|
|
|
ਟਿੱਕਾ ਭਾਈ ਦੂਜ
ਪਰਮ ਪਰੀਤ ਪਟਿਆਲਾ |
|
|
ਟਿੱਕਾ ਭਾਈ ਦੂਜ ਪਵਿੱਤਰ ਰਿਸ਼ਤਿਆਂ ਦਾ ਪਵਿੱਤਰ ਤਿਓਹਾਰ ਹੈ । ਇਹ ਦੀਵਾਲੀ
ਤੋਂ ਮਗਰੋਂ ਕੱਤਕ ਸੁਦੀ ਦੂਜ ਨੂੰ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ । ਹਿੰਦੂ
ਮੱਤ ਵਿੱਚ ਇਸ ਦਿਨ ਯਮ ਅਤੇ ਚਿਤਰਗੁਪਤ ਦੀ ਪੂਜਾ ਕਰਨਾਂ ਖਾਸ਼ ਮਹਾਨਤਾ ਭਰਿਆ
ਹੁੰਦਾ ਹੈ । ਕੁਆਰੀਆਂ ਕੁੜੀਆਂ ਇਸ ਦਿਨ ਵਰਤ ਵੀ ਰਖਦੀਆਂ ਹਨ । ਆਪਣੇ ਭਾਈ ਦੇ
ਟਿੱਕਾ ਲਾਉਂਣ ਮਗਰੋਂ ਹੀ ਖਾਣਾ ਖਾਂਦੀਆਂ ਹਨ ।
ਚਿਤਰਗੁਪਤ ਨੂੰ ਮੰਨਣ ਵਾਲੇ ਲੋਕ ਇਸ ਦਿਨ ਚਿਤਰਗੁਪਤ ਦੀ ਪੂਜਾ ਵੀ ਕਰਦੇ ਨੇ
ਅਤੇ ਕਲਮ-ਦਵਾਤਾਂ ਦਾ ਵਟਾਂਦਰਾ ਵੀ ਕੀਤਾ ਜਾਂਦਾ ਹੈ । ਅਜਿਹਾ ਕਰਨ ਵਾਲਿਆਂ ਨੂੰ
ਕਾਇਥ ਕਿਹਾ ਕਰਦੇ ਹਨ ।
ਟਿੱਕਾ ਭਾਈ ਦੂਜ ਤੋਂ ਇਲਾਵਾ ਇਸ ਦਿਨ ਨੂੰ ਯਮਦੂਜ ਦੇ ਨਾਂਅ ਨਾਲ ਵੀ ਯਾਦ
ਕੀਤਾ ਜਾਂਦਾ ਹੈ । ਸੰਗਿਆਂ ਭਗਵਾਨ ਸੂਰਜ ਨਰਾਇਣ ਦੀ ਪਤਨੀ ਸੀ,
ਜਿਸ ਦੀ ਕੁਖੋਂ ਯਮਰਾਜ ਅਤੇ ਜਮਨਾ ਭੈਣ-ਭਰਾਵਾਂ ਦਾ ਜਨਮ ਹੋਇਆ । ਸੂਰਜ
ਨਰਾਇਣ ਦੀ ਤੇਜ ਤਪਸ਼ ਤੋਂ ਬਚਣ ਲਈ ਸੰਗਿਆ ਨੇ ਉੱਤਰ ਧਰੁਵ ਵਿੱਚ ਲੁਕ ਕੇ ਦਿਨ-ਕਟੀ
ਕਰਨੀ ਆਰੰਭੀ । ਉੱਥੇ ਰਹਿੰਦਿਆਂ ਹੀ ਤ੍ਰਪਤੀ ਨਦੀ ਕਿਨਾਰੇ ਸ਼ਨਿਚਰ ਦਾ ਜਨਮ ਹੋਇਆ
ਅਤੇ ਉਸ ਦੇ ਅਸ਼ਵਨੀ ਰੂਪ ਤੋਂ ਅਸ਼ਵਨੀ ਕੁਮਾਰ ਦੇਵਤਾਵਾਂ ਦੇ ਹਕੀਮ ਪੈਦਾ ਹੋਏ ।
ਕਾਫੀ
ਸਾਲ ਬੀਤਣ ਮਗਰੋਂ ਯਮਰਾਜ ਨੂੰ ਆਪਣੀ ਭੈਣ ਜਮਨਾ ਦੀ ਯਾਦ ਆਈ ਤਾਂ ਉਹ ਮਥੁਰਾ ਵਿੱਚ
ਆ ਪਹੁੰਚਿਆ । ਮਹਾਂ ਭਾਰਤ ਅਨੁਸਾਰ ਏਸੇ ਹੀ ਦਿਨ ਯਮ ਨੇ ਆਪਣੀ ਜਮਨਾ ਭੈਣ ਹੱਥੋਂ
ਟਿੱਕਾ ਲਹਵਾ, ਉਹਦੇ ਹੱਥ ਦਾ ਭੋਜਨ ਖਾਧਾ,
ਭਾਵੇਂ ਯਮ ਨੇ ਆਪਣੀ ਆਦਤ ਅਨੁਸਾਰ ਇਹ ਵੀ ਕਹਿ ਦਿੱਤਾ ਕਿ ਲੋਕ ਤਾਂ ਮੇਰੇ
ਪਾਸੋਂ ਕਿੰਨਾ ਡਰਦੇ ਹਨ, ਪਰ ਤੂੰ ਨਹੀਂ ਡਰਦੀ ।
ਭੋਜਨ ਛਕਣ ਮਗਰੋਂ ਯਮ ਨੇ ਕੋਈ ਵਰ ਮੰਗਣ ਲਈ ਕਿਹਾ ਤਾਂ ਜਮਨਾ ਨੇ ਮੰਗ ਕੀਤੀ ਕਿ
ਜੇ ਮੇਰੇ ਵਿੱਚ ਇਸ਼ਨਾਨ ਕਰ ਲਵੇ, ਉਸ ਨੂੰ ਯਮਲੋਕ
ਵਿੱਚ ਨਾ ਜਾਣਾ ਪਵੇ । ਪਰ ਯਮ ਨੇ ਸੋਚਿਆ ਕਿ ਇਸ ਤਰਾਂ ਤਾਂ ਯਮਲੋਕ ਹੀ ਖਾਲੀ ਹੋ
ਜਾਵੇਗਾ । ਅਖੀਰ ਕਥਾਕਾਰ ਪ੍ਰੋਹਿਤਾ ਦੀ ਮਿਥ ਅਨੁਸਾਰ ਇਹ ਗੱਲ ਮੰਨ ਲਈ ਗਈ ਕਿ ਜੋ
ਭਾਈ ਦੂਜ ਵਾਲੇ ਦਿਨ ਵਿਸ਼ਰਾਤ ਘਾਟ ਉੱਤੇ ਹੀ ਇਸ਼ਨਾਨ ਕਰੇਗਾ,
ਉਹ ਯਮਲੋਕ ਤੋਂ ਬਚ ਜਾਵੇਗਾ । ਇਸ ਕਰਕੇ ਵੀ ਇਸ ਦਾ ਨਾਅ ਟਿੱਕਾ ਭਾਈ ਦੂਜ
ਜਾਂ ਯਮਦੂਜ ਪਿਆ ਹੈ ।
ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ 14 ਸਾਲਾਂ ਦੇ ਬਣਵਾਸ ਮਗਰੋਂ ਅਯੁੱਧਿਆ
ਪਰਤੇ ਸ਼੍ਰੀ ਰਾਮ ਚੰਦਰ ਜੀ ਨੂੰ ਰਾਜ ਤਿਲਕ ਲਾਇਆ ਗਿਆ ਸੀ । ਤਦ ਇਸ ਦਿਨ ਦਾ ਇਹ
ਨਾਅ ਪਿਆ ਹੈ । ਪਰ ਇਸ ਤਿਓਹਾਰ ਨਾਲ ਸਬੰਧਤ ਜੋ ਹਵਾਲੇ ਹਨ । ਇਹ ਤਰਕ ਤੇ ਪੂਰੇ
ਨਹੀਂ ਉਤਰਦੇ । ਮਸਲਿਨ ਕੋਈ ਵਿਅਕਤੀ ਰੱਜ ਕਿ ਐਬ ਕਰੇ ਅਤੇ ਫਿਰ ਦੱਸੇ ਸਥਾਨ ਉੱਤੇ
ਇਸ਼ਨਾਨ ਕਰ ਲਵੇ ਤਾਂ ਕਿ ਇਹ ਬਖਸ਼ਣਯੋਗ ਹੋ ਸਕਦਾ ਹੈ ? ਪ੍ਰੋ ਮੋਹਣ ਸਿੰਘ ਅਨੁਸਾਰ
ਇਹ ਜੱਗ ਮਿੱਠਾ, ਅਗਲਾ ਕੀਹਨੇ ਡਿੱਠਾ । ਜਾਂ ਰੱਬ
ਇਕ ਅਜਿਹਾ ਗੋਰਖ ਧੰਦਾ,ਖੋਲਣ ਲੱਗਿਆਂ ਪੇਚ ਏਸ ਦੇ ਕਾਫਰ ਹੋ ਜਾਇ ਬੰਦਾ ।
ਪਰਮ ਪਰੀਤ ਪੱਤਨੀ ਰਣਜੀਤ ਸਿੰਘ ਪ੍ਰੀਤ
ਆਲ ਇੰਡੀਆ ਪਿੰਗਲਾ ਆਸ਼ਰਮ
ਸਨੌਰ ਰੋਡ ਪਟਿਆਲਾ
ਸੰਪਰਕ; 98157-07232
|
03/11/2013 |
|
ਟਿੱਕਾ
ਭਾਈ ਦੂਜ
ਪਰਮ ਪਰੀਤ ਪਟਿਆਲਾ |
ਸਿੱਖ
ਇਤਿਹਾਸ ਦਾ ਅਹਿਮ ਦਿਹਾੜਾ ਦੀਵਾਲੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇਤਿਹਾਸਕ
ਦ੍ਰਿਸ਼ਟੀ ਤੋਂ ਦੀਵਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਦੀਵਾਲੀ
ਦਾ ਤਿਉਹਾਰ ਅਤੇ ਤੋਹਫ਼ੇ ਪਿਆਰ ਦਾ ਦੀਵਾ ਹਮੇਸ਼ਾ ਜਗਦਾ ਰਹੇ
ਭਵਨਦੀਪ ਸਿੰਘ ਪੁਰਬਾ, ਮੋਗਾ |
ਕਿਉਂ
ਡੋਲ ਰਿਹਾ ਹੈ ਭਾਰਤੀ ਲੋਕਰਾਜ ਦਾ ਚਰਚਿਤ ਚੌਥਾ ਥੰਮ?
ਗੁਰਮੀਤ ਸਿੰਘ ਪਲਾਹੀ, ਫਗਵਾੜਾ |
ਖੂਹ
ਦਾ ਚੱਕ
ਜਸਵਿੰਦਰ ਸਿੰਘ “ਰੁਪਾਲ”, ਲੁਧਿਆਣਾ- |
ਦਿੱਲੀ
ਵਿਧਾਨ ਸਭਾ ਚੋਣਾਂ : ਸੰਭਾਵਤ ਸਿੱਖ ਉਮੀਦਵਾਰ ਆਪਣੀਆਂ ਗੋਟੀਆਂ ਬਿਠਾਣ ਲਈ
ਸਰਗਰਮ
ਜਸਵੰਤ ਸਿੰਘ ‘ਅਜੀਤ’,
ਦਿੱਲੀ |
ਗੀਲੀ
ਮੁੰਡੀ ਮੈਮੋਰੀਅਲ ਕਮਿਉਨਿਟੀ ਸਕੂਲ
ਕੌਂ. ਮੋਤਾ ਸਿੰਘ, ਯੂਕੇ |
ਸ਼ਹੀਦ
ਭਾਈ ਤਾਰੂ ਸਿੰਘ ਜੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
‘ਹੱਲੇ
ਹੈ ਸੁਰਮਾ ਗੁਆਚ ਗਈ ਸੁਰਮੇਦਾਨੀ’
ਲਾਡੀ ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ |
ਲੱਚਰ
ਗਾਇਕੀ ਤੇ ਪੱਤਰਕਾਰ......"ਨਾਲੇ ਨੱਚਦੀ ਤੇ ਨਾਲੇ ਘੁੰਢ ਕੱਢ ਕੇ"
ਮਨਦੀਪ ਸੁੱਜੋਂ, ਆਸਟ੍ਰੇਲੀਆ |
ਲਓ
ਬਈ ਸੱਜਣੋਂ! ਮੌਜ਼ੀ ਮੌਲਾਂ ਦੀ ਵੀ ਸੁਣੋ
ਜੋਗਿੰਦਰ ਸੰਘੇੜਾ, ਕਨੇਡਾ |
ਕੀ
ਦਾਗੀਆਂ ਤੋਂ ਮੁਕਤ ਹੋਵੇਗੀ ਸਿਆਸਤ ?
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਦਿੱਲੀ
ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਜਸਵੰਤ ਸਿੰਘ ‘ਅਜੀਤ’,
ਨਵੀਂ ਦਿੱਲੀ |
ਅੰਗਹੀਣ
‘ਭੋਲਾ’ ਬਣਿਆ ਸਾਬਤ ਸਰੀਰਾਂ ਦਾ ਰਾਹ ਦਸੇਰਾ !
ਮਿੰਟੂ ਗੁਰੂਸਰੀਆ, ਸ੍ਰੀ ਮੁਕਤਸਰ ਸਾਹਿਬ
|
ਉਤਰਾਖੰਡ
ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਕੁਦਰਤੀ
ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਜਾਗਰ ਸਿੰਘ, ਅਮਰੀਕਾ |
ਨਰਿੰਦਰ
ਮੋਦੀ ਦੇ ਪ੍ਰਚਾਰ ਕਮੇਟੀ ਦੇ ਮੁੱਖੀ ਬਣਨ ਨਾਲ ਪਾਰਟੀ ਵਿੱਚ ਬਗਾਬਤੀ
ਸੁਰਾਂਆਂ
ਉਜਾਗਰ ਸਿੰਘ, ਅਮਰੀਕਾ |
ਅੰਮ੍ਰਿਤਧਾਰੀ
ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸ.
ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਕਿਉਂ ਨਾ ਛੱਡਿਆ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਸਰਬਜੀਤ
ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ...!
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੀੜਤਾਂ
ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਸਵੰਤ ਸਿੰਘ ‘ਅਜੀਤ’, ਨਵੀਂ ਦਿੱਲੀ |
ਚੋਣਾ
ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ ਤੇ
ਹਰਦਿੱਤ ਸਿੰਘ “ਗਿਆਨੀ” ਨਵੀਂ ਦਿੱਲੀ |
ਪੰਜਾਬੀ
ਸ਼ਾਇਰੀ ਵਿਚ ਨੌਸਟਾਲਜੀਆ
ਡਾ. ਸਾਥੀ ਲੁਧਿਆਣਵੀ, ਲੰਡਨ |
ਧਰਤੀ
ਦਾ ਦਿਨ
ਅਮਨਦੀਪ ਸਿੰਘ, ਅਮਰੀਕਾ |
ਸਰੋਵਰ
ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
ਉਜਾਗਰ ਸਿੰਘ, ਅਮਰੀਕਾ |
20
ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਸਿੱਖ
ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵੇਸਵਾ
ਦਾ ਪੁੱਤਰ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਵਿਸਾਖੀ
ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਅਤੇ ਆਰਥਿਕ ਮਹੱਤਤਾ
ਭਵਨਦੀਪ ਸਿੰਘ ਪੁਰਬਾ, ਮੋਗਾ |
"ਸਿੱਖ
ਧਰਮ ਨੂੰ ਖ਼ਤਰਾ"
ਜੋਗਿੰਦਰ ਸੰਘੇੜਾ,
ਕਨੇਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਮਿਸਜ਼ ਉਰਮਿਲਾ ਆਨੰਦ ਵਾਰੇ ਸ਼ੋਕ ਮਤਾ
ਅਜ਼ੀਮ ਸ਼ੇਖ਼ਰ, ਲੰਡਨ |
"ਓਹੋ
ਸਿੰਘ ਤੇ ਆਹਾ ਸਿੰਗ"
ਜੋਗਿੰਦਰ ਸੰਘੇੜਾ ਕਨੇਡਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੰਜਾਬ ਵਿਚ 31-ਮਾਰਚ ਤੋਂ
ਡਾੱ. ਇੰਦਰਜੀਤ ਸਿੰਘ ਭੱਲਾ, ਜਲੰਧਰ
|
ਅੰਤਰਰਾਸ਼ਟਰੀ
ਔਰਤ ਦਿਵਸ ‘ਤੇ ਵਿਸ਼ੇਸ਼
ਵਾਅਦਾ ਤਾਂ ਨਿਭਾਉਂਣਾ
ਹੀ ਪਵੇਗਾ ਗੁਰਮੀਤ ਪਲਾਹੀ,
ਫਗਵਾੜਾ
|
ਉੱਘੇ
ਖੇਡ ਲੇਖਕ ਪ੍ਰੀਤ, ਦੂਰਦਰਸ਼ਨ ਪੰਜਾਬੀ ‘ਤੇ ਅੱਜ
|
ਯੂ.
ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਵੈਨਕੂਵਰ |
ਖੇਤ
ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
|
ਪਰਵਾਸੀ
ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਉਜਾਗਰ ਸਿੰਘ
|
ਰੱਬ
ਦੀ ਬਖਸ਼ਿਸ ਜਨਮੇਜਾ ਸਿੰਘ ਜੌਹਲ,
ਲੁਧਿਆਣਾ
|
ਛਿਟੀਆਂ
ਦੀ ਅੱਗ ਨਾ ਬਲੇ ਰਣਜੀਤ ਸਿੰਘ
ਪ੍ਰੀਤ, ਬਠਿੰਡਾ
|
ਕਰੋੜਪਤੀ
ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਆਤਮ
ਚਿੰਤਨ ਕੈਂਪ ਜੈਪੁਰ ਸਿਰਫ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ
ਉਜਾਗਰ ਸਿੰਘ, ਅਮਰੀਕਾ |
6
ਜਨਵਰੀ ਬਰਸੀ‘ਤੇ
ਜਥੇਦਾਰ ਊਧਮ
ਸਿੰਘ ਨਾਗੋਕੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸਦੀਵੀ
ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|