|
|
|
|
ਰਿਕਾਰਡਾਂ ਦਾ ਸ਼ਾਹ ਸਵਾਰ : ਸਚਿਨ
ਰਣਜੀਤ ਸਿੰਘ ਪ੍ਰੀਤ |
|
|
370 ਦਿਨਾਂ (33 ਪਾਰੀਆਂ) ਦੀ ਉਡੀਕ ਮਗਰੋਂ ਸੈਂਕੜਿਆਂ ਦਾ ਸੈਂਕੜਾ ਬਣਾ
ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਸਚਿਨ ਰਾਮੇਸ਼ ਤੇਦੂਲਕਰ ਦਾ ਜਨਮ ਮੁੰਬਈ
ਵਿੱਚ ਪਿਤਾ ਰਮੇਸ਼ ਤੇਦੂਲਕਰ ਦੇ ਘਰ 24 ਅਪ੍ਰੈਲ 1973 ਨੂੰ ਹੋਇਆ । ਮੁੱਖ
ਟੀਮਾਂ ਮੁੰਬਈ, ਯਾਰਕ ਸ਼ਾਇਰ,
ਅਤੇ ਭਾਰਤ ਵੱਲੋਂ ਖੇਡਣ ਵਾਲੇ ਸਚਿਨ ਦੇ ਨਾਅ ਦੁਨੀਆਂ ਦੇ ਸਭ
ਕ੍ਰਿਕਟਰਾਂ ਤੋਂ ਵੱਧ ਰਿਕਾਰਡ ਦਰਜ ਹਨ । ਇਸ 5 ਫੁੱਟ 4 ਇਂਚ ਕੱਦ ਦੇ
ਲਿਟਲ ਮਾਸਟਰ ਬਲਾਸਟਰ ਅਖਵਾਉਂਦੇ ਖਿਡਾਰੀ ਦਾ ਵਜ਼ਨ 65 ਕਿੱਲੋ ਹੈ । ਆਲ
ਰਾਊਂਡਰ ਸਚਿਨ ਅੰਜਲੀ ਤੇਦੂਲਕਰ ਦੇ ਪਤੀ ਅਤੇ ਬੇਟੀ ਸਾਰਾਹ,
ਬੇਟੇ ਅਰਜੁਨ ਦੇ ਪਿਤਾ ਨੇ ਹੁਣ ਤੱਕ 188 ਟੈਸਟ ਮੈਚਾਂ ਵਿੱਚ ਉੱਚ
ਸਕੋਰ 248 ਨਾਬਾਦ ਨਾਲ 15470 ਰਨ ਬਣਾਏ ਹਨ,ਇਹਨਾਂ ਵਿੱਚ 51 ਸੈਕੜੇ,
65 ਅਰਧ ਸੈਂਕੜੇ, 4174 ਗੇਂਦਾ
’ਤੇ 45 ਵਿਕਟਾਂ, ਵਧੀਆ ਗੇਦਬਾਜ਼ੀ 3/10 ਅਤੇ 113 ਕੈਚ ਸ਼ਾਮਲ ਹਨ
। ਪਹਿਲੀ ਸ਼੍ਰੇਣੀ ਦੇ 292 ਮੈਚਾਂ ਵਿੱਚ 78 ਸੈਂਕੜਿਆਂ,111 ਅਰਧ ਸੈਂਕੜਿਆਂ
, ਉੱਚ ਸਕੋਰ 248 ਸਮੇਤ 24389 ਰਨ ਬਣਾਏ ਹਨ
। ਜਦੋ ਕਿ 7539 ਗੇਦਾਂ ਤੇ 70 ਵਿਕਟਾਂ ,ਵਧੀਆ 3/10 ਅਤੇ 181 ਕੈਚ ਲਏ ਹਨ
। ਲਿਸਟ ਏ ਦੇ 541 ਮੈਚਾਂ ਵਿੱਚ 59 ਸੈਂਕੜੇ,113 ਅਰਧ ਸੈਕੜੇ, ਉੱਚ ਸਕੋਰ
200 ਨਾਟ ਆਉਟ ਨਾਲ 21684 ਦੌੜਾਂ ਬਣਾਈਆਂ ਹਨ । ਕੁੱਲ 10200 ਗੇਦਾਂ
ਕਰਦਿਆਂ ਦੋ ਵਾਰ 5-5 ਵਿਕਟਾਂ ਲੈਂਦਿਆਂ ,ਵਧੀਆ ਪ੍ਰਦਰਸ਼ਨ 5/32 ਨਾਲ 201
ਵਿਕਟਾਂ ਲਈਆਂ ਹਨ । ਕੈਚ 171 ਲਏ ਹਨ ।
ਸਚਿਨ ਨੇ ਜਦ ਗਵਾਲੀਅਰ ਵਿੱਚ 24 ਫਰਵਰੀ 2010 ਨੂੰ ਦੱਖਣੀ ਅਫਰੀਕਾ
ਵਿਰੁੱਧ ਨਾਟ ਆਉਟ 200 ਰਨ ਬਣਾਏ, ਜੋ ਇੱਕ ਦਿਨਾਂ ਮੈਚਾਂ ਵਿੱਚ
ਉਸਦਾ 46ਵਾਂ ਸੈਂਕੜਾ ਸੀ, ਪਰ ਇੱਕ ਰੋਜ਼ਾ ਮੈਚਾਂ ਦੇ ਇਤਿਹਾਸ ਵਿੱਚ ਦੂਹਰਾ
ਸੈਂਕੜਾ. ਪਹਿਲਾ । ਸਚਿਨ ਨੇ 42 ਸੈਕੜੇ
ਭਾਰਤ ਵਿੱਚ ਅਤੇ 58 ਬਾਹਰ ਲਗਾਏ ਹਨ । ਅਜ਼ਰੂਦੀਨ ਦੀ ਕਪਤਾਨੀ ਅਧੀਨ ਸਭ ਤੋਂ
ਵੱਧ 33 ਸੈਂਕੜੇ , ਅਤੇ ਆਪਣੀ ਹੀ ਕਪਤਾਨੀ
ਵਾਲੇ 98 ਕੌਮਾਂਤਰੀ ਮੈਚਾਂ ਵਿੱਚ 13 ਵਾਰੀ ਅਜਿਹਾ ਕੀਤਾ ਹੈ । ਦੋ ਭਰਾਵਾਂ
ਨਿਤਿਨ ਤੇਦੂਲਕਰ, ਅਜੀਤ ਤੇਦੂਲਕਰ ਅਤੇ ਇੱਕ ਭੈਣ ਸਵਿਤਾਈ ਤੇਦੂਲਕਰ
ਦੇ ਭਰਾ ਆਲ ਰਾਊਂਡਰ ਸਚਿਨ ਨੇ ਆਪਣਾ 25 ਵਾਂ ਸੈਂਕੜਾ 11
ਅਗਸਤ 1997 ਨੂੰ ਸ਼੍ਰੀਲੰਕਾ ਖ਼ਿਲਾਫ਼ ਕੋਲੰਬੋ ਵਿੱਚ ਆਪਣੀ ਹੀ ਕਪਤਾਨੀ
ਅਧੀਨ ਡਰਾਅ ਰਹੇ ਟੈਸਟ ਮੈਚ ਵਿੱਚ 139 ਦੌੜਾਂ ਨਾਲ ਬਣਾਇਆ । ਪੰਜਾਹਵਾਂ
ਸੈਂਕੜਾ ਵੀ ਡਰਾਅ ਰਹੇ ਟੈਸਟ ਮੈਚ ਵਿੱਚ ਜ਼ਿੰਬਾਬਵੇ ਵਿਰੁੱਧ ਨਾਗਪੁਰ ਵਿੱਖੇ
(ਨਾਟ ਆਊਟ 201) 26 ਨਵੰਬਰ 2000 ਨੂੰ ਬਣਾਇਆ ਸੀ । ਜੋ ਟੈਸਟ ਮੈਚ
ਸੈਂਕੜਿਆਂ ਵਿੱਚ ਸਚਿਨ ਦਾ 24 ਵਾਂ ਸੈਂਕੜਾ ਸੀ । ਜਦ ਇੱਕ ਦਿਨਾਂ ਮੈਚਾਂ
ਵਿੱਚ ਸਚਿਨ ਨੇ 40 ਵਾਂ ਸੈਂਕੜਾ (ਨਾਟ ਆਊਟ 141 ਦੌੜਾਂ) 14 ਸਤੰਬਰ 2006
ਨੂੰ ਵੈਸਟ ਇੰਡੀਜ਼ ਵਿਰੁੱਧ ਕੁਆਲਾਲੰਪੁਰ ਵਿਖੇ ਲਗਾਇਆ ਤਾਂ ਇਹ ਉਸਦਾ 75ਵਾਂ
ਸੈਕੜਾ ਸੀ। ਕੁੱਲ ਖੇਡੇ ਮੈਚਾਂ ਵਿੱਚ ਉੱਚ ਸਕੋਰ 248 ਦੌੜਾਂ ਰਿਹਾ ਹੈ।
ਇੱਕ ਰੋਜਾਂ 455 ਮੈਚਾਂ ਵਿੱਚ 49 ਸੈਂਕੜੇ ,
95 ਅਰਧ ਸੈਂਕੜੇ , ਉੱਚ ਸਕੋਰ ਨਾਟ
ਆਊਟ 200 ਦੀ ਮਦਦ ਨਾਲ 18360 ਰਨ ਬਣਾਏ ਹਨ । ਜਦੋਂ ਕਿ 8032 ਗੇਂਦਾ
ਕਰਦਿਆਂ ਦੋ ਵਾਰੀ 5-5 ਵਿਕਟਾਂ ਲੈਦਿਆਂ ਵਧੀਆ 5/32 ਨਾਲ 154 ਵਿਕਟਾਂ ਲਈਆਂ
ਹਨ ,ਅਤੇ ਕੈਚਾਂ ਦੀ ਗਿਣਤੀ 136 ਹੈ । ( ਏਸੀਆ ਕੱਪ ਦੇ ਬੰਗਲਾ ਦੇਸ਼
ਵਿਰੁੱਧ ਮੀਰਪੁਰ ਵਾਲੇ ਮੈਚ ਤੱਕ)। ਪਹਿਲਾ ਕੌਮਾਂਤਰੀ ਟੈਸਟ ਮੈਚ ਪਾਕਿਸਤਾਨ
ਵਿਰੁੱਧ 15 ਨਵੰਬਰ 1989 ਨੂੰ ਅਤੇ ਆਖ਼ਰੀ 24 ਜਨਵਰੀ 2012 ਨੂੰ ਆਸਟਰੇਲੀਆ
ਵਿਰੁੱਧ ਖੇਡਿਆ ਹੈ । ਦਸ ਨੰਬਰ ਦੀ ਸ਼ਰਟ ਪਹਿਨਦਿਆਂ ਪਹਿਲਾ ਇੱਕ ਦਿਨਾਂ ਮੈਚ
18 ਦਸੰਬਰ 1989 ਨੂੰ ਪਾਕਿਸਤਾਨ ਵਿਰੁੱਧ,ਅਤੇ ਆਖਰੀ ਮੈਚ ਏਸ਼ੀਆਂ ਕੱਪ ਵਿੱਚ
16 ਮਾਰਚ 2012 ਨੂੰ ਅਤੇ ਇੱਕੋ ਇੱਕ ਟੀ-20 ਪਹਿਲੀ ਦਸੰਬਰ 2006 ਨੂੰ ਦੱਖਣੀ
ਅਫਰੀਕਾ ਵਿਰੁੱਧ ਖੇਡਿਆ ਹੈ । ਸਿਰਫ਼ 13 ਸਾਲ ਦੀ ਉਮਰ ਵਿੱਚ ਕਲੱਬ ਕ੍ਰਿਕਟ
ਵੱਲੋਂ ਖੇਡਣਾ ਸ਼ੁਰੂ ਕਰਨ ਵਾਲੇ ਸਚਿਨ ਨੇ 11 ਦਸੰਬਰ 1988 ਨੂੰ 15 ਸਾਲ
232 ਦਿਨ ਦੀ ਉਮਰ ਵਿੱਚ ਪਹਿਲਾ ਸੈਂਕੜਾ ਨਾਬਾਦ ਰਹਿੰਦਿਆਂ ਪਹਿਲੀ ਸ਼੍ਰੇਣੀ
ਦੇ ਮੈਚ ਵਿੱਚ ਮੁੰਬਈ ਵੱਲੋਂ ਖੇਡਦਿਆਂ ਗੁਜਰਾਤ ਟੀਮ ਵਿਰੁੱਧ ਸੈਂਕੜਾ ਲਾ ਕੇ
ਸਭ ਤੋਂ ਛੋਟੀ ਉਮਰ ਵਿੱਚ ਕਾਰਨਾਮਾ ਕਰ ਵਿਖਾਇਆ ਸੀ ।
ਗੇਂਦ ਨਾਲ ਛੇੜਛਾੜ ਦੀ ਵਜ੍ਹਾ ਸਦਕਾ ਦੱਖਣੀ ਅਫਰੀਕਾ ਵਿਖੇ ਇੱਕ ਮੈਚ ਦੀ
ਪਾਬੰਦੀ ਅਤੇ ਸੱਟਾਂ ਨਾਲ ਮੈਦਾਨੋ ਬਾਹਰ ਰਹਿਣ ਵਾਲੇ ,ਕਈ ਵਾਰੀ ਨਾਈਨਟੀ
ਨਰਵਿਸ ਦਾ ਸ਼ਿਕਾਰ ਹੋਣ ਵਾਲੇ ਸਚਿਨ ਤੇਦੂਲਕਰ ਨੇ 25 ਟੈਸਟ ਮੈਚਾਂ ਵਿੱਚ
ਕਪਤਾਨੀ ਕਰਦਿਆਂ 4 ਜਿੱਤੇ,9 ਹਾਰੇ ਅਤੇ 12 ਬਰਾਬਰ ਖੇਡੇ ਹਨ । ਵੰਨ ਡੇਅ
ਵਿੱਚ 73 ਮੈਚਾਂ ਦੀ ਕਪਤਾਨੀ ਸਮੇ 23 ਜਿੱਤੇ,43 ਹਾਰੇ ਅਤੇ 2 ਟਾਈਡ ,5
ਬੇ-ਨਤੀਜਾ ਰਹੇ ਹਨ । ਇਸ ਖਿਡਾਰੀ ਨੇ ਟੈਸਟ ਮੈਚਾਂ ਵਿੱਚ 51 ਅਤੇ ਇੱਕ
ਦਿਨਾਂ ਮੈਚਾਂ ਵਿੱਚ 49 ਸੈਂਕੜੇ ਲਗਾਏ ਹਨ । ਸੱਭ ਤੋਂ ਵੱਧ ਆਸਟਰਏਲੀਆ
ਵਿਰੁੱਧ 20 ਸੈਂਕੜੇ ਦਰਜ ਹਨ । ਸਚਿਨ ਨੇ ਆਪਣਾ ਪਹਿਲਾ ਇੱਕ ਰੋਜ਼ਾ ਮੈਚਾਂ
ਦਾ ਸੈਕੜਾ 9 ਸਤੰਬਰ 1994 ਨੂੰ ਆਸਟਰੇਲੀਆ ਵਿਰੁੱਧ ਕੋਲੰਬੋ ਵਿੱਚ 110 ਰਨ
ਬਣਾਕੇ ਲਾਇਆ । ਆਖ਼ਰੀ ਮਹਾਂ ਸੈਂਕੜੇ ਤੋਂ ਪਿਛਲਾ 99ਵੇਂ ਵਾਂ ਸੈਂਕੜਾ 12
ਮਾਰਚ 2011 ਨੂੰ ਦੱਖਣੀ ਅਫ਼ਰੀਕਾ ਵਿਰੁੱਧ ਨਾਗਪੁਰ ਵਿੱਚ ਵਿਸ਼ਵ ਕੱਪ ਸਮੇਂ
ਦਰਜ ਕੀਤਾ ਸੀ । ਟੈਸਟ ਮੈਚਾਂ ਦਾ ਪਹਿਲਾ ਸੈਂਕੜਾ 17 ਸਾਲ ਦੀ ਉਮਰ ਵਿੱਚ
ਇੰਗਲੈਂਡ ਵਿਰੁੱਧ 14 ਅਗਸਤ 1990 ਨੂੰ ਮਨਚੈਸਟਰ ਵਿੱਖੇ ਨਾਟ ਆਊਟ 119
ਦੌੜਾਂ ਵਾਲਾ ਲਗਾਇਆ ਸੀ । ਆਖ਼ਰੀ ਟੈਸਟ ਸੈਂਕੜਾ ਦੱਖਣੀ ਅਫਰੀਕਾ ਵਿਰੁੱਧ
ਕੈਪਟਾਊਨ ਵਿੱਚ 4 ਜਨਵਰੀ 2011 ਨੂੰ 146 ਰਨ ਵਾਲਾ ਰਿਹਾ ਹੈ । ਆਪਣਾ ਮਹਾਂ
ਸੈਂਕੜਾ 114 ਦੌੜਾ ਨਾਲ ਪੂਰਾ ਕਰਨ ਲਈ 147 ਗੇਂਦਾਂ ਖੇਡਦਿਆਂ 12 ਚੌਕੇ ਅਤੇ
ਇੱਕ ਛੱਕਾ ਲਗਾਇਆ । ਸਚਿਨ 73 ਵਾਰੀ ਮੈਨ ਆਫ਼ ਦਾ ਮੈਚ ਅਤੇ 18 ਵਾਰੀ ਮੈਨ
ਆਫ਼ ਦਾ ਸੀਰੀਜ਼ ਵੀ ਬਣਿਆਂ ਹੈ । ਸਚਿਨ ਰਿਕਾਰਡਾਂ ਅਤੇ ਸੈਕੜਿਆਂ ਦਾ
ਬਾਦਸ਼ਾਹ ਹੈ ਅਤੇ ਕ੍ਰਿਕਟ ਜਗਤ ਦਾ ਸ਼ਾਹ ਸਵਾਰ ।
ਸਚਿਨ ਤੇਦੂਲਕਰ ਦੇ ਸੈਂਕੜਿਆਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ :-
ਟੈਸਟ ਮੈਚਾਂ ਵਿੱਚ ਸੈਕੜੇ:
ਲੜੀ ਨੰ. |
ਸਕੋਰ |
ਵਿਰੁੱਧ |
ਪਾਰੀ. |
ਟੈਸਟ |
ਸਥਾਨ |
ਮਿਤੀ |
ਨਤੀਜਾ |
1 |
119* |
ਇੰਗਲੈਂਡ |
2 |
2 |
ਮਨਚੈਸਟਰ |
14
ਅਗਸਤ
1990 |
ਡਰਾਅ |
2 |
148* |
ਆਸਟਰੇਲੀਆ |
1 |
3 |
ਸਿਡਨੀ |
6
ਜਨਵਰੀ
1992 |
ਡਰਾਅ |
3 |
114 |
ਆਸਟਰੇਲੀਆ |
1 |
5 |
ਪਰਥ |
3
ਫਰਵਰੀ
1992 |
ਹਾਰ |
4 |
111 |
ਦੱ;ਅਫਰੀਕਾ |
1 |
2 |
ਜੋਹਾਂਸਬਰਗ |
28
ਨਵੰਬਰ
1992 |
ਡਰਾਅ |
5 |
165 |
ਇੰਗਲੈਂਡ |
1 |
2 |
ਚੇਨੱਈ |
12
ਫਰਵਰੀ
1993 |
ਜਿੱਤ |
6 |
104* |
ਸ਼੍ਰੀਲੰਕਾ |
2 |
2 |
ਕੋਲੰਬੋ |
31
ਜੁਲਾਈ1993 |
ਜਿੱਤ |
7 |
142 |
ਸ਼੍ਰੀਲੰਕਾ |
1 |
1 |
ਲਖਨਊ |
19
ਜਨਵਰੀ
1994 |
ਜਿੱਤ |
8 |
179 |
ਵੈਇੰਡੀਜ਼ |
1 |
2 |
ਨਾਗਪੁਰ |
2
ਦਸੰਬਰ
1994 |
ਡਰਾਅ |
9 |
122 |
ਇੰਗਲੈਂਡ |
2 |
1 |
ਬਿਮਿੰਘਮ |
8
ਜੂਨ
1996 |
ਹਾਰ |
10 |
177 |
ਇੰਗਲੈਂਡ |
1 |
3 |
ਨੌਟਿੰਘਮ |
5
ਜੁਲਾਈ
1996 |
ਡਰਾਅ |
11 |
169† |
ਦੱ;ਅਫਰੀਕਾ |
1 |
2 |
ਕੈਪਟਾਊਨ |
4
ਜਨਵਰੀ
1997 |
ਹਾਰ |
12 |
143† |
ਸ਼੍ਰੀਲੰਕਾ |
1 |
1 |
ਕੋਲੰਬੋ |
3
ਅਗਸਤ
1997 |
ਡਰਾਅ |
13 |
139† |
ਸ਼੍ਰੀਲੰਕਾ |
1 |
2 |
ਕੋਲੰਬੋ |
11
ਅਗਸਤ
1997 |
ਡਰਾਅ |
14 |
148† |
ਸ਼੍ਰੀਲੰਕਾ |
1 |
3 |
ਮੁੰਬਈ |
4
ਦਸੰਬਰ
1997 |
ਡਰਾਅ |
15 |
155* |
ਆਸਟਰੇਲੀਆ |
2 |
1 |
ਚੇਨੱਈ |
9
ਮਾਰਚ
1998 |
ਜਿੱਤ |
16 |
177 |
ਆਸਟਰੇਲੀਆ |
1 |
3 |
ਬੰਗਲੌਰ |
26
ਮਾਰਚ
1998 |
ਹਾਰ |
17 |
113 |
ਨਿਊਜ਼ੀਲੈਂਡ |
2 |
2 |
ਵਲਿੰਗਟਨ |
29
ਦਸੰਬਰ
1998 |
ਹਾਰ |
18 |
136 |
ਪਾਕਿਸਤਾਨ |
2 |
1 |
ਚੇਨੱਈ |
31
ਜਨਵਰੀ
1999 |
ਹਾਰ |
19 |
124* |
ਸ਼੍ਰੀਲੰਕਾ |
2 |
2 |
ਕੋਲੰਬੋ |
28
ਫਰਵਰੀ
1999 |
ਡਰਾਅ |
20 |
126*† |
ਨਿਊਜ਼ੀਲੈਂਡ |
2 |
1 |
ਮੁਹਾਲੀ |
13
ਅਕਤੂਬਰ
1999 |
ਡਰਾਅ |
21 |
217† |
ਨਿਊਜ਼ੀਲੈਂਡ |
1 |
3 |
ਅਹਿਮਦਾਬਾਦ |
30
ਅਕਤੂਬਰ
1999 |
ਡਰਾਅ |
22 |
116† |
ਆਸਟਰੇਲੀਆ |
1 |
2 |
ਮੈਲਬੌਰਨ |
28
ਦਸੰਬਰ
1999 |
ਹਾਰ |
23 |
122 |
ਜ਼ਿੰਬਾਬਵੇ |
1 |
1 |
ਨਵੀਂ ਦਿੱਲੀ |
21
ਨਵੰਬਰ
2000 |
ਜਿੱਤ |
24 |
201* |
ਜ਼ਿੰਬਾਬਵੇ |
1 |
2 |
ਨਾਗਪੁਰ |
26
ਨਵੰਬਰ
2000 |
ਡਰਾਅ |
25 |
126 |
ਆਸਟਰੇਲੀਆ |
1 |
3 |
ਚੇਨੱਈ |
20
ਮਾਰਚ
2001 |
ਜਿੱਤ |
26 |
155 |
ਦੱ;ਅਫਰੀਕਾ |
1 |
1 |
ਬਲੋਇਮਾਫੌਟੇਨ |
3
ਨਵੰਬਰ
2001 |
ਹਾਰ |
27 |
103 |
ਇੰਗਲੈਂਡ |
1 |
2 |
ਅਹਿਮਦਾਬਾਦ |
13
ਦਸੰਬਰ
2001 |
ਡਰਾਅ |
28 |
176 |
ਜ਼ਿੰਬਾਬਵੇ |
1 |
1 |
ਨਾਗਪੁਰ |
24
ਫਰਵਰੀ
2002 |
ਜਿੱਤ |
29 |
117 |
ਵੈਇੰਡੀਜ਼ |
1 |
2 |
ਪੋਰਟ ਆਫ ਸਪੇਨ |
20
ਅਪ੍ਰੈਲ
2002 |
ਜਿੱਤ |
30 |
193 |
ਇੰਗਲੈਂਡ |
1 |
3 |
ਲੀਡਜ਼ |
23
ਅਗਸਤ
2002 |
ਜਿੱਤ |
31 |
176 |
ਵੈਇੰਡੀਜ਼ |
2 |
3 |
ਕੋਲਕਾਤਾ |
3
ਨਵੰਬਰ
2002 |
ਡਰਾਅ |
32 |
241* |
ਆਸਟਰੇਲੀਆ |
1 |
4 |
ਸਿਡਨੀ |
4
ਜਨਵਰੀ
2004 |
ਡਰਾਅ |
33 |
194* |
ਪਾਕਿਸਤਾਨ |
1 |
1 |
ਮੁਲਤਾਨ |
29
ਮਾਰਚ
2004 |
ਜਿੱਤ |
34 |
248* |
ਬੰਗਲਾਦੇਸ਼ |
1 |
1 |
ਢਾਕਾ |
12
ਦਸੰਬਰ
2004 |
ਜਿੱਤ
|
35 |
109 |
ਸ਼੍ਰੀਲੰਕਾ |
1 |
2 |
ਨਵੀਂ ਦਿੱਲੀ |
22
ਦਸੰਬਰ
2005 |
ਜਿੱਤ |
36 |
101 |
ਬੰਗਲਾਦੇਸ਼ |
1 |
1 |
ਚਿਟਾਗਾਂਗ |
19
ਮਈ
2007 |
ਡਰਾਅ |
37 |
122* |
ਬੰਗਲਾਦੇਸ਼ |
1 |
2 |
ਮੀਰਪੁਰ |
26
ਮਈ
2007 |
ਜਿੱਤ |
38 |
154* |
ਆਸਟਰੇਲੀਆ |
1 |
2 |
ਸਿਡਨੀ |
4
ਜਨਵਰੀ
2008 |
ਹਾਰ |
39 |
153 |
ਆਸਟਰੇਲੀਆ |
1 |
4 |
ਐਡੀਲੇਡ |
25
ਜਨਵਰੀ
2008 |
ਡਰਾਅ |
40 |
109 |
ਆਸਟਰੇਲੀਆ |
1 |
4 |
ਨਾਗਪੁਰ |
6
ਨਵੰਬਰ
2008 |
ਜਿੱਤ |
41 |
103* |
ਇੰਗਲੈਂਡ |
2 |
1 |
ਚੇਨੱਈ |
15
ਦਸੰਬਰ
2008 |
ਜਿੱਤ |
42 |
160 |
ਨਿਊਜ਼ੀਲੈਂਡ |
1 |
1 |
ਹਮਿਲਟਨ |
20
ਮਾਰਚ
2009 |
ਜਿੱਤ
|
43 |
100* |
ਸ਼੍ਰੀਲੰਕਾ |
2 |
1 |
ਅਹਿਮਦਾਬਾਦ |
20
ਨਵੰਬਰ
2009 |
ਡਰਾਅ |
44 |
105* |
ਬੰਗਲਾਦੇਸ਼ |
1 |
1 |
ਚਿਟਾਗਾਂਗ |
18
ਜਨਵਰੀ
2010 |
ਜਿੱਤ |
45 |
143 |
ਬੰਗਲਾਦੇਸ਼ |
1 |
2 |
ਮੀਰਪੁਰ |
25
ਜਨਵਰੀ
2010 |
ਜਿੱਤ
|
46 |
100 |
ਦੱ;ਅਫਰੀਕਾ |
2 |
1 |
ਨਾਗਪੁਰ |
9
ਫਰਵਰੀ
2010 |
ਹਾਰ |
47 |
106 |
ਦੱ;ਅਫਰੀਕਾ |
1 |
2 |
ਕੋਲਕਾਤਾ |
15
ਫਰਵਰੀ
2010 |
ਜਿੱਤ
|
48 |
203 |
ਸ਼੍ਰੀਲੰਕਾ |
1 |
2 |
ਕੋਲੰਬੋ |
28
ਜੁਲਾਈ
2010 |
ਡਰਾਅ |
49 |
214 |
ਆਸਟਰੇਲੀਆ |
1 |
2 |
ਬੰਗਲੌਰ |
11
ਅਕਤੂਬਰ
2010 |
ਜਿੱਤ |
50 |
111* |
ਦੱ;ਅਫਰੀਕਾ |
2 |
1 |
ਸੈਂਚਰੀਅਨ ਪਾਰਕ |
19
ਦਸੰਬਰ
2010 |
ਹਾਰ |
51 |
146 |
ਦੱ;ਅਫਰੀਕਾ |
1 |
3 |
ਕੈਪਟਾਊਨ |
4
ਜਨਵਰੀ
2011 |
ਡਰਾਅ |
†
ਕਪਤਾਨੀ ਵਾਲਾ ਮੈਚ
*
ਨਾਟ ਆਊਟ |
ਇੱਕ ਦਿਨਾਂ ਮੈਚਾਂ ਵਿੱਚ ਸੈਕੜੇ:
ਲੜੀ ਨੰ. |
ਸਕੋਰ |
ਵਿਰੁੱਧ |
ਪੁਜੀ.. |
ਪਾਰੀ |
ਸਥਾਨ |
ਮਿਤੀ |
ਨਤੀਜਾ |
1 |
110 |
ਆਸਟਰੇਲੀਆ |
2 |
1 |
ਕੋਲੰਬੋ |
9
ਸਤੰਬਰ
1994 |
ਜਿੱਤ |
2 |
115 |
ਨਿਊਜ਼ੀਲੈਡ |
2 |
2 |
ਵਡੋਦਰਾ |
28
ਅਕਤੂਬਰ1994 |
ਜਿੱਤ |
3 |
105 |
ਵੈਇੰਡੀਜ਼ |
2 |
1 |
ਜੈਪੁਰ |
11ਨਵੰਬਰ
1994 |
ਜਿੱਤ |
4 |
112* |
ਸ਼੍ਰੀਲੰਕਾ |
2 |
2 |
ਸ਼ਾਰਜਾਹ |
9
ਅਪ੍ਰੈਲ
1995 |
ਜਿੱਤ |
5 |
127* |
ਕੀਨੀਆਂ |
2 |
2 |
ਕੱਟਕ |
18
ਫਰਵਰੀ
1996 |
ਜਿੱਤ |
6 |
137 |
ਸ਼੍ਰੀਲੰਕਾ |
2 |
1 |
ਨਵੀਂ ਦਿੱਲੀ |
2
ਮਾਰਚ
1996 |
ਹਾਰ |
7 |
100 |
ਪਾਕਿਸਤਾਨ |
2 |
1 |
ਸਿੰਘਾਪੁਰ |
5
ਅਪ੍ਰੈਲ
1996 |
ਜਿੱਤ |
8 |
118 |
ਪਾਕਿਸਤਾਨ |
2 |
1 |
ਸ਼ਾਰਜਾਹ |
15
ਅਪ੍ਰੈਲ
1996 |
ਜਿੱਤ |
9 |
110† |
ਸ਼੍ਰੀਲੰਕਾ |
2 |
1 |
ਕੋਲੰਬੋ |
28
ਅਗਸਤ
1996 |
ਹਾਰ |
10 |
114† |
ਦੱ;ਅਫਰੀਕਾ |
1 |
1 |
ਮੁੰਬਈ |
14
ਦਸੰਬਰ
1996 |
ਜਿੱਤ |
11 |
104† |
ਜ਼ਿੰਬਾਬਵੇ |
1 |
1 |
ਬਿਨੋਨੀ |
9
ਫਰਵਰੀ
1997 |
ਜਿੱਤ |
12 |
117† |
ਨਿਊਜ਼ੀਲੈਡ |
2 |
2 |
ਬੰਗਲੌਰ |
14ਮਈ1997 |
ਜਿੱਤ |
13 |
100 |
ਆਸਟਰੇਲੀਆ |
2 |
2 |
ਕਾਨਪੁਰ |
7
ਅਪ੍ਰੈਲ
1998 |
ਜਿੱਤ |
14 |
143 |
ਆਸਟਰੇਲੀਆ |
2 |
2 |
ਸ਼ਾਰਜਾਹ |
22
ਅਪ੍ਰੈਲ1998 |
ਹਾਰ |
15 |
134 |
ਆਸਟਰੇਲੀਆ |
2 |
2 |
ਸ਼ਾਰਜਾਹ |
24ਅਪ੍ਰੈਲ
1998 |
ਜਿੱਤ |
16 |
100* |
ਕੀਨੀਆਂ |
2 |
2 |
ਕੋਲਕਾਤਾ |
31ਮਈ
1998 |
ਜਿੱਤ |
17 |
128 |
ਸ਼੍ਰੀਲੰਕਾ |
2 |
1 |
ਕੋਲੰਬੋ |
7
ਜੁਲਾਈ
1998 |
ਜਿੱਤ |
18 |
127* |
ਜ਼ਿੰਬਾਬਵੇ |
2 |
2 |
ਬੁਲਾਵਾਓ |
26
ਸਤੰਬਰ
1998 |
ਜਿੱਤ
|
19 |
141 |
ਆਸਟਰੇਲੀਆ |
2 |
1 |
ਢਾਕਾ |
28
ਅਕਤੂਬਰ
1998 |
ਜਿੱਤ |
20 |
118* |
ਜ਼ਿੰਬਾਬਵੇ |
2 |
2 |
ਸ਼ਾਰਜਾਹ |
8
ਨਵੰਬਰ1998 |
ਜਿੱਤ |
21 |
124* |
ਜ਼ਿੰਬਾਬਵੇ |
2 |
2 |
ਸ਼ਾਰਜਾਹ |
13ਨਵੰਬਰ
1998 |
ਜਿੱਤ |
22 |
140* |
ਕੀਨੀਆਂ |
4 |
1 |
ਬਰਿਸਟਲ |
23
ਮਈ
1999 |
ਜਿੱਤ |
23 |
120† |
ਸ਼੍ਰੀਲੰਕਾ |
1 |
1 |
ਕੋਲੰਬੋ |
29
ਅਗਸਤ
1999 |
ਜਿੱਤ |
24 |
186*† |
ਨਿਊਜ਼ੀਲੈਡ |
2 |
1 |
ਹੈਦਰਾਬਾਦ |
8
ਨਵੰਬਰ
1999 |
ਜਿੱਤ |
25 |
122 |
ਦੱ;ਅਫਰੀਕਾ |
2 |
2 |
ਵਡੋਦਰਾ |
17
ਮਾਰਚ
2000 |
ਜਿੱਤ |
26 |
101 |
ਸ਼੍ਰੀਲੰਕਾ |
2 |
1 |
ਸ਼ਾਰਜਾਹ |
20
ਅਕਤੂਬਰ
2000 |
ਹਾਰ |
27 |
146 |
ਜ਼ਿੰਬਾਬਵੇ |
2 |
1 |
ਜੋਧਪੁਰ |
8
ਦਸੰਬਰ
2000 |
ਹਾਰ |
28 |
139 |
ਆਸਟਰੇਲੀਆ |
2 |
1 |
ਇੰਦੌਰ |
31
ਮਾਰਚ
2001 |
ਜਿੱਤ |
29 |
122* |
ਵੈਇੰਡੀਜ਼ |
2 |
2 |
ਹਰਾਰੇ |
4
ਜੁਲਾਈ
2001 |
ਜਿੱਤ |
30 |
101 |
ਦੱ;ਅਫਰੀਕਾ |
2 |
1 |
ਜੋਹਾਂਸਬਰਗ |
5
ਅਕਤੂਬਰ
2001 |
ਹਾਰ |
31 |
146 |
ਕੀਨੀਆਂ |
2 |
1 |
ਪਾਰਲ |
24
ਅਕਤੂਬਰ
2001 |
ਜਿੱਤ |
32 |
105* |
ਇੰਗਲੈਂਡ |
4 |
1 |
ਚੈਸਟਰ.ਲੀ |
4
ਜੁਲਾਈ
2002 |
ਬੇ ਸਿੱਟਾ |
33 |
113 |
ਸ਼੍ਰੀਲੰਕਾ |
4 |
1 |
ਬਰਿਸਟਲ |
11ਜੁਲਾਈ
2002 |
ਜਿੱਤ |
34 |
152 |
ਨਾਮੀਬੀਆ |
2 |
1 |
ਓਵਲ |
23
ਫਰਵਰੀ
2003 |
ਜਿੱਤ |
35 |
100 |
ਆਸਟਰੇਲੀਆ |
2 |
1 |
ਗਵਾਲੀਅਰ |
26
ਅਕਤੂਬਰ
2003 |
ਜਿੱਤ |
36 |
102 |
ਨਿਊਜ਼ੀਲੈਡ |
2 |
1 |
ਹੈਦਰਾਬਾਦ |
15
ਨਵੰਬਰ
2003 |
ਜਿੱਤ |
37 |
141 |
ਪਾਕਿਸਤਾਨ |
2 |
2 |
ਰਾਵਲਪਿੰਡੀ |
16
ਮਾਰਚ
2004 |
ਹਾਰ |
38 |
123 |
ਪਾਕਿਸਤਾਨ |
2 |
1 |
ਅਹਿਮਦਾਬਾਦ |
12
ਅਪ੍ਰੈਲ
2005 |
ਹਾਰ |
39 |
100 |
ਪਾਕਿਸਤਾਨ |
2 |
1 |
ਪਿਸ਼ਾਵਰ |
6,
ਫਰਵਰੀ
2006 |
ਹਾਰ |
40 |
141* |
ਵੈਇੰਡੀਜ਼ |
2 |
1 |
ਕੁਆਲਾਲੰਪੁਰ |
14
ਸਤੰਬਰ
2006 |
ਹਾਰ |
41 |
100* |
ਵੈਇੰਡੀਜ਼ |
4 |
1 |
ਵਡੋਦਰਾ |
31ਜਨਵਰੀ
2007 |
ਜਿੱਤ |
42 |
117* |
ਆਸਟਰੇਲੀਆ |
1 |
2 |
ਸਿਡਨੀ |
2
ਮਾਰਚ
2008 |
ਜਿੱਤ |
43 |
163* |
ਨਿਊਜ਼ੀਲੈਡ |
2 |
1 |
ਕਰਾਈਸਚਰਚ |
8
ਮਾਰਚ
2009 |
ਜਿੱਤ |
44 |
138 |
ਸ਼੍ਰੀਲੰਕਾ |
1 |
1 |
ਕੋਲੰਬੋ |
14
ਸਤੰਬਰ
2009 |
ਜਿੱਤ |
45 |
175 |
ਆਸਟਰੇਲੀਆ |
2 |
2 |
ਹੈਦਰਾਬਾਦ |
5
ਨਵੰਬਰ
2009 |
ਹਾਰ |
46 |
200* |
ਦੱ;ਅਫਰੀਕਾ |
2 |
1 |
ਗਵਾਲੀਅਰ |
24
ਫਰਵਰੀ
2010 |
ਜਿੱਤ |
47 |
120 |
ਇੰਗਲੈਂਡ |
2 |
1 |
ਬੰਗਲੌਰ |
27
ਫਰਵਰੀ
2011 |
ਟਾਈਡ |
48 |
111 |
ਦੱ;ਅਫਰੀਕਾ |
2 |
1 |
ਨਾਗਪੁਰ |
12
ਮਾਰਚ
2011 |
ਹਾਰ |
49 |
114 |
ਬੰਗਲਾ ਦੇਸ਼ |
|
2 |
ਮੀਰਪੁਰ |
16 ਮਾਰਚ 2012 |
ਹਾਰ |
†
ਕਪਤਾਨੀ ਵਾਲਾ ਮੈਚ
*
ਨਾਟ ਆਊਟ |
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ 98157-07232
|
ਸੈਂਕੜਿਆਂ
ਦਾ ਸੈਂਕੜਾ ਲਾਉਣ ਵਾਲਾ : ਸਚਿਨ
ਰਣਜੀਤ ਸਿੰਘ ਪ੍ਰੀਤ (੧੯/੦੩/੨੦੧੨)
370 ਦਿਨਾਂ (33 ਪਾਰੀਆਂ) ਦੀ ਉਡੀਕ ਮਗਰੋਂ ਸੈਂਕੜਿਆਂ ਦਾ ਸੈਂਕੜਾ ਬਣਾ ਕੇ
ਵਿਸ਼ਵ ਰਿਕਾਰਡ ਬਣਾਉਣ ਵਾਲੇ ਸਚਿਨ ਰਾਮੇਸ਼ ਤੇਦੂਲਕਰ ਦਾ ਜਨਮ ਮੁੰਬਈ ਵਿੱਚ
ਪਿਤਾ ਰਮੇਸ਼ ਤੇਦੂਲਕਰ ਦੇ ਘਰ 24 ਅਪ੍ਰੈਲ 1973 ਨੂੰ ਹੋਇਆ । ਮੁੱਖ ਟੀਮਾਂ
ਮੁੰਬਈ,ਯਾਰਕ ਸ਼ਾਇਰ,ਅਤੇ ਭਾਰਤ ਵੱਲੋਂ ਖੇਡਣ ਵਾਲੇ ਸਚਿਨ ਦੇ ਨਾਅ ਦੁਨੀਆਂ
ਦੇ ਸਭ ਕ੍ਰਿਕਟਰਾਂ ਤੋਂ ਵੱਧ ਰਿਕਾਰਡ ਦਰਜ ਹਨ । ਇਸ 5 ਫੁੱਟ 4 ਇਂਚ ਕੱਦ ਦੇ
ਲਿਟਲ ਮਾਸਟਰ ਬਲਾਸਟਰ ਅਖਵਾਉਂਦੇ ਖਿਡਾਰੀ ਦਾ ਵਜ਼ਨ 65 ਕਿੱਲੋ ਹੈ । ਆਲ
ਰਾਊਂਡਰ ਸਚਿਨ ਅੰਜਲੀ ਤੇਦੂਲਕਰ ਦੇ ਪਤੀ ਅਤੇ ਬੇਟੀ ਸਾਰਾਹ,ਬੇਟੇ ਅਰਜੁਨ ਦੇ
ਪਿਤਾ ਨੇ ਹੁਣ ਤੱਕ 188 ਟੈਸਟ ਮੈਚਾਂ ਵਿੱਚ ਉੱਚ ਸਕੋਰ 248 ਨਾਬਾਦ ਨਾਲ
15470 ਰਨ ਬਣਾਏ ਹਨ,ਇਹਨਾਂ ਵਿੱਚ 51 ਸੈਕੜੇ,65 ਅਰਧ ਸੈਂਕੜੇ,4174
ਗੇਂਦਾ’ਤੇ 45 ਵਿਕਟਾਂ, ਵਧੀਆ ਗੇਦਬਾਜ਼ੀ 3/10 ਅਤੇ 113 ਕੈਚ ਸ਼ਾਮਲ ਹਨ ।
ਪਹਿਲੀ ਸ਼੍ਰੇਣੀ ਦੇ 292 ਮੈਚਾਂ ਵਿੱਚ 78 ਸੈਂਕੜਿਆਂ,111 ਅਰਧ ਸੈਂਕੜਿਆਂ
,ਸਰਵਉੱਚ ਸਕੋਰ 248 ਸਮੇਤ 24389 ਰਨ ਬਣਾਏ ਹਨ । ਜਦੋ ਕਿ 7539 ਗੇਦਾਂ ਤੇ
70 ਵਿਕਟਾਂ ,ਵਧੀਆ 3/10 ਅਤੇ 181 ਕੈਚ ਲਏ ਹਨ । ਲਿਸਟ ਏ ਦੇ 541 ਮੈਚਾਂ
ਵਿੱਚ 59 ਸੈਂਕੜੇ,113 ਅਰਧ ਸੈਕੜੇ, ਉੱਚ ਸਕੋਰ 200 ਨਾਟ ਆਉਟ ਨਾਲ 21684
ਦੌੜਾਂ ਬਣਾਈਆਂ ਹਨ । ਕੁੱਲ 10200 ਗੇਦਾਂ ਕਰਦਿਆਂ ਦੋ ਵਾਰ 5-5 ਵਿਕਟਾਂ
ਲੈਂਦਿਆਂ ,ਵਧੀਆ ਪ੍ਰਦਰਸ਼ਨ 5/32 ਨਾਲ 201 ਵਿਕਟਾਂ ਲਈਆਂ ਹਨ । ਕੈਚ 171
ਲਏ ਹਨ ।
ਸਚਿਨ ਨੇ ਜਦ ਗਵਾਲੀਅਰ ਵਿੱਚ 24 ਫਰਵਰੀ 2010 ਨੂੰ ਦੱਖਣੀ ਅਫਰੀਕਾ
ਵਿਰੁੱਧ ਨਾਟ ਆਉਟ 200 ਰਨ ਬਣਾਏ, ਜੋ ਇੱਕ ਦਿਨਾਂ ਮੈਚਾਂ ਵਿੱਚ ਉਸਦਾ 46ਵਾਂ
ਸੈਂਕੜਾ ਸੀ, ਪਰ ਇੱਕ ਰੋਜ਼ਾ ਮੈਚਾਂ ਦੇ ਇਤਿਹਾਸ ਵਿੱਚ ਦੂਹਰਾ
ਸੈਂਕੜਾ.ਪਹਿਲਾ । ਸਚਿਨ ਨੇ 42 ਸੈਕੜੇ ਭਾਰਤ ਵਿੱਚ ਅਤੇ 58 ਬਾਹਰ ਲਗਾਏ ਹਨ
। ਅਜ਼ਰੂਦੀਨ ਦੀ ਕਪਤਾਨੀ ਅਧੀਨ ਸਭ ਤੋਂ ਵੱਧ 33 ਸੈਂਕੜੇ ,ਅਤੇ ਆਪਣੀ ਹੀ
ਕਪਤਾਨੀ ਵਾਲੇ 98 ਕੌਮਾਂਤਰੀ ਮੈਚਾਂ ਵਿੱਚ 13 ਵਾਰੀ ਅਜਿਹਾ ਕੀਤਾ ਹੈ । ਦੋ
ਭਰਾਵਾਂ ਨਿਤਿਨ ਤੇਦੂਲਕਰ, ਅਜੀਤ ਤੇਦੂਲਕਰ ਅਤੇ ਇੱਕ ਭੈਣ ਸਵਿਤਾਈ
ਤੇਦੂਲਕਰ,ਦੇ ਭਰਾ ਸਚਿਨ ਨੇ ਆਪਣਾ 25 ਵਾਂ ਸੈਂਕੜਾ 11 ਅਗਸਤ 1997 ਨੂੰ
ਸ਼੍ਰੀਲੰਕਾ ਖ਼ਿਲਾਫ਼ ਕੋਲੰਬੋ ਵਿੱਚ ਆਪਣੀ ਹੀ ਕਪਤਾਨੀ ਅਧੀਨ ਡਰਾਅ ਰਹੇ
ਟੈਸਟ ਮੈਚ ਵਿੱਚ 139 ਦੌੜਾਂ ਨਾਲ ਬਣਾਇਆ । ਪੰਜਾਹਵਾਂ ਸੈਂਕੜਾ ਵੀ ਡਰਾਅ
ਰਹੇ ਟੈਸਟ ਮੈਚ ਵਿੱਚ ਜ਼ਿੰਬਾਬਵੇ ਵਿਰੁੱਧ ਨਾਗਪੁਰ ਵਿੱਖੇ (ਨਾਟ ਆਊਟ 201)
26 ਨਵੰਬਰ 2000 ਨੂੰ ਬਣਾਇਆ ਸੀ । ਜੋ ਟੈਸਟ ਮੈਚ ਸੈਂਕੜਿਆਂ ਵਿੱਚ ਸਚਿਨ ਦਾ
24 ਵਾਂ ਸੈਂਕੜਾ ਸੀ । ਜਦ ਇੱਕ ਦਿਨਾਂ ਮੈਚਾਂ ਵਿੱਚ ਸਚਿਨ ਨੇ 40 ਵਾਂ
ਸੈਂਕੜਾ (ਨਾਟ ਆਊਟ 141 ਦੌੜਾਂ) 14 ਸਤੰਬਰ 2006 ਨੂੰ ਵੈਸਟ ਇੰਡੀਜ਼
ਵਿਰੁੱਧ ਕੁਆਲਾਲੰਪੁਰ ਵਿਖੇ ਲਗਾਇਆ ਤਾਂ ਇਹ ਉਸਦਾ 75ਵਾਂ ਸੈਕੜਾ ਸੀ।
ਇੱਕ ਰੋਜਾਂ 455 ਮੈਚਾਂ ਵਿੱਚ 49 ਸੈਂਕੜੇ ,95 ਅਰਧ ਸੈਂਕੜੇ ,ਉੱਚ ਸਕੋਰ
ਨਾਟ ਆਊਟ 200 ਦੀ ਮਦਦ ਨਾਲ 18360 ਰਨ ਬਣਾਏ ਹਨ । ਜਦੋਂ ਕਿ 8032 ਗੇਂਦਾ
ਕਰਦਿਆਂ ਦੋ ਵਾਰੀ 5-5 ਵਿਕਟਾਂ ਲੈਦਿਆਂ ਵਧੀਆ 5/32 ਨਾਲ 154 ਵਿਕਟਾਂ ਲਈਆਂ
ਹਨ ,ਅਤੇ ਕੈਚਾਂ ਦੀ ਗਿਣਤੀ 136 ਹੈ । ( ਏਸੀਆ ਕੱਪ ਦੇ ਬੰਗਲਾ ਦੇਸ਼
ਵਿਰੁੱਧ ਮੀਰਪੁਰ ਵਾਲੇ ਮੈਚ ਤੱਕ)। ਪਹਿਲਾ ਕੌਮਾਂਤਰੀ ਟੈਸਟ ਮੈਚ ਪਾਕਿਸਤਾਨ
ਵਿਰੁੱਧ 15 ਨਵੰਬਰ 1989 ਨੂੰ ਅਤੇ ਆਖ਼ਰੀ 24 ਜਨਵਰੀ 2012 ਨੂੰ ਆਸਟਰੇਲੀਆ
ਵਿਰੁੱਧ ਖੇਡਿਆ ਹੈ । ਦਸ ਨੰਬਰ ਦੀ ਸ਼ਰਟ ਪਹਿਨਦਿਆਂ ਪਹਿਲਾ ਇੱਕ ਦਿਨਾਂ ਮੈਚ
18 ਦਸੰਬਰ 1989 ਨੂੰ ਪਾਕਿਸਤਾਨ ਵਿਰੁੱਧ,ਅਤੇ ਆਖਰੀ ਮੈਚ ਏਸ਼ੀਆਂ ਕੱਪ ਵਿੱਚ
16 ਮਾਰਚ 2012 ਨੂੰ ਅਤੇ ਇੱਕੋ ਇੱਕ ਟੀ-20 ਪਹਿਲੀ ਦਸੰਬਰ 2006 ਨੂੰ ਦੱਖਣੀ
ਅਫਰੀਕਾ ਵਿਰੁੱਧ ਖੇਡਿਆ ਹੈ । ਸਿਰਫ਼ 13 ਸਾਲ ਦੀ ਉਮਰ ਵਿੱਚ ਕਲੱਬ ਕ੍ਰਿਕਟ
ਵੱਲੋਂ ਖੇਡਣਾ ਸ਼ੁਰੂ ਕਰਨ ਵਾਲੇ ਸਚਿਨ ਨੇ 11 ਦਸੰਬਰ 1988 ਨੂੰ 15 ਸਾਲ
232 ਦਿਨ ਦੀ ਉਮਰ ਵਿੱਚ ਪਹਿਲਾ ਸੈਂਕੜਾ ਨਾਬਾਦ ਰਹਿੰਦਿਆਂ ਪਹਿਲੀ ਸ਼੍ਰੇਣੀ
ਦੇ ਮੈਚ ਵਿੱਚ ਮੁੰਬਈ ਵੱਲੋਂ ਖੇਡਦਿਆਂ ਗੁਜਰਾਤ ਟੀਮ ਵਿਰੁੱਧ ਸੈਂਕੜਾ ਲਾ ਕੇ
ਸਭ ਤੋਂ ਛੋਟੀ ਉਮਰ ਵਿੱਚ ਕਾਰਨਾਮਾ ਕਰ ਵਿਖਾਇਆ ਸੀ ।
ਗੇਂਦ ਨਾਲ ਛੇੜਛਾੜ ਦੀ ਵਜ੍ਹਾ ਸਦਕਾ ਦੱਖਣੀ ਅਫਰੀਕਾ ਵਿਖੇ ਇੱਕ ਮੈਚ ਦੀ
ਪਾਬੰਦੀ ਅਤੇ ਸੱਟਾਂ ਨਾਲ ਮੈਦਾਨੋ ਬਾਹਰ ਰਹਿਣ ਵਾਲੇ , ਨਾਈਨਟੀ ਨਰਵਿਸ ਦਾ
ਸ਼ਿਕਾਰ ਹੋਣ ਵਾਲੇ ਸਚਿਨ ਤੇਦੂਲਕਰ ਨੇ 25 ਟੈਸਟ ਮੈਚਾਂ ਵਿੱਚ ਕਪਤਾਨੀ
ਕਰਦਿਆਂ 4 ਜਿੱਤੇ,9 ਹਾਰੇ ਅਤੇ 12 ਬਰਾਬਰ ਖੇਡੇ ਹਨ । ਵੰਨ ਡੇਅ ਵਿੱਚ 73
ਮੈਚਾਂ ਦੀ ਕਪਤਾਨੀ ਸਮੇ 23 ਜਿੱਤੇ,43 ਹਾਰੇ ਅਤੇ 2 ਟਾਈਡ ,5 ਬੇ-ਨਤੀਜਾ
ਰਹੇ ਹਨ । ਇਸ ਖਿਡਾਰੀ ਨੇ ਟੈਸਟ ਮੈਚਾਂ ਵਿੱਚ 51 ਅਤੇ ਇੱਕ ਦਿਨਾਂ ਮੈਚਾਂ
ਵਿੱਚ 49 ਸੈਂਕੜੇ ਲਗਾਏ ਹਨ । ਸੱਭ ਤੋਂ ਵੱਧ ਆਸਟਰੇਲੀਆ ਵਿਰੁੱਧ 20 ਸੈਂਕੜੇ
ਦਰਜ ਹਨ । ਸਚਿਨ ਨੇ ਆਪਣਾ ਪਹਿਲਾ ਇੱਕ ਰੋਜ਼ਾ ਮੈਚਾਂ ਦਾ ਸੈਕੜਾ 9 ਸਤੰਬਰ
1994 ਨੂੰ ਆਸਟਰੇਲੀਆ ਵਿਰੁੱਧ ਕੋਲੰਬੋ ਵਿੱਚ 110 ਰਨ ਬਣਾਕੇ ਲਾਇਆ । ਆਖ਼ਰੀ
ਮਹਾਂ ਸੈਂਕੜੇ ਤੋਂ ਪਿਛਲਾ 99ਵੇਂ ਵਾਂ ਸੈਂਕੜਾ 12 ਮਾਰਚ 2011 ਨੂੰ ਦੱਖਣੀ
ਅਫ਼ਰੀਕਾ ਵਿਰੁੱਧ ਨਾਗਪੁਰ ਵਿੱਚ ਵਿਸ਼ਵ ਕੱਪ ਸਮੇਂ ਦਰਜ ਕੀਤਾ ਸੀ । ਟੈਸਟ
ਮੈਚਾਂ ਦਾ ਪਹਿਲਾ ਸੈਂਕੜਾ 17 ਸਾਲ ਦੀ ਉਮਰ ਵਿੱਚ ਇੰਗਲੈਂਡ ਵਿਰੁੱਧ 14
ਅਗਸਤ 1990 ਨੂੰ ਮਨਚੈਸਟਰ ਵਿੱਖੇ ਨਾਟ ਆਊਟ 119 ਦੌੜਾਂ ਵਾਲਾ ਲਗਾਇਆ ਸੀ ।
ਆਖ਼ਰੀ ਟੈਸਟ ਸੈਂਕੜਾ ਦੱਖਣੀ ਅਫਰੀਕਾ ਵਿਰੁੱਧ ਕੈਪਟਾਊਨ ਵਿੱਚ 4 ਜਨਵਰੀ
2011 ਨੂੰ 146 ਰਨ ਵਾਲਾ ਰਿਹਾ ਹੈ । ਆਪਣਾ ਮਹਾਂ ਸੈਂਕੜਾ 114 ਦੌੜਾ ਨਾਲ
ਪੂਰਾ ਕਰਨ ਲਈ 147 ਗੇਂਦਾਂ ਖੇਡਦਿਆਂ 12 ਚੌਕੇ ਅਤੇ ਇੱਕ ਛੱਕਾ ਲਗਾਇਆ ।
ਸਚਿਨ 73 ਵਾਰੀ ਮੈਨ ਆਫ਼ ਦਾ ਮੈਚ ਅਤੇ 18 ਵਾਰੀ ਮੈਨ ਆਫ਼ ਦਾ ਸੀਰੀਜ਼ ਵੀ
ਬਣਿਆਂ ਹੈ । ਸਚਿਨ ਰਿਕਾਰਡਾਂ ਅਤੇ ਸੈਕੜਿਆਂ ਦਾ ਬਾਦਸ਼ਾਹ ਹੈ ਅਤੇ ਕ੍ਰਿਕਟ
ਜਗਤ ਦਾ ਸ਼ਾਹ ਸਵਾਰ ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ 98157-07232 |
|
|
ਰਿਕਾਰਡਾਂ ਦਾ ਸ਼ਾਹ ਸਵਾਰ : ਸਚਿਨ
ਰਣਜੀਤ ਸਿੰਘ ਪ੍ਰੀਤ |
ਰਾਮੂਵਾਲੀਆ ਸ਼ਹਿਰੀ
ਖੇਤਰ ਦੇ 96 ਬੂਥਾਂ ਚੋਂ ਸਿਰਫ਼ 5 ਚ ਤੇ ਪਿੰਡਾਂ ਦੇ 90 ਚੋਂ 30 ਬੂਥਾਂ ਚ
ਅੱਗੇ ਰਹੇ
ਕੇ. ਐੱਸ. ਰਾਣਾ |
ਅਕਾਲੀਆਂ ਨੂੰ ਵਧਾਈਆਂ ਜੇ ਕਰਨ ਡੇਰਾਵਾਦ ਦੀਆਂ ਸਫਾਈਆਂ
ਅਵਤਾਰ ਸਿੰਘ ਮਿਸ਼ਨਰੀ |
ਰਾਈਟਰਜ਼ ਫੋਰਮ
ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਅੱਜ ਪੋਟਲੀ,
ਬਣ ਰਿਹਾ ਏ ਮੁਖ ਮੰਤਰੀ
ਰਣਜੀਤ ਸਿੰਘ ਪ੍ਰੀਤ |
‘ਦਲਿਤਾਂ ਦਾ ਉੱਥਾਨ :
ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ਤੇ ਸੈਮੀਨਾਰ-ਕਮ-ਵਰਕਸ਼ਾਪ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ) |
ਪੰਜਾਬ ਦੀ
ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ
ਹਰਬੀਰ ਸਿੰਘ ਭੰਵਰ |
ਓਲੰਪਿਕ
ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਲੇਖਕ
ਮੰਚ ਵਲੋਂ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ
ਜਰਨੈਲ ਸਿੰਘ ਆਰਟਿਸਟ,
ਕਨੇਡਾ |
ਨਕੋਦਰੀਏ ਨੇ ਰਲ-ਮਿਲਕੇ
ਮਨਾਈ ਲੋਹੜੀ ਨਾਈਟ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਚੱਬੇਵਾਲੀਆਂ ਨੇ ਕੀਤਾ
ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਪੰਜਾਬੀ
ਯੂਨੀਵਰਸਿਟੀ ਵਿਖੇ 28ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ
ਕਾਨਫ਼ਰੰਸ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ,
ਜੈਤੋ |
ਸ੍ਰੀ ਗੁਰੂ
ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ |
ਨੈਤਿਕਤਾ ਦੇ ਆਧਾਰ
'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਭਾਰਤੀ ਸਿਆਸੀ
ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ?
ਸੁਰਿੰਦਰ ਭਾਰਤੀ, ਮੋਹਾਲੀ (ਪੰਜਾਬ) |
ਇਹ ਤਿਕੋਨੀ ਕ੍ਰਿਕਟ
ਲੜੀ 5 ਫਰਵਰੀ ਤੋਂ ਸ਼ੁਰੂ ਹੋਣੀ ਹੈ
ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼
ਰਣਜੀਤ ਸਿੰਘ ਪ੍ਰੀਤ |
ਯੂ. ਜੀ. ਸੀ.
ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ
ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ
ਡਾ. ਪਰਮਿੰਦਰ ਸਿੰਘ ਤੱਗੜ |
ਬਹੁਤ ਉਤਰਾਅ –
ਚੜਾਅ ਵਾਲਾ ਰਿਹਾ ਹੈ ਪੰਜਾਬ ਦਾ ਚੋਣ ਇਤਿਹਾਸ
ਰਣਜੀਤ ਸਿੰਘ ਪ੍ਰੀਤ |
ਕੌੜਾ ਸੱਚ –ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?
ਕੁਲਵਿੰਦਰ ਸਿੰਘ ਵਾਲੀਆ,
ਪੀਪਲਜ਼ ਪਾਰਟੀ ਆਫ ਪੰਜਾਬ |
ਯਾਦਗਾਰੀ ਰਿਹਾ
ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਅਸੀਂ
ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ
ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ |
ਪਿੰਡ
ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ |
ਕਲਾਕਾਰ ਲੇਖਕ ਮੰਚ
(ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ
ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ
ਜੰਜੂਆ, ਕਨੇਡਾ |
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ
ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ
ਤੇ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ
ਹਰੀਸ਼ ਗੋਇਲ ਮੇਸੀ,
ਤਪਾ ਮੰਡੀ |
ਇੰਗਲੈਂਡ, ਵੈਸਟ ਇੰਡੀਜ਼
ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ -
ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ |
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ
ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ |
ਸੱਤ ਰੋਜ਼ਾ ਦਸਤਾਰ
ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਤਰਾਨਬੀ ਕੋਲਾਵਰੀ ਗੀਤ
ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
|
|
|
|
|