|
|
ਮਹਿਰਮ ਸਾਹਿਤ ਸਭਾ ਦੀ ਮੀਟਿੰਗ ਅਤੇ ਕਵੀ
ਦਰਬਾਰ
ਮਲਕੀਅਤ “ਸੁਹਲ” , ਗੁਰਦਾਸਪੁਰ |
|
|
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਮਾਸਿਕ
ਇਕਤਰਤਾ ਸਭਾ ਦੇ ਪਰਧਾਨ ਮਲਕੀਅਤ “ਸੁਹਲ” ਦੀ ਪਰਧਾਨਗੀ ਹੇਠ ਸਵ:
ਦੀਵਾਨ ਸਿੰਘ ਮਹਿਰਮ ਕਮਿਉਨਿਟੀ ਹਾਲ ਨਵਾਂ ਸ਼ਾਲ੍ਹਾ ਵਿਖੇ ਕੀਤੀ ਗਈ।
ਸਭਾ ਵਿਚ ਮਾਂ ਬੋਲੀ ਪੰਜਾਬੀ ਦਾ ਵੱਧ ਤੋਂ
ਵੱਧ ਸਤਿਕਾਰ ਕਰਨ ਤੇ ਵਿਚਾਰਾਂ ਕੀਤੀਆਂ
ਗਈਆਂ। ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਲਈ ਸਾਹਿਤਕਾਰ,
ਲੇਖਕ ਸੱਜਣਾ ਦੇ ਯੋਗਦਾਨ ਦੀ ਪਰਭੂਰ ਸ਼ਲਾਘਾ ਕੀਤੀ ਗਈ।
ਪੰਜਾਬੀ ਗੀਤਕਾਰੀ ‘ਤੇ ਗਾਇਕੀ ਦੀ ਨਿੱਘਰ ਰਹੀ ਹਾਲਤ ‘ਤੇ ਕਾਬੂ ਪਉਣ ਲਈ
ਉੱਚ ਪਧਰੀ ਕਮੇਟੀਆਂ ਦੇ ਗਠਣ ਤੇ ਵੀ ਵਿਚਾਰ
ਚਰਚਾ ਹੁੰਦੀ ਰਹੀ। ਗਾਇਕੀ ਦੇ ਖੇਤਰ ਵਿਚ ਝਾਤ ਮਾਰੀਏ ਤਾਂ
ਹੁਣ ਕਈ ਗੀਤਾਂ ਨੂੰ ਸੁਣ ਕੇ ਤਾਂ ਸ਼ਰਮ ਨਾਲ ਸਿਰ ਹੀ ਝੁਕ ਜਾਂਦਾ
ਹੈ। ਕਿਉਂ ਏਨੀ
ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਪਹਿਲਾਂ ਉਸ ਗੀਤ ਨੂੰ ਆਪਣੇ
ਪਰਿਵਾਰ ਪਾਸੋਂ ਹੀ ਸੈਂਸਰ ਕਰਵਾ ਲਿਆ ਕਰਨ
ਤਾਂ ਆਪਣੇ ਆਪ ਹੀ ਉਹਨਾਂ ਦੀ ਆਪਣੀ ਲੱਚਰਤਾ ਦਾ ਨਤੀਜਾ, ਉਸ ਦੀ ਸੁਣਦੀ
ਮਾਂ-ਭੈਣ ਤੋਂ ਹੀ ਮਿਲ ਜਾਵੇਗਾ। ਕਿਉਂ ਨਾ
ਫਿਰ ਉਸ ਗੀਤਕਾਰ ਦੀਆਂ ਅੱਖਾਂ ਖੁਲਣਗੀਆਂ? ਸਾਡੀਆਂ ਸਰਕਾਰਾਂ ਦੇ ਸੈਂਸਰ
ਬੋਰਡਾਂ ਨੇ ਕੁਝ ਨਹੀਂ ਕਰਨਾ। ਪਹਿਲਾਂ ਗੀਤਕਾਰ ਸੱਜਣ ਹੀ ਆਪਣੀ ਕਲਮ ਵਿਚ
ਸ਼ਰਮ-ਹਯਾ ਦੀ ਸਿਆਹੀ ਭਰਨ ਤਾਂ ਹੀ ਇਹ ਮਸਲਾ ਸ਼ਾਇਦ ਹੱਲ ਹੋ ਸਕਦਾ ਹੈ। ਸਰਕਾਰ
ਕੋਲੋਂ ਤਾਂ ਬੱਸਾਂ ਵਿਚ ਗੰਦੇ ਗੀਤਾਂ ਦੀਆਂ ਟੇਪਾਂ ਹੀ ਬੰਦ ਨਹੀਂ ਹੁੰਦੀਆਂ
ਤਾਂ ਹੋਰ ਕੀ ਕਰਨਾ। ਜਨਤਾ ਨੂੰ ਵੀ ਜਾਗਰਤ ਹੋਣ ਦੀ ਲੋੜ ਹੈ।
ਗੰਦੇ ਗੀਤਾਂ ਨੂੰ ਸਟੇਜਾਂ, ਅਖਾੜਿਆਂ ਤੇ ਸੁਣਨ ਸਮੇਂ ਲੋਕਾਂ ਨੂੰ ਉਹਨਾ
ਦਾ ਮੂੰਹ ਬੰਦ ਕਰਨਾ ਪਵੇਗਾ। ਇਹ ਹੁਣ ਸਾਡੇ ਪੰਜਾਬੀ ਵਿਰਸੇ ਦਾ
ਮੂੰਹ-ਮੁਹਾਂਦਰਾ ਸ਼ੀਸ਼ੇ ਵਾਂਗ ਸਾਫ ਕਰਨ ਦਾ ਵਕਤ ਆ ਗਿਆ ਹੈ। ਆਉ ਨੌਜਵਾਨੋਂ!
ਪੰਜਾਬੀ ਮਾਂ ਬੋਲੀ ਨੂੰ ਸਾਫ ਸੁਥਰੇ ਸ਼ਬਦਾਂ ਦੀ ਸ਼ਬਦ ਮਾਲਾ ਪਹਿਨਾਈਏ।
ਸਭਾ ਵਿਚ ਕੁਝ ਅਹੁਦਿਆਂ ਤੇ ਨਵੀਂ ਜੁਮੇਵਾਰੀ ਨਿਭਾਉਣ ਲਈ,ਖਜ਼ਾਨਚੀ ਵਾਸਤੇ
ਗਿਆਨੀ ਨਰਿੰਜਣ ਸਿੰਘ ਪਾਰਸ ਜੀ ਨੂੰ, ਮੀਤ ਸਕੱਤਰ ਲਈ ਆਰ. ਬੀ ਸੋਹਲ ਅਤੇ
ਸਭਾ ਦੀਆਂ ਮੀਟਿੰਗਾਂ ਲਈ ਜਰਨਲ ਸਕੱਤਰ ਦਾ ਸਹਿਯੋਗ ਜਗਜੀਤ ਸਿੰਘ ਕੰਗ ਜੀ
ਦਿਆ ਕਰਨਗੇ। ਮਿਨੀ ਕਹਾਣੀ ਦੇ ਲੇਖਕ ਲਖਵਿੰਦਰ ਸੈਣੀ ਨੂੰ ਜੀ ਆਇਆਂ ਕਿਹਾ
ਅਤੇ ਕਵੀ ਦਰਬਾਰ ਦੇ ਸੰਚਾਲਕ ਸ਼੍ਰੀ ਮਹੇਸ਼ ਚੰਦਰਭਾਨੀ ਨੇ ਸਭ ਤੋਂ
ਪਹਿਲਾਂ ਦਰਬਾਰਾ ਸਿੰਘ ਭੱਟੀ ਨੇ ਆਪਣੀ ਰਚਨਾ ‘ਰੁੱਖ ਹਨ ਸਾਡੇ ਸੱਚੇ ਮਿੱਤਰ,
ਰੁੱਖ ਹਨ ਸਾਡੇ ਸੱਚੇ ਯਾਰ’ ‘ਤੇ ਬਜ਼ੁਰਗ ਸ਼ਾਇਰ ਗੁਰਬਚਨ ਸਿੰਘ ਬਾਜਵਾ ਨੇ ਇਕ
ਕਵਿਤਾ ‘ਸ਼ਰਾਬੀਆ ਸ਼ਰਾਬ ਛੱਡ ਦੇ ‘ਬੜੇ ਵਧੀਆ ਅੰਦਾਜ਼ ਵਿਚ ਕਹੀ। ਬਲਵਿੰਦਰ
ਬਿੰਦਰ ਨੇ ਵਿਦੇਸ਼ੀ ਕਾਮਿਆਂ ਦੀ ਕਵਿਤਾ ਸੁਣਾਈ,ਜੋ ਨੌਜਵਾਨਾ ਨੂੰ ਕੰਮ ਕਰਨ
ਲਈ ਪਰ੍ਰੇਤ ਕਰਦੀ ਸੀ। ਜਗਜੀਤ ਸਿੰਘ ਕੰਗ ਜੀ ਨੇ ਆਪਣੇ ਧਾਰਮਿਕ ਗੀਤ
‘ਚੰਨ ਮਾਤਾ ਗੁਜਰੀ ਦਿਆ’ ਸੁਣਾਈ ਅਤੇ ਕਸ਼ਮੀਰ ਠੇਕੇਦਾਰ ਨੇ ‘ਪਾਗਲ ਕੁੱਤੇ’
ਦੀ ਕਵਿਤਾ ਸੁਣਾ ਕੇ ਮਹੌਲ ਰੰਗੀਨ ਕਰ ਦਿਤਾ। ਆਰ.ਬੀ ਸੋਹਲ ਦੀ ਗ਼ਜ਼ਲ ‘ ਉਹ
ਜਿਹੜੇ ਵੇਚਦੇ ਅੱਗਾਂ, ਨਾ ਕਦੇ ਬੁਝਾਉਂਦੇ ਵੇਖੇ’ ਜੋ ਕਾਬਲੇ-ਤਾਰੀਫ ਸੀ।
ਬਾਬਾ ਬੀਰ੍ਹਾ ਜੀ ਨੇ ‘ਸਾਡੇ ਨੈਣਾ ਨਾਲ ਨੈਣ ਮਿਲਾ ਦੇ, ਹੋਰ ਅਸਾਂ ਕੀ
ਮੰਗਣਾ’ਵਧੀਆ ਸੂਫੀਆਨਾ ਕਲਾਮ ਪੇਸ਼ ਕੀਤਾ।
ਮਲਕੀਅਤ “ਸੁਹਲ” ਨੇ ਆਪਣੀ ਰਚਨਾ , ਕਰਦੇ ਰਹੇ ਨੇਤਾ ਚੰਨ ਤਾਰਿਆਂ ਦੀ
ਗਲ। ਕਰੇ ਨਾ ਗਰੀਬ ਦੇ ਕੋਈ ਢਾਰਿਆਂ ਦੀ ਗਲ। ਅਖੀਰ ਵਿਚ ਮਹੇਸ਼ ਚੰਦਰਭਾਨੀ ਦੀ
ਕਵਿਤਾ ‘ ਮੈਂ ਹਾਂ ਪਿੱਲੀ ਇੱਟ ਵੇ ਅੜਿਆ’ ਸੁਣਾਈ ਤੇ ਵਾਹ-ਵਾ ਖਟੀ। ਆਏ ਹੋਏ
ਸਾਹਿਤਕਾਰਾਂ, ਲੇਖਕਾਂ, ਸਾਹਿਤ ਪਰੇਮੀਆਂ ਦਾ ਸਭਾ ਦੇ ਪਰਧਾਨ ਮਲਕੀਅਤ
“ਸੁਹਲ” ਨੇ ਤਹਿ ਦਿਲੋਂ ਧਨਵਾਦ ਕੀਤਾ।
Malkiat "Sohal"
Mob-98728-48610
|
26/09/15 |
|
|
|
ਮਹਿਰਮ
ਸਾਹਿਤ ਸਭਾ ਦੀ ਮੀਟਿੰਗ ਅਤੇ ਕਵੀ ਦਰਬਾਰ
ਮਲਕੀਅਤ “ਸੁਹਲ” , ਗੁਰਦਾਸਪੁਰ |
ਕੇਨੈਡਾ
ਦੂਤਾਵਾਸ ਦੇ ਨਾਰਵੇ 'ਚ ਰਾਜਦੂਤ ਅਤੇ ਸਟਾਫ ਦੇ ਮੈਬਰਾਂ ਨੇ ਓਸਲੋ ਗੁਰੂ ਘਰ
ਦੇ ਦਰਸ਼ਨ ਕਰ ਖੁਸ਼ੀਆ ਪ੍ਰਾਪਤ ਕੀਤੀਆ
ਰੁਪਿੰਦਰ ਢਿੱਲੋ ਮੋਗਾ , ਨਾਰਵੇ |
ਸ਼ਾਨੋ
ਸ਼ੌਕਤ ਨਾਲ ਹੋ ਨਿਬੜਿਆ ਬਾਲੀਵੂਡ ਫੈਸਟੀਵਲ 2015 ਨਾਰਵੇ
ਰੁਪਿੰਦਰ ਢਿੱਲੋ ਮੋਗਾ , ਨਾਰਵੇ |
ਸ
ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫਾਊਡੇਸ਼ਨ ਦਾ ਗਠਨ
ਜਨਮੇਜਾ ਸਿੰਘ ਜੌਹਲ, ਲੁਧਿਆਣਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ |
ਭਾਈ
ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਸਾਲਾਨਾ ਸਾਹਿਤੱਕ ਸਮਾਗਮ
ਰਜਨੀ ਸ਼ਰਮਾ, ਪਟਿਆਲਾ |
ਲੰਡਨ
ਵਿਚ ਸੁਕੀਰਤ ਨਾਲ ਇਕ ਸ਼ਾਮ
ਸਾਥੀ ਲਧਿਆਣਵੀ, ਲੰਡਨ
|
ਪੰਜਾਬੀ
ਲਿਖ਼ਰੀ ਸਭਾ ਵਲੋ ਬਾਲ ਕਲਾਕਾਰ “ਸਫਲ ਮਾਲਵਾ” ਦਾ ਸਨਮਾਨ
ਸੁੱਖਪਾਲ ਪਰਮਾਰ, ਕੈਲਗਰੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਫ਼ਿੰਨਲੈਂਡ
ਦੀ ਰਾਜਧਾਨੀ ਹੇਲਸਿੰਕੀ ਵਿੱਚ ਸਥਿਤ ਭਾਰਤੀ ਸਫਾਰਤਖਾਨੇ `ਚ ਆਜ਼ਾਦੀ
ਦਿਹਾੜਾ ਮਨਾਇਆ ਗਿਆ
ਵਿੱਕੀ ਮੋਗਾ, ਫਿੰਨਲੈਂਡ |
ਆਸਕਰ
(ਨਾਰਵੇ) 'ਚ ਆਜ਼ਾਦ ਸਪੋਰਟਸ ਕੱਲਬ ਵੱਲੋ ਸ਼ਾਨਦਾਰ ਗਰਮੀਆਂ ਦਾ ਮੇਲਾ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰੋਕੋ
ਕੈਂਸਰ ਵੱਲੋਂ ਨਾਵਲਕਾਰ ਜੱਗੀ ਕੁੱਸਾ ਡਾਇਰੈਕਟਰ ਪੀ ਆਰ (ਗਲੋਬਲ) ਨਿਯੁਕਤ
ਮਨਦੀਪ ਖੁਰਮੀ, ਲੰਡਨ |
ਕੈਲਗਰੀ
ਵਿਚ ਪੰਜਾਬੀ ਨੈਸ਼ਨਲ ਮੇਲੇ ਨੇ ਅਮਿੱਟ ਸ਼ਾਪ ਛੱਡੀ
ਬਲਜਿੰਦਰ ਸੰਘਾ, ਕੈਨੇਡਾ |
ਆਸਕਰ
ਵਿਖੇ 2 ਅਗਸਤ ਦੇ ਸਮਰ ਮੇਲਾ ਦੇ ਸੰਬੰਧ ਵਿੱਚ ਆਜ਼ਾਦ ਕਲੱਬ ਨਾਰਵੇ ਵੱਲੋ
ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਪ੍ਰਗਤੀਸ਼ੀਲ
ਲਿਖਾਰੀ ਸਭਾ ਗ. ਬ. ਅਤੇ ਭਾਰਤੀ ਮਜ਼ਦੂਰ ਸਭਾ ਗ.ਬ. ਵਲੋਂ ਦਲਵੀਰ ਕੌਰ
(ਵੁਲਵਰਹੈਂਮਪਟਨ) ਦੇ ਤੀਜੇ ਕਾਵਿ ਸੰਗ੍ਰਹਿ‘ ਹਾਸਿਲ’ ਸੰਬੰਧੀ ਵਿਚਾਰ
ਗੋਸ਼ਟੀ -
ਅਵਤਾਰ ਸਾਦਿਕ, ਲੈਸਟਰ |
ਸ੍ਰੀ
ਗੁਰੂ ਤੇਗ ਬਹਾਦਰ ਖਾਲਸਾ ਸਕੂਲ ’ਚ ਪੰਜਾਬੀ ਭਾਸ਼ਾ ਜਾਗਰੂਕਤਾ ਕੈਂਪ
ਪ੍ਰਕਾਸ਼ ਸਿੰਘ ਗਿੱਲ, ਨਵੀਂ ਦਿੱਲੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਦੇ 25 ਜੁਲਾਈ ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ
ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪ੍ਰੋਗਰੈਸਿਵ
ਕਲਚਰਲ ਐਸੋਸੀਏਸਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ
ਦੀ 100 ਵੀਂ ਸ਼ਹਾਦਤ ਵਰ੍ਹੇਗੰਢ ਮੌਕੇ ਸਫ਼ਲ ਸਮਾਗਮ
ਬਲਜਿੰਦਰ ਸੰਘਾ, ਕਨੇਡਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਪੰਜਾਬੀ
ਸਕੂਲ ਨਾਰਵ (ੳਸਲੋ) ਵੱਲੋ ਖਾਲਸਾ ਏਡ (ਯੂ ਕੇ) ਵਾਲੇ ਭਾਈ ਰਵੀ ਸਿੰਘ ਜੀ
ਨੂੰ ਸਵਰਗੀ ਸਰਦਾਰ ਅਵਤਾਰ ਸਿੰਘ ਸ਼ਰੋਮਣੀ ਐਵਾਰਡ ਨਾਲ ਸਨਮਾਨਨਿਤ
- ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਸਪੋਰਟਸ
ਕੱਲਚਰਲ ਫੈਡਰੇਸ਼ਨ, ਨਾਰਵੇ ਵੱਲੋ ਸ਼ਾਨਦਾਰ 10 ਵਾਂ ਖੇਡ ਮੇਲਾ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਆਸਟ੍ਰੇਲੀਆ
ਪੰਜਾਬੀ ਮੀਡੀਆ ਕਲੱਬ ਦਾ ਗਠਨ
ਗਿਅਨੀ ਸੰਤੋਖ ਸਿੰਘ, ਸਿਡਨੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਪ੍ਰੋਗਰੈਸਿਵ
ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕੈਨੇਡਾ ਵਿਚ ਘੱਟੋ-ਘੱਟ ਤਨਖ਼ਾਹ ਦਰਾਂ
ਤੇ ਲੈਕਚਰ
ਬਲਜਿੰਦਰ ਸੰਘਾ, ਕਨੇਡਾ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਦੀ ਨਵੀਂ
ਐਲਬਮ “ਬੁਰੀ ਹੁੰਦੀ ਆ” ਇਟਲੀ ਵਿੱਚ ਕੀਤੀ ਗਈ ਰਿਲੀਜ਼
ਬਲਵਿੰਦਰ ਚਾਹਲ, ਇਟਲੀ |
ਇੰਦਰਜੀਤ
ਧਾਮੀ ਦੀ ਕਾਵਿ ਪੁਸਤਕ ਰੀਲੀਜ਼ ਸਮਾਰੋਹ
ਅਮਰਜੀਤ ਸਿੰਘ, ਦਸੂਹਾ |
ਬੋਸਟਨ
ਵਿੱਚ ਪਹਿਲੀ ਵਾਰ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ!
ਅਮਨਦੀਪ ਸਿੰਘ, ਅਮਰੀਕਾ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਹੋਈ ਛੇ ਕਹਾਣੀਆਂ ਤੇ
ਵਿਚਾਰ ਚਰਚਾ
ਮੇਜਰ ਮਾਂਗਟ, ਟੋਰਾਂਟੋ, ਕੈਨੇਡਾ |
ਪਰਵਾਸੀ
ਪੰਜਾਬੀ ਲੇਖਕ ਸੁਖਿੰਦਰ (ਕੈਨੇਡਾ) ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਪਟਿਆਲਾ |
ਪੰਜਾਬੀ
ਸਾਹਿਤ ਕਲਾ ਕੇਂਦਰ ਦਾ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ
ਅਜ਼ੀਮ ਸ਼ੇਖ਼ਰ, ਲੰਡਨ |
ਨਾਰਵੇ
ਚ 201ਵਾਂ ਅਜਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ/ਵਿਰਕ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਕਾਮਯਾਬੀ
ਦੀਆਂ ਮੰਜ਼ਲਾ ਛੂਹ ਗਿਆ ਸਿੱਖ ਵੁਮੈਨ ਰੀਟਰੀਟ ਕੈਂਪ
ਅਨਮੋਲ ਕੌਰ, ਕਨੇਡਾ |
ਪ੍ਰਗਤੀਸ਼ੀਲ
ਲਿਖਾਰੀ ਸਭਾ ਦੇ ਵਿਸ਼ੇਸ਼ ਸਮਾਗਮ ਵਿਚ ਵਿਸ਼ਵ-ਪਰਸਿੱਧ ਗ਼ਜ਼ਲਗੋ
ਹਸਤੀਆਂ ਸਨਮਾਨਤ
ਡਾ: ਰਤਨ ਰੀਹਲ, ਯੂ ਕੇ
|
ਗੁਰਦੁਆਰਾ
ਕਮੇਟੀ ਜੋਤੇਬਰਗ ਸਵੀਡਨ ਵੱਲੋ ਸਵੀਡਨ ਕੱਬਡੀ ਟੀਮ ਦੇ ਕਪਤਾਨ ਸ੍ਰ ਸੁਖਦੇਵ
ਸਿੰਘ ਸੰਘਾ ਨੂੰ ਸਿਰੋਪਾ ਦੇ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਰੀਫ
ਅਕੈਡਮੀ (Intl.) ਕੈਨੇਡਾ, ਦੀ ਵਰ੍ਹੇਗੰਢ ਸਮਾਗਮ ਦੀ ਰਿਪੋਰਟ
ਜੱਸ ਚਾਹਲ, ਡਾਇਰੈਕਟਰ ਮੀਡੀਆ |
ਫ਼ਿੰਨਲੈਂਡ
ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ
ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਨੇ ਕੀਤਾ “ਬਸੰਤ-ਬਹਾਰ” ਦਾ ਸਵਾਗਤ
ਜੱਸ ਚਾਹਲ , ਕੈਲਗਰੀ
|
ਗੁਰੁ
ਘਰ ਲੀਅਰ ਦੇ ਪੰਜਵੇ ਸਥਾਪਨਾ ਦਿਵਸ ਨੂੰ ਸਮਰਪਿਤ ਦੀਵਾਨ ਦੌਰਾਨ ਭਾਈ
ਹਰਜਿੰਦਰ ਸਿੰਘ ਸਭਰਾ ਨੇ ਸੰਗਤਾ ਨਾਲ ਗੁਰਮਤਿ ਸਾਂਝ ਪਾਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਾਰਵੇ
'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਸਭਿਆਚਾਰਕ ਸਭਾ, ਸ਼ਿਕਾਗੋ ਵਲੋਂ "ਰੰਗਲਾ ਪੰਜਾਬ 2015" ਵਿਸਾਖੀ ਪ੍ਰੋਗਰਾਮ
ਰਾਜਿੰਦਰ ਮਾਗੋ, ਸ਼ਿਕਾਗੋ |
ਪੰਜਾਬੀ
ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ
ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ
|
ਲਾਹੌਰ
ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ |
ਨਨਕਾਣਾ
ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ
ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਗੁਰੁ
ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ |
ਗੁਰਦਵਾਰਾ
ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ
ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਪੰਜਾਬੀ
ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ
ਗੋਸ਼ਟੀ
ਅਮਰਜੀਤ ਸਿੰਘ, ਦਸੂਹਾ |
ਸ੍ਰ.
ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
|
ਹੋਲੇ
ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ
ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਕੌਮੀ
ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ |
ਨਨਕਾਣਾ
ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਪਲੀ
ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
|
ਭਾਜਪਾ
ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ
ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
|
ਗੁਰੂਆਂ
ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ
ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਨੇਡਾ |
ਸ਼ਰੀਫ
ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ |
ਪ੍ਰਗਤੀਸ਼ੀਲ
ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ
ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ
ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
|
ਭਾਰਤੀ
ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ
ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|