|
|
|
|
|
ਭਾਰਤ ਦੀ
ਦਾਰਸ਼ਨਿਕ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ (ਪੂਰੀ ਕਿਤਾਬ PDF ਡਾਉਨਲੋਡ)
ਲੇਖਕ: ਡਾ: ਬਲਦੇਵ ਸਿੰਘ ਕੰਦੋਲਾ
ਭਾਰਤ ਦੀ ਸਦੀਆਂ ਪੁਰਾਣੀ ਵਿਗਿਆਨਕ ਦਾਰਸ਼ਨਿਕ ਪਰੰਪਰਾ
ਅਨੇਕ-ਪੱਖੀ ਅਤੇ ਡੂੰਘਾਈਆਂ ਅੰਦਰ ਜਾਣ ਵਾਲੀ ਹੈ। ਇਸ ਕਿਤਾਬ ਵਿਚ ਆਧੁਨਿਕ
ਵਿਗਿਆਨ ਵਿਧੀ ਤੋਂ ਇਲਾਵਾ ‘ਨਿਆਇ’ ਸੰਪ੍ਰਦਾਯ, ਜੈਨ ਅਤੇ ਬੁੱਧ ਮਤ ਦੇ
ਵਿਗਿਆਨਕ ਤਰਕ ਅਤੇ ਇਹਨਾਂ ਸਭ ਸੰਪ੍ਰਦਾਯਾਂ ਦਾ ਸਮਾਵੇਸ਼ ਕਰਨ ਵਾਲੇ
‘ਨਵ-ਬ੍ਰਾਹਮਣ’ ਸੰਪ੍ਰਦਾਯ ਦਾ ਵਿਸਥਾਰ ਨਾਲ ਵਿਵੇਚਨ ਕੀਤਾ ਗਿਆ ਹੈ....
|
|
|
|
|
ਚਰਚਾ ਪੈਰ ਬਿੰਦੀਆਂ ਵਾਲ਼ੇ ਚਾਰ ਅੱਖਰਾਂ ਦੀ |
|
|
|
|
|
|
|
|
|
|
|
ਰੁੱਖਾਂ ਦੀ ਰੁੱਤ ਆਈ
ਬਰਸਾਤ ਦੇ ਸ਼ੁਰੂ ਹੁੰਦੇ ਹੀ, ਰੁੱਖ ਲਾਉਣ ਦੀ ਰੁੱਤ ਆ ਜਾਂਦੀ
ਹੈ, ਪੰਜਾਬ ਦੇ ਵਤਾਵਰਣ ਨੁੰ ਬਚਾਉਣ ਲਈ ਜ਼ਰੂਰੀ ਹੋ ਗਿਆ ਹੈ ਕਿ
ਹਰ ਪੰਜਾਬੀ ਇਕ ਰੁੱਖ ਲਾਵੇ, ਖੁਸ਼ੀ ਦੀ ਗੱਲ ਇਹ ਹੈ ਕਿ ਹੇਠ
ਲਿਖੇ ਗੁਣਕਾਰੀ ਤੇ ਫਲਦਾਰ ਰੁੱਖ ਤੇ ਬੂਟੇ ਹਾਲੇ ਪੰਜਾਬ ਦੀਆਂ
ਨਰਸਰੀਆਂ ਤੋਂ ਅਰਾਮ ਨਾਲ ਮਿਲ ਜਾਂਦੇ ਹਨ। ...
ਜਨਮੇਜਾ ਸਿੰਘ ਜੌਹਲ |
|
|
|
|