ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

ਪਿੰਡ ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ

 

 ਪਿੰਡ ਧੌਲਾ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਦਾ ਦ੍ਰਿਸ਼
 ਫੋਟੋ ਨਰੇਸ਼ ਗਰਗ ਤਪਾ

ਤਪਾ ਮੰਡੀ, 22 ਜਨਵਰੀ - ਵਿਧਾਨ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਅੱਜ ਪਿੰਡ ਧੌਲਾ ਵਿਖੇ ਚੋਣਾਂ ਦਾ ਦੂਸਰਾ ਚੱਕਰ ਸ਼ੁਰੂ ਕੀਤਾ ਹੈ। ਧੌਲਾ ਦੀ ਪੱਤੀ ਸਲੇਮ, ਪੱਤੀ ਰੂੜਾ, ਤੀਆਂ ਵਾਲੇ ਖੂਹ ਉਪਰ ਭਰਵੀਂਆਂ ਰੈਲੀਆਂ ਕੀਤੀਆਂ ਗਈਆਂ।

ਇਸ ਸਮੇਂ ਸਦੀਕ ਨੂੰ ਸੁਨਣ ਲਈ ਲੋਕਾਂ ਦਾ ਇਕੱਠ ਉਮੜ ਪਿਆ। ਆਪਣੇ ਮਹਿਬੂਬ ਸਟਾਰ ਸਿੰਗਰ ਅਤੇ ਨੇਤਾ ਨੂੰ ਲੋਕ ਕਲਾਵੇਂ ਵਿਚ ਲੈਕੇ ਮਿਲੇ। ਲੋਕਾਂ ਦੇ ਇਸ ਪਿਆਰ ਨੂੰ ਦੇਖਕੇ ਇੱਕ ਵਾਰ ਸਦੀਕ ਸਾਹਿਬ ਭਾਵੁਕ ਵੀ ਹੋ ਗਏ। ਸਦੀਕ ਸਾਹਿਬ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਲੁੱਟ ਸਮੇਂ ਲੁੱਟ ਦੀਆਂ ਪਾਲਸੀਆਂ ਬਣਾਉਣ ਵਾਲਾ ਅਕਾਲੀ ਦਲ ਦਾ ਉਮੀਦਵਾਰ ਉਸ ਸਮੇਂ ਮੁੱਖ ਸਕੱਤਰ ਸੀ। ਲੁੱਟ ਦੀਆਂ ਜੋ ਪਾਲਸੀਆਂ ਬਣੀਆਂ ਉਹ ਵੀ ਇਸੇ ਤਰੀਕੇ ਨਾਲ ਬਣਾਈਆਂ। ਇਸ ਦੀ ਉਦਹਾਰਣ ਗੋਬਿੰਦ ਪੁਰਾ ਜ਼ਿਲਾ ਮਾਨਸਾ ਅੰਦਰ ਆਮ ਕਿਸਾਨਾਂ ਤੋਂ ਜ਼ਮੀਨ ਖੋ ਕੇ ਕੰਪਨੀ ਨੂੰ ਦੇਣੇ ਵਿਚ ਇਸੇ ਹੀ ਅਫ਼ਸਰ ਦੇ ਦਸਤਖਤ ਹੋਏ ਸੀ। ਅੱਜ ਇਹ ਕਿਵੇਂ ਲੋਕ ਹਿਤੈਸ਼ੀ ਹੋ ਸਕਦਾ ਹੈ। ਇਸ ਲਈ ਅਫ਼ਸਰਸ਼ਾਹੀ ਕਦੇ ਵੀ ਲੋਕਾਂ ਦੀ ਮੱਦਦ ਨਹੀਂ ਕਰਦੀ ।

ਇਸ ਸਮੇਂ ਸਾਬਕਾ ਸਰਪੰਚ ਜੁਗਰਾਜ ਸਿੰਘ, ਗੁਰਮੇਲ ਕਾਟੂ, ਮੇਘਾ ਔਲਖ, ਬੰਤਾ ਔਲਖ, ਮੱਖਣ ਮੈਂਬਰ, ਦਲਜੀਤ, ਮੰਗਲ ਪੰਡਤ, ਬਿਰਜ ਲਾਲ ਕਵੀਸ਼ਰ, ਜਗਸੀਰ, ਚਮਕੌਰ ਸਿੰਘ, ਨਵਦੀਪ ਧੌਲਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਨਿਵਾਸੀ ਹਾਜ਼ਰ ਸਨ।

 


       

2011 ਦੇ ਲੇਖ

  ਪਿੰਡ ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ
ਕਲਾਕਾਰ ਲੇਖਕ ਮੰਚ (ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ ਜੰਜੂਆ, ਕਨੇਡਾ
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ ਤੇ ਪੁੱਜੇ ਮੁੱਖ ਮੰਤਰੀ ਪ੍ਰਕਾ ਸਿੰਘ ਬਾਦਲ
ਹਰੀਸ਼ ਗੋਇਲ ਮੇਸੀ
,
ਤਪਾ ਮੰਡੀ
ਇੰਗਲੈਂਡ, ਵੈਸਟ ਇੰਡੀਜ਼ ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ - ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ
ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਤਰਾਨਬੀ ਕੋਲਾਵਰੀ ਗੀਤ ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)