WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ

5_cccccc1.gif (41 bytes)

ਬੇਗੈਰਤ ਸ਼ਬਦ ਬਾਰੇ ਕੋਈ ਜਿਆਦਾ ਜਾਣਕਾਰੀ ਦੇਣ ਦੀ ਲੌੜ ਨਹੀਂ ਕਿਉਂ ਕਿ ਹਰ ਇਨਸਾਨ ਇਸ ਦਾ ਮਤਲਬ ਸਮਝਦਾ ਹੈ। ਪਰ ਕਈ ਵਾਰ ਬੜੀਆਂ ਅਟਪਟੀਆਂ ਗੱਲਾਂ ਹੋ ਜਾਂਦੀਆਂ ਹਨ ਜਿਵੇਂ ਕੋਈ ਕਹਿ ਦੇਵੇ ਕਿ ਅਸੀਂ ਬੇਗੈਰਤਾਂ ਦੇ ਦੇਸ਼ ਬੈਠੇ ਹਾਂ ਜਿੱਥੇ ਲੋਕ ਮਿੰਟ ਤੋਂ ਪਹਿਲਾਂ ਕੱਪੜੇ ਉਤਾਰ ਦਿੰਦੇ ਹਨ ਤੇ ਹੌਲੀ ਹੌਲੀ ਅਸੀਂ ਵੀ ਇਹੋ ਜਿਹਾ ਹੀ ਕੁਝ ਕਰਣ ਲੱਗ ਜਾਵਾਂਗੇ ਤੇ ਸਾਡੇ ਵੀ ਸਾਰੀ ਪੀੜੀ ਹੀ ਬਦਲ ਜਾਵੇਗੀ। ਖਾਸ ਕਰਕੇ ਭਾਰਤ ਵਿਚ ਕੁਝ ਲੋਕਾਂ ਦਾ ਇਹੀ ਮੰਨਣਾ ਹੈ। ਬਾਹਰਲੇ ਦੇਸ਼ ਦੇ ਲੋਕਾਂ ਦੇ ਪਹਿਰਾਵੇ ਦੇਖ ਕੇ ਇਹਨਾਂ ਨੂੰ ਬੇਗੈਰਤਾਂ ਦਾ ਖਿਤਾਬ ਦੇ ਦਿੱਤਾ ਗਿਆ ਹੈ

ਪਰ ਕੋਈ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਭਾਰਤ ਵਿਚ ਵੀ ਇਹ ਕੰਮ ਚੱਲ ਰਿਹਾ ਹੈ, ਹਾਂ ਇਹ ਗੱਲ ਸੱਚ ਹੈ ਕਿ ਕੁਝ ਨਵੀਂ ਸੋਚ ਦੇ ਮਾਲਿਕ ਭਾਰਤ ਵਿਚ ਵੀ ਤੇ ਆਸਟਰੇਲੀਆ ਵਿਚ ਵੀ ਜਾਂ ਹੋਰ ਦੇਸ਼ਾਂ ਵਿਚ ਵੀ ਆਪਣੀ ਘਰਵਾਲੀ ਨੂੰ ਖੁੱਲੀ ਆਜਾਦੀ ਦੇ ਦਿੰਦੇ ਹਨ ਕਿ ਜੋ ਮਰਜੀ ਕੱਪੜੇ ਪਾਉ ਕਿਉਂ ਕਿ ਘਰਵਾਲੀ ਨੇ ਘਰਵਾਲੇ ਦੇ ਨਾਲ ਹੀ ਜਾਣਾ ਹੈ ਤੇ ਇਸ ਚੱਕਰ ਵਿਚ ਘਰਵਾਲੀ ਨੁਮਾਇਸ਼ ਦੀ ਚੀਜ ਬਣ ਜਾਂਦੀ ਹੈ ਜਿਸ ਨੂੰ ਕਿ ਚੋਰੀ ਅੱਖ ਦੇ ਨਾਲ ਹਰ ਬੰਦਾ ਵੇਖਦਾ ਹੈ ਚਾਹੇ ਬੱਚਿਆਂ ਵਾਲਾ ਵੀ ਕਿਉਂ ਨਾ ਹੋਵੇ। ਭਾਰਤੀ ਪਹਿਰਾਵੇ ਜਿਨਾਂ ਵਿਚ ਸਾੜੀ ਜਾਂ ਸਲਵਾਰ ਕਮੀਜ਼ ਆਉਂਦੀ ਹੈ ਕਿਸੇ ਸਮੇਂ ਸੱਭਿਆਚਾਰ ਦਾ ਪਰਤੀਕ ਮੰਨੇ ਜਾਂਦੇ ਸੀ ਪਰ ਕੈਂਚੀ ਹੀ ਐਨੀ ਚੱਲ ਗਈ ਇਹਨਾਂ ਤੇ ਕੀ ਇਹ ਤਾਂ ਕਈ ਵਾਰ ਇੰਝ ਲੱਗਦਾ ਹੈ ਕਿ ਜਿਵੇਂ ਸਰੀਰ ਤੇ ਲੀਰਾਂ ਲਪੇਟੀਆਂ ਹੁੰਦੀਆਂ ਹਨ। ਫੈਸ਼ਨ ਦਾ ਬੋਲਬਾਲਾ ਹਰ ਥਾਂ ਤੇ ਚਲ ਰਿਹਾ ਹੈ। ਕੋਈ ਵੀ ਇਸ ਦੋੜ ਵਿਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ, ਵੈਸੇ ਜੇ ਪੁਰਾਣੀ ਹਾਲੀਵੁੱਡ ਦੀ ਫਿਲਮ ਦੇਖੀ ਜਾਵੇ ਤਾਂ ਉਸ ਵਿਚ ਸਾਫ ਪਤਾ ਚਲ ਜਾਂਦਾ ਹੈ ਕਿ ਪਹਿਲਾਂ ਗੋਰੀਆਂ ਵੀ ਪੂਰੇ ਬਦਨ ਨੂੰ ਢਕਨ ਵਾਲੇ ਕੱਪੜੇ ਪਾਉਂਦੀਆਂ ਸੀ ਨਾਲ ਹੀ ਸਿਰ ਵੀ ਢੱਕਿਆ ਹੁੰਦਾ ਸੀ। ਪਰ ਹੌਲੀ ਹੌਲੀ ਇਹ ਤਬਦੀਲ ਹੁੰਦੇ ਗਏ। ਇਸ ਦਾ ਕੋਈ ਜਿਆਦਾ ਵੱਡਾ ਕਾਰਣ ਤਾਂ ਕੋਈ ਦਿਖ ਨਹੀਂ ਰਿਹਾ ਪਰ ਇਹ ਆਪਸ ਵਿਚ ਮਸਤ ਰਹਿਣ ਵਾਲੀ ਕੌਮ ਹੈ। ਇੱਥੇ ਵੀ ਮੈਂ ਕਾਫੀ ਭਾਰਤੀ ਪਰਿਵਾਰ ਦੇਖੇ ਹਨ ਜਿਨਾਂ ਦੀਆਂ ਦੂਜੀ ਜਾਂ ਤੀਜੀ ਪੀੜੀ ਚਲ ਰਹੀ ਹੈ ਪਰ ਉਹਨਾਂ ਤੇ ਕਿਸੇ ਗਲਤ ਚੀਜ ਦਾ ਅਸਰ ਨਹੀਂ ਹੈ ਉਹ ਪੰਜਾਬ ਵਾਂਗ ਹੀ ਰਹਿੰਦੇ ਹਨ ਉਹਨਾਂ ਦੀਆਂ ਨੂੰਹ-ਧੀ ਕੰਮ ਉੱਤੇ ਅੱਛੀ ਕਿਸਮ ਦੇ ਕੱਪੜੇ ਪਾਉਂਦੇ ਹਨ ਤੇ ਘਰ ਆ ਕੇ ਪੰਜਾਬੀ ਕੱਪੜੇ ਵਿਚ ਆ ਜਾਂਦੇ ਹਨ ਸਿਰ ਤੇ ਚੁੰਨੀਆਂ ਲਈਆਂ ਹੁੰਦੀਆਂ ਹਨ। ਤੇ ਕਈ ਐਸੇ ਕਿਸਮ ਦੇ ਲੋਕ ਹਨ ਜਿਹੜੇ ਖੁਦ ਹੀ ਕਹਿ ਦਿੰਦੇ ਹਨ ਕਿ ਸਭ ਕੁਝ ਸਰੀਰ ਦਾ ਹਿੱਸਾ ਹੀ ਹੈ ਫਿਰ ਕੀ ਹੋਇਆ ਸਗੋਂ ਖੁਦ ਘਰਵਾਲੀ ਨੂੰ ਕਹਿ ਦਿੰਦੇ ਹਨ ਕਿ ਹੋਰ ਵੀ ਘੱਟ ਕੱਪੜੇ ਪਾ ਕੇ ਮੇਰੇ ਨਾਲ ਚੱਲਿਆ ਕਰ ਹੁਣ ਆਪਾਂ ਮਾਡਰਨ ਹੋ ਗਏ ਹਾਂ, ਮੀਆਂ ਬੀਵੀ ਕੱਠੇ ਬਾਰ ਵਿਚ ਸ਼ਰਾਬ ਪੀ ਰਹੇ ਹੁੰਦੇ ਹਨ ਤੇ ਸਿਗਰਟ ਦੇ ਕਸ਼ ਲਗਾ ਰਹੇ ਹੁੰਦੇ ਹਨ। ਅਲੱਗ ਅਲੱਗ ਸੌਚ ਵਾਲੇ ਲੌਕ ਦੁਨੀਆ ਦੇ ਹਰ ਕੌਨੇ ਵਿਚ ਵਸਦੇ ਹਨ।

ਆਸਟਰੇਲੀਆ ਦੇ ਵਿਚ ਵੀ ਕਈ ਵਾਰ ਐਸੇ ਹਾਲਾਤ ਵੇਖੇ ਹਨ ਕਿ ਕੌਈ ਵੱਡਾ ਭਾਰਤੀ ਸਮਾਗਮ ਹੋਵੇ ਜਾਂ ਕਿਸੇ ਆਸਟਰੇਲੀਅਨ ਮਲਟੀਕਲਚਰ ਦੇ ਸਮਾਗਮ ਵਿਚ ਕਿਸੇ ਭਾਰਤੀ ਗਰੁੱਪ ਨੇ ਹਿੱਸਾ ਲੈਣਾ ਹੌਵੇ ਤਾਂ ਸਿਰਫ ਭਾਰਤੀ ਹੀ ਐਸੇ ਹੁੰਦੇ ਹਨ ਜੌ ਕਿ ਕੌਟ ਪੈਂਟ ਵਿਚ ਸਜ ਕੇ ਆਏ ਹੁੰਦੇ ਹਨ ਬਾਕੀ ਦੂਜੇ ਭਾਈਚਾਰੇ ਦੇ ਲੌਕ ਆਪਣੇ ਆਪਣੇ ਦੇਸ਼ ਦੇ ਸੱਭਿਆਚਾਰ ਵਾਲੇ ਕੱਪੜੇ ਪਾ ਕੇ ਹਿੱਸਾ ਲੈਂਦੇ ਹਨ। ਜਿਸ ਨਾਲ ਕਿ ਉਹ ਕੌਮ ਦੂਰੌਂ ਦਿਖਾਈ ਦਿੰਦੀ ਹੈ। ਇਥੌਂ ਤੱਕ ਕਿ ਪਾਕਿਸਤਾਨੀ ਲੌਕ ਬਹੁਤ ਸੌਹਣੇ ਕਢਾਈ ਵਾਲੇ ਕੁਰਤੇ ਪਜਾਮੇ ਜਾਂ ਚਾਦਰਿਆਂ ਨਾਲ ਸਜੇ ਹੁੰਦੇ ਹਨ ਤੇ ਅਸੀਂ ਕੌਟ ਪੈਂਟ ਪਾ ਕੇ ਮਾਡਰਨ ਬਣੇ ਹੁੰਦੇ ਹਾਂ ਆਸਟਰੇਲੀਆ ਮਲਟੀਕਲਚਰਲ ਦੇਸ਼ ਹੈ। ਧੱਕਾ ਤਾਂ ਭਾਰਤ ਵਿਚ ਵੀ ਬਹੁਤ ਹੁੰਦਾ ਹੈ ਇਕ ਦੂਜੇ ਨਾਲ, ਇਕ ਰਾਜ ਦੀ ਦੂਜੇ ਰਾਜ ਨਾਲ ਖਹਿਬਾਜੀ ਚਲਦੀ ਰਹਿੰਦੀ ਹੈ। ਇੱਥੇ ਸਰਕਾਰ ਬਹੁਤ ਮਦਦ ਕਰਦੀ ਹੈ ਤੁਹਾਡੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੇ ਲਈ, ਤੁਹਾਨੂੰ ਸਮਾਗਮ ਦੇ ਲਈ ਗਰਾਂਟਾਂ ਵੀ ਦਿੰਦੀ ਹੈ ਤੁਹਾਡੀ ਹਰ ਸੰਭਵ ਮਦਦ ਕਰਣ ਦੀ ਕੌਸ਼ਿਸ ਕਰਦੀ ਹੈ। ਕਿ ਤੁਸੀਂ ਆਪਣੇ ਲੌਕਾਂ ਦੇ ਨਾਲ ਨਾਲ ਦੂਜੇ ਲੌਕਾਂ ਨੂੰ ਵੀ ਆਪਣਾ ਸੱਭਿਆਚਾਰ ਦਿਖਾ ਸਕੌ। ਇੱਥੇ ਵੀ ਭਾਰਤੀ, ਤਾਮਿਲ, ਪੰਜਾਬੀ, ਬੰਗਾਲੀ, ਮਰਾਠੀ, ਰਾਜਸਥਾਨੀ ਕਲੱਬ ਬਣੇ ਹੌਏ ਹਨ ਜੌ ਕਿ ਸਮੇਂ ਸਮੇਂ ਤੇ ਆਪਣੇ ਸਮਾਗਮ ਕਰਦੇ ਰਹਿੰਦੇ ਹਨ। ਪਰ ਜਦੌਂ ਸਮਾਗਮ ਵਿਚ ਉਹੀ ਹਾਲ ਦੇਖੀਦਾ ਹੈ ਕਿ ਕੁੜੀਆਂ ਘੱਗਰੇ ਜਾਂ ਸਲਵਾਰ ਕਮੀਜ ਦੀ ਥਾਂ ਤੇ ਸਕਰਟਾਂ ਤੇ ਜੀਨ ਦੇ ਵਿਚ ਆਇਟਮ ਪੇਸ਼ ਕਰ ਰਹੀਆਂ ਹਨ ਫਿਰ ਮੁੱਖ ਮਹਿਮਾਨ ਵੀ ਸੌਚਦਾ ਹੈ ਕਿ ਵਾਕਿਆ ਹੀ ਸਾਡਾ ਇਹ ਪਹਿਰਾਵਾ ਤੇ ਸੱਭਿਆਚਾਰ ਹੈ।ਮੈਂ ਇਹਨਾਂ ਚੀਜਾਂ ਦੇ ਵਿਰੁੱਧ ਨਹੀਂ ਹਾਂ ਪਰ ਇਹ ਜਰੂਰ ਸੌਚਦਾਂ ਹਾਂ ਕਿ ਭਾਰਤੀ ਸਮਾਗਮ ਵਿਚ ਤਾਂ ਖਾਸ ਕਰਕੇ ਸਾਨੂੰ ਆਪਣੇ ਅਮੀਰ ਸਭਿਆਚਾਰ ਤੇ ਸ਼ਾਨਦਾਰ ਪਹਿਰਾਵਿਆਂ ਦੀ ਨੁਮਾਇਸ਼ ਕਰਨੀ ਚਾਹੀਦੀ ਹੈ। ਇਕ ਗੱਲ ਤਾਂ ਹੈ ਜੇ ਕੌਈ ਨੌਜਵਾਨ ਵੀਰ ਹਿੰਮਤ ਕਰਕੇ ਚਾਦਰਾ ਕੁਰਤਾ ਤੇ ਸ਼ਮਲੇ ਵਾਲੀ ਪੱਗ ਬੰਨ ਕੇ ਜਾਂ ਕੌਈ ਲੜਕੀ ਪੰਜਾਬੀ ਪੁਸ਼ਾਕ ਵਿਚ ਜਾਂ ਘੱਗਰੇ ਦੇ ਵਿਚ ਸਜ ਕੇ ਸਮਾਗਮ ਵਿਚ ਆ ਗਈ ਤਾਂ ਗੌਰੇ ਲੌਕਾਂ ਦੇ ਲਈ ਉਹ ਖਿੱਚ ਦਾ ਕੇਂਦਰ ਬਣ ਜਾਣਾ ਹੈ ਤੇ ਸਾਡੇ ਲੌਕਾਂ ਨੇ ਉਹਨੂੰ ਮੂਰਖ ਸੱਦਣਾ ਹੈ ਕਿ ਇਹ ਪਤਾ ਨਹੀਂ ਕਦੌਂ ਪੰਜਾਬ ਵਿਚੌਂ ਬਾਹਰ ਨਿਕਲਣਗੇ| ਵੈਸੇ ਅਸੀਂ ਢਿੰਡੌਰਾ ਪਿੱਟਦੇ ਰਹਿਦਾ ਪੰਜਾਬੀ ਹੌਣ ਦਾ, ਬਹੁਤ ਵਾਰ ਮੈਂ ਵੱਖ ਵੱਖ ਦੇਸ਼ਾਂ ਦੇ ਸਮਾਗਮਾਂ ਵਿਚ ਸ਼ਾਮਿਲ ਹੌਇਆ ਹਾਂ ਖਾਸ ਕਰਕੇ ਯੂਰਪ ਜਾਂ ਚੀਨ ਦੇ ਲੌਕਾਂ ਦੇ ਸਮਾਗਮ ਵੇਖਣ ਵਾਲੇ ਹੁੰਦੇ ਹਨ ਪੇਸ਼ਕਾਰੀ ਦੇਣ ਵਾਲਿਆਂ ਦੇ ਨਾਲ ਨਾਲ ਵੇਖਣ ਵਾਲੇ ਵੀ ਉਸ ਦਿਨ ਆਪਣੇ ਦੇਸ਼ ਦੇ ਕੱਪੜੇ ਪਾ ਕੇ ਆਉਂਦੇ ਹਨ। ਜੇ ਕਰ ਤੁਸੀਂ ਸ਼ਾਪਿੰਗ ਸ਼ੈਂਟਰ ਵਿਚ ਜਾਂ ਕਿਸੇ ਗੌਰਿਆਂ ਦੇ ਸਮਾਗਮ ਵਿਚ ਜਾ ਰਹੇ ਹੌ ਤਾਂ ਜਰੂਰ ਮਾਡਰਨ ਬਣ ਕੇ ਜਾਉ ਪਰ ਬੇਢੰਗਾ ਲਿਬਾਸ ਪਾਉਣ ਤੌਂ ਗੁਰੇਜ ਕੀਤਾ ਜਾਵੇ ਤਾਂ ਚੰਗਾ ਹੈ। ਹਰ ਇਕ ਖਾਸ ਸਮੇਂ ਲਈ ਅਲੱਗ ਲਿਬਾਸ ਹੁੰਦਾ ਹੈ ਆਪਣੇ ਆਪ ਨੂੰ ਆਕਰਸ਼ਕ ਬਣਾਉ ਨਾਂ ਕਿ ਅਸ਼ਲੀਲ।

ਯੁੱਧਵੀਰ ਸਿੰਘ ਆਸਟਰੇਲੀਆ 0061-403147322 ginni.sagoo@gmail.com


ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com