ਬੜੀ
ਇਮਾਨਦਾਰੀ ਨਾਲ ਤਹਿ ਕੀਤਾ ਹੈ। ਮੇਰੀ ਮੁਰਾਦ ਡਾ: ਹਰਕੇਸ਼ ਸਿੰਘ ਸਿੱਧੂ ਤੋਂ
ਹੈ। ਤੇ ਫਿਰ ਆਗਾਜ਼ ਹੋਇਆ ਡਾ: ਸਿੱਧੂ ਨਾਲ ਰੂਬਰੂ ਦਾ। ਡਾ: ਹਰਕੇਸ਼ ਸਿੰਘ
ਸਿੱਧੂ ਨੇ ਆਪਣੀਆਂ ਸਾਹਿਤਕ ਲੇਖਣੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਉਨ੍ਹਾਂ ਨੇ ਜੋ ਕੁਝ ਵੀ ਲਿਖਿਆ ਹੈ ਉਹ ਸੱਚੀਆਂ ਘਟਨਾਵਾਂ ਅਤੇ ਜੋ ਕੁਝ
ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਵਾਪਰਦਿਆਂ ਦੇਖਿਆ ਜਾਂ ਅਨੁਭਵ ਕੀਤਾ , ਦੇ
ਅਧਾਰਿਤ ਹੀ ਹੈ। ਆਪਣੀ ਬਹੁ- ਚਰਚਿਤ ਲਘੂ-ਕਹਾਣੀ ਪੁਸਤਕ "ਸਾਚ ਕਹੂੰ" ਬਾਰੇ
ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਇੱਕ ਕਹਾਣੀ ਜੋ ਉਹਨਾਂ ਆਪਣੇ
ਪਿੰਡ ਦੇ ਇੱਕ ਪ੍ਰੀਵਾਰ ਬਾਰੇ ਲਿਖੀ ਸੀ, ਨੂੰ ਪੜ੍ਹਕੇ ਇੱਕ ਦਿਨ ਇੰਗਲੈਂਡ
ਤੋਂ ਇਕ ਪਾਠਕ ਦਾ ਫੋਨ ਆਇਆ ਜੋ ਕਹਿ ਰਿਹਾ ਸੀ ਕਿ ਸਿੱਧੂ ਸਾਹਿਬ ਇਹ ਤੁਸੀਂ
ਕੀ ਕੀਤਾ, ਤੁਸੀਂ ਤੇ ਮੇਰੇ ਘਰ ਦੀ ਹੀ ਕਹਾਣੀ ਲਿਖ ਛੱਡੀ ਹੈ। ਇਹ ਤੁਸੀਂ
ਠੀਕ ਨਹੀਂ ਕੀਤਾ ਹੈ ਇਸ ਨਾਲ ਮੇਰੇ ਪ੍ਰੀਵਾਰ ਦੀ ਬਦਨਾਮੀ ਹੋਵੇਗੀ। ਅਸਲ
ਵਿੱਚ ਇਹ ਕਹਾਣੀ ਕਈ ਪ੍ਰੀਵਾਰਾਂ ਦੀ ਕਹਾਣੀ ਸੀ ਜਿਸ ਵਿੱਚ ਸਮਾਜਿਕ
ਤਾਣੇ-ਬਾਣੇ, ਪੀੜ੍ਹਾਂ, ਰਿਸ਼ਤਿਆਂ ਵਿੱਚ ਤਰੇੜ ਅਤੇ ਹੋਰ ਦੁਨਾਆਵੀ ਮੁਸੀਬਤਾਂ
ਬਾਰੇ ਲਿਖਿਆ ਗਿਆ ਸੀ। ਡਾ: ਸਿੱਧੂ ਨੇ ਦੱਸਿਆ ਕਿ ਅੱਜ ਤੱਕ ਦੇ ਸਾਹਤਿਕ ਸਫ਼ਰ
ਵਿੱਚ ਉਹਨਾਂ ਅਜੀਤ ਵੀਕਲੀ ਲਈ ਹਫ਼ਤਾਵਾਰੀ ਕਾਲਮ ਦੇ ਨਾਲ-ਨਾਲ "ਸਾਚ ਕਹੂੰ",
"ਮੱਸਿਆ ਦੀ ਖੀਰ" ਅਤੇ "ਪਿੰਡਾਂ ਵਿੱਚੋਂ ਪਿੰਡ ਸੁਣੀਦਾ" ਨਾਮਕ ਤਿੰਨ
ਪੁਸਤਕਾਂ ਪਾਠਕਾਂ ਦੀ ਕਚਿਹਰੀ ‘ਚ ਪੇਸ਼ ਕੀਤੀਆਂ ਹਨ ਜੋ ਪਾਠਕਾਂ ਨੇ ਬੇਹੱਦ
ਸਲਾਹੀਆਂ ਹਨ ਅਤੇ ਮੈਂਨੂੰ ਢੇਰ ਸਾਰਾ ਮਾਣ ਦਿੱਤਾ ਹੈ। ਇਹ ਪਾਠਕਾਂ ਦੀ
ਹੌਸਲਾ ਅਫ਼ਜ਼ਾਈ ਹੀ ਹੈ ਜੋ ਮੈਂਨੂੰ ਸਮਾਜਿਕ ਬੁਰਾਈਆਂ ਅਤੇ ਉਨ੍ਹਾਂ ਤੋਂ
ਛੁਟਕਾਰਾ ਪਾਉਣ ਲਈ ਕੁਝ ਨਾ ਕੁਝ ਲਿਖਣ ਲਈ ਪ੍ਰੇਰਤ ਕਰਦੀ ਹੈ। ਮੇਰੀ ਵੀ ਇਹ
ਸਦਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਪਾਠਕਾਂ ਦੀ ਕਸਵੱਟੀ ਤੇ ਖ਼ਰਾ ਉਤਰਾਂ।
ਅਖ਼ੀਰ ਵਿੱਚ ਡਾ: ਸਿੱਧੂ ਨੂੰ ਅਦਾਰਾ ਅਜੀਤ, ਕੰਨਟੈਕਟ ਅਤੇ ਕਲਮ ਫ਼ਾਊਂਡੇਸ਼ਨ
ਵਲੋਂ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ। ਡਾ: ਸਿੱਧੂ ਨੇ ਅਜੀਤ ਵੀਕਲੀ ਦੀ
ਸਰਪ੍ਰਸਤ ਕੰਵਲਜੀਤ ਕੌਰ ਬੈਂਸ, ਕੰਨਟੈਕਟ ਅਤੇ ਅਜੀਤ ਦੇ ਮੈਨੇਜਿੰਗ ਐਡੀਟਰ
ਸੰਨੀ ਬੈਂਸ ਅਤੇ ਕਲਮ ਫ਼ਾਊਂਡੇਸ਼ਨ ਦੇ ਸਮੂਹ ਸਾਹਿਤਕਾਰਾਂ ਅਤੇ ਸਾਹਿਤ
ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਆਪ ਸਭ ਦਾ ਬਹੁਤ ਰਿਣੀ ਹਾਂ
ਜੋ ਤੁਸੀਂ ਮੇਰੇ ਵਰਗੇ ਤੁੱਛ ਬੁੱਧੀ ਦੇ ਮਾਲਕ ਨੂੰ ਇੰਨ੍ਹਾਂ ਮਾਣ ਬਖ਼ਸ਼ਿਆ
ਹੈ। ਡਾ: ਹਰਕੇਸ਼ ਸਿੰਘ ਸਿੱਧੂ ਦੇ ਪੁਰਾਣੇ ਸਹਿਯੋਗੀਆਂ ਡਾ: ਸਾਧਾ ਸਿੰਘ
ਵੜਾਇਚ ਅਤੇ ਬਲਰਾਜ ਸਿੰਘ ਚੀਮਾ ਨੇ ਵੀ ਡਾ: ਸਿੱਧੂ ਨਾਲ ਆਪਣੇ ਬੀਤੇ ਸਮੇਂ
ਦੇ ਪਲ ਸਾਝਿਆਂ ਕੀਤੇ।
ਪ੍ਰੋਗਰਾਮ ਦੇ ਦੂਸਰੇ ਸੈਸਨ ਵਿਚ ਕਵੀ ਦਰਬਾਰ ਹੋਇਆ ਜਿਸ ਵਿੱਚ ਕਲਮ ਦੇ
ਨਾਮਵਾਰ ਸਾਹਿਤਕਾਰਾਂ, ਕਵੀਆਂ ਤੇ ਗੀਤਕਾਰਾਂ ਨੇ ਆਪਣੀਆਂ ਖੁਬਸੂਰਤ ਰਚਨਾਵਾਂ
ਪੇਸ਼ ਕੀਤੀਆਂ। ਜਿੱਥੇ ਨਵਦੀਪ ਕੌਰ ਢਾਲਾ ਨੇ ਸਮਾਜ ਵਿੱਚ ਨਾਰੀ ਦੀ
ਨਾਬਰਾਬਰਤਾ ਬਾਰੇ ਆਪਣੀ ਬਹੁਤ ਹੀ ਦਿਲ-ਟੁੰਬਵੀ ਕਹਾਣੀ ਪੜ੍ਹਕੇ ਸੁਣਾਈ ਅਤੇ
ਵਾਹ ਵਾਹ ਖੱਟੀ ਉੱਥੇ ਕਵਿਤਾ, ਗਜ਼ਲ ਅਤੇ ਗੀਤ ਦੇ ਵੱਖ-ਵੱਖ ਰੰਗ ਵੀ ਹਾਜ਼ਰ
ਸਰੋਤਿਆਂ ਨੂੰ ਮਾਨਣ ਲਈ ਮਿਲੇ। ਟੋਰਾਂਟੋ ਦੇ ਨਾਮਵਾਰ ਕਵੀ ਸੁਖਿੰਦਰ,
ਪਾਕਿਸਤਾਨੀ ਕਵੀ ਸਲੀਮ ਪਾਸ਼ਾ, ਜੋਗਿੰਦਰ ਅਣਖ਼ੀਲਾ, ਮਹਿੰਦਰ ਪ੍ਰਤਾਪ ਸਿੰਘ,
ਸੁਰਿੰਦਰ ਸਿੰਘ ਪਾਮਾ, ਸੁਰਜੀਤ ਕੌਰ, ਤਲਤ ਜ਼ਾਹਰਾ ਨੇ ਆਪਣੀਆਂ ਭਾਵਪੂਰਤ
ਕਵਿਤਾਵਾਂ ਅਤੇ ਖੂਬਸੂਰਤ ਗਜ਼ਲਾਂ ਨਾਲ ਸਰੋਤਿਆਂ ਦਾ ਦਿਲ ਜਿੱਤਿਆ। ਗੀਤਕਾਰ
ਸ਼ਿਵ ਰਾਜ ਸੰਨੀ ਅਤੇ ਡੋਲੀਸ਼ਾ ਨੇ ਤਰੰਨਮ ਵਿਚ ਗੀਤ ਗਾ ਕੇ ਇਸ ਸਾਹਿਤਕ ਮਹਿਫ਼ਲ
ਨੂੰ ਸੁਰਮਈ ਸ਼ਾਮ ਬਣਾ ਦਿੱਤਾ।
ਹਾਜ਼ਰ ਪਤਵੰਤਿਆਂ ਵਿਚ ਕਈ ਹੋਰਨਾਂ ਤੋਂ ਇਲਾਵਾ ਪਿਆਰਾ ਸਿੰਘ ਕੁੱਦੋਵਾਲ,
ਅਜੈਬ ਸਿੰਘ ਚੱਠਾ, ਪਰਮਜੀਤ ਕੌਰ ਦਿਉਲ, ਲੱਖ ਕਰਨਾਲਵੀ, ਤੀਰਥ ਦਿਉਲ, ਸੰਜੀਵ
ਸਿੰਘ ਭੱਟੀ, ਅੰਕਲ ਜੈਕਾਰ ਲਾਲ ਦੁੱਗਲ, ਸੁਮਨ ਮੌਦਗਿਲ, ਮੀਨਾ ਰਾਣੀ, ਸਤਵੰਤ
ਸਿੰਘ ਬੋਪਾਰਾਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਐਲੂਮਨੀ ਐਸੋਸ਼ੀਏਸ਼ਨ ਦੇ
ਮਿਸਟਰ ਸੰਧੂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅੰਤ ਵੱਲ ਵੱਧਦਿਆ ਕੁਲਜੀਤ
ਸਿੰਘ ਜੰਜੂਆ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ
ਅੱਗੋਂ ਲਈ ਵੀ ਅਜਿਹੇ ਭਰਪੁਰ ਹੁੰਗਾਰੇ ਦੀ ਅਪੀਲ ਅਤੇ ਸੁਝਾਵਾਂ ਦੀ ਮੰਗ
ਕੀਤੀ ਗਈ ਤਾਂ ਜੋ ਇਨ੍ਹਾਂ ਸਾਹਤਿਕ ਮਿਲਣੀਆਂ ਨੂੰ ਹੋਰ ਰੌਚਿਕ ਬਣਾਇਆ ਜਾ
ਸਕੇ। ਕੁਲ ਮਿਲਾ ਕੇ ਇਹ ਸਨਮਾਨ ਸਮਾਰੋਹ ਅਤੇ ਸਾਹਤਿਕ ਮਿਲਣੀ ਇੱਕ ਯਾਦਗਾਰੀ
ਸਾਹਿਤਕ ਸ਼ਾਮ ਹੋ ਨਿੱਬੜੀ।
04/09/12 |
ਅਦਾਰਾ ਅਜੀਤ
ਅਤੇ ਕਲਮ ਫ਼ਾਊਂਡੇਸ਼ਨ ਵਲੋਂ ਡਾ. ਹਰਕੇਸ਼ ਸਿੰਘ ਸਿੱਧੂ ਸਨਮਾਨਿਤ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਪਿੰਡ ਭਿੰਡਰ
ਕਲਾਂ ਵਿਖੇ ਹਜ਼ਾਰਾਂ ਲੋਕਾਂ ਨੇ ਹੱਥ ਖੜੇ ਕਰਕੇ ਅੰਧਵਿਸ਼ਵਾਸ ਤਿਆਗਣ ਦਾ ਪ੍ਰਣ
ਕੀਤਾ - ਪਿੰਡ ’ਚ ਵਿਸ਼ਾਲ ਤਰਕਸ਼ੀਲ ਮੇਲਾ,
ਬੀਰਪਾਲ ਕੌਰ ਨੂੰ ਸ਼ਰਧਾਂਜਲੀਆਂ ਭੇਂਟ
ਮੇਘ ਰਾਜ ਮਿੱਤਰ |
ਪ੍ਰਸਿੱਧ ਕਹਾਣੀਕਾਰ
ਜਿੰਦਰ ਨਾਲ ਕਹਾਣੀ ਵਿਚਾਰ ਮੰਚ ਤੇ ਕਲਾ ਕੇਂਦਰ ਟੋਰਾਂਟੋ ਵਲੋਂ ਰੂਬਰੂ ਦਾ
ਆਯੋਜਨ
ਮੇਜਰ ਮਾਂਗਟ |
ਪੰਜਾਬੀ ਬਿਜ਼ਨਸ
ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਕੈਨੇਡਾ ਵਲੋਂ ਡਾ: ਹਰਕੇਸ਼ ਸਿੰਘ ਸਿੱਧੂ ਦਾ ਸਨਮਾਨ
ਕੁਲਜੀਤ ਸਿੰਘ ਜੰਜੂਆ |
‘ਖ਼ੁਸ਼-ਆਮਦੀਦ’ ਮੌਕੇ
ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪੇਸ਼ਕਾਰੀਆਂ
ਅੰਮ੍ਰਿਤ ਅਮੀ |
ਆਜ਼ਾਦੀ ਦਿਵਸ
ਦੇ ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ ਨਾਰਵੇ ਵੱਲੋ ਖੇਡ
ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਮੁੱਖ ਪਾਰਲੀਮਾਨੀ
ਸਕੱਤਰ ਵੱਲੋਂ ਕੁੜੀਆਂ ਦੇ ਸਰਕਾਰੀ ਸਕੂਲ ਨੂੰ ਦੋ ਲੱਖ ਦੀ ਗ੍ਰਾਂਟ
ਭਰੂਣ ਹੱਤਿਆ ਰੋਕੂ ਸਮਾਗਮ ਵਿਚ ਪ੍ਰੋਫ਼ੈਸਰ ਅਜਮੇਰ ਔਲਖ ਦੇ ਨਾਟਕ ਦੀ
ਪੇਸ਼ਕਾਰੀ
ਅੰਮ੍ਰਿਤ ਅਮੀ, ਕੋਟਕਪੂਰਾ |
ਯੂਨੀਵਰਸਿਟੀ ਕਾਲਜ
ਦੇ ਦੂਜੇ ਅਕਾਦਮਿਕ ਸੈਸ਼ਨ ਦਾ ਉਦਘਾਟਨ ਹੋਇਆ
ਅੰਮ੍ਰਿਤ ਅਮੀ |
ਪੰਜਾਬੀ ਯੂਨੀਵਰਸਿਟੀ
ਵਿਖੇ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ‘ਤੇ ਸੈਮੀਨਾਰ ਆਯੋਜਿਤ
-ਸਿੱਖ ਧਰਮ ਵਿਚ ਲੰਗਰ ਸੰਸਥਾ ਦਾ ਅਹਿਮ ਸਥਾਨ- ਜੱਥੇਦਾਰ ਅਵਤਾਰ
ਸਿੰਘ -
ਕੁਲਜੀਤ ਸਿੰਘ ਜੰਜੂਆ |
ਪੰਜਾਬੀ ’ਵਰਸਿਟੀ ਦੇ ਕੰਸਟੀਚੂਐਂਟ
ਕਾਲਜ ਅਧਿਆਪਕਾਂ ਨਾਲ਼ ਮਤਰੇਆ ਸਲੂਕ
ਮਸਲਾ ਪੂਟਾ ਚੋਣਾਂ ’ਚ ਵੋਟ ਦੇ ਅਧਿਕਾਰ ਦਾ
ਅੰਮ੍ਰਿਤ ਅਮੀ |
ਗੁਰਦੁਆਰਾ ਸਿੰਘ ਸਭਾ
ਡੀਕੋਟਾ (ਫਰਿਜਨੋ) ਵਿਖੇ ਧਰਮ ਪ੍ਰਚਾਰ ਅਤੇ ਗੁਰਮਤਿ ਸਟਾਲ
ਅਵਤਾਰ ਸਿੰਘ ਮਿਸ਼ਨਰੀ |
ਰਾਈਟਰਜ਼ ਫੋਰਮ, ਕੈਲਗਰੀ
ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਅਸਿੱਧੇ ਤੌਰ
’ਤੇ ਲੋਕ ਚੁਣਦੇ ਹਨ; ਰਾਸ਼ਟਰਪਤੀ
ਰਣਜੀਤ ਸਿੰਘ ਪ੍ਰੀਤ |
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਦੌਰਾਨ ਵਿਚਾਰੀਆਂ ਗਈਆਂ
ਚਾਰ ਕਹਾਣੀਆਂ
ਮੇਜਰ ਮਾਂਗਟ,
ਕਨੇਡਾ |
ਫਿਲਹਾਲ ਦੇ ਸੰਪਾਦਕ
ਗੁਰਬਚਨ ਨਾਲ ਸਾਹਿਤਕਾਰਾਂ ਦੀ ਇਕ ਬੈਠਕ
ਜਰਨੈਲ ਸਿੰਘ, ਸਰੀ
|
ਟੂਰਨਾਮੈਟ
ਦੀ ਸਫਲਤਾ ਤੇ ਭਰਵਾਂ ਹੁੰਗਾਰਾ ਪ੍ਰਤੀ ਸਮੂਹ ਭਾਰਤੀ ਭਾਈਚਾਰੇ ਦਾ ਧੰਨਵਾਦ
ਰੁਪਿੰਦਰ ਢਿੱਲੋ ਮੋਗਾ, ੳਸਲੋ |
ਡਾ. ਰਾਬਿੰਦਰ
ਮਸਰੂਰ ਦੀ ਸੇਵਾਮੁਕਤੀ ਮੌਕੇ ਪੰਜਾਬੀ ਵਿਭਾਗ ਵਿਖੇ ਹੋਇਆ ਵਿਦਾਇਗੀ ਸਮਾਗਮ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ ਯੂਨੀਵਰਸਿਟੀ
|
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ |
ਬਲਬੀਰ ਸਿੰਘ ਮੋਮੀ
ਕੁਰੂਕਸ਼ੇਤਰ ਯੂਨੀਵਰਸਿਟੀਵਿਦਿਆਰਥੀਆਂ ਦੇ ਰੂ-ਬ-ਰੂ
ਨਿਸ਼ਾਨ ਸਿੰਘ ਰਾਠੌਰ |
ਇਕ
ਸ਼ਾਮ ਕਵਿਤਾ ਦੇ ਨਾਮ
ਬਿੱਕਰ ਸਿੰਘ ਖੋਸਾ |
ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਅਮਰੀਕਾ
ਦੇ ਸਿੱਖ ਆਗੂਆਂ ਵਲੋਂ "ਵਾਈਟ ਹਾਉਸ" ਦਾ ਦੌਰਾ
ਅਰਵਿੰਦਰ ਸਿੰਘ ਕੰਗ |
"ਤਮਾਖੂਨੋਸ਼ੀ ਮਨਾ"
ਦਿਵਸ
ਰਵਿੰਦਰ ਸਿੰਘ ਕੁੰਦਰਾ,
ਬੀ ਬੀ ਸੀ ਏਸ਼ੀਅਨ ਨੈੱਟਵਰਕ |
ਵੈਨਕੂਵਰ ਦੇ ਬੁਧੀਜੀਵੀਆਂ ਵੱਲੋਂ ਬਲਦੇਵ ਸਿੰਘ ਸੜਕਨਾਮਾ ਨੂੰ ਮੁਬਾਰਕਾਂ
ਜਰਨੈਲ ਸਿੰਘ, ਸਰੀ |
ਡਾ: ਦਰਸ਼ਨ ਸਿੰਘ
ਬੈਂਸ ਨਮਿਤ ਸ਼ਰਧਾਂਜ਼ਲੀ ਸਮਾਰੋਹ ਅਜੀਤ ਭਵਨ ਵਿਖੇ ਹੋਇਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਅਬ ਕੇ ਹਮ ਵਿਛੜੇ ਤੋ
ਕਭੀ ਖ਼ਵਾਬੋਂ ---ਮਹਿੰਦੀ ਹਸਨ
ਰਣਜੀਤ ਸਿੰਘ ਪ੍ਰੀਤ |
ਸੁਲਤਾਨ ਕੱਪ ਦਾ
ਨਵਾਂ ਸੁਲਤਾਨ ਨਿਊਜ਼ੀਲੈਂਡ
ਰਣਜੀਤ ਸਿੰਘ ਪ੍ਰੀਤ |
ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਇਤਿਹਾਸਕ ਪੈੜਾਂ ਛੱਡ ਗਿਆ
ਇਕਬਾਲ ਖ਼ਾਨ, ਕੈਲਗਰੀ |
ਅਕਾਲੀ ਦਲ(ਬ)
ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ
ਰੁਪਿੰਦਰ ਢਿੱਲੋ ਮੋਗਾ |
ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ
ਜਤਿਨ ਕੰਬੋਜ, ਪਟਿਆਲਾ
|
ਪੰਜਾਬੀ ਯੂਨੀਵਰਸਿਟੀ
ਸੈਸ਼ਨ 2012-13 ਲਈ ਆਨਲਾਈਨ ਦਾਖ਼ਲੇ ਕਰੇਗੀ - ਨਿਰਧਾਰਤ ਸੀਟਾਂ ’ਤੇ ਮੈਰਿਟ
ਦੇ ਆਧਾਰ ’ਤੇ ਹੀ ਹੋ ਸਕੇਗਾ ਦਾਖ਼ਲਾ
ਅੰਮ੍ਰਿਤ ਅਮੀ |
ਵੱਖਰੀਆਂ ਪੈੜਾਂ
ਛੱਡ ਗਿਆ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 13ਵਾਂ ਸਲਾਨਾ ਸਮਾਗਮ
ਬਲਜਿੰਦਰ ਸੰਘਾ ਕੈਲਗਰੀ |
ਨਾਰਵੀਜੀਅਨ
ਲੋਕਾ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ
ਬਾਰੇ ਜਾਣਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਹਰਮਨ
ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ
ਆਯੋਜਨ
ਰਿਸ਼ੀ ਗੁਲਾਟੀ,
ਆਸਟ੍ਰੇਲੀਆ |
ਚੱਬੇਵਾਲ–ਮਾਹਿਲਪੁਰ
ਏਰੀਆ ਐਸੋਸ਼ੀਏਸ਼ਨ ਦੀ ਮੀਟਿੰਗ ਹੋਈ
ਕਾਮਾਗਾਟਾਮਾਰੂ ਦੁਖਾਂਤ ਦੀ ਪਾਰਲੀਮੈਂਟ ‘ਚ ਮੁਆਫੀ ਲਈ ਦਿੱਤਾ ਸਮਰਥਨ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਨਾਰਵੇ ਚ
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ
ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸਨਮਾਨਿਤ |
9 ਸਾਲਾ ਰੈਸਲਰ
ਬਲਕਰਨ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਏਸ਼ੀਅਨ ਸੋਸਾਇਟੀ ਵਲੋਂ
ਮੁਸ਼ਾਇਰਾ ਅਤੇ ਕਵੀ ਦਰਬਾਰ |
ਪਲੇਠੇ ਸਮੈਸਟਰ ਦੇ ਨਤੀਜੇ ’ਚ
ਬੀ. ਐਸਸੀ. ਦੀਆਂ ਕੁੜੀਆਂ ਤੇ ਬੀ. ਕਾਮ. ਦੇ ਮੁੰਡਿਆਂ ਨੇ ਬਾਜ਼ੀ ਮਾਰੀ
ਅੰਮ੍ਰਿਤ ਅਮੀ, ਜੈਤੋ |
ਨਾਰਵੇ 'ਚ
ਰਾਸ਼ਟਰੀ ਦਿਵਸ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਲਾ ਕੇਂਦਰ
ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ
ਮੇਜਰ ਮਾਂਗਟ, ਟੋਰਾਂਟੋ |
ਮਲੇਸ਼ੀਆ ਨੇ
ਪਹਿਲੀ ਵਾਰ ਜਿੱਤਿਆ ਹਾਕੀ ਕੱਪ, ਭਾਰਤ ਦਾ ਰਿਹਾ ਤੀਜਾ ਸਥਾਨ
ਪਾਕਿਸਤਾਨ ਦੇ ਮਨਸੂਬਿਆਂ 'ਤੇ ਫ਼ਿਰਿਆ ਪਾਣੀ
ਰਣਜੀਤ ਸਿੰਘ ਪ੍ਰੀਤ |
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,
ਕੈਲਗਰੀ |
ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ
ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਰਿਸ਼ੀ ਗੁਲਾਟੀ,
ਆਸਟ੍ਰੇਲੀਆ |
ਪੀਪਲਜ਼ ਫ਼ੋਰਮ ਦੇ ਦਸਵੇਂ
ਸਮਾਗਮ ‘ਲੋਕਰੰਗ’ ਵਿੱਚ ਪੰਜ ਸ਼ਖ਼ਸੀਅਤਾਂ ਸਨਮਾਨਿਤ
ਸੂਫ਼ੀਆਨਾ ਗਾਇਕੀ ਅਤੇ ਨਾਟਕ ਨੇ ਸੈਂਕੜੇ ਦਰਸ਼ਕਾਂ ਨੂੰ ਕੀਲਿਆ
ਖੁਸ਼ਵੰਤ ਬਰਗਾੜੀ, ਕੋਟਕਪੂਰਾ |
ਪੰਜਾਬੀ ਸਾਹਿਤ ਸਭਾ
ਕੈਲਗਿਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ
ਕੁਲਬੀਰ ਸਿੰਘ ਸ਼ੇਰਗਿੱਲ, ਕੈਲਗਿਰੀ |
ਬਾਬਾ
ਪੂਰਨ ਦਾਸ ਜੀ ਦੀ ਬਰਸੀ ਮਨਾਈ
ਜਤਿੰਦਰ ਜਤਿਨ ਕੰਬੋਜ,
ਪਟਿਆਲਾ |
ਅਮਨ ਕੱਲਬ
ਮਲੇਸ਼ੀਆ ਨੇ ਕਰਾਇਆ ਪੰਜਵਾਂ ਸ਼ਾਨਦਾਰ ਕਬੱਡੀ ਕੱਪ
ਇੰਦਰ ਸਿੰਘ ਰਾਇਕੋਟ,
ਮਲੇਸ਼ੀਆ |
ਕਹਾਣੀਕਾਰ ਲਾਲ ਸਿੰਘ ਦਾ
ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼
ਦੁਆਬੇ ਦਾ ਮਾਣ
-ਇੱਕ ਸਖਸ਼ੀਅਤ - ਇੱਕ ਸੰਸਥਾ “ ਕਹਾਣੀਕਾਰ ਲਾਲ ਸਿੰਘ ”
ਅਮਰਜੀਤ ਮਠਾਰੂ, ਦਸੂਹਾ, ਹੁਸ਼ਿਆਰਪੁਰ |
ਆਜ਼ਾਦ
ਸਪੋਰਟਸ ਕੱਲਬ ਨਾਰਵੇ ਵੱਲੋ ਵਿਸਾਖੀ ਨੂੰ ਸਮਰਪਿੱਤ ਪ੍ਰੋਗਰਾਮ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਆਖ਼ਰੀ ਓਲੰਪਿਕ ਹਾਕੀ
ਟੀਮ ਦੀ ਚੋਣ ਲਈ, ਆਖ਼ਰੀ ਮੁਕਾਬਲਾ
ਰਣਜੀਤ ਸਿੰਘ ਪ੍ਰੀਤ |
ਨਾਰਵੇ ਚ
ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਮਲੇਸ਼ਿਆ ਦੇ ਵਿਚ
ਹੋ ਗਏ ਟਾਕਰੇ ਇਕ ਬਾਰ ਫਿਰ ਕਬੱਡੀ ਸ਼ੇਰਾਂ ਦੇ ....
ਇੰਦਰ ਸਿੰਘ ਰਾਇਕੋਟ |
ਆਨੰਦ
ਮੈਰਿਜ ਐਕਟ ਵਿਚ ਸੋਧ ਨੂੰ ਪਰਵਾਨਗੀ
ਹਰਬੀਰ ਸਿੰਘ ਭੰਵਰ |
ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਵਿਖੇ ਕਨੇਡਾ ਤੋਂ ਆਏ ਮਹਿਮਾਨ
ਇਕਬਾਲ ਅਤੇ ਸੁਖਸਾਗਰ ਰਾਮੂਵਾਲੀਆ ਦਾ ਸਨਮਾਨ
ਅੰਮ੍ਰਿਤ ਅਮੀ |
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੱਬਡੀ ਖਿਡਾਰੀ ਸਾਬੀ ਪੱਤੜ
(ਨਾਰਵੇ) ਬੂਲਟ ਮੋਟਰ ਸਾਈਕਲ ਨਾਲ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ,
ਨਾਰਵੇ |
ਜਿੱਤਾਂ ਦੀ ਹੈਟ੍ਰਿਕ ਲਈ ਖੇਡੇਗਾ ਚੇਨੱਈ ਸੁਪਰ ਕਿੰਗਜ਼
ਆਈ ਪੀ ਐਲ ਕ੍ਰਿਕਟ ਮੁਕਾਬਲਾ
ਰਣਜੀਤ ਸਿੰਘ ਪ੍ਰੀਤ |
ਪੜਾਈ ਦੇ ਨਾਲ਼-ਨਾਲ਼
ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ : ਡਾ. ਜਸਪਾਲ ਸਿੰਘ (ਯੂਨੀਵਰਸਿਟੀ
ਕਾਲਜ ਦਾ ਸਲਾਨਾ ਸਮਾਗਮ ਹੋਇਆ)
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ) |
ਯੂਨੀਵਰਸਿਟੀ ਕਾਲਜ ਦਾ ਪਲੇਠਾ ਸਲਾਨਾ ਖੇਡ ਸਮਾਰੋਹ ਹੋਇਆ:
ਨਰਿੰਦਰਪਾਲ ‘ਦੁੱਲਾ’ ਅਤੇ ਰਜਨਪ੍ਰੀਤ ਕੌਰ ਬਣੇ ਬਿਹਤਰੀਨ ਐਥਲੀਟ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ
ਪਟਿਆਲਾ) |
ਰਿਕਾਰਡਾਂ ਦਾ ਸ਼ਾਹ ਸਵਾਰ : ਸਚਿਨ
ਰਣਜੀਤ ਸਿੰਘ ਪ੍ਰੀਤ |
ਰਾਮੂਵਾਲੀਆ ਸ਼ਹਿਰੀ
ਖੇਤਰ ਦੇ 96 ਬੂਥਾਂ ਚੋਂ ਸਿਰਫ਼ 5 ਚ ਤੇ ਪਿੰਡਾਂ ਦੇ 90 ਚੋਂ 30 ਬੂਥਾਂ ਚ
ਅੱਗੇ ਰਹੇ
ਕੇ. ਐੱਸ. ਰਾਣਾ |
ਅਕਾਲੀਆਂ ਨੂੰ ਵਧਾਈਆਂ ਜੇ ਕਰਨ ਡੇਰਾਵਾਦ ਦੀਆਂ ਸਫਾਈਆਂ
ਅਵਤਾਰ ਸਿੰਘ ਮਿਸ਼ਨਰੀ |
ਰਾਈਟਰਜ਼ ਫੋਰਮ
ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਅੱਜ ਪੋਟਲੀ,
ਬਣ ਰਿਹਾ ਏ ਮੁਖ ਮੰਤਰੀ
ਰਣਜੀਤ ਸਿੰਘ ਪ੍ਰੀਤ |
‘ਦਲਿਤਾਂ ਦਾ ਉੱਥਾਨ :
ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ਤੇ ਸੈਮੀਨਾਰ-ਕਮ-ਵਰਕਸ਼ਾਪ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ) |
ਪੰਜਾਬ ਦੀ
ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ
ਹਰਬੀਰ ਸਿੰਘ ਭੰਵਰ |
ਓਲੰਪਿਕ
ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਲੇਖਕ
ਮੰਚ ਵਲੋਂ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ
ਜਰਨੈਲ ਸਿੰਘ ਆਰਟਿਸਟ,
ਕਨੇਡਾ |
ਨਕੋਦਰੀਏ ਨੇ ਰਲ-ਮਿਲਕੇ
ਮਨਾਈ ਲੋਹੜੀ ਨਾਈਟ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਚੱਬੇਵਾਲੀਆਂ ਨੇ ਕੀਤਾ
ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਪੰਜਾਬੀ
ਯੂਨੀਵਰਸਿਟੀ ਵਿਖੇ 28ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ
ਕਾਨਫ਼ਰੰਸ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ,
ਜੈਤੋ |
ਸ੍ਰੀ ਗੁਰੂ
ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ |
ਨੈਤਿਕਤਾ ਦੇ ਆਧਾਰ
'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਭਾਰਤੀ ਸਿਆਸੀ
ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ?
ਸੁਰਿੰਦਰ ਭਾਰਤੀ, ਮੋਹਾਲੀ (ਪੰਜਾਬ) |
ਇਹ ਤਿਕੋਨੀ ਕ੍ਰਿਕਟ
ਲੜੀ 5 ਫਰਵਰੀ ਤੋਂ ਸ਼ੁਰੂ ਹੋਣੀ ਹੈ
ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼
ਰਣਜੀਤ ਸਿੰਘ ਪ੍ਰੀਤ |
ਯੂ. ਜੀ. ਸੀ.
ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ
ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ
ਡਾ. ਪਰਮਿੰਦਰ ਸਿੰਘ ਤੱਗੜ |
ਬਹੁਤ ਉਤਰਾਅ –
ਚੜਾਅ ਵਾਲਾ ਰਿਹਾ ਹੈ ਪੰਜਾਬ ਦਾ ਚੋਣ ਇਤਿਹਾਸ
ਰਣਜੀਤ ਸਿੰਘ ਪ੍ਰੀਤ |
ਕੌੜਾ ਸੱਚ –ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?
ਕੁਲਵਿੰਦਰ ਸਿੰਘ ਵਾਲੀਆ,
ਪੀਪਲਜ਼ ਪਾਰਟੀ ਆਫ ਪੰਜਾਬ |
ਯਾਦਗਾਰੀ ਰਿਹਾ
ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਅਸੀਂ
ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ
ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ |
ਪਿੰਡ
ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ |
ਕਲਾਕਾਰ ਲੇਖਕ ਮੰਚ
(ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ
ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ
ਜੰਜੂਆ, ਕਨੇਡਾ |
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ
ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ
ਤੇ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ
ਹਰੀਸ਼ ਗੋਇਲ ਮੇਸੀ,
ਤਪਾ ਮੰਡੀ |
ਇੰਗਲੈਂਡ, ਵੈਸਟ ਇੰਡੀਜ਼
ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ -
ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ |
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ
ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ |
ਸੱਤ ਰੋਜ਼ਾ ਦਸਤਾਰ
ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਤਰਾਨਬੀ ਕੋਲਾਵਰੀ ਗੀਤ
ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
|