WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

ਪਿਛਲੇ ਕੁੱਝ ਸਾਲਾਂ ਤੋਂ, ਕਈ ਕਾਰਨਾ ਕਰਕੇ, ਅਸੀਂ ਪਾਠਕਾਂ ਦੇ ਪੱਤਰ ਛਾਪਣ ਦੀ ਰਵਾਇਤ ਬੰਦ ਕਰ ਦਿੱਤੀ ਸੀ।
ਪਰ, ਅਕਸਰ ਸਾਨੂੰ, ਪਾਠਕਾਂ ਦੇ ਪੱਤਰ, ਹਰ ਵਿਸ਼ੇ ਤੇ ਆਉਂਦੇ ਰਹਿੰਦੇ ਹਨ। ਇਸ ਕਰਕੇ, ਅਸੀਂ ਪੱਤਰਾਂ ਇਹ ਪੰਨਾ ਦੁਬਾਰਾ ਸ਼ੁਰੂ ਕਰ ਰਹੇ ਹਾਂ।
ਜੇ ਤੁਸੀਂ ਲਿਖਣਾ ਚਾਹੋਂ ਤਾਂ ਤੁਹਾਡੇ ਪੱਤਰਾਂ ਦਾ ਹਾਰਦਿਕ ਸੁਆਗਤ ਹੈ !

5_cccccc1.gif (41 bytes)

5_cccccc1.gif (41 bytes)

ਸਤਨਾਮ ਖਿੰਡਾ (19/01/13)

ਸਤਿ ਸ਼੍ਰੀ ਅਕਾਲ ਜੀ,

ਪੰਜਾਬੀ ਸਾਇਟਾਂ ਤਾਂ ਬਹੁਤ ਦੇਖੀਆਂ ਹਨ ਪਰ ਇਸ ਸਾਇਟ ਵਰਗਾ ਕੰਮ ਕੋਈ ਨਹੀਂ ਕਰ ਸਕਦਾ। ਖਾਸ ਕਰਕੇ ਇਸ ਸਾਇਟ ਦਾ ਡਿਜ਼ਾਇਨ ਬਹੁਤ ਹੀ ਵਧੀਆ ਹੈ। ਸ਼੍ਰੀ ਮਾਨ ਜੀ ਮੈਂ ਇਸ ਸਾਇਟ ਨਾਲ ਪਿਛਲੇ 10-11 ਸਾਲ ਤੋਂ ਜੁੜਿਆ ਹੋਇਆ ਹਾਂ। ਸਮੇਂ ਸਮੇਂ ਤੇ 5abi.com ਵਿੱਚ ਛਪੇ ਲੇਖਾਂ ਤੋਂ ਮੈਂਨੂੰ ਬਹੁਤ ਕੁਝ ਸਿਖਣ ਨੂੰ ਮਿਲਦਾ ਰਿਹਾ ਤੇ ਹਮੇਸ਼ਾ ਹੀ ਮੈਂ ਇਸ ਸਾਇਟ ਤੋਂ ਬਹੁਤ ਕੁਝ ਸਿਖਦਾ ਰਹਾਂਗਾ।

5abi.com ਜਾਣਕਾਰੀਆਂ ਨਾਲ ਭਰਪੂਰ ਇਕ ਬਹੁ-ਕੀਮਤੀ ਖਜਾਨਾ ਹੈ। ਇਸ ਸਾਇਟ ਦੇ ਵਿਸ਼ੇਸ, ਮਾਨਵ-ਚੇਤਨਾ, ਗਿਆਨ-ਵਿਗਿਆਨ, ਵਿਗਿਆਨ ਪ੍ਰਸਾਰ, ਕੇਮਰਾ ਬੋਲ ਪਿਆ, ਵਿਅੰਗ ਵਰਗੇ ਹਿਸੇ ਮੇਰੇ ਬਹੁਤ ਹੀ ਮੰਨ ਪਸੰਦ ਹਨ। ਮੈਂ ਇਸ ਸਾਇਟ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਆਪਣੇ ਫੇਸਬੂਕ ਅਕਾਉਂਟ ਤੇ ਵੀ ਅਪਲੋਡ ਕਰਦਾ ਰਹਿੰਦਾ ਹਾਂ। ਇਸ ਸਾਇਟ ਵਿੱਚ ਛੱਪੇ ਬਹੁਤ ਸਾਰੇ ਲੇਖ ਸਾਨੂੰ ਸਿੱਖ ਧਰਮ ਨਾਲ ਜੁੜੇ ਰਹਿਣ ਦਾ ਸੁਨੇਹਾ ਦੇ ਰਹੇ ਹਨ। ਇਸ ਤਰਾਂ ਦੇ ਲੇਖ ਮੈਂਨੂੰ ਹਰ ਵਾਰੀ 5abi.com ਖੋਲਣ ਲਈ ਖਿਚਦੇ ਹਨ।

ਧੰਨਵਾਦ ਜੀ...

5_cccccc1.gif (41 bytes)

ਪੱਤਰ 2005

1   2   3   4   5   6   7   8

Terms and Conditions
Privacy Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi.com