੧) ਇਸ਼ਤਿਹਾਰ-ਮੁਕਤ ਮੁਫ਼ਤ 'ਪੰਜਾਬੀਕੀਬੋਰਡਸ' ਐਪ ਨਾਲ
ਆਈਫ਼ੋਨ ਤੇ ਪੰਜਾਬੀ (ਕਾਪੀ-ਪੇਸਟ ਵਿਧੀ ਨਾਲ) ਲਿਖੀਏ।
ਐਪ ਜਾਣਕਾਰੀ ਲਿੰਕ:
http://itunes.apple.com/gb/app/punjabikeyboards/id549678055?mt=8
ਐਪ ਫੇਸਬੁੱਕ ਫੋਟੋ ਐਲਬਮ ਲਿੰਕ:
http://www.facebook.com/media/set/?set=a.384166561643662.85093.137584412968546&type=3
ਵੀਡੀਓ ਜਾਣਕਾਰੀ ਲਿੰਕ:
http://youtu.be/298Fmd43yBs
੨) ਐਂਡ੍ਰਾਇਡ ਫ਼ੋਨ ਦੇ 'ਮੁਫ਼ਤ ਮਲਟੀਲਿੰਗ ਕੀਬੋਰਡ ਐਪ' ਨਾਲ
ਪੰਜਾਬੀ ਵਿਚ ਸਿੱਧਾ ਲਿਖੀਏ।
ਵੀਡੀਓ ਲਿੰਕ:
http://youtu.be/3tCUJ-lz8uw
ਐਪ ਜਾਣਕਾਰੀ ਲਿੰਕ:
https://play.google.com/store/apps/details?id=com.klye.ime.latin&hl=EN
ਫੇਸਬੁੱਕ ਫੋਟੋ ਐਲਬਮ ਲਿੰਕ:
http://www.facebook.com/media/set/?set=a.382915348435450.84872.137584412968546&type=3
ਐਂਡ੍ਰਾਇਡ ਫ਼ੋਨ ਕਿਹੜੇ ਹਨ?
http://www.androidcentral.com/devices
੩) ਐਂਡ੍ਰਾਇਡ ਫ਼ੋਨ ਦੇ 'ਮੁਫ਼ਤ ਮਲਟੀਲਿੰਗ ਕੀਬੋਰਡ ਐਪ' ਵਿਚ
'ਮੁਫ਼ਤ ਪੰਜਾਬੀ ਸ਼ਬਦ ਭੰਡਾਰ' (ਪਲੱਗ-ਇਨ) ਭਰੀਏ।
ਵੀਡੀਓ ਲਿੰਕ:
http://youtu.be/veD1qr5RGEw
ਐਪ ਜਾਣਕਾਰੀ ਲਿੰਕ:
https://play.google.com/store/apps/details?id=klye.plugin.pa&fb_source=message&hl=en_GB
ਫੇਸਬੁੱਕ ਫੋਟੋ ਐਲਬਮ ਲਿੰਕ:
http://www.facebook.com/media/set/?set=a.396439140416404.88167.137584412968546&type=3
੪) ਗੈਲਕਸੀ S2 ਵਿਚ ਪੰਜਾਬੀ ਯੂਨੀਕੋਡ ਦੀਆਂ ਸਿਹਾਰੀਆਂ
ਕਿਵੇਂ ਸਹੀ ਕਰੀਏ?
Samsung Galaxy S2 GT I9100 ਵਿਚ ਆਮ ਤੌਰ ਤੇ 2.3.5 ਅਪਰੇਟਿੰਗ ਸਿਸਟਮ ਨਾਲ
ਸਿਹਾਰੀਆਂ, ਅੱਧੇ ਅੱਖਰ ਅਤੇ 'ਪੈਰ ਬਿੰਦੀ ਅੱਖਰ' ਵਿਚ 'ਪੈਰ-ਬਿੰਦੀ' ਸਹੀ ਨਹੀਂ
ਦਿਸਦੀ। ਪਰ ਅਪਰੇਟਿੰਗ ਸਿਸਟਮ ਅਪਡੇਟ 4.0.3 ਕਰਨ ਨਾਲ ਸਿਹਾਰੀਆਂ ਸਹੀ ਦਿਸਦੀਆਂ
ਹਨ।
ਵੀਡੀਓ ਲਿੰਕ:
http://youtu.be/q9yGTAiqfbk
ਫੇਸਬੁੱਕ ਫੋਟੋ ਐਲਬਮ ਲਿੰਕ:
http://www.facebook.com/media/set/?set=a.388123547914630.85904.137584412968546&type=3
ਹੋਰ ਜਾਣਕਾਰੀ ਲਿੰਕ:
Samsung Galaxy S2 GT I9100 – Steps to Update with Official Indian
ICS 4.0.3 Firmware
http://androidadvices.com/samsung-galaxy-s2-gt-i9100-steps-update-official-indian-ics-403-firmware/#.UBghyGE0O6A
੫) ਐਂਡ੍ਰਾਇਡ ਫ਼ੋਨ ਵਿਚ 'ਮੁਫ਼ਤ ਓਪੇਰਾ ਮਿੰਨੀ ਐਪ' ਨਾਲ
ਪੰਜਾਬੀ ਪੜ੍ਹ ਸਕਦੇ ਹੋ।
Samsung Galaxy Ace 2 GT-I8160 ਵਿਚ ਐਂਡ੍ਰਾਇਡ 2.3.6 ਅਪਰੇਟਿੰਗ ਸਿਸਟਮ ਨਾਲ
ਪੰਜਾਬੀ ਯੂਨੀਕੋਡ ਡੱਬਿਆਂ ਵਿਚ ਦਿਸਦੀ ਹੈ। ਪਰ ਤੁਸੀਂ Opera Mini 7.0 ਐਪ
ਇੰਨਸਟਾਲ ਅਤੇ ਸੈਟਿੰਗ ਕਰਕੇ ਪੰਜਾਬੀ ਯੂਨੀਕੋਡ ਪੜ੍ਹ ਸਕਦੇ ਹੋ।
ਵੀਡੀਓ ਲਿੰਕ:
http://youtu.be/hzUbiCEJMCg
ਫੇਸਬੁੱਕ ਫੋਟੋ ਐਲਬਮ ਲਿੰਕ:
http://www.facebook.com/media/set/?set=a.388508634542788.85993.137584412968546&type=3
੬) ਨੋਕੀਆ ਦੇ ਇੰਟਰਨੈੱਟ ਫ਼ੋਨ ਵਿਚ ਪੰਜਾਬੀ ਯੂਨੀਕੋਡ ਕਿਵੇਂ
ਪੜ੍ਹੀਏ?
Nokia E5 ਵਿਚ ਪੰਜਾਬੀ ਯੂਨੀਕੋਡ ਡੱਬਿਆਂ ਵਿਚ ਦਿਸਦੀ ਹੈ। ਪਰ ਤੁਸੀਂ Opera Mini
6.1 ਮੁਫ਼ਤ ਐਪ ਇੰਨਸਟਾਲ ਅਤੇ ਸੈਟਿੰਗ ਕਰਕੇ ਪੰਜਾਬੀ ਪੜ੍ਹ ਸਕਦੇ ਹੋ।
ਵੀਡੀਓ ਲਿੰਕ:
http://youtu.be/wc2HrZ1bkk8
ਫੇਸਬੁੱਕ ਫੋਟੋ ਐਲਬਮ ਲਿੰਕ:
http://www.facebook.com/media/set/?set=a.234830426577277.57060.137584412968546&type=3
੭) ਜੇਲਬਰੇਕ ਕੀਤੇ ਆਈਫ਼ੋਨ/ਆਈਪੈਡ/ਆਈਪੋਡ ਵਿਚ ਸੀਡੀਆ ਰਾਹੀ
ਅਪਰੇਟਿੰਗ ਸਿਸਟਮ iOS 5 ਤੇ ਪੰਜਾਬੀ ਵਿਚ ਸਿੱਧਾ ਲਿਖੀਏ।
ਕੀਬੋਰਡ ਈਮੇਲ ਕਰ ਕੇ ਮੰਗਵਾਉਣ ਲਈ ਪਤਾ:
singhsukhjinder50@yahoo.com
http://Youtube.com/user/bi11aC/videos
੭.੧) ਪ੍ਰੋਗਰਾਮ ਕਿਵੇਂ ਉਤਾਰੀਏ ਅਤੇ ਇੰਨਸਟਾਲ ਕਰੀਏ?
ਵੀਡੀਓ ਲਿੰਕ:
http://youtu.be/XHWS7WvHfmw
੭.੨) ਪੰਜਾਬੀ ਕੀਬੋਰਡ ਬਾਰੇ ਜਾਣਕਾਰੀ?
ਵੀਡੀਓ ਲਿੰਕ:
http://youtu.be/Bk8Lx8n8Vz4
http://www.jattsite.com/hardeep/006j-mobile-punjabi-mann-310712-036.html
੧੪/੦੮/੨੦੧੨
|