ਰਾਗ ਦਾ ਨਾਮ |
ਬਾਣੀ |
ਸ੍ਰੀ ਰਾਗ |
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥2॥ |
ਰਾਗੁ ਮਾਝ |
ਖੁਸ਼ੀ ਕਰੇ ਨਿਤ ਜੀਉ ॥ ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥ 1 ॥ |
ਰਾਗੁ ਗਉੜੀ |
ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥ 1 ॥ |
ਰਾਗੁ ਆਸਾ |
ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ॥
ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ॥ |
ਰਾਗੁ ਗੂਜਰੀ |
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ॥
ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥ 2 ॥ ਪਉੜੀ ॥ |
ਰਾਗੁ ਦੇਵਗੰਧਾਰੀ |
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥
ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥ 1 ॥ ਰਹਾਉ ॥ |
ਰਾਗੁ ਬਿਹਾਗੜਾ |
ਅਤਿ ਪ੍ਰੀਤਮ ਮਨ ਮੋਹਨਾ |
ਰਾਗੁ ਵਡਹੰਸ |
ਤੂੰ ਬੇਅੰਤ ਕੋ ਵਿਰਲਾ ਜਾਣੈ |
ਰਾਗੁ ਸੋਰਠ |
ਸਭ ਆਖਹੁ ਧੰਨ ਧੰਨ ਗੁਰ ਸੋਈ |
ਰਾਗੁ ਧਨਾਸਰੀ |
ਜਪੁ ਮਨ ਸਤਿਨਾਮ ਸਦਾ ਸਤਿਨਾਮ |
ਰਾਗੁ ਜੈਤਸਰੀ |
ਕੋਈ ਜਨੁ ਹਰਿ ਸਿਉ ਦੇਵੈ ਜੋਰਿ |
ਰਾਗੁ ਟੋਡੀ |
ਰੂੜੋ ਮਨ ਹਰਿ ਰੰਗੋ ਲੋੜੈ |