Punjabi
Keyboards Pro with Dictionary & More
https://itunes.apple.com/in/app/punjabi-keyboards-pro-dictionary/id680241358?l=de&ls=1&mt=8
ਸਿਰਫ਼ 120 ਰੁਪਏ ਵਾਲੇ
iOS
ਐਪ ਨਾਲ ਵਰਤੋਂਕਾਰ ਆਈਫ਼ੋਨ ਅਤੇ ਆਈਪੈਡ ਤੇ ਪੰਜਾਬੀ ਲਿਖਣ ਦੀ ਨਵੀਂ ਤਕਨੀਕ ਦਾ
ਆਨੰਦ ਮਾਣ ਸਕਦੇ ਹਨ।
ਐਪ ਸੰਖੇਪ ਜਾਣਕਾਰੀ ਅਤੇ ਸਹੂਲਤਾਂ:
1) ਚਾਰ ਤਰ੍ਹਾਂ ਦੇ ਕੀਬੋਰਡ
·
'ੳਅੲ'
ਕੀਬੋਰਡ (35 ਅੱਖਰੀ
ਕੀਬੋਰਡ)
·
'abc'
ਕੀਬੋਰਡ (ਰੋਮਨ ਅੱਖਰਾਂ ਵਾਲਾ)
·
'ੳਸਦ'
ਬਨਾਮ ਫੌਨੈਟਿਕ
ਕੀਬੋਰਡ
·
'Qwerty' (ਰੋਮਨ
ਅੱਖਰਾਂ ਵਾਲਾ)
2)
ਉੱਪ-ਬਟਨ ਸਹੂਲਤ
3) ੳ
ਅ ੲ ਨਾਲ ਲਗਾਂ-ਮਾਤਰਾਵਾਂ ਲਗਾਉਣ ਤੇ
ਸ਼ਬਦ ਵਿਚਲੇ ਅੱਖਰ ਜੁੜੇ ਰਹਿਣ ਦੀ ਸਹੂਲਤ
4)
ਗਰੁੱਪ-ਬਟਨ ਦੱਬੀ ਰੱਖਣ ਤੇ ਅੱਖਰ ਪਾਉਣ ਦੀ ਸਹੂਲਤ
5)
del
ਬਟਨ ਦੱਬੀ ਰੱਖਣ ਤੇ ਮਿਟਾਉਣ
ਦੀ ਸਹੂਲਤ
6)
ਬਣੇ ਬਣਾਏ ਚਿੰਨ੍ਹ-ਸਮਾਈਲੀ ਦੀ
ਸਹੂਲਤ
7)
ਅੰਗ੍ਰੇਜ਼ੀ ਆਈਪੈਡ ਕੀਬੋਰਡ ਦੇ ਅਨੁਕੂਲ 'ਗੁਰਮੁਖੀ ਆਈਪੈਡ-ਕੀਬੋਰਡ'
8)
ਛੇ ਬਟਨ-ਗਰੁੱਪ ਹੋਣ ਕਰਕੇ,
ਬਟਨ-ਗਰੁੱਪ ਝਟਪਟ ਬਦਲਣ ਲਈ ਖਾਲੀ-ਥਾਂ ਬਟਨ ਤੇ 'ਬਟਨ-ਗਰੁੱਪ
ਸੂਚੀ' (Space Menu)
ਸਹੂਲਤ
9) ਚਾਰ ਤਰੀਕੇ ਵਾਲੀ 'ਪੰਜਾਬੀ
ਸ਼ਬਦ-ਸੁਝਾਅ ਸਹੂਲਤ':
·
ਸੁਮੇਲ (Fuzzy):
ਜਿਵੇਂ
'ਮੇਂਗਣ'
ਸ਼ਬਦ ਲਿਖਣ ਤੇ ਸਹੀ
ਸ਼ਬਦ ‘ਮੇਂਙਣ’
ਅਤੇ ਹੋਰ ਸ਼ਬਦ-ਸੁਝਾਅ
ਆਉਣਗੇ।
·
ਸਪਸ਼ਟ (Exact):
ਜਿਵੇਂ ਲਿਖੋਗੇ,
ਉਵੇਂ ਪਾਓਗੇ।
‘ਸਪ’
ਪਾਉਣ ਤੇ
‘ਸਪਸ਼ਟ’,
‘ਸਪੰਜ’
‘ਸਪਰਸ਼’
ਅਤੇ ਹੋਰ ਸ਼ਬਦ।
·
ਅੱਖਰ (Smart):
ਸ਼ਬਦ ਵਿਚਲੇ ਅੱਖਰ
ਪਾਉਣ ਦੀ ਲੋੜ ਹੈ ਅਤੇ ਲਗਾਂ-ਮਾਤਰਾਵਾਂ ਵਾਲੇ ਸ਼ਬਦ-ਸੁਝਾਅ ਆਉਣਗੇ। ਜਿਵੇਂ
‘ਗਅਢ’
ਪਾਉਣ ਅਤੇ
‘ਗੁਆਂਢ’,
‘ਗੁਆਂਢੀ’।
·
ਅੱਖਰ+ (Smart+):
ਸ਼ਬਦ ਵਿਚਲੇ ਸਿਰਫ਼
ਸ਼ੁਰੂਆਤੀ ਅੱਖਰ ਪਾਉਣ ਦੀ ਲੋੜ ਹੈ। ਜਿਵੇਂ ‘ਗਅਢ’
ਪਾਉਣ ਤੇ
‘ਗੁਆਂਢਣ’,
‘ਗੁਆਂਢੀਓ’,
‘ਗੁਆਂਢ-ਮੱਥਾ’
ਅਤੇ ਹੋਰ ਸ਼ਬਦ।
10)
ਦੋ (ਸੁਮੇਲ ਅਤੇ ਸਪਸ਼ਟ) ਤਰ੍ਹਾਂ ਦੀ 'ਅੰਗਰੇਜ਼ੀ
ਸ਼ਬਦ-ਸੁਝਾਅ'
ਸਹੂਲਤ
11)
ਦੋ ਤਰੀਕਿਆਂ ਨਾਲ ਆਪ ਸ਼ਬਦ ਭਰੋ, ਮਿਟਾਓ ਅਤੇ ਸੁਧਾਰ ਦੀ ਸਹੂਲਤ
12)
ਨੋਟ ਸਹੂਲਤ (ਭਰੋ ਅਤੇ ਮਿਟਾਓ)
ਵਿਸਥਾਰ ਪੂਰਵਕ ਜਾਣਕਾਰੀ ਲਈ ਲਿੰਕ
http://www.5abi.com/VigyanParsar/028-iOS-Apps-Hardeep-230913.htm
'ਪੰਜਾਬੀ
ਕੀਬੋਰਡਸ ਪਰੋ'
ਬਾਰੇ 48 ਮਿੰਟ ਦੀ ਸੰਪੂਰਨ
ਜਾਣਕਾਰੀ ਵੀਡੀਓ
http://www.youtube.com/watch?v=EK3t1hxUZ9I
'ਪੰਜਾਬੀ
ਕੀਬੋਰਡਸ ਪਰੋ'
ਫੋਟੋਆਂ ਲਿੰਕ
https://www.facebook.com/media/set/?set=a.543154659078184.1073741827.137584412968546&type=3
ਸੰਪੂਰਨ ਜਾਣਕਾਰੀ ਲਈ ‘ਪੰਜਾਬੀ
ਕੀਬੋਰਡਸ ਪਰੋ'
ਐਪ ਦੇ ਮਦਦ ਪੰਨਾ:
http://pkbspro.jattsite.com/
ਮੁਫ਼ਤ ਐਪ PunjabiKeyboards
https://itunes.apple.com/gb/app/punjabikeyboards/id549678055?mt=8
|