|
ਤਕਨੀਕੀ ਖਰਾਬੀ
ਗੁਰਲੀਨ ਕੌਰ,
ਇਟਲੀ (23/12/2017) |
|
|
|
ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ ਕੰਡਾ ਚੁੱਭਾ ਚ...ਚੀ...ਚੁ......(ਦੀ
ਅਵਾਜ਼)
ਇਹ ਅਵਾਜ਼ ਕਿਤੇ ਸੁਣੀ ਲਗਦੀ ਹੈ, ਅਪਣੇ ਹੀ ਘਰ ਪਏ ਉਸ ਰੇਡੀੳ 'ਚੋ ਇਹ ਅਵਾਜ਼
ਅਕਸਰ ਹੀ ਉਸ ਵਕਤ ਕੰਨਾ 'ਚ ਦੱਸਤਖ਼ ਦਿੱਦੀ ਸੀ ਜਦ ਵੀ ਕੋਈ ਅਪਣੀ ਪਸੰਦ ਦਾ ਗਾਣਾ
ਚਲ ਰਿਹਾ ਹੁੰਦਾ ਸੀ,...ਪਰ ਇਸ ਦਾ ਜ਼ਿਮੇਵਾਰ ਕੋਣ ਹੁੰਦਾ ਸੀ? ਜੀ ਰੇਡੀੳ ਤਾ ਨਹੀ
ਜ਼ਿਮੇਵਾਰ ਸਨ ਤਾ ਇਸ ਦੀਆ ਉਹ ਮਸ਼ੀਨਾ ਜਿਨਾ ਰਾਹੀ ਇਹ ਗੀਤ ਸਾਡੇ ਤਾਂਈਂ ਅੱਪੜ ਦੇ
ਸਨ! ਜਦ ਵੀ ਕੋਈ ਅਜਹੀ ਅਨਾਉਂਸਮੈਟ ਹੁੰਦੀ ਸੀ ਕਿ " ਕਿਸੇ
ਤਕਨੀਕੀ ਖਰਾਬੀ ਕਾਰਨ ਅਸੀ ਤੁਹਾਨੂੰ ਇਹ ਗੀਤ ਨਹੀ ਸੁਣਾ ਸਕਦੇ, ਜਾ ਗੀਤ ਦਾ ਸ਼ੁਰੂ
ਹੋਣ ਤੋ ਪਹਿਲਾ ਹੀ ਮੁੱਕ ਜਾਣਾ ਇਸ ਦਾ ਕਾਰਣ ਸਿਰਫ ਇਨ੍ਹਾ ਮਸ਼ੀਨਾ ਨੂੰ ਹੀ ਪਤਾ
ਹੁੰਦਾ ਸੀ!
ਅੱਜ ਵੀ ਇਨ੍ਹਾ ਮਸ਼ੀਨਾ ਨੂੰ ਵੇਖ ਕੇ ਕੁੱਝ ਨਹੀ ਪਰ ਬਹੁਤ ਕੁੱਝ ਯਾਦ ਆਂਦਾ ਹੈ
ਜਦ ਰੇਡੀੳ ਹੀ ਸਾਡੇ ਲਈ ਸਭ ਕੁੱਝ ਹੀ ਹੁੰਦਾ ਸੀ ਕਿਵੇ ਸਾਰੇ ਹੀ ਕੰਮ ਨਿਬੇੜ ਕੇ
ਰੇਡੀੳ ਲਾਗੇ ਬੈਠ ਜਾਈ ਦਾ ਸੀ! ਮੈ, ਤੇ ਬੜੇ ਹੀ ਕਿੱਸੇ ਸੁਣੇ ਹਨ ਇਨਾ ਮਸ਼ੀਨਾ ਤੇ
ਰੇਡੀੳ ਦੇ, ਕੇ ਜਦ ਰੇਡੀੳ ਹੀ ਇਕ ਸਾਧਨ ਹੁੰਦਾ ਸੀ ਤਾ ਕਿਵੇ ਸਭ ਇਕ ਦੂਜੇ ਦੇ ਘਰ
ਜਾ ਜਾ ਕੈ ਰੇਡੀੳ ਸੁਣ ਦੇ ਸੀ!
ਇਨ੍ਹਾ ਮਸ਼ੀਨਾ ਦੇ ਕਿੱਸੇ ਤਾ ਹੋਰ ਵੀ ਚਟਪਟੇ ਹਨ, ਜਿਨ੍ਹਾਂ ਚੋ ਕੁੱਝ ਤਾ ਅੱਜ
ਵੀ ਯਾਦ ਹਨ, ਕਿ ਕਿਵੇ ਇਨਾ ਮਸ਼ੀਨਾ ਦੀ ਸਪੀਡ ਲੂਜ਼ ਹੁੰਦੀ ਸੀ ਤੇ
ਕੀਵੇ 'ਟੇਪਾਂ' ਦੀਆ ਸਲੂਪ ਗੈਬ ਹੁੰਦੀਆ ਸੀ ਤੇ ਕਿਵੇ ਟੇਪ ਅੜ ਦੀ ਸੀ! ਜਦੋ
ਸੀ.ਟੀ.ਆਰ ਟੇਪਾ ਅਤੇ ਟ੍ਰਨਟੇਬਲ ਦਾ ਵੇਲਾ ਸੀ ਅੱਜ
ਲਗਦਾ ਹੈ ਕਿ ਖੌਰੇ ਉੱਹ ਵੇਲਾ ਹੀ ਖੂਬ ਸੀ? ਅਕਸਰ ਹੀ ਰੇਡੀੳ ਸਟੇਸ਼ਨ 'ਚ ਜਦ
'ਡੀਊਟੀ ਰੂਮ' 'ਚ ਸੱਥ ਲਗਦੀ ਸੀ ਤਾ ਸੀਨੀਅਰ ਐਂਕਰ ਜਦ ਅਪਣੇ
ਵੇਲੇ ਦੀਆ ਗੱਲਾ ਕਰਦੇ ਸੀ ਕਿ ਉਸ ਵੇਲੇ ਕੰਮ ਕਰਨ ਦਾ ਇੱਕ 'ਥ੍ਰਿਲ ' ਹੁੰਦਾ ਸੀ
ਇਨ੍ਹਾਂ ਮਸ਼ੀਨਾ ਨਾਲ ਇੱਕ ਸਾਂਝ ਹੰਦੀ ਸੀ ਜੋ 'ਕੰਮਪਿਉਟਰ' ਨਾਲ ਨਹੀ ਬਣਦੀ ਹੈ,
ਜਦ ਟ੍ਰਨਟੇਬਲ ਨਾਲ ਕੰਮ ਕਰੀ ਦਾ ਸੀ ਤਾਂ ਜੇ ਕਦੇ ਉਸ ਦੇ ਰਿਕਾਡ
ਦੀ ਸੂਈ ਅੜ ਜਾਨੀ ਤੇ ਫਿਰ ਉਸ ਉੱਪਰ ਇੱਕ ਸਿੱਕਾ ਰੱਖ ਦੇਣਾ ਨਹੀ ਤਾਂ ਹਲਕਾ ਜਿਹਾ
'ਪੁਸ਼' ਕਰ ਦੇਣਾ....., ਕਦੀ-ਕਦੀ ਜੇ ਕਿਤੇ ਸੁਈ ਜ਼ੋਰ ਨਾਲ ਪੁਸ਼ ਹੋ ਜਾਂਦੀ ਸੀ,
ਤਾਂ ਸੁਈ ਅਖੀਰ 'ਚ ਜਾ ਮਿਲਣੀ ਤੇ ਗਾਣਾ ਸ਼ੁਰੂ ਹੋਣ ਤੋ ਪਹਿਲਾ ਹੀ ਮੁੱਕ ਜਾਣਾ!
ਇਕ ਹੋਰ ਕਿੱਸਾ ਜੋ ਮੈ 'ਸੁੱਖੀ ਮੈਡਮ ' ਤੋ ਸੁਣਿਆ ਸੀ ਕਿ ਸੀ.ਟੀ.ਆਰ
ਮਸ਼ੀਨਾ ਨਾਲ ਕਿਨਾ ਹੀ ਸੁਆਦ ਆਣਾ, ਪਰ ਜਦੋ ਕਿਤੇ 'ਸਪੀਡ ਲੂਜ਼' ਹੋ ਜਾਣੀ ਤਾਂ ਅਸੀ
ਅੰਗੂਠੇ ਨਾਲ ਦੱਬ ਦੇਣਾ ਤੇ ਜੇ ਕਿਤੇ ਅੰਗੂਠਾ ਜ਼ੋਰ ਨਾਲ ਦਬਿਆ ਗਿਆ ਤਾਂ ਸਪੀਡ
ਟ੍ਰਿਪਲ ਹੋ ਜਾਂਦੀ ਸੀ ਤੇ ਟੱਕਰ ਦੀ ਅਵਾਜ਼ ਮਾਇਕ ਮਾੳਸ ਦੀ ਅਵਾਜ਼
ਵਰਗੀ ਹੋ ਜਾਣੀ ਚੀ.......ਚੁ......ਕਦੀ-ਕਦੀ ਟੇਪਾ ਚਲਾਣ ਲਈ ਸਲੂਪ ਨਹੀ ਮਿਲਦੀ
ਸੀ ਤੇ ਕਦੀ ਟੇਪ ਟੁੱਟ ਜਾਂਦੀ ਸੀ, ਕਈ ਵਾਰੀ ਤੇ ਟੇਪਾ ਇੱਕ ਪਾਸੇ ਹੀ ਅੱੜ
ਜਾਂਦੀਆ ਸੀ .......! ਇਹ ਗੱਲਾ ਸੁਣ ਕੇ ਅਪਣੇ ਆਪ ਨੂੰ ਬਹੁਤ ਚੰਗਾ ਲਗਣਾ ਤੇ ਆਪ
ਵੀ ਉਸ ਵੇਲੇ 'ਚ ਹੀ ਗੂਆਚ ਜਾਣਾ ਕਿ ਵਾਕਿਆ ਹੀ ਉਹ ਵੇਲਾ ਇਨ੍ਹਾ ਚੰਗਾ ਸੀ?
ਇਨ੍ਹਾ ਮਸ਼ੀਨਾ ਨੂੰ ਅਲਵਿਦਾ ਕਹਿਣਾ ਕਿਨਾ ਔਖਾ ਹੋਣਾ ਹੈ? ਜਿਵੇ ਕੋਈ ਚੀਜ਼ ਅਪਣੇ
ਘਰੋ ਹੀ ਚੁੱਕ ਲਈ ਹੋਵੈ ਕਿਸੇ ਦਾ ਤਾ ਦਿਲ ਕੀਤਾ ਹੋਣਾ ਹੈ ਕਿ ਇਨ੍ਹਾ ਮਸ਼ੀਨਾ ਨੂੰ
ਚੁੱਕ ਕੇ ਅਪਣੇ ਘਰ ਹੀ ਲੈ ਜਾਵਾ?
ਇਨ੍ਹਾ ਗੱਲਾ ਨੂੰ ਸੁਣ ਕੇ ਮੇਰਾ ਦਿਲ ਤੇ ਕਰਦਾ ਹੈ ਕਿ ਮੈ ਅਪਣੇ ਘਰ ਲੈ
ਜਾਵਾ! ਵਾਕਿਆ ਹੀ ਕਿਸੇ ਨੇ ਸਹੀ ਕਿਹਾ ਹੈ..." ਕਿ ਵਕਤ ਗੁਜ਼ਰਤਾ ਹੀ ਚਲਾ ਗਿਆ,ਔਰ
ਮੈ ਤੇਰੀ ਯਾਦੋ ਮੇ ਹੀ ਖੋਇਆ ਰਹਾ"......!
ਗੁਰਲੀਨ ਕੌਰ, ਇਟਲੀ
|
|
|
|
|
|
|
ਤਕਨੀਕੀ
ਖਰਾਬੀ
ਗੁਰਲੀਨ ਕੌਰ, ਇਟਲੀ |
ਬਾਬਰੀ
ਮਸਜਿਦ ਤੇ ਰਾਮ ਮੰਦਿਰ ਵਿਵਾਦ: ਮੁੜ ਚਰਚਾ ਵਿੱਚ ਆਇਆ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਅਕਾਲ
ਤਖਤ ਅਤੇ ਪੰਜ ਪਿਆਰਿਆਂ ਦੀ ਦੀ ਸੰਸਥਾ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਧਾਰਮਕ-ਇਤਿਹਾਸਕ
ਮਾਨਤਾਵਾਂ : ਫੈਸਲੇ ਅਦਾਲਤਾਂ ਕਰਿਆ ਕਰਨਗੀਆਂ?
ਜਸਵੰਤ ਸਿੰਘ ‘ਅਜੀਤ’, ਦਿੱਲੀ |
30
ਨਵੰਬਰ ਬਰਸੀ ‘ਤੇ ਵਿਸ਼ੇਸ਼
ਤੁਰ ਗਏ ਦੀ ਉਦਾਸੀ ਏ…ਐ ਬਾਈ
ਮਾਣਕ! ਅਲਵਿਦਾ ਤੇ ਆਖਰੀ ਸਲਾਮ!!
ਜੱਗੀ ਕੁੱਸਾ, ਲੰਡਨ |
ਅਕਾਲੀ-ਭਾਜਪਾ
ਗਠਜੋੜ ਪੁਰ ਖਤਰੇ ਦੇ ਬਾਦਲ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਅੰਕਲ-
ਅੰਟੀ ਨੇ ਮਾਰ ’ਤੇ ਚਾਚੇ ਤਾਏ ਭੂਆ ਫੁੱਫੜ
ਡਾ. ਨਿਸ਼ਾਨ ਸਿੰਘ ਰਾਠੌਰ |
ਪ੍ਰਦੂਸ਼ਣ
ਬੱਚਿਆਂ ਦੇ ਭਵਿਖ ਲਈ ਖ਼ਤਰਨਾਕ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਸਾਹਿਤ ਕਲਾ ਕੇਂਦਰ (ਲੰਡਨ) ਵਲ੍ਹੋਂ ਸਾਵੀ ਤੂਰ ਦੇ ਦੇਹਾਂਤ ਉਤੇ ਸ਼ੋਕ ਮਤਾ
ਸਾਥੀ ਲੁਧਿਆਣਵੀ, ਲੰਡਨ |
ਗੁਰਦਾਸਪੁਰ
ਉਪ ਚੋਣ ਜਿੱਤਣ ਨਾਲ ਕੈ. ਅਮਰਿੰਦਰ ਸਿੰਘ ਦੀ ਸਰਦਾਰੀ ਬਰਕਰਾਰ
ਉਜਾਗਰ ਸਿੰਘ, ਪਟਿਆਲਾ |
‘ਵੇ
ਮੈਂ ਤੇਰੀ ਮਾਂ ਦੀ ਬੋਲੀ ਆਂ’: ਇੱਕ ਸੁਨੇਹਾ ਪੰਜਾਬੀਆਂ ਦੇ ਨਾਮ
ਭਿੰਦਰ ਜਲਾਲਾਬਾਦੀ, ਲੰਡਨ |
ਸਿਆਣਪ
, ਵਫ਼ਾਦਾਰੀ, ਸਮਾਜ ਸੇਵਾ ਅਤੇ ਸਫਲਤਾਵਾਂ ਦਾ
ਮੁਜੱਸਮਾ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ
ਉਜਾਗਰ ਸਿੰਘ, ਪਟਿਆਲਾ |
ਇੱਕ
ਅਪੀਲ ਡੇਰਾ ਪ੍ਰੇਮੀਆਂ ਦੇ ਨਾਂ
ਮੇਘ ਰਾਜ ਮਿੱਤਰ, ਬਟਾਲਾ |
2
ਸਤੰਬਰ ਨੂੰ ਸਾਰਾਗੜੀ ਦੀ ਜੰਗ ਦੀ 120ਵੀਂ ਬਰਸੀ ਹੈ
ਸਾਰਾਗੜੀ ਦੀ ਜੰਗ ਸਿੱਖ
ਫ਼ੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ
ਉਜਾਗਰ ਸਿੰਘ, ਪਟਿਆਲਾ |
ਨੋਟਬੰਦੀ
: ਸਫਲ ਜਾਂ ਅਸਫਲ : ਦਾਅਵੇ ਆਪੋ-ਆਪਣੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਾਬਾਲਗ
ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਨ ਵਾਲੇ ਮੁਸਲਮਾਨਾਂ ਤੋਂ ਸੁਚੇਤ ਰਹਿਣ
ਦੀ ਤੁਰੰਤ ਲੋੜ
ਡਾ.ਸਾਥੀ ਲੁਧਿਆਣਵੀ, ਲੰਡਨ |
ਖਬਰਾਂ,
ਜੋ ਮਿਸਾਲ ਬਣ ਸਕਦੀਆਂ ਹਨ…
ਜਸਵੰਤ ਸਿੰਘ ‘ਅਜੀਤ’, ਦਿੱਲੀ |
31
ਅਗਸਤ ਬਰਸੀ 'ਤੇ ਵਿਸ਼ੇਸ਼
ਇੱਕ ਸੀ ਰਾਣੀ...
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਸਿੱਖ
ਆਗੂਆਂ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
....ਭਰੂਣ
ਹੱਤਿਆ ਹੁੰਦੀ ਰਹੇਗੀ!
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਦਾਣਾਂ
ਪਾਣੀਂ ਖਿੱਚ ਕੇ ਲਿਆਉਂਦਾ.....
ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਕਸ਼ਮੀਰ
ਘਾਟੀ ਦੇ ਵਿਗੜ ਰਹੇ ਹਾਲਾਤ ਲਈ ਕੋਣ ਜ਼ਿਮੇਂਦਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਇੱਕੋ
ਪਰਿਵਾਰ ਨੇ 40 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੋਸ਼ਨੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪੰਜਾਬੀ
ਸੱਭਿਅਤਾ ਉੱਤੇ ਮੰਡਰਾ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਪਟਿਆਲਾ |
…ਤੇ
ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਦਿੱਲੀ
ਵਿੱਚ ਪੰਜਾਬੀ ਭਾਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸਿੱਖੀ
ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ
ਜਸਵੰਤ ਸਿੰਘ ‘ਅਜੀਤ’ |
ਘਲੂਘਾਰਾ
ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ
ਉਜਾਗਰ ਸਿੰਘ, ਪਟਿਆਲਾ |
ਬਰਤਾਨੀਆਂ
ਵਿਚ ਹੋਈਆਂ ਆਮ ਚੋਣਾ ਦਾ ਲੇਖਾ ਜੋਖਾ
ਸਾਥੀ ਲੁਧਿਆਣਵੀ, ਲੰਡਨ |
ਕੈਲਾਸ਼
ਪੁਰੀ ਨਹੀਂ ਰਹੇ - ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ |
ਗਿਆਰਾਂ
ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ ਨੂੰ ਜੂਨ ਮਹੀਨੇ ਬਰਸੀ ਤੇ
ਯਾਦ ਕਰਦਿਆਂ
ਬਲਜਿੰਦਰ ਸੰਘਾ, ਕੈਲਗਰੀ |
ਦੂਜੀ
ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ
ਸੁਰਜੀਤ ਕੌਰ, ਟਰਾਂਟੋ |
ਪੰਜਾਬੀ
ਦੇ ਪ੍ਰਸਿੱਧ ਸਾਹਿਤਕਾਰ ਸ਼ਿਵਚਰਨ ਗਿੱਲ ਨਹੀਂ ਰਹੇ
ਡਾ. ਸਾਥੀ ਲੁਧਿਆਣਵੀ, ਲੰਡਨ |
ਟਰੰਪ
ਦੇ ਸੌ ਦਿਨਾ ਦਾ ਲੇਖਾ ਜੋਖਾ
ਡਾ. ਸਾਥੀ ਲੁਧਿਆਣਵੀ, ਲੰਡਨ |
ਮਾਂ
ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾਂ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ। |
ਕਰਮਾਂ
ਵਾਲੀਆਂ ਮਾਂਵਾਂ
ਡਾ. ਨਿਸ਼ਾਨ ਸਿੰਘ ਰਾਠੌਰ* |
ਬਰਤਾਨੀਆਂ
ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ |
ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ |
ਪੰਜਾਬ
ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ |
ਹੋਣਹਾਰ
ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦਿੱਲੀ
ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵਿਅੰਗ
"ਕੋਈ ਹੋਰ ਸਕੀਮ ਨ੍ਹੀ
ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
''ਕੁਝ
ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ |
ਜ਼ਮੀਨੀ
ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਦਾਅਵਿਆਂ
ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪਿਆਰ
ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ |
ਪੰਥਕ
ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ |
ਸੁੰਦਰੀ
ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ |
ਪੁੱਤਾਂ
ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ |
|
|
|
|
|
|
|