|
|
ਤੁਰ ਗਈ ਮਾਂ ਦੀਆਂ ਯਾਦਾਂ 'ਚ ਲਬਰੇਜ਼ ਸ਼ਬਦਾਂ ਦਾ ਖ਼ਜ਼ਾਨਾ "ਇਉਂ ਦਿਨ
ਗੁਜ਼ਰਦੇ ਗਏ" ਲੋਕ ਅਰਪਣ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
(03/12/2019) |
|
|
|
ਸਾਹਿਤਕ ਜਗਤ ਵਿੱਚ ਨਿਵੇਕਲੀ ਪੁਸਤਕ ਦੀ ਤਾਰੀਫ਼ ਲਈ ਸ਼ਬਦ
ਬੌਣੇ ਪੈ ਜਾਂਦੇ ਹਨ- ਕੁਲਵੰਤ ਢਿੱਲੋਂ
ਲੰਡਨ/ਗਲਾਸਗੋ
- ਪੰਜਾਬੀ ਸਾਹਿਤ ਕਲਾ ਕੇਂਦਰ ਦੀ ਪ੍ਰਧਾਨ ਸ਼੍ਰੀਮਤੀ ਕੁਲਵੰਤ ਕੌਰ ਢਿੱਲੋਂ
ਅਤੇ ਚਿਤਰਕਾਰ ਤੇ ਲੇਖਕ ਕੰਵਲ ਧਾਲੀਵਾਲ ਦੇ ਸਾਂਝੇ ਉੱਦਮ ਨਾਲ "ਇਉਂ ਦਿਨ
ਗੁਜ਼ਰਦੇ ਗਏ" ਪੁਸਤਕ ਨੂੰ ਲੋਕ ਅਰਪਣ ਕਰਨ ਹਿਤ ਸਮਾਗਮ ਹੇਜ਼ ਸਥਿਤ ਪਿੰਕ
ਸਿਟੀ ਵਿਖੇ ਕਰਵਾਇਆ ਗਿਆ।
ਉਕਤ ਕਿਤਾਬ ਲੇਖਿਕਾ ਮਰਹੂਮ ਬਲਜੀਤ
ਕੌਰ ਗਿਆਨੋ ਜੀ ਦੀ ਪਹਿਲੀ ਬਰਸੀ ਮੌਕੇ ਲੋਕ ਅਰਪਣ ਕੀਤੀ ਗਈ।
ਜਿਕਰਯੋਗ ਹੈ ਕਿ ਜਿਸ ਲਹਿਜ਼ੇ ਵਿੱਚ ਮਾਤਾ ਬਲਜੀਤ ਕੌਰ ਜੀ ਨੇ ਆਪਣੀ ਜੀਵਨੀ
ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕੀਤਾ ਸੀ, ਹੂਬਹੂ ਉਸੇ ਰੂਪ ਵਿੱਚ ਹੀ
ਪੁਸਤਕ ਵਿੱਚ ਦਰਜ਼ ਕੀਤਾ ਗਿਆ ਹੈ। ਇਸ ਸਮੇਂ ਬੋਲਦਿਆਂ ਜਿੱਥੇ ਪ੍ਰਧਾਨ
ਸ੍ਰੀਮਤੀ ਕੁਲਵੰਤ ਕੌਰ ਢਿੱਲੋਂ ਨੇ ਇਸ ਪੁਸਤਕ ਨੂੰ ਇੱਕ ਪੁੱਤਰ ਵੱਲੋਂ
ਆਪਣੀ ਮਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦੱਸਦਿਆਂ ਕਿਹਾ ਕਿ ਮਾਤਾ ਦੇ
ਦਿਲੀ ਵਲਵਲਿਆਂ ਨੂੰ ਕਿਤਾਬੀ ਰੂਪ ਦੇ ਕੇ ਕੰਵਲ ਧਾਲੀਵਾਲ ਨੇ ਵਡੇਰਾ ਕਾਰਜ
ਕੀਤਾ ਹੈ।
ਇਸ ਉਪਰੰਤ ਪੁਸਤਕ ਦੇ ਸੰਪਾਦਕ ਕੰਵਲ ਧਾਲੀਵਾਲ ਨੇ
ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਦਿਨ ਇਸ ਕਿਤਾਬ ਦੇ
ਸੰਪਾਦਕ ਹੋਣ ਦੇ ਨਾਤੇ ਹੀ ਮਹੱਤਵਪੂਰਨ ਨਹੀਂ, ਬਲਿਕ ਅਜਿਹੀ ਸਿਰਜਨਾਤਮਕ
ਮਾਂ ਨੂੰ ਸ਼ਰਧਾਂਜਲੀ ਦੇਣ ਦੇ ਪੱਖੋਂ ਵੀ ਯਾਦਗਾਰੀ ਹੈ ਤੇ ਰਹੇਗਾ। ਪੁਸਤਕ
ਦੇ ਵੱਖ ਵੱਖ ਪੱਖਾਂ ਦੇ ਸੰਬੰਧ ਵਿੱਚ ਹੋਈ ਵਿਚਾਰ ਚਰਚਾ ਵਿੱਚ 'ਆਕਸਫੋਰਡ'
ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨੁਜ਼ਹੱਤ ਅੱਬਾਸ, ਮੁਹੰਮਦ ਅੱਬਾਸ, ਲੰਡਨ ਤੇ
ਆਸ-ਪਾਸ ਤੋਂ ਆਏ ਮਹਿੰਦਰਪਾਲ ਧਾਲੀਵਾਲ, ਭਜਨ ਧਾਲੀਵਾਲ, ਗੁਰਪਾਲ ਸਿੰਘ
ਲੰਡਨ, ਤਲਵਿੰਦਰ ਢਿੱਲੋਂ, ਭਿੰਦਰ ਜਲਾਲਾਬਾਦੀ, ਮਨਪ੍ਰੀਤ ਸਿੰਘ
ਬੱਧਨੀਕਲਾਂ, ਸਵਰਨ ਸਿੰਘ, ਜਸਵੀਰ ਜੱਸ, ਕਿੱਟੀ ਬੱਲ, ਮਨਜੀਤ ਕੌਰ ਪੱਡਾ,
ਸੁਰਿੰਦਰ ਕੌਰ, ਗੁਰਮੇਲ ਕੌਰ ਸੰਘਾ, ਬੇਅੰਤ ਕੌਰ, ਤੇਜਿੰਦਰ ਕੌਰ ਅਤੇ
ਅਜ਼ੀਮ ਸ਼ੇਖਰ ਨੇ ਵੀ ਆਪਣੀ ਸ਼ਾਬਦਿਕ ਸਾਂਝ ਪਾਈ।
|
|
|
|
|
|
|
|
ਤੁਰ
ਗਈ ਮਾਂ ਦੀਆਂ ਯਾਦਾਂ 'ਚ ਲਬਰੇਜ਼ ਸ਼ਬਦਾਂ ਦਾ ਖ਼ਜ਼ਾਨਾ "ਇਉਂ ਦਿਨ ਗੁਜ਼ਰਦੇ
ਗਏ" ਲੋਕ ਅਰਪਣ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ |
ਗਲਾਸਗੋ
ਦੇ ਸ੍ਰੀ ਗੁਰੁ ਗਰੰਥ ਸਾਹਿਬ ਪੰਜਾਬੀ ਅਕਾਦਮੀ ਸਕੂਲ ਦੇ ਮੱਲਾਂ ਮਾਰਨ
ਵਾਲੇ ਬੱਚੇ ਸਨਮਾਨਿਤ ਮਨਦੀਪ
ਖੁਰਮੀ ਹਿੰਮਤਪੁਰਾ, ਗਲਾਸਗੋ |
ਗੁਰੂ
ਨਾਨਕ ਯੂਨੀਵਰਸਲ ਸੇਵਾ ਯੂਕੇ ਵੱਲੋਂ ਪ੍ਰੋ: ਗੁਰਭਜਨ ਸਿੰਘ ਗਿੱਲ ਨਾਲ
ਵਿਸ਼ੇਸ਼ ਮਿਲਣੀ ਸਮਾਗਮ ਮਨਦੀਪ
ਖੁਰਮੀ ਹਿੰਮਤਪੁਰਾ, ਗਲਾਸਗੋ |
ਗਾਇਕ
ਸ਼ਿੰਦਾ ਸੁਰੀਲਾ ਦਾ ਗੀਤ "ਨਾਨਕ ਦੇ ਘਰ" ਵੀ ਲੋਕ ਅਰਪਣ ਕੀਤਾ ਗਿਆ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਭਾਰਤੀ
ਸਫ਼ਾਰਤਖਾਨੇ ਵੱਲੋਂ ਗਲਾਸਗੋ 'ਚ ਕਰਵਾਇਆ 550ਵਾਂ ਪੁਰਬ ਸਮਾਗਮ ਸਰਬ ਧਰਮ
ਸੰਮੇਲਨ ਹੋ ਨਿੱਬੜਿਆ ਮਨਦੀਪ
ਖੁਰਮੀ ਹਿੰਮਤਪੁਰਾ, ਗਲਾਸਗੋ |
ਯੂ:
ਕੇ: ਵਿੱਚ ਪੰਜਾਬੀ ਭਾਸ਼ਾ 'ਤੇ ਨਿਵੇਕਲੀ ਵਿਚਾਰ ਗੋਸ਼ਟੀ
ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ
|
ਗਲਾਸਗੋ
ਵਿਖੇ "ਸੈਮਸਾ" ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ
ਚੈਂਪੀਅਨਸ਼ਿਪ ਮਨਦੀਪ ਖੁਰਮੀ,
ਗਲਾਸਗੋ |
ਪੰਜਾਬੀ
ਸਾਹਿਬ ਸਭਾ ਗਲਾਸਗੋ ਦੀ ਇਕੱਤਰਤਾ ਦੌਰਾਨ ਵਿਚਾਰੇ ਗਏ
ਮਨਦੀਪ ਖੁਰਮੀ, ਗਲਾਸਗੋ |
ਭਾਈ
ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਨੂੰ ਸਮਰਪਿਤ ਸਾਹਿਤਕ ਸਮਾਗਮ
ਸੁਨੀਲ ਗੋਇਲ, ਫਤਿਹਾਬਾਦ |
ਅੰਤਰਰਾਸ਼ਟਰੀ
ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ
ਵੱਲੋਂ ਇੱਕ ਹੋਰ ਕੀਰਤੀਮਾਨ
ਪਰਮਜੀਤ ਰਾਮਗੜ੍ਹੀਆ |
ਤ੍ਰਿਲੋਕ
ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ
ਪ੍ਰਦਰਸ਼ਨੀ ਦਾ ਉਦਘਾਟਨ ਉਜਾਗਰ
ਸਿੰਘ, ਪਟਿਆਲਾ |
ਸਕਾਟਲੈਂਡ
ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ
ਆਯੋਜਨ ਮਨਦੀਪ ਖੁਰਮੀ, ਲੰਡਨ
|
ਮਹਿਰਮ
ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ
ਮਲਕੀਅਤ ਸੁਹਲ, ਗੁਰਦਾਸਪੁਰ |
'ਸਾਕਾ'
ਵੱਲੋ 130 ਮੀਲ ਲੰਬੀ 'ਚੈਰਿਟੀ ਬਾਈਕ ਰਾਈਡ' ਬਰਮਿੰਘਮ ਤੋਂ ਸਾਊਥਾਲ
ਬਿੱਟੂ ਖੰਗੂੜਾ, ਲੰਡਨ |
ਵੇਲਜ਼
(ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ
ਮੁਟਿਆਰਾਂ ਛਾਈਆਂ ਮਨਦੀਪ ਖੁਰਮੀ,
ਲੰਡਨ |
ਫ਼ਿੰਨਲੈਂਡ
ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ
ਵਿੱਕੀ ਮੋਗਾ, ਫਿੰਨਲੈਂਡ |
ਇੰਗਲੈਂਡ
'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ
ਧਮਾਲਾਂ ਮਨਦੀਪ ਖੁਰਮੀ, ਲੰਡਨ |
ਬਾਬਾ
ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ
ਸੈਮੀਨਾਰ ਆਯੋਜਤ ਡਾ ਕੁਲਜੀਤ
ਸਿੰਘ ਜੰਜੂਆ, ਕਨੇਡਾ |
ਯੌਰਕਸ਼ਾਇਰ,
ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ
|
ਯਾਤਰਾ
ਬੜੂ ਸਾਹਿਬ ਅਕਾਲ ਅਕੈਡਮੀ ਮੋਹਨ
ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ |
ਸ਼੍ਰੋਮਣੀ
ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ
|
"ਪੰਜਾਬੀ
ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
|
14
ਪੁਸਤਕਾਂ ਲੋਕ-ਅਰਪਣ ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰੈਡਫੋਰਡ
ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ
|
ਡਾ
ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ |
ਖੂਬ ਰਿਹਾ, ਬਿਰਧ ਆਸ਼ਰਮ
ਵਿਚ ਮਨਾਇਆ ਲੋਹੜੀ ਮੇਲਾ ਪ੍ਰੀਤਮ
ਲੁਧਿਆਣਵੀ, ਚੰਡੀਗੜ੍ਹ |
|
|
|
|
|
|
|
|