|
ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ
(11/12/2020) |
|
|
|
ਮੋਦੀ
ਨੇ ਆਪਣੇ 'ਮਨ ਕੀ ਬਾਤ' ਵਿੱਚ ਖੇਤੀਬਾੜੀ ਕਨੂੰਨ ਦੇ ਹੱਕ 'ਚ ਬੋਲਕੇ ਅਤੇ ਫਾਇਦੇ
ਗਿਣਾ ਕੇ ਇਹ ਇਸ਼ਾਰਾ ਕਰ ਦਿੱਤਾ ਹੈ ਕੇ ਉਹ ਇਹ ਕਨੂੰਨ ਵਾਪਸ ਨਹੀਂ ਲਵੇਗਾ। ਸੱਤਾ
ਦਾ ਅਹੰਕਾਰ ਆਪਣੇ ਚਰਮ 'ਤੇ ਹੈ। ਜੇ ਇਥੋਂ ਭਾਜਪਾ ਪਿੱਛੇ ਮੁੜਦੀ ਹੈ ਤਾਂ ਓਹਦੀ
ਹੈਂਕੜ ਟੁੱਟ ਜਾਣੀ ਹੈ ਅਤੇ ਮੋਦੀ ਸ਼ਾਹ ਦੇ ਦਵਾਲੇ ਬਣਿਆ ''ਅਜਿੱਤ ਸਮਰਾਟ '' ਦਾ
ਭਰਮ ਚੱਕਰ ਖਤਮ ਹੋ ਜਾਣਾ ਹੈ। ਇਸ ਕਰਕੇ ਹੀ 'ਸੰਘ' ਅਤੇ 'ਸਵਦੇਸ਼ੀ ਜਾਗਰਣ ਮੰਚ'
ਦੇ ਕਹਿਣ ਦੇ ਬਾਵਜੂਦ ਵੀ ਮੋਦੀ ਅਤੇ ਸ਼ਾਹ ਨੇ ਇਹ ਕਾਨੂੰਨ ਬਣਾਇਆ ਹੈ।
ਮੋਦੀ ਸਿਰਫ ਇੱਕ ਮੋਹਰਾ ਹੈ , ਇਸ ਕਾਨੂੰਨ ਪਿੱਛੇ 'ਅੰਬਾਨੀ ਅਡਾਨੀ' ਸਮੇਤ 'ਬਿੱਲ
ਗੇਟਸ' ਅਤੇ ਹੋਰ ਵੱਡੀਆਂ ਵਿਦੇਸ਼ੀ ਤਾਕਤਾਂ ਹਨ। ਕਦਮ ਦਰ ਕਦਮ ਹਿੰਦੁਸਤਾਨ ਦੇ
ਕਿਸਾਨ ਮਜਦੂਰ ਨੂੰ ਕੁਚਲਦਿਆਂ ਇਹ ਜ਼ਾਲਮ ਪਹੀਆ ਹੁਣ ਉੱਤਰ ਭਾਰਤ 'ਚ ਵਸੇ ਕਿਸਾਨਾਂ
ਨੂੰ ਪੀੜਨ ਲਈ ਆਇਆ ਹੈ। ਆਪ ਮੁਹਾਰੇ ਉੱਠੇ ਕਿਸਾਨਾਂ ਦੇ ਸੰਘਰਸ਼ ਦਾ 'ਮੋਦੀ ਸ਼ਾਹ'
ਨੇ ਭੋਰਾ ਵੀ ਖਿਆਲ ਨਹੀਂ ਸੀ ਕੀਤਾ ਕੇ ਇਹ ਏਦਾਂ ਹੋਵੇਗਾ। ਹੁਣ ਜਦ ਇਹ ਸੰਘਰਸ਼
ਦਿੱਲੀ ਦੀਆਂ ਬਰੂਹਾਂ ਤੇ ਆ ਗਿਆ ਹੈ ਤਾਂ ਇਹ ਸਾਰੀਆਂ ਸ਼ਕਤੀਆਂ ਹੁਣ ਇਸ ਨਾਲ
ਨਜਿੱਠਣ ਲਈ ਕ੍ਰਿਆਸ਼ੀਲ ਹੋ ਗਈਆਂ ਹਨ। ਹਰਿਆਣਾ ਮੰਡੀ ਦੇ
ਵਪਾਰੀਆਂ ਦੀਆਂ ਖਿੱਚੀਆਂ ਦਿੱਲੀ ਦੀਆਂ ਤਿਆਰੀਆਂ ਹਰਿਆਣੇ
ਦੇ ਮੰਡੀਆਂ ਦੇ ਵਪਾਰੀ ਵੀ ਕੱਲ ਤੋਂ ਦਿੱਲੀ ਆਉਣਾ ਸ਼ੁਰੂ ਕਰਨਗੇ। ਦੂਜੇ ਪਾਸੇ
ਹਰਿਆਣੇ ਦੀ 'ਜਾਟ ਲੈਂਡ' ਦੇ ਕਿਸਾਨ ਅੱਜ ਜੰਗੀ ਪੱਧਰ ਤੇ ਤਿਆਰੀ ਕਰ ਚੁੱਕੇ ਹਨ ਅਤੇ
ਕੱਲ ਨੂੰ ਜਾਟ ਕਿਸਾਨ ਵੀ ਦਿੱਲੀ ਪਹੁੰਚਣਗੇ। ਜਾਟਾਂ ਦਾ ਆਉਣਾ ਦੋ ਧਾਰੀ ਤਲਵਾਰ
ਵਾਂਗ ਹੋਵੇਗਾ। ਜੇ ਹਰਿਆਣੇ ਦੇ ਅਤੇ ਰਾਜਸਥਾਨ, ਉੱਤਰ ਪ੍ਰਦੇਸ਼ ਦੇ
ਕਿਸਾਨ ਵੀ ਦਿੱਲੀ ਨੂੰ ਘੇਰਾ ਪਾਕੇ ਬੈਠ ਗਏ ਤਾਂ ਕੇਂਦਰ ਸਰਕਾਰ ਵਾਸਤੇ ਮੁਸ਼ਕਿਲ
ਹਾਲਾਤ ਹੋ ਸਕਦੇ ਹਨ ਜਿਸ ਨਾਲ ਨਿਬੜਨ ਲਈ ਮੋਦੀ ਦੀ ਜ਼ਾਲਿਮ ਸਰਕਾਰ ਕੁਛ ਵੀ ਕਰ
ਸਕਦੀ ਹੈ। ਆਉਣ ਵਾਲੇ ਦਿਨਾਂ ਵਿਚ , ਸੰਘਰਸ਼ ਹੋਰ ਪ੍ਰਚੰਡ ਹੋਣ ਤੋਂ
ਪਹਿਲਾਂ ਪਹਿਲਾਂ ਸਰਕਾਰ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਕਰੇਗੀ। ਇਸ ਵਿਚ ਤਾਕ਼ਤ
ਦਾ ਇਸਤੇਮਾਲ ਸ਼ਾਮਿਲ ਹੈ ਕਿਓਂਕਿ ਵੱਡੀਆਂ ਕਾਰਪੋਰੇਟ ਲਾਬੀਆਂ ਦੀ
ਸਰਕਾਰ ਨੂੰ ਹਿਮਾਇਤ ਹਾਸਿਲ ਹੈ। 'ਡੀਪ ਸਟੇਟ' ਵੀ ਨਾਲ ਖੜਾ ਹੈ ਸਰਕਾਰ ਦੇ। ਏਸ
ਕਰਕੇ ਸਿਰਫ ਅਥਰੂ ਗੈਸ ਨਹੀਂ , ਅਸਲੀ ਗੋਲੀਆਂ ਵੀ ਚਲ ਸਕਦੀਆਂ ਹਨ , ਸ਼ਹੀਦੀਆਂ ਵੀ
ਹੋ ਸਕਦੀਆਂ ਹਨ। ਸਰਕਾਰਾਂ ਕੋਲ ਢੰਗ ਹੁੰਦਾ ਹੈ, ਮੋਰਚਾ ਤੋੜ ਦੋ ਪਹਿਲਾਂ ਤਾਕ਼ਤ
ਲਾਕੇ, ਫੇਰ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਦੋ , ਸਰਕਾਰੀ ਨੌਕਰੀਆਂ
ਦੇ ਦੋ ਜਾਂ ਕਿਸਾਨਾਂ ਦੀ ਇੱਕ ਅੱਧੀ ਮੰਗ ਮੰਨ ਲਵੋ , ਜਿਵੇਂ ਕੇ MSP ਨੂੰ ਕਾਨੂੰਨ
ਬਣਾਉਣਾ। ਸਭ ਧੜਿਆਂ - ਜਥੇਬੰਦੀਆਂ ਦੀ ਏਕਤਾ ਲਾਜ਼ਮੀ
ਦੂਜਾ ਤਰੀਕਾ ਹੈ , ਕੱਲ ਤੋਂ ਹਰਿਆਣੇ ਅਤੇ ਬਾਕੀਆਂ ਸੂਬਿਆਂ ਤੋਂ ਪਹੁੰਚ ਰਹੇ
ਕਿਸਾਨਾਂ ਦੇ ਆਗੂਆਂ ਨੂੰ ਹੌਲੀ ਹੌਲੀ ਅੱਗੇ ਕਰਕੇ ਉਹਨਾਂ ਨੂੰ ਮੋਰਚੇ ਦੇ ਕਰਤਾ
ਧਰਤਾ ਬਣਾ ਕੇ , ਉਹਨਾਂ ਨਾਲ ਸਾਂਠ ਗਾਂਠ ਕਰਕੇ ਮੋਰਚਾ ਫੇਲ ਕਰ ਦਵੋ। ਅੱਜ ਵੀ
ਸਰਕਾਰਾਂ ਨੂੰ ਤੇਜਾ ਸਿਓ ਲਾਲ ਸਿਓ ਲੱਭਣੇ ਕੋਈ ਔਖਾ ਕੰਮ ਨਹੀਂ। ਉਹ ਮੋਰਚਾ ਵੇਚ
ਜਾਣ ਅਤੇ ਪੰਜਾਬੀ ਦੇਖਦੇ ਰਹਿ ਜਾਣ। ਸ਼ਾਹੀਨ ਬਾਗ ਦਾ ਮੋਰਚਾ ਖਤਮ ਕਰਨ ਲਈ ਫਰਵਰੀ
‘ਚ ਹੋਏ ਦਿੱਲੀ ਦੰਗਿਆਂ ਦੀ ਤਰਜ਼ ਤੇ ਕੋਈ ਸਾਜਿਸ਼ ਰਚੀ ਜਾ ਸਕਦੀ ਹੈ ਜਿਸ ਨਾਲ
ਕਿਸਾਨ ਸੰਘਰਸ਼ ਜਲਦੀ ਖਤਮ ਹੋਵੇ। ਇਸ ਲਈ ਸਰਕਾਰ
ਧਰਮ/ਜਾਤ/ਵਿਚਾਰਧਾਰਾ ਦੇ ਵਖਰੇਵਿਆਂ ਨੂੰ ਵਰਤ ਸਕਦੀ ਹੈ। ਏਸ ਕਰਕੇ ਸਿੱਖ ਕਿਸਾਨਾਂ ਨੂੰ ਇੱਕ ਜੁੱਟ ਰਹਿਣਾ ਪਵੇਗਾ। ਪੰਜਾਬ
ਦੀ ਜ਼ਮੀਨ ਦੀ ਰਾਖੀ ਲਈ ਦ੍ਰਿੜਤਾ ਨਾਲ ਮੋਰਚੇ ਤੇ , ਚਲ ਰਹੀ ਗੱਲ ਬਾਤ ਤੇ, ਆ ਰਹੇ
ਦੂਜੇ ਕਿਸਾਨਾਂ ਅਤੇ ਉਹਨਾਂ ਦੇ ਆਗੂਆਂ ਤੇ ਪੂਰੀ ਨਜ਼ਰ ਰੱਖਣੀ ਪਵੇਗੀ ਅਤੇ ਪਹਿਰਾ
ਪੱਕਾ ਕਰਨਾ ਪਵੇਗਾ। ਮੋਰਚੇ ਦੀ ਕਮਾਂਡ ਪੰਜਾਬ ਦੇ ਹੱਥ ਰਹਿਣੀ ਚਾਹੀਦੀ ਹੈ।
ਦੂਰ ਅੰਦੇਸ਼ੀ ਤੇ ਦ੍ਰਿੜਤਾ ਦੀ ਵੱਡੀ ਤੇ ਅਹਿਮ ਲੋੜ
ਪੰਜਾਬ ਦੇ ਨਾਲ਼ ੨ ਦੇਸ਼ ਭਰ ਦੇ ਕਿਸਾਨਾਂ ਦੀ ਸਿੱਧੀ ਟੱਕਰ ਇਤਿਹਾਸ ‘ਚ ਤੀਜੀ ਵਾਰ
ਦਿੱਲੀ ਦੀ ਜ਼ਾਲਿਮ ਸਰਕਾਰ ਨਾਲ ਲੱਗੀ ਹੈ ਅਤੇ ਏਸ ਸਮੇਂ ਦ੍ਰਿੜਤਾ ਅਤੇ ਦੂਰਅੰਦੇਸ਼ੀ
ਨਾਲ ਕੰਮ ਲੈਣਾ ਪਵੇਗਾ। ਸਰਕਾਰ ਕੋਲ਼ ਸਾਜਿਸ਼ਾਂ ਦੀ ਪਟਾਰੀ ਹੈ - ਤੇ ਮੋਦੀ ਬੜਾ
ਮਦਾਰੀ ਹੈ! ਉਸ ਪਾਸ ਸਾਮ ਦਾਮ ਦੰਡ ਭੇਦ ਹੈ , ਫੌਜੀ ਤਾਕ਼ਤ ਹੈ , ਅੰਤਰਰਾਸ਼ਟਰੀ
ਅੰਨ ਲੌਬੀ ਦਾ ਸਾਥ ਹੈ, ਪੰਜਾਬੀਆਂ ਕੋਲ ਸਿਰਫ ਅਕਾਲ ਪੁਰਖ ਦਾ ਆਸਰਾ ਅਤੇ ਭਾਰਤੀ
ਕਿਸਾਨਾਂ ਕੋਲ਼ ਬੱਸ ਆਪਣੀਆਂ ਬਾਹਾਂ ਦਾ ਜ਼ੋਰ ਹੈ। ਪਰ ਆਗੂਆਂ ਕੋਲ਼ ਵੀ - ਅਜੇ ਤੱਕ
ਤਾਂ ਹੋਸ਼ ਹੈ - ਤੇ ਸਾਰਾ ਕੁੱਝ ਬਣਿਆ ਹੀ ਰਹੇ। ਰੱਬ ਮਿਹਰ ਹੀ ਕਰੇ - ਹਰ ਕਿਰਤੀ,
ਕਿਸਾਨ, ਮਜ਼ਦੂਰ ਵਸਦਾ ਰਹੇ !!
|
|
|
|
|
|
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
ਹੱਕ
ਸੱਚ ਦੀ ਜ਼ਮੀਨ ਤੇ ਜ਼ਮੀਰ ਦਾ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਅੰਦੋਲਨ ਅਨੇਕ ਨਵੇਂ ਕੀਰਤੀਮਾਨ ਸਿਰਜਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਿਆਂ
ਉਜਾਗਰ ਸਿੰਘ, ਪਟਿਆਲਾ
|
ਕਿਸਾਨ
ਸੰਘਰਸ਼ ਦੀਆਂ ਉਮੀਦਾਂ ਅਤੇ ਬੀਬੀ ਜਗੀਰ ਕੌਰ ਦੀਆਂ ਚੁਣੌਤੀਆਂ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਯੋਧਿਆਂ ਦੇ ਨਾਂਅ ਅਪੀਲ ਡਾ: ਗੁਰਇਕਬਾਲ
ਸਿੰਘ ਕਾਹਲੋਂ
|
ਕਿਸਾਨਾਂ
ਵਾਸਤੇ ਪਰਖ ਦੀ ਘੜੀ ਹਰਜਿੰਦਰ
ਸਿੰਘ ਲਾਲ, ਖੰਨਾ |
ਕੀ
ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਹੁਣ
ਭਾਜਪਾ ਦੀ ਪੰਜਾਬ ਉੱਤੇ ਅੱਖ ਹੈ
ਹਰਜਿੰਦਰ ਸਿੰਘ ਲਾਲ, ਖੰਨਾ |
ਸ਼੍ਰੋ.
ਗੁ. ਪ. ਕਮੇਟੀ ਤੇ ਨਿਰਪੱਖ ਅੱਖ ਰੱਖਣ ਦੀ ਲੋੜ
ਹਰਜਿੰਦਰ ਸਿੰਘ ਲਾਲ, ਖੰਨਾ
|
ਅਮਰੀਕਨਾ
ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਅਮਰੀਕਾ ਦੇ ਬਣੇ ਰਾਸ਼ਟਰਪਤੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਪ੍ਰਤੀ ਕੇਂਦਰ ਦੀ ਨੀਅਤ ਸ਼ੱਕ ਦੇ ਘੇਰੇ ਵਿੱਚ
ਹਰਜਿੰਦਰ ਸਿੰਘ ਲਾਲ, ਖੰਨਾ
|
ਕੇਂਦਰੀ
ਕਿਸਾਨ ਸੰਘਰਸ਼ ਅਤੇ ਸਮਰਥਨ ਮੁੱਲ ਦਾ ਭਵਿੱਖ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰੀ
ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ ਵਿਰੋਧੀ ਚਿਤ
ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਦੀ ਧੌਂਸ ਬਨਾਮ ਕਿਸਾਨ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ |
ਮੋਦੀ
ਦੇ ਸਬਜ਼ਬਾਗ ਕਿਸਾਨਾਂ ਨੂੰ ਤਬਾਹੀ ਵੱਲ ਲੈ ਕੇ ਜਾਣਗੇ!
ਸ਼ਿਵਚਰਨ ਜੱਗੀ ਕੁੱਸਾ
|
ਅੱਜ
ਬਲਾਤਕਾਰ ਕਿਸ ਦਾ ਹੋਇਆ ਹੈ?
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਨੇ 'ਅਕਾਲੀ ਦਲ' ਨੂੰ 'ਭਾਜਪਾ' ਨਾਲੋਂ ਨਾਤਾ ਤੋੜਨ ਲਈ ਮਜ਼ਬੂਰ ਕੀਤਾ
ਉਜਾਗਰ ਸਿੰਘ, ਪਟਿਆਲਾ
|
ਜੇਲ੍ਹਾਂ
ਅੰਦਰ ਡੱਕੇ ਲੋਕ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕੱਚੀ
ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ
ਉਜਾਗਰ ਸਿੰਘ, ਪਟਿਆਲਾ
|
ਕਾਂਗਰਸ
ਦੇ ਨਵੇਂ ਅਹੁਦੇਦਾਰ: ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ
ਪਟੜਾ ਉਜਾਗਰ ਸਿੰਘ, ਪਟਿਆਲਾ |
ਕੋਵਿਡ-19
ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ
ਉਜਾਗਰ ਸਿੰਘ, ਪਟਿਆਲਾ
|
ਕੀ
ਵਿਰੋਧ ਪ੍ਰਗਟ ਕਰਨ ਲਈ ਧਰਨੇ, ਮੁਜ਼ਾਹਰੇ, ਜਲਸੇ ਅਤੇ ਜਲੂਸ ਜ਼ਾਇਜ਼ ਹਨ?
ਉਜਾਗਰ ਸਿੰਘ, ਪਟਿਆਲਾ |
ਟਿਕ-ਟਾਕ
ਤੋਂ ਹੈਰਿਸ ਪਾਰਕ ਦੇ ਜੂਤ-ਪਤਾਂਗ ਤੱਕ
ਮਿੰਟੂ ਬਰਾੜ, ਆਸਟ੍ਰੇਲੀਆ
|
ਤਰਖਾਣ
ਹਰਜੀਤ ਸਿੰਘ ਮਠਾੜੂ, ਲੀਡਸ
ਇੰਗਲੈਂਡ |
ਕਿਤਿਓਂ
ਰਾਵਣ ਨੂੰ ਹੀ ਲੱਭ ਲਿਆਓ ਡਾ.
ਹਰਸ਼ਿੰਦਰ ਕੌਰ, ਪਟਿਆਲਾ
|
ਆਜ਼ਾਦੀ
ਦਾ ਦੂਜਾ ਪੱਖ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਖਾੜੀ
ਯੁੱਧ ਦੇ 30 ਵਰ੍ਹੇ ਪੂਰੇ ਰਣਜੀਤ
'ਚੱਕ ਤਾਰੇ ਵਾਲਾ' ਆਸਟ੍ਰੇਲੀਆ
|
ਕੀ
ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ
ਸਕਦਾ? ਉਜਾਗਰ ਸਿੰਘ, ਪਟਿਆਲਾ |
ਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ
|
ਕਾਂਗਰਸ
ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ |
ਅਜ਼ੀਜ਼
ਮਿੱਤਰ ਅਮੀਨ ਮਲਿਕ ਦੇ ਤੁਰ ਜਾਣ ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
|
ਕੀ
ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ |
ਸਾਹਿੱਤ
ਦੇ ਸੁਸ਼ਾਂਤ ਸਿੰਘ ਰਾਜਪੂਤ ਡਾ:
ਨਿਸ਼ਾਨ ਸਿੰਘ, ਕੁਰੂਕਸ਼ੇਤਰ
|
ਚਿੱਟਾ
ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ |
ਮਾਫ਼ੀਆ
ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
|
|
|
|
|
|