|
ਰਾਜ ਭੂਪਿੰਦਰ ਸਿੰਘ, ਭਾਰਤ |
03/10/04
ਪਿਆਰੇ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ,
ਸ. ਰਣਜੀਤ ਸਿੰਘ ਜੀ ਦੇ ਪਤਰ ਮਿਤੀ 02-10-2004 ਦੇ
ਸਬੰਧ ਵਿਚ ਮੇਰਾ ਵਿਚਾਰ ਹੈ ਕਿ ਗੁਰਦੁਆਰਾ ਨਨਕਾਣਾ ਸਹਿਬ ਦੇ ਨਾਲ
ਲਗਦਾ ਵਿਦਿਆ ਕੇਂਦਰ ਸਿੱਖ ਯਾਤਰੂਆਂ ਲਈ ਵਰਤਿਆ ਜਾਣਾ ਚਾਹੀਦਾ ਹੈ
ਬਸ਼ਰਤੇ ਕਿ ਵਿਦਿਆ ਕੇਂਦਰ ਲਈ ਇੱਕ ਨਵੀਂ ਇਮਾਰਤ ਤਿਆਰ ਕਰ ਦਿਤੀ ਜਾਵੇ
ਤਾਂ ਕਿ ਪੜਨ ਵਾਲਿਆਂ ਦਾ ਨੁਕਸਾਨ ਨਾਂ ਹੋਵੇ । ਗੁਰਦੁਆਰਾ ਸਾਹਿਬ ਤੇ
ਕੀਤਾ ਹਮਲਾ ਕੁਝ ਕੁ ਮੁੱਠੀ ਭਰ ਸ਼ਰਾਰਤੀ ਅਨਸਰਾਂ ਦੀ ਚਾਲ ਸੀ, ਜਿਸ
ਕਾਰਨ ਬਾਕੀ ਪਾਕਿਸਤਾਨੀ ਸ਼ਰਧਾਲੂਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ
।
----------------------------------
ਸ. ਸੁਚੇਤ ਸਿੰਘ ਜੀ ਦੇ ਪਤਰ ਮਿਤੀ 28-09-2004 ਦੇ ਸਬੰਧ ਵਿਚ
ਮੇਰਾ ਕਹਿਣਾ ਹੈ ਕਿ :-
1. ਸਿੱਖੀ ਤਾਂ "ਖੰਨਿਓ ਤਿੱਖੀ, ਵਾਲੋਂ ਨਿੱਕੀ " ਹੈ । ਸੋ
ਅਜਿਹੀ ਸਿੱਖੀ ਕਮਾਣੀ ਸੌਖੀ ਨਹੀਂ । ਕੁਝ ਪਾਉਣ ਲਈ ਕੁਝ ਕਰਨਾ ਤੇ
ਗੁਆਣਾ ਵੀ ਪੈਂਦਾ ਹੈ । ਵਿਦੇਸ਼ਾਂ ਵਿਚ ਰਹਿ ਤੁਸੀਂ ਸਿੱਖੀ ਕਮਾ ਰਹੇ
ਹੋ, ਇਸ ਲਈ ਵਧਾਈ ਦੇ ਪਾਤਰ ਹੋ । ਵਾਹਿਗੁਰੂ ਤੁਹਾਡੇ ਤੇ ਸਿੱਖੀ ਵਿਚ
ਪਰਪੱਕ ਰਹਿਣ ਦੀ ਮਿਹਰ ਕਰੇ । ਬਾਕੀ ਸਿੱਖਾਂ ਨੂੰ ਵੀ ਇਸ ਤੋਂ ਸਬਕ
ਸਿੱਖਣਾ ਚਾਹੀਦਾ ਹੈ । ਸ਼ੁਰੁਆਤ ਆਪਣੇ ਨਾਵਾਂ ਨਾਲ "ਸਿੰਘ / ਕੌਰ"
ਲਗਾ ਕੇ ਕਰਨੀ ਚਾਹੀਦੀ ਹੈ ਤੇ ਦੂਜਿਆਂ ਨੂੰ ਸੰਬੋਧਨ ਕਰਨ ਲਗਿਆਂ
"ਸਿੰਘ / ਕੌਰ" ਦੀ ਵਰਤੋਂ ਕਰਨੀ ਚਾਹੀਦੀ ਹੈ । ਉਪਰੰਤ ਪਗੜੀਧਾਰੀ (
ਤੇ ਕੇਸਾਧਾਰੀ ਵੀ ) ਹੋਣਾ । ਇਹ ਸਭ ਕੁਝ ਕਰਨ ਲਈ ਕੁਝ ਮੁਸ਼ਕਲਾਂ ਤਾਂ
ਜਰੂਰ ਆਉਣਗੀਆਂ ਜਿਨ੍ਹਾਂ ਦਾ ਸਾਨੂੰ ਖਿੜੇ ਮੱਥੇ ਮੁਕਾਬਲਾ ਕਰਨਾ
ਚਾਹੀਦਾ ਹੈ ਨਾਂ ਕਿ ਮੁਸ਼ਕਲਾ ਵੇਖ ਕੇ ਭਜਣਾ ।
2. ਬਾਕੀ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਸਮੇਂ ਅਨੁਸਾਰ ਬਦਲਣ ਦੀ
ਲੋੜ ਹੈ, ਇਹ ਠੀਕ ਨਹੀਂ ਕਿਉਂਕਿ ਸਿੱਖੀ ਵਿਚ ਰਹਿ ਕੇ ਵੀ ਤੁਸੀਂ
ਸਮਾਜ ਵਿਚ ਵਿਚਰ ਸਕਦੇ ਹੋ । ਕਈ ਵੀ ਇਸੇ 'ਬਦਲਾਓ' ਦੀ ਆੜ ਵਿਚ ਮੋਨੇ
ਹੋਈ ਜਾ ਰਹੇ ਹਨ ਤੇ ਆਪਣੇ ਨਾਵਾਂ ਨਾਲ 'ਸਿੰਘ/ਕੌਰ' ਵਰਤਣ ਦੀ ਜਗਾਹ
ਆਪਣੀ ਜਾਤ, ਪਿੰਡ, ਸ਼ਹਿਰ ਤੇ ਦੇਸ਼ ਦਾ ਨਾਂ ਲਗਾਉਣ ਨੂੰ ਤਰਜੀਹ ਦੇ
ਰਹੇ ਹਨ । ਆਪ ਇਸ 'ਬਦਲਾਓ' ਨੂੰ ਸਹੀ ਕਹੋਗੇ ਜਾਂ ਗਲਤ ?
3. ਤੁਹਾਡੀ ਇਹ ਗੱਲ ਠੀਕ ਹੈ ਕਿ ਹਰ ਇਕ ਦੀ ਸੋਚ ਤੇ ਨਜਰੀਆ ਆਪਣਾ
ਆਪਣਾ ਹੁੰਦਾ ਹੈ, ਉਹ ਹੁੰਦਾ ਹੈ ਸਮਾਜਕ ਤੇ ਨਿੱਜੀ ਕਾਰਜਾਂ ਲਈ । ਪਰ
ਵੀਰ ਜੀ, ਧਰਮ ਦੇ ਮਾਮਲੇ ਵਿਚ ਤਾਂ 'ਗੁਰਮਤਿ' ਦੀ ਗਲ ਹੀ ਮੰਨਣੀ
ਚਾਹੀਦੀ ਨਾਂ ਕਿ 'ਮਨਮਤਿ' ਦੀ । ਦੂਜਿਆਂ ਦੀਆਂ ਮਾੜੀਆਂ ਗੱਲਾਂ ਕਰ
ਕੇ, ਜੇ ਕਰ ਅਸੀਂ ਆਪਣੇ ਭੈੜ ਵੀ ਸਹੀ ਕਰਾਰ ਦੇਣ ਦੀ ਕੋਸ਼ਿਸ਼ ਕਰਾਂਗੇ
ਤਾਂ ਇਹ ਵੀ ਤਾਂ ਅਣ-ਉਚਿਤ ਹੋਵੇਗਾ ।
----------------------------------------
ਸ. ਬੇਅੰਤ ਸਿੰਘ ਜੀ ਤੇ ਪਤਰ ਮਿਤੀ 01-10-2004 ਵਿਚ 1984 ਦੇ
ਸਾਕੇ ਬਾਰੇ ਵਿਚਾਰ ਬਹੁਤ ਵਧੀਆ ਸਨ । ਪਰ ਕਿਉਂਕਿ ਵੀਰ ਜੀ ਦੇ
ਪੰਜਾਬੀ ਵਿਚ ਲਿਖੇ ਪਤਰ ਪਹਿਲਾਂ ਵੀ ਪੜੇ, ਸੋ ਇਹ ਪਤਰ ਵੀ ਪੰਜਾਬੀ
ਵਿਚ ਲਿਖਣਾ ਬਣਦਾ ਸੀ ਤਾਂ ਕਿ ਹਰ ਪੰਜਾਬੀ ਪਾਠਕ ਇਸ ਨੂੰ ਪੜ ਸਕਦਾ ।
--------------------------------------
ਬੀਬੀ ਗੁਰਸ਼ਰਨਜੀਤ ਕੌਰ ਜੀ ਦੇ ਪਤਰ ਮਿਤੀ 30-09-2004 ਦਾ ਕੁਝ
ਮੂੰਹ ਸਿਰ ਹੀ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਵਿਸ਼ੇ ਬਾਰੇ ਗੱਲ ਰਹੇ
ਹਨ । ਪਤਰ ਕੁਝ ਅਧੂਰਾ ਜਿਹਾ ਲਗਦਾ ਹੈ ।
---------------------------------------
ਜੀਵਨ ਜੀ ਦੇ ਪਤਰ ਮਿਤੀ 02-10-2004 ਵਿਚ ਸਿੱਖੀ ਪਹਿਚਾਨ ਦੀ
ਗੱਲ ਕੀਤੀ ਜਾ ਰਹੀ ਹੈ, ਜੋ ਕਿ ਸਮੇਂ ਦੀ ਲੋੜ ਹੈ । ਕੀ ਜੀਵਨ ਜੀ,
ਆਪਣਾ ਸਿੱਖੀ ਸਰੂਪ ਅੱਗਲੇ ਪਤਰ ਦੇ ਨਾਲ ਆਪਣੀ ਫੋਟੋ ਭੇਜ ਕੇ ਦਿਖਾ
ਸਕਦੇ ਹਨ ?
ਰਾਜ ਭੂਪਿੰਦਰ ਸਿੰਘ, ਭਾਰਤ । |
ਬ ਸ ਘੁਮਣ, ਕਨੇਡਾ |
03/10/04
Mr. Beant Singh Ji,
Thank you for your input and
bringing up the issue of documenting the stories of
victims from 1984 Sikh massacre.
I will definitely bring you letter
to the attention of United Sikh Federation, Baljit Singh
Khalsa and a member of Punjab human rights.
I would also like to take this
opportunity to let you know that the plight of these
writers and human rights activists is in bad shape.
They are the true hero’s who have
put their lives on line to document the darkest hours of
Sikh history.
Their is no help what so ever for
these people to support them, they are working full time
in collecting information and documenting and trying to
find funds to get the documents published. They are
disappointed by politicians and Sikh leadership, their
families fear that they will have the same fate as Mr.
Jaswant Singh Khalra.
The only hope is god, and I pray
that Sikh leadership have the guts to stand by our
hero’s.
BS Ghuman
Toronto |
ਰਨਜੀਤ ਸਿੰਘ ਜਰਮਨੀ |
03/10/04
ਲੁਧਿਆਣੇ ਦੇ
MP
ਸ਼ਰਨਜੀਤ ਢਿੱਲੌਂ ਨੇ ਅੱਜ ਇੱਕ
RADIO
ਤੇ (ਕਾਲੀ ਦਾਲ ਬਾਦਲ ਦੀ) ਕਾਲੀ ਰੈਲੀ ਕੀਤੀ
MP
ਜੀ ਨੇ ਕਿਹਾ :-
ਅਮਰਿੰਦਰ ਦੇ 2 ਸਾਲ ਦੇ ਰਾਜ ਵਿਚ ਉਹ ਸਾਰੇ ਸਕੂਲ ਤੇ ਸਾਰੀਆਂ ਸੜਕਾਂ
ਖਰਾਬ ਹੋ ਗਈਆ ਜੋ ਇਹਨਾਂ 5 ਸਾਲ ਵਿਚ ਬਹੁਤ ਹੀ ਪੱਕੇ ਕਰ ਕੇ ਬਣਾਈਆਂ
ਸੀ.????
ਜਗੀਰੋ (ਇੱਕ ਕਾਤਲ ਹੈ ਸਬ ਨੂੰ ਪਤਾ ਹੈ,) ਦੀ ਪ੍ਰਧਾਨ ਚੁਣੇਂ ਜਾਣਾ
ਬਹੁਤ ਠੀਕ ਫ਼ੈਸਲਾ,
ਪੱਖੋਕੇ, ਸੇਖਵਾਂ ਅਤੇ ਲਂਗਾਹ ਮੰਡਲੀ ਦੇ ਕਾਰਨਾਮੇ ਵੀ (ਕਿਸੇ ਹੋਰ
ਸਚਾਈ ਦੀ ਉਡੀਕ ਨਹੀਂ ਰੱਖਦੇ.) ਪਰੋਪੌਗੰਡਾ.
ਅਮਰਿੰਦਰ ਨੇ ਜੋ ਪਾਣੀਆਂ ਦੇ ਬਾਰੇ (ਬੜੀ ਹੀ ਸਿਆਣਪ ਨਾਲ ਨਵਾਂ
ਕਾਨੂੰਨ ਪਾਸ ਕਰਵਾਇਆ ਹੈ, ਇਹ ਕੰਮ ਇਹ ਕੌਮ ਦਾ ਲੂਣ ਖਾਣ ਵਾਲੇ ਕਦੀ
ਵੀ ਨਾਂ ਪਾਸ ਹੋਣ ਦਿੰਦੇ ਜੇ ਕਰ ਇਹਨਾਂ ਨੂੰ ਪਹਿਲਾਂ ਪਤਾ ਲਗ
ਜਾਂਦਾ, ਕਿਊਕੇ ਉਹ ਇਹਨਾ ਦੇ ਢਿੱਡ ਦੀਆਂ ਜਾਣਦਾ ਹੈ ) ਮੱਤਾ
ਬਾਦਲਕਿਆਂ ਦੀ ਸਲਾਹ ਤੋਂ ਬਗੈਰ ਹੀ ਪਾਸ ਕਰਵਾਇਆ .
ਵਿਦੇਸ਼ਾਂ ਵਿੱਚੋਂ ਅਪਣੇ ਗਰਾਹਕਾਂ ਤੋਂ ਉਗਰਾਹੀ ਕਰਦੇ ਅਤੇ ਝੂੱਠ
ਬੋਲਦੇ, ਇਹ ਹਨੇਰਾ ਬਾਦਲ , ਦੁਖਬੀਰ ਬਾਦਲ ਦੇ ਚੰਮਚੇ ਜਿਥੇ ਕੌਮ
ਦੀਆਂ ਝਿੜਕਾਂ ਖਾ ਕੇ ਜਾਂਦੇ ਹਨ ਓੱਥੇ ਇਹ ਵੀ ਦੁੱਖ ਸਤਾਉਦਾ ਹੈ ਕਿ
ਪਹੂੰਚ ਕੇ ਹਿੱਸਾ ਮੰਗਣ ਵਾਲਿਆਂ ਵੀ ਆ ਜਾਣਾ ਹੈ. |
ਕੁਲਵੰਤ ਸਿੰਘ ਜੌਹਲ, ਅਮਰੀਕਾ |
03/10/04
Charges against Gurpal Singh Gill Dropped by District
Attorney of Roseburg, Oregon, USA
Yuba
City, October 2nd, 2004. Many individuals and Sikh
organizations have been working tirelessly to have
charges dropped against Gurpal Singh Gill, an Amritdhari
Sikh Truck Driver from Yuba City who was treated
brutally by Oregon Police trooper. This was the 17th
incident in the last three years that Amritdhari Sikh
trucker has faced similar situation.
The incident of alleged police
brutality involving a Sikh truck driver has shocked and
outraged the Yuba-Sutter Sikh community. On September 1,
Gurpal Singh Gill (44) left Yuba City for Tacoma
(Washington) at about 8:30 am. Driving his Peterbilt
truck, Gill was towing a refrigerated trailer loaded
with produce. Gill has been driving for two years and
this was his first to the Pacific Northwest. At about
4:45pm, about 10 miles short of Roseburg, he was stopped
by a trooper of the Oregon State Police- Oregon's
equivalent of the California Highway Patrol. "Near Exit
106, about 10-12 miles south of Roseburg, I observed a
police car in my rear view mirrors. The car came
alongside, then fell back and signaled me to stop, which
I promptly did," says Gill. The car was driven by Oregon
State Police Trooper Kevin Bennett. Gill said that
Bennett came to the driver's side door and ordered him
to open. Bennett then allegedly took out his pistol and
ordered Gill to disembark from his truck. He told Gill
he was under arrest for carrying a 'concealed weapon'-
Gill's personal kirpan, a symbolic item which Gill
carries as one of the 5 K's, ordained by the Sikh
religion.
To handle this situation
many other Amritdhari Sikhs, carry a letter from the
Stockton City council. This letter explains the concept
of the 5 K's. Gill showed the police officer the letter
which Bennett dismissed saying it had no relevance in
Oregon. Gill said that Bennett then ordered him to lie
on the ground face down. "He then pushed his knee into
my back, handcuffed me pressing my face into the
ground," said Gill. Gill's injuries on his face and
shoulder are a testimony to the brute force inflicted
upon him. Gill also complains of back pain.
Gill was then made to sit
in the police car while Bennett searched his truck.
Meanwhile two other officers showed up. Gill was told he
had been pulled over for a missing registration plate
and pouring a liquid out of his truck. The two officers
reviewed the video recording and subsequently released
Gill. They took his mini-kirpan and gave him a citation.
Mr. Gill contacted Punjabi
American Heritage Society on September 3rd,
2004. Dr. Jasbir Singh Kang immediately contacted Sikh
Coalition which has handled similar cases nation wide.
He also contacted local and national media to highlight
this case. The local American news paper Appeal Democrat
carried a front page story highlighting this case. This
story was carried by many national and ethnic news paper
and web sites. Many Sikh organizations came to rescue
of Mr. Gill. The Sikhs Coalition contacted DA office in
Roseburg. Dr. J.P. Singh of Sikh Center of Bay Area
pleaded this case to US
Department of Justice
(Diane Schneider) and United Sikhs contacted the ACLU in
Roseburg. The case of a concealed weapon was dropped but
Mr. Gill continues to suffer from both physical and
emotional trauma.
The Sikh community needs
to look for permanent solution to this type of problem.
We need to seek for legislative solution to honor
articles of the Sikh faith including the Kirpan so we do
not waste our recourses on similar situations in future.
We need to send copy of the documentary Mistaken
Identity to all police departments in USA and make
efforts to train different state and federal law
enforcement agencies about Sikh identity and articles of
Sikh faith. Also efforts need to be made to have Sikhism
added to curriculum of schools districts, colleges, and
universities as part of world religions and history
courses.
Mr. Gurpal Singh Gill
would like to thank every one who helped him, including
Sikh Coalition, Punjabi American Heritage Society,
United Sikhs, Sikh Center of Bay Area, US Department of
Justice, ACLU Roseburg, and the American and South Asian
Media.
Mr. Gill would also like
to thank Sikh leaders, local community members, Sikh
Gurdwaras and local Christian Church members for their
emotional support.
Released by
Kulwant Singh Johl
Punjabi American Heritage Society |
ਜੀਵਨ ਨਿਹਾਲੇਵਾਲੀਆ(ਮੋਗਾ) ਡੈਨਮਾਰਕ |
02/10/04
ਅਰਬ ਦੇ ਇੱਕ ਅਖਬਾਰ ਅਨੁਸਾਰ ਅੱਲ ਕਾਇਦਾ ਦੇ ਲੀਡਰਾ ਦਾ
ਅਮਰੀਕਾ ਤੋ ਬਾਅਦ ਮੁਖ ਨਿਸ਼ਾਨਾ ਹੈ ਯੂਰਪ ਦੇ ਉਹ ਮੁਲਕ ਜਿਨਾ ਨੇ
ਅੱਤਵਾਦ ਦੇ ਖਾਤਮਾ ਲਈ ਅਮਰੀਕਾ ਦੀ ਮਦਦ ਕੀਤੀ, ਉਕਤ ਤਸਵੀਰ ਤੋ ਹਰ
ਕੋਈ ਵਕਫ ਹੈ ਕਿ ਇਹ ਕੋਣ ਹਨ ਅਤੇ ਹੇਠ ਤਸਵੀਰ ਇੱਕ ਸਿੱਖ ਦੀ ਹੈ।
ਸੋ ਲੋੜ ਹੈ ਸਾਨੂੰ ਸਿੱਖ ਦੀ ਵੱਖਰੀ ਪਹਿਚਾਨ ਦੀ ਤਾਂ ਕਿ ਸਿੱਖ
ਕੋਮ ਇਹ ਸਾਬਿਤ ਕਰ ਸਕੇ ਕਿ ਸਾਨੁੰ ਇਹਨਾ ਦੇ ਨਾਲ ਦੇ ਨਾ ਸਮਝੋ।
ਵਿਦੇਸੀ ਮੁਲਕਾ ਦੇ ਲੋਕਾ ਲਈ ਇਹ ਇੱਕ ਹੀ ਕੋਮ ਦੇ ਬੰਦਿਆ ਦੀ ਤਸਵੀਰ
ਹੈ ਜੋ ਕਿ ਅਸੀ ਨਹੀ ਹੈ
ਹੇਠਲੀ ਤਸਵੀਰ ਤੋ ਸਿੱਖ ਕੋਮ ਦਾ ਬੱਚਾ 2 ਵਾਕਿਫ ਹੈ (ਪ੍ਰਣਾਮ
ਸ਼ਹੀਦ ਨੂੰ) ਸਮੇ ਦੀ ਪੁਕਾਰ ਹੈ ਸਿੱਖ ਦੀ ਪਹਿਚਾਨ ਦੀ।
ਖਬਰ । ਜੀਵਨ ਨਿਹਾਲੇਵਾਲੀਆ(ਮੋਗਾ) ਡੈਨਮਾਰਕ |
ਰਨਜੀਤ ਜਰਮਨੀ |
02/10/04
ਸਾਰੇ ਪਾਠਕਾਂ ਨੂੰ
ਵਹਿਗੁਰੂ ਜੀ ਕਾ ਖਾਲਸਾ
ਵਹਿਗੁਰੂ ਜੀ ਕੀ ਫ਼ਤਿਹ
ਪਾਕਿਸਤਾਨ ਵਿਚ ਵਾਪਰੀਆਂ ਘਟਨਾਂਵਾਂ ਬਾਰੇ.
ਗੁਰੂਦਵਾਰੇ ਨਾਲ ਲਗਦੀ ਇਕ ਇਮਾਰਤ ਜਿਸ ਵਿਚ ਯਾਤਰੀਆਂ ਦੇ ਠਹਰਣ
ਦਾ ਇਂਤਜ਼ਾਮ ਕੀਤਾ ਜਾਂਦਾ ਸੀ ਜੌ ਕਿ ਇਕ ਵਿਦਿਆ ਕੇਂਦਰ ਹੇ. ਜਦੋਂ ਵੀ
ਇਹ ਵਿਦਿਆਲਾ ਬਂਦ ਹੂਂਦਾ ਹੇ ਜਾਂ ਫਿਰ ਲੋੜ ਮੁਤਾਬਿਕ ਇਸ ਇਮਾਰਤ ਦਾ
ਇਸਤੇਮਾਲ ਸਂਗਤਾਂ ਵਾਸਤੇ ਹੁਂਦਾ ਹੇ.
ਸਿਖਾਂ ਦੀ ਮਂਗ ਤੇ, ਵਿਦਿਆਰਥੀਆਂ ਦੀ ਸਲਾਹ ਤੋਂ ਬਿਨਾਂ ਹੀ ਇਹ
ਇਮਾਰਤ ਵਿਦਿਆਰਥੀਆ ਨੂਂ ਛਡਣ ਅਤੇ ਹੋਰ ਕਿਤੇ ਵਿਦਿਆਲਾ ਖੋਲੇ ਜਾਣ ਦਾ
ਫ਼ੇਸਲਾ ਲੈ ਲਿਆ ਜਾਣ ਕਰਕੇ ਇਹ ਸਬ ਸਮਸਿਆ ਬਣੀ ਹੇ.
ਹੁਣ ਆਪਣੇ ਵਿਚਾਰ ਸਾਰੇ ਦਸਣ ਦੀ ਖੇਚਲ ਕਰੋ ਜੀ. |
ਡਾ: ਅਮ੍ਰਿਤ ਭਾਟੀਆ, ਆਸਟ੍ਰੀਆ |
02/10/04
Hindu
Mandir Association
Lammgasse 1, A-1080 Wien, Austria
Tel./Fax: 913 25 29, Mobile: 0699 1 913 25 29
http://www.hindumandir.at, Email:
office@hindumandir.at
Dear Members/Well-wishers of Hindu
Community,
Inviting the best artistic
talents to participate in Diwali Mela 2004
The Hindu Mandir Association (HMA)
and Hindu Religion Organization of Austria (HRO) will be
celebrating the Diwali Mela 2004 on 14 November 2004,
from 11:00 to 17:00 at Lugner City, Gablenzgasse 5, 1150
Wien.
Known as the ‘Festival of Lights’,
this is the largest Indian festival celebrated in India
and abroad. From modest beginnings in 1991, this annual
event has emerged as one of the best attended
Indo–Austrian cultural functions in Vienna, and indeed
in Austria.
We endeavour to make this event
memorable and successful. As you may already know, all
proceeds of this function go directly to the “Temple
Construction Fund” of the Hindu Mandir Association. With
our constant efforts and negotiations with the
authorities, we are very hopeful of getting a plot for
the construction of a Hindu temple in 2005. Your
donations and contributions will help the Association
build a beautiful temple in Vienna. The Association
looks forward to your continued support by way of
participation in the cultural programme.
We are also looking for the best
talents to compere the programme, with excellent skills
in English/Hindi/German. We need three ladies and three
gentlemen to cover the entire programme.
To ensure that the programme is
both entertaining and varied, and taking into account
Considering the feedback from the audiences from
previous years, we would like to restrict performances
to only one item per group or artiste. Furthermore,
since there will be many families with children
attending, we request that the items/performances be
both tasteful and dignified.most of the audiences do not
appreciate any vulgar performances. We therefore request
you to offer your best performance.
The artists/performers who are
interested in presenting items in the cultural programme
or individuals interested in compering the programme
should contact Mr. Niranjan Das, Cultural Co-ordinator
(tel. 9249804, handy: 06991-9249804; Ooffice 2600-22463;
Email: n.das@iaea.org).
As per the decision taken by the
Executive Committee, 15th October 2004 is the last date
for accepting offers for participation in the Diwali
Mela 2004.
The following office bearers of
the Executive Committee can also be contacted for any
general information related to the event or activities
of HMA /HRO.
.....................................text
removed-............................................................ Vienna, 28.09.2004 |
ਬੇਅੰਤ ਸਿੰਘ, ਹਾਂਗ ਕਾਂਗ |
01/10/04
Respected Editor and friends,
I have read Mr Ghuman Singh's letter about this book
“Indian terrorism on the land of Punjab” written by
Baljit Singh Khalsa residing in India. The efforts of
United Sikh Federation, Baljit Singh Khalsa, and other
organizations involved are commendable.
I appreciate his views as he said
There is a desperate need to document and restore the
history of Sikh struggle or it will be lost and
forgotten in ever changing face of time.
In the same spirit, at the same
time I would like Mr. Baljit Singh Khalsa and the United
Sikh Foundation to take up the unforgettable topic of
1984 - Delhi Massacre of
Innocent Sikhs
While the subject has been touched
by some non-Sikh Magazine/Newspaper Editors and
impartial writers in the past, I wonder if someone has
seriously documented all or most of the happenings.
Now since even the present Prime
Minister and sometimes ago SONIA GANDHI has voiced with
concern about those unfortunate happenings (while
mentioning about the Muslim massacre of Gujrat,) I think
the climate is ripe to document the Delhi episodes, in a
BOOK FORM.
The most trustworthy compilation
would be from a NON-SIKH writer or a magazine editor (
of repute), while witnesses of the most of the living
victims are still available.
I suggest that the foundation
should float such invitations or query, thru Indian
press and Internet. And the writer (s) may be offered a
certain worthwhile remuneration to collect the facts.
The publication (if full of facts and figures) will
itself pay for its publishing expenses, as it will sell
world wide like hot cake.
Certain facts are probably
available from the findings of the COMMISSIONS that have
done investigations.
Another important fact that could
help would be the AKALI FACTION along with NDA
opposition who are venturing to get even with the
congress party.
To me. it should not be a false
propaganda, but a fact finding treatise.
I am sure pictures of those
heinous incidents are still available some where.
If the book has problem for
publication in India. it can be done in Malaya,
Singapore, Canada, U.K. or USA.
It better be in English, Hindi and
Punjabi, so that every human being who has a conscience
should read and benefit from the futility of such
happenings.
Just a thought to communicate to
the Sikh intelligencia.
Beant Singh - HongKong. |
ਬ ਸ ਘੁੱਮਣ, ਕਨੇਡਾ |
30/09/04
Power of pen
BS Ghuman
On September 18th, 2004 in Toronto
saheedi barsi at Malton Gurduwara Sahib was organized in
memory of a great human rights activist, saheed Sardar
Jaswant Singh Ji Khalra. Sardar Khalra was kidnapped by
Police during early 90’s to stop him from collecting and
documenting the atrocities taking place in Punjab
against the people of the Sikh faith. Sardar Khalra used
his pen to protest against the human rights violations
in Punjab and his barsi was appropriately marked by
releasing the Punjabi book “Indian terrorism on the land
of Punjab” written by Baljit Singh Khalsa residing in
India. The efforts of United Sikh Federation, Baljit
Singh Khalsa, and other organizations involved are
commendable. There is a desperate need to document and
restore the history of Sikh struggle or it will be lost
and forgotten in ever changing face of time.
The book released is a pensive
effort to bring the horrible situation, of families who
were tortured and humiliated, to the global platform.
More such efforts are needed to be undertaken so that
the shuttering voice of the victims can be converted
into a strong slogan of peace and humanity. In past not
much effort have been put into taking care of the
children and women of those who died during the civil
war like situation in Punjab, and such efforts would at
least give these families a sympathizer to look forward
to.
Everyone should get a copy of this
book so that the efforts of such writers and
organizations do not go futile. Getting and reading the
book is not only supporting the writer to finish the
next document but also creates a wave of awareness about
human rights violations taken place. |
ਗੁਰਸ਼ਰਨਜੀਤ ਕੌਰ, ਜਪਾਨ |
30/09/04
i only like to say that first you do
wrong work then simply say SORRY or FORGIVE US but what
students do there is no forgiveness they will be
punished so that they can learn the lesson and not doing
such things again.
Gursharan Jeet Kaur From Japan. |
ਰੁਪਿੰਦਰ ਢਿਲੋਂ ਮੋਗਾ,
ਨਾਰਵੇ |
29/09/04
ਸਤਿ ਸਰੀ ਅਕਾਲ,
ਨਨਕਾਣਾ ਸਾਹਿਬ ਗੁਰਧਾਮ ਵਿਖੌ ਸ਼ਰਾਰਤੀ ਅਨਸਰਾ ਵੱਲੋ ਕੀਤੇ ਹਮਲੇ
ਇੱਕ ਦੁਖਦਾਇਕ ਘਟਨਾ ਹੈ, ਅਤੇ ਦੇਸ਼ ਵਿਦੇਸ਼ ਵਿੱਚ ਵੱਸਦੀ ਸਿੱਖ ਸੰਗਤ
ਨੂੰ ਇਸ ਘਟਨਾ ਦਾ ਰੋਸ ਪੱਤਰ ਸਖਾਨਿੱਕ ਪਾਕਿ ਅੰਬੇਸੀਆ ਨੂੰ ਦੇਣਾ
ਚਾਹਿਦਾ ਹੈ.ਇਸ ਤੋ ਇਲਾਵਾ ਭਾਰਤ ਸਰਕਾਰ ਨੂੰ ਇਸ ਘਟਨਾ ਨੂੰ ਗੰਭੀਰਤਾ
ਨਾਲ ਲੈਦੇ ਹੋਏ ਆਪਣੇ ਪੱਧਰ ਤੇ ਇਹ ਮਸਲਾ ਤੁਰੰਤ ਪਾਕਿ ਸਰਕਾਰ ਨਾਲ
ਸਾਝਾ ਕਰਨਾ ਚਾਹਿਦਾ ਹੈ ਤਾਕਿ ਉਸ ਏਰੀਆ ਵਿੱਚ ਵੱਸਦੇ ਘੱਟ ਗਿਣਤੀ
ਸਿੱਖ ਪਰਿਵਾਰਾ ਦੀ ਜਾਨ ਅਤੇ ਮਾਲ ਦੀ ਰਖਿੱਆ ਕੀਤੀ ਜਾਵੇ ,ਅਤੇ
ਸਿੱਖਾ ਦੇ ਪਵਿੱਤਰ ਧਾਰਮਿਕ ਅਸਖਾਨ ਨਨਕਾਣਾ ਸਾਹਿਬ ਦੁਆਲੇ ਸੁਰਖਿਆ
ਵਧਾਈ ਜਾਵੇ.
ਰੁਪਿੰਦਰ ਢਿਲੋਂ ਮੋਗਾ
ਨਾਰਵੇ |
ਜੀਵਨ ਧਾਲੀਵਾਲ (ਨਿਹਾਲੇਆਲੀਆ), ਡੈਨਮਾਰਕ |
29/09/04
ਸਤਿ ਸ੍ਰੀ ਅਕਾਲ,
ਧਰਮ ਤਾ ਕੋਈ ਵੀ ਇਹ ਨਹੀ ਕਹਿੰਦਾ ਕਿ ਤੁਸੀ ਦੁਸਰੇ ਨੂੰ ਨੀਵਾ ਅਤੇ
ਖੁਦ ਨੂੰ ਉੱਚਾ ਸਮਝੋ,ਇਨਸਾਨ ਵਿਗਆਨਿਕ ਪੱਖੋ ਜਰੂਰ ਤਰੱਕੀ ਕਰ ਗਿਆ
,ਪਰ ਇਨਸਾਨੀਅਤ ਪੱਖੋ ਬਹੁਤ ਗਿਰ ਗਿਆ। ਵੀਰ ਇਕਬਾਲ ਜੀ ਗੱਲ ਹਿੰਦੂ
,ਮੁਸਲਮਾਨ ਦੀ ਨਹੀ (ਮਾਨਸ ਕੀ ਜਾਤ ਸੱਭ ਏਕ ਪਹਿਚਾਨਿਊ) ਅਤੇ ਕਿੱਸੇ
ਵੀ ਫਿਰਕੇ ਜਾ ਧਰਮ ਮੰਨਣ ਵਾਲੇ ਨੂੰ ਉਸ ਦਾ ਧਰਮ ਇਹ ਇੱਜਾਜਤ ਨਹੀ
ਦਿੰਦਾ ਕਿ ਉਹ ਨਫਰਤ ਅਤੇ ਅਹਿੰਸਾ ਦਾ ਮੁਕਟ ਪੈਣ ਕੇ ਅਹਿੰਸਾ ਅਤੇ
ਮਾਰ ਮੁਕਾਈ ਤੇ ਉਤਰ ਆਵੇ। ਪਰ ਮੌਜੂਦਾ
ਸਮੇ ਸੱਭ ਉਲਟ ਹੋ ਰਿਹਾ ਹੈ ਅਤੇ ਜਿਵੇ ਕਿ ਤੁਸੀ ਜਾਣਦੇ ਹੋ,ਕਿ 11
ਸੰਤਬਰ ਦੇ ਵਾਕਿਆ ਦਾ ਮੁਖ ਦੋਸ਼ੀ ਦੀ ਦਿੱਖ ਸਿੱਖ ਭਾਈਚਾਰਾ
(ਪਗੜੀਧਾਰੀ) ਨਾਲ ਕਾਫੀ ਮਿੱਲਦੀ ਹੈ ਅਤੇ ਸਿੱਖ ਭਾਈ ਚਾਰੇ ਦੀ ਹਰ
ਵਿਦੇਸੀ ਨੂੰ ਪਹਿਚਾਨ ਨਹੀ , ਜਿਸ ਦਾ ਨਤੀਜਾ ਇਹ ਹੋਇਆ ਕਿ ਸਾਡੀ
ਸਿੱਖ ਕੋਮ ਨੂੰ ਵਿਦੇਸੀਆ ਦੇ ਗੁੱਸਾ ਦਾ ਸ਼ਿਕਾਰ
ਹੋਣਾ ਪਿਆ।ਇੱਕਬਾਲ ਜੀ ਇਹ ਤਾ ਨਾ ਇਨਸਾਫੀ ਹੈ ਕਿ ਮੁਸਲਮਾਨ ਕੋਮ ਦੀ
ਇਸ ਗਲਤੀ ਦੀ ਸਜਾ ਸਾਡੀ ਕੋਮ ਭੁਗਤੇ। ਵਿਤਕਰਾ
ਕਿੱਸੇ ਨਾਲ ਹੋਵੇ ਨਿੰਦਣ ਯੋਗ ਹੈ ਪਰ ਹਾਲਾਤ ਇਸ ਮੋੜ ਤੇ ਹਨ ਕਿ
ਪਗੜੀਧਾਰੀ ਸਿੱਖ ਕੋਮ ਨੂੰ ਮੁਸਲਮਾਨਾ ਤੋ ਵੱਖਰੇ ਤੇ ਵੱਖਰੀ ਕੋਮ ਦੀ
ਰੱਟ ਲਾਉਣੀ ਹੀ ਪਾਵੇਗੀ, ਜੇ ਨਹੀ ਤਾ ਉਹਨਾ ਦੇ ਕੀਤੀ ਦੀ ਸਜਾ ਸਿੱਖ
ਕੋਮ (ਪਗੜੀਧਾਰੀ ਵੀਰ) ਨੂੰ ਭੁਲ ਭੁਲੇਖੇ ਜੱਲਣੀ ਪੈਣੀ ਹੈ।
ਜੀਵਨ ਧਾਲੀਵਾਲ (ਨਿਹਾਲੇਆਲੀਆ)
ਡੈਨਮਾਰਕ |
ਇਕਬਾਲ ਸਿੰਘ |
28/09/04
5ਆਬੀਡਾਟਕਾਮ
ਸੰਪਾਦਕ ਜੀ,
ਅਮਰੀਕਾ ਵਿੱਚ ਸਿੱਖ ਡਰਾਇਵਰ ਦੀ ਕੁੱਟਮਾਰ ਬਹੁਤ ਮੰਦਭਾਗੀ ਘਟਨਾ ਹੈ।
ਔਰੀਗਨ ਸਰਕਾਰ ਕੋਲ ਇਸ ਦਾ ਪਰੋਟੈਸਟ/ਸ਼ਿਕਾਇਤ
ਕਰਨਾ ਬਿਲਕੁਲ ਸਹੀ ਹੈ ਪਰ ਜਿਵੇਂ ਕੁਝ ਸੱਜਣ ਕਹਿ ਰਹੇ ਹਨ ਕਿ ਸਾਨੂੰ
ਕੁਝ ਇਸ ਤਰਾਂ ਕਰਨਾ ਚਾਹੀਦਾ ਹੈ ਕਿ ਅਸੀਂ ਮੁਸਲਮਾਨਾਂ ਤੋਂ ਵੱਖਰੇ
ਲੱਗੀਏ, ਕੀ ਉਹ ਇਹ ਕਹਿ ਰਹੇ ਹਾਂ ਕਿ ਮੁਸਲਮਾਨਾਂ ਦੀ ਕੁੱਟ ਮਾਰ
ਕਰਨਾ ਜਾਇਜ਼ ਹੈ? ਹੋਣਾ ਤਾਂ ਇਹ ਚਾਹੀਦਾ ਹੈ ਕਿ ਕਿਸੇ ਨਾਲ ਵੀ
ਵਿਤਕਰਾ ਨਾਂ ਹੋਵੇ। ਅਮਰੀਕਾ ਦੇ ਕਾਲੇ ਲੋਕ ਵੀ ਪੋਲੀਸ ਵਧੀਕੀਆਂ ਦੀ
ਆਮ ਹੀ ਸ਼ਿਕਾਇਤ ਕਰਦੇ ਹਨ।
ਮੇਰਾ ਖਿਆਲ ਇਹ ਘਟਨਾ ਔਰੀਗਨ
OREGON
ਸਟੇਟ ਵਿੱਚ ਵਾਪਰੀ ਹੈ ਜਿਸ ਨੂੰ
ਭੁਲੇਖੇ ਨਾਲ ਅਰੋਗਨ ਜਾਂ ਅਰੌਗਨ ਲਿਖਿਆ ਜਾ ਰਿਹਾ ਹੈ।
ਧੰਨਵਾਦ ਸਹਿਤ,
ਇਕਬਾਲ ਸਿੰਘ। |
ਜੀਵਨ ਨਿਹਾਲੇਆਲੀਆ(ਮੋਗਾ), ਡੈਨਮਾਰਕ |
28/09/04
ਸਤਿ ਸ੍ਰੀ ਅਕਾਲ,
ਭੁਪਿੰਦਰ ਬਾਈ ਤੁਹਾਡੀ ਸਿੱਖੀ ਪ੍ਰਤੀ ਸੋਚ ਸੱਚੀ ਹੈ ਪਰ ਬਾਈ
ਮੇਰਿਆ ਵਿਦੇਸ਼ਾ ਵਿੱਚ ਇਹ ਗੱਲਾ ਐਨੀਆ ਆਸਾਨ ਨਹੀ, ਸਿੱਖਾ ਦਾ ਮਸਲਾ
ਪਹਿਚਾਨ ਦਾ ਹੈ ਅਤੇ ਅੱਜੇ ਸਮਾ ਲੱਗੇਗਾ ਪਰੂਨ ਰੂਪ ਚ ਸ਼ਾਸਤਰ ਧਾਰੀ
ਸਿੱਖ ਦੀ ਪਹਿਚਾਨ ਬਣਾਉਣ ਲਈ, ਵੈਸੇ ਹਰ ਇੱਕ ਦੀ ਸੋਚ ਆਪਣੀ ਹੈ ਸਮੇ
ਦੇ ਅਨੁਸਾਰ ਬੱਦਲਣਾ ਵੀ ਪੈਦਾ ਹੈ । ਕਿਰਪਾਨ ਦੀ ਥਾ ਵੀਰ ਸ੍ਰੀ
ਸਾਹਿਬ (ਛੋਟੀ ਕਿਰਪਾਨ) ਜਨਤਕ ਥਾਵਾ ਤੇ ਪਹਿਨ ਸਕਦੇ ਹਨ , ਪਰ ਹਾਲ
ਦੀ ਘੜੀ ਮਸਲਾ ਪਹਿਚਾਨ ਦਾ ਹੀ ਹੈ।
ਦੂਸਰਾ ਗੁਰਪਾਲ ਸਿੰਘ ਗਿੱਲ ਅਰੋਗਨ ਨਾਲ ਘੱਟੀ ਘਟਨਾ ਦਾ ਵਿਰੋਧ
ਪ੍ਰਦੇਸਾ ਵਿੱਚ ਬੈਠੇ ਸਿੱਖ ਭਰਾਵਾ ਨੂੰ ਆਪਣੀਆ ਲੋਕਲ ਗੁਰਦੁਆਰਾ
ਸਾਹਿਬ ਦੀ ਕਮੇਟੀਆ ਦੁਆਰਾ ਆਪਣੇ 2 ਮੁਲਕ ਚ ਪੈਦੇ ਅਮਰੀਕੀ ਅੰਬੈਸੀਆ
ਚ ਇਸ ਘਟਨਾ ਦਾ ਰੋਸ ਪੱਤਰ ਦੇਣਾ ਚਾਹਿਦਾ ਹੈ।
ਜੀਵਨ ਨਿਹਾਲੇਆਲੀਆ(ਮੋਗਾ)
ਡੈਨਮਾਰਕ |
ਸੁਚੇਤ ਸਿੰਘ ਖਾਲਸਾ, ਕੇਨੈਡਾ |
28/09/04
ਸਤਿ ਸ੍ਰੀ ਅਕਾਲ,
ਭੁਪਿੰਦਰ ਜੀ ਤੁਸੀ ਲਿਖਦੇ ਸਹੋਣਾ ਹੋ, ਸੋਚਦੇ ਵੀ ਸਹੋਣਾ ਹੋ, ਪਰ
ਭਰਾ ਜੀ ਵਿਦੇਸ਼ਾ ਵਿੱਚ ਇਹ ਗੱਲਾ ਇੰਨੀਆ ਆਸਾਨ ਨਹੀ, ਜਿੰਨਾ ਕਿ
ਤੁਸੀ ਆਸਾਨੀ ਨਾਲ ਲਿੱਖ ਦਿੱਤਾ। ਇਸ ਵਿੱਚ ਕੋਈ ਸ਼ਕ ਨਹੀ ਕਿ ਹਾਲ ਦੀ
ਘੜੀ ਸਿੱਖ ਆਪਣੀ ਪਹਿਚਾਨ ਲਈ ਜੂਝ ਰਿਹਾ ਹੈ। ਸੋ ਪਹਿਲਾ ਜੋ ਸਿੱਖ
ਪਗੜੀਧਾਰੀ ਵੀਰ ਪ੍ਰਦੇਸਾ ਵਿੱਚ ਹਨ ,ਉਹਨਾ ਲਈ ਮੁਖ ਸੱਮਸਿਆ ਪਹਿਚਾਨ
ਦੀ ਹੀ ਹੈ ਭਰਾ ਜੀ ਮੈ ਪਿਛਲੇ 30 ਸਾਲ ਤੋ ਪਰਦੇਸ ਵਿੱਚ ਹਾ । ਕਈ
ਤੱਤੇ ਠੰਡੇ ਤਜਰਬੇ ਵੀ ਵੇਖੇ ਪਰ ਹਮੇਸਾ ਪਗੜੀਧਾਰੀ ਰਿਹਾ , ਪਰ ਸਮੇ
ਦੀ ਨਜਾਕਤ ਅੱਜ ਵੀ ਇਹੀ ਕਹਿੰਦੀ ਹੈ ਕਿ ਪ੍ਰਦੇਸਾ ਚ ਵੀਰ ਆਪਣੀ
ਪਹਿਚਾਨ ਬਣਾਉਣ ਨਾਕਿ ਅਸੀ ਕਿਰਪਾਨ ਨੂੰ ਮੁਖ ਰੱਖੀਆ, ਮੈ ਕੁਝ ਸਾਲਾ
ਤੋ ਅਮ੍ਰਿਤਧਾਰੀ ਹਾ ਪਰ ਹਾਲਾਤਾ ਅਨੁਸਾਰ ਸ੍ਰੀ ਸਾਹਿਬ ਹੀ ਧਾਰਨ
ਕਰਦਾ ਹਾ । ਹੁਣ ਚਾਹੇ ਤੁਸੀ ਮੈਨੂੰ ਸਿਧਾਂਤ ਦੇ ਉਲਟ ਵਾਲਾ ਕਹੋ ਜਾ
ਹੋਰ ਪਰ ਮੈ ਆਪਣੇ ਗੁਰੂ ਪ੍ਰੇਮ ਨਾਲ ਸੁੰਨਤੁਛਟ ਹਾ।
ਭਰਾ ਜੀ ਤੁਸੀ ਲੱਖ ਕਹਿ ਲੋ ਪਰ ਅੱਜੇ ਵੀ ਅਸੀ ਪੂਰੀ
ਤੋਰ ਤੇ ਇੰਡੀਆ ਵਿੱਚ ਆਪਣੀ ਪਹਿਚਾਨ ਬਣਾਉਣ ਚ ਅੱਸਮਰਥ ਹਾਂ, ਅੱਜ ਵੀ
ਕਾਨੂੰਨਨ ਅਸੀ ਹਿੰਦੂ ਹਾਂ, ਵਿਆਹ ਸ਼ਾਦੀ ਕਰੋਟ ਚ ਹਿੰਦੂ ਅਕੈਟ ਅਧੀਨ
ਹੀ ਕਰਵਾਉਦੇ ਹਨ ਕਿੱਸੇ ਅਮ੍ਰਿਤਧਾਰੀ ਵੀਰ ਨੇ ਵੀ ਕਰੋਟ ਚ ਬਾਹਰ ਆਉਣ
ਖਾਤਿਰ ਅੱਜ ਤੱਕ ਇਹ ਨਹੀ ਕਿਹਾ ਕਿ ਉਹ ਸਿੱਖ ਅਕੈਟ ਅਧੀਨ ਹੀ ਵਿਆਹ
ਰਜਿਸਟਰ ਕਰਵਾਏਗਾ ,ਹਿੰਦੂ ਅਕੈਟ ਅਧੀਨ ਨਹੀ । ਅਸੀ ਜੱਦ ਖੁਦ ਤਾ
ਇੰਡੀਆ ਵਿੱਚ ਸਿੱਖ ਮੈਰਿਜ ਅਕੈਟ ਬਣਵਾ ਨਹੀ ਸੱਕੇ,ਤਾ ਜੋ ਤੁਸੀ ਸੋਚ
ਰਹੇ ਹੋ ਉਹ ਕਿਵੇ ਪ੍ਰਦੇਸਾ ਵਿੱਚ ਮੁਮਕਿਨ ਹੋ ਸਕਦਾ ਹੈ।
ਭਰਾ ਜੀ ਅੱਗੇ ਵੀ ਤੁਹਾਨੂੰ ਕਈ ਵੀਰਾ ਨੇ ਸੱਮਝਿਆ ਕਿ
ਸੁਰਖਿਆ ਪੱਖੋ ਕੋਈ ਵੀ ਮੁਲਕ ਜਿਵੇ ਤੁਸੀ ਸੋਚ ਰਹੇ ਹੋ ਉਸ ਦੀ
ਤੁਹਾਨੂੰ ਇੱਜਾਜਤ ਨਹੀ ਦੈਵੇਗਾ। ਤੁਸੀ ਖੁਦ ਸੋਚੋ ਕਿੰਨੀਆ ਖੁਦ ਦੀਆ
ਅਕਾਲੀ ਸਰਕਾਰਾ ਆਈਆ ਅਤੇ ਕਿੰਨੇ ਸ਼ਰਮੋਣੀ ਕਮੇਟੀ ਦੇ ਪ੍ਰਧਾਨ ਆਏ ਅਤੇ
ਗਏ ਪਰ ਕਿੱਸੇ ਨੇ ਵੀ ਸਿੱਖਾ ਨੂੰ ਇਹ ਮੋਕਾ ਨਹੀ ਦਿਵਾਇਆ ਅਸੀ ਵਿਆਹ
ਸਿੱਖ ਮੈਰਿਜ ਅਕੈਟ ਅਧੀਨ ਕਰਵਾ ਸਕੀਆ। ਤੁਹਾਡੀ ਸੋਚ ਜਰੂਰ ਚੰਗੀ ਹੈ
ਪਰ ਸਚਾਈ ਤੋ ਕੋਹਾ ਦੂਰ।
ਲੋੜ
ਹੈ ਸਾਨੂੰ ਪਹਿਲਾ ਪਹਿਚਾਨ ਦੀ ਅਤੇ ਸਮੇ ਅਨੁਸਾਰ ਕੁਝ ਖੁਦ ਵੀ ਬੱਦਲਣ
ਦੀ,ਸਮੇ ਅਨੁਸਾਰ ਅਮ੍ਰਿਤਧਾਰੀ ਵੀਰ ਛੋਟੀ ਕ੍ਰਿਪਾਨ ਧਾਰਨ ਕਰ ਸਕਦੇ
ਹਨ ,ਪਰ ਜਿਵੇ ਮਰਜੀ ਕਹੋ ਵੀਰੋ ਹਾਲ ਦੀ ਘੜੀ ਮੁਖ ਸੱਮਸਿਆ ਬਿਗਾਨੇ
ਮੁਲਕਾ ਵਿੱਚ ਪਹਿਚਾਨ ਦੀ ਹੈ ਅਤੇ ਹਾਲਾਤਾ ਅਨੁਸਾਰ ਸਾਡੀ ਖੁਦ ਦੀ
ਸੋਚ ਅਤੇ ਸਿਧਾਤਾ ਨੂੰ ਬੱਦਲਣ ਦੀ। ਅੰਤ ਵਿੱਚ ਇਹੀ ਕਹਿਗਾ ਕਿ ਹਰ
ਕਿੱਸੇ ਦੀ ਸੋਚ ਅਤੇ ਵਿੱਚਰਨ ਦਾ ਨਜ਼ਰੀਆ ਆਪਣਾ ਆਪਣਾ ਹੈ। ਮੈ 11
ਮਹੀਨਾ ਦੇ ਅੰਤ ਵਿੱਚ ਵਤਨ ਆ ਰਿਹਾ ,ਬੜੀ ਖੁਸੀ ਹੋਵੇਗੀ ਤੁਹਾਨੂੰ
ਮਿਲ ਕੇ,ਆਪਣਾ ਫੋਨ ਜਾ ਐਡਰੇਸ ਸੁਚੇਤਖਾਲਸਾ
suchatkhalsa@yahoo.ca
ਸੁਚੇਤ ਸਿੰਘ ਖਾਲਸਾ
ਕੇਨੈਡਾ |
ਭਗਵਾਨ ਦਾਸ, ਦਿੱਲੀ |
28/09/04
To
The Editor,
Re: Indian Sellout at Historic
Meeting of our PM with PAK President.
During recent meeting our Hon. PM
with Pak President at NYK, not only did India kept
silent on the issue of Cross Border Terrorism; Pak
successfully played planned game of words and Whole of
India including our PM, MEA and
our witty media people kept
silence! Until now Pakistan wanted a dialogue
on the issue of Kashmir but this
time Pres. Musharraf uttered the words JAMMU & KASHMIR
and we all mindlessly and shamelessly agreed and
repeated his words that dialogue on JAMMU & KASHMIR is
necessary! Indirectly India also accepted that JAMMU is
also included in the disputed matter and disputed
territory which was hitherto NEVER a matter of
controversy.
I sincerely urge you to kindly
raise this issue with our Government of the blunder they
have commited so that remedial measures are taken at
once and dignity and sovereignty of our Nation is kept
intact.
Yours truly.
Bhagwan Das |
ਰਾਜ ਭੂਪਿੰਦਰ
ਸਿੰਘ, ਭਾਰਤ |
27/09/04
ਪਿਆਰੇ ਸੰਪਾਦਕ ਜੀ,
ਸਤਿ ਸ੍ਰੀ ਅਕਾਲ,
ਰੁਪਿੰਦਰ ਜੀ ਦਾ ਔਰਗਨ ਸਰਕਾਰ ਦਾ ਪਤਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ
!
ਮੈਂ ਔਰਗਨ ਪੁਲਿਸ ਦੇ ਮੁਖੀ ਨੂੰ , ਸ. ਗੁਰਪਾਲ ਸਿੰਘ ਗਿੱਲ ਦੀ
ਅਮਰੀਕਾ ਦੇ ਔਰਗਨ ਪ੍ਰਾਂਤ ਦੇ ਰੋਸਬਰਗ ਸ਼ਹਿਰ ਵਿਚ ਕੀਤੀ ਮਾਰਕੁਟਾਈ
ਬਾਬਤ ਰੋਸ ਪਤਰ ਈ-ਮੇਲ ਰਾਹੀਂ ਭੇਜਿਆ ਹੈ । ਹੋਰ ਪਾਠਕ ਜੋ ਔਰਗਨ
ਪੁਲਿਸ ਮੁਖੀ ਨੂੰ ਰੋਸ ਪਤਰ ਲਿਖਣਾ ਚਾਹੁੰਦੇ ਹਨ, ਉਹ ਹੇਠ ਲਿਖੇ
ਈ-ਮੇਲ ਪਤੇ ਤੇ ਰੋਸ ਪਤਰ ਲਿਖ ਸਕਦੇ ਹਨ :-
john.salle@state.or.us
ਇਹ ਪਤਰ ਲਿਖਣਾ ਸਭ ਲਈ ਜਰੂਰੀ ਹੈ ਤਾਂ ਹੀ
ਤਾਂ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਨਾਂ ਵਾਪਰਨ ।
-----------------------------------------
ਇਸ ਤੋਂ ਇਲਾਵਾ ਸ. ਸੁਖਦਰਸ਼ਨ ਸਿੰਘ ਜੀ ਦਾ ਮਿਤੀ 26-09-2004 ਦਾ
ਪਤਰ ਪੜਿਆ , ਜਿਸ ਵਿਚ ਉਨਾਂ ਨੇ ਸਿੱਖ ਭਰਾ ਦੀ ਹੋਈ ਕੁਟਮਾਰ ਦੀ
ਨਿਖੇਧੀ ਕੀਤੀ ਹੈ । ਬਾਕੀ ਜੋ ਉਹ ਇਹ ਕਹਿ ਰਹੇ ਹਨ ਕਿ ਸਿੱਖੀ ਸਰੂਪ
ਦੀ ਪਹਿਚਾਣ ਲਈ ਕਿਰਪਾਨ ਦੇ ਮਸਲੇ ਨੂੰ ਪਾਸੇ ਰਖ ਕੇ ਵਾਈਟ
ਹਾਊਸ ਜਾਣਾ ਜਰੂਰੀ ਸੀ , ਠੀਕ ਨਹੀਂ ਲਗਦਾ । ਕਿਉਂਕਿ ਇਹ ਘਟਨਾ
ਸਿੱਖਾਂ ਦੇ ਵਾਈਟ ਹਾਊਸ ਵਿਚ ਜਾਣ
ਤੋਂ ਬਾਦ ਦੀ ਹੈ , ਨਾਲੇ ਇਸ ਘਟਨਾ ਵਿਚ ਕਿਰਪਾਨ ਦਾ ਮਸਲਾ ਵੀ ਸ਼ਾਮਲ
ਹੈ ਜੋ ਕਿ ਅਮ੍ਰਿੰਤਧਾਰੀ ਸਿੱਖਾਂ ਦੇ ਪੰਜ ਕਕਾਰਾਂ ਵਿਚ ਸ਼ਾਮਲ ਹੈ ।
ਸੋ ਕਿਰਪਾਨ ਦੇ ਮਸਲੇ ਨੂੰ ਲਾਂਭੇ ਕਰਨਾ ਠੀਕ ਨਹੀਂ । ਜੇ ਕਰ ਵਾਈਟ
ਹਾਊਸ ਵਿਚ ਜਾਣ ਸਮੇਂ ਸਿੱਖ ਉਤੋਂ ਦੀ ਕਿਰਪਾਨਾਂ ਪਾ ਕੇ ਜਾਂਦੇ ਤਾਂ
ਸਿੱਖਾਂ ਦੇ ਨਾਲ ਨਾਲ, ਸਿੱਖ ਧਾਰਮਿਕ ਚਿੰਨ ਕਿਰਪਾਨ ਬਾਰੇ ਵੀ
ਅਮਰੀਕੀਆਂ ਨੂੰ ਪਤਾ ਲਗ ਸਕਦਾ ਸੀ ।
ਸੋ ਜੇ ਕਰ, ਅਸੀਂ ਵਾਕਿਆ ਹੀ ਸਿੱਖੀ ਸਰੂਪ ਦੀ ਪਹਿਚਾਣ ਅਮਰੀਕਾ ਤੇ
ਹੋਰ ਬਾਹਰਲੇ ਦੇਸ਼ਾਂ ਵਿਚ ਮੁਸਲਮਾਨਾਂ ਤੋਂ ਵੱਖ ਦਿਖਾਣੀ ਚਾਹੁੰਦੇ
ਹਾਂ ਤਾਂ :-
1. ਸਾਨੂੰ ਹਰ ਸ਼ਹਿਰ ਵਿਚ ਸਿੱਖ ਸਭਾਵਾਂ ਬਨਾਉਣੀਆਂ ਪੈਣਗੀਆਂ, ਜੋ ਕਿ
ਝੂਠੀ ਚੌਧਰ ਪਾਸੇ ਕਰ ਕੇ ਸਿੱਖ ਧਰਮ ਦੇ ਪਰਚਾਰ ਕਰਨ ।
2. ਹਰੇਕ ਗੁਰਪੁਰਬ ਨੂੰ ਉਤਸ਼ਾਹ ਨਾਲ ਮਨਾਇਆ ਜਾਵੇ ਤੇ ਜਲੂਸ ਇਸ ਢੰਗ
ਨਾਲ ਕੱਢਿਆ ਜਾਵੇ, ਜਿਸ ਵਿਚ ਦਿਖਾਈਆਂ ਗਈਆਂ ਝਾਕੀਆਂ ਸਿੱਖੀ ਸਰੂਪ
ਨੂੰ ਹੂ-ਬਹੂ ਪੇਸ਼ ਕਰਨ ਵਿਚ ਸਹਾਈ ਹੋਣ ।
3. ਸਿੱਖ ਸਭਾਵਾਂ ਵਲੋਂ "ਭਾਈ ਘਨੱਈਆ ਜੀ " ਦੇ ਨਾਂ ਹੇਠ ਲੋਕ ਭਲਾਈ
ਦੇ ਪ੍ਰੋਗਰਾਮ ਉਲੀਕੇ ਜਾਣ, ਜਿਸ ਨਾਲ ਸਿੱਖਾਂ ਦੀ ਪਛਾਣ ਹੋਰ ਗੂੜੀ
ਹੋ ਸਕੇ ।
4. ਟੀਵੀ ਅਤੇ ਕੇਬਲ ਨੈਟਵਰਕ ਤੇ "ਸਿੱਖ ਇੱਕ ਅਲੱਗ ਕੌਮ ਹੈ " ਦੇ
ਨਾਂ ਹੇਠ ਲਗਾਤਾਰ ਮਸ਼ਹੂਰੀਆਂ ਦਿਤੀਆਂ ਜਾਣ ਤੇ ਬਹਿਸਾਂ ਕਰਵਾਈਆਂ ਜਾਣ
। ਜੇ ਹੋ ਸਕੇ ਤਾਂ ਸਿੱਖ ਧਰਮ ਨਾਲ ਸਬੰਧਤ ਲੋਕਲ ਟੀਵੀ ਚੈਨਲ ਸ਼ੁਰੂ
ਕੀਤਾ ਜਾਵੇ ਜੋ ਕਿ ਸਿੱਖਾਂ ਬਾਬਤ ਹੋ ਰਹੀਆਂ ਲੋਕਲ ਤੇ ਹੋਰ
ਗਤੀ-ਵਿਧੀਆਂ ਟੈਲੀਕਾਸਟ ਕਰਦਾ ਰਹੇ ।
5. ਵੋਟਾਂ ਦੇ ਸਮੇਂ ਸਿੱਖ ਆਗੂਆਂ ਨੂੰ ਵੋਟਾਂ ਪਾਈਆਂ ਜਾਣ ਜੋ ਕਿ
ਅੱਗੇ ਜਾ ਕੇ ਸਿੱਖ ਸਰੂਪ ਦੀ ਵਕਾਲਤ ਕਰ ਸਕਣ ।
ਹੋਰ ਪਾਠਕ ਵੀ ਇਸ ਬਾਰੇ ਆਪੋ ਆਪਣੀਆਂ ਰਾਏ ਦੇ ਸਕਦੇ ਹਨ ।
ਰਾਜ ਭੂਪਿੰਦਰ ਸਿੰਘ, ਭਾਰਤ |
ਕੁਲਵੰਤ ਸਿੰਘ ਸੰਧੂ |
27/09/04
Dear Bhaji
I have read your article on
Amritsar.You did a great job,but I know one thing that
all these promises made by political person are seldom
fulfilled.I hope you will keep trying to send messages
to the government for the betterment of AMRITSAR |
ਸੁਖਦਰਸਨ ਸਿੰਘ ਗਿੱਲ
(ਮੋਗਾ), ਫਿਨਲੈਡ |
26/09/04
ਸਤਿ ਸ੍ਰੀ ਅਕਾਲ,
ਅਮਰੀਕਾ ਦੇ ਸ਼ਹਿਰ ਅਰੋਗਨ ਵਿਖੇ ਪੁਲੀਸ ਵੱਲੋ ਇੱਕ ਸਿੱਖ ਵੀਰ ਦੀ
ਕ੍ਰਿਪਾਨ ਕਾਰਨ ਹੋਈ ਕੁਟਮਾਰ , ਇੱਕ ਵਾਕਿਆ ਹੀ ਅਫਸੋਸ ਜਨਕ ਘਟਨਾ
ਹੈ,ਅਤੇ ਰਾਜ ,ਭਾਰਤ ਬਾਈ ਜੀ ਦੀ ਗੱਲ ਠਕਿ ਹੈ ਕਿ ਇਸ ਦੀ ਨਿਖੇਧੀ
ਪੰਜਾਬੀਆਫ਼ ਸਿੱਖ ਕੋਮ ਨੂੰ ਜਰੂਰ ਕਰਨੀ ਚਾਹਿਦੀ ਹੈ ਕਿ ਰਾਜ ਵੀਰ ਜੀ
ਤੁਹਾਨੂੰ ਇਸ ਘਟਨਾ ਪੜਨ ਤੋ ਬਾਅਦ ਇਸ ਗੱਲ ਦਾ ਅਹਿਸਾਸ ਨਹੀ ਕਿ ਸਮੇ
ਦੀ ਪੁਕਾਰ ਸਿੱਖੀ ਸਰੂਪ ਚ ਵਿਸਰ ਰਹੇ ਸਿੱਖ ਭਰਾਵਾ ਦੀ ਪਹਿਚਾਨ ਦੀ
ਹੈ, ਚਾਹੇ ਅਮਰੀਕਾ ਹੋਵੇ ਜਾ ਸਪੇਨ, ਲੋੜ ਹੈ ਉਸ ਮੁਲਕਾ ਚ ਸਿੱਖੀ
ਸਰੂਪ ਚ ਦੀ ਆਮ ਜਨਤਾ ਅਤੇ ਪ੍ਰਸ਼ਾਸਨ ਨੂੰ ਸਿੱਖ ਦੀ ਪਹਿਚਾਨ ਦੀ ,ਕਿ
ਸਿੱਖ ਇੱਕ ਵੱਖਰੀ ਕੋਮ ਹੈ ਅਤੇ ਮੁਸਲਮਾਨਾ ਤੋ ਵੱਖਰੇਞ ਤਾਕਿ ਅਜਿਹੀਆ
ਘਟਨਾਵਾ ਦੀ ਦੁਬਾਰਾ ਤੋ ਉਮੀਦ ਨਾ ਕੀਤੀ ਜਾਵੇ, ਨਾਕਿ ਸਿੱਖ ਦੀ
ਵੱਖਰੀ ਪਹਿਚਾਨ ਤੋ ਪਹਿਲਾ ਹੀ ਕ੍ਰਿਪਾਨ ਦਾ ਮਸਲਾ(ਵਾਈਟ ਹਾਊਸ ਚ
ਸਿੱਖਾ ਦਾ ਜਾਣਾ ਅਤੇ ਸਿੱਖੀ ਦੇ ਅਸੂਲ ।। ਵਿਦੇਸਾ ਚ ਸਿੱਖੀ ਸਰੂਪ ਚ
ਵਿਸਰ ਰਹੇ ਸਿੱਖ ਵੀਰਾ ਦੀ ਵੱਖਰੀ ਪਹਿਚਾਨ ਸਿੱਖ ਕੋਮ ਦੀ ਮੁਖ
ਸਮੱਸਿਆ ਹੈ ਅਤੇ ਸਮੇ ਅਨੁਸਾਰ ਕ੍ਰੱਕਾਰਾ ਦੀ ਪਹਿਚਾਨ ਤੋ ਵੀ ਵਿਦੇਸੀ
ਲੋਕ ਜਾਣੂ ਹੋ ਜਾਣ ਗਏ।
ਉਮੀਦ ਹੈ ਕਿ ਇਸ ਘਟਨਾ ਨੂੰ ਗੰਭੀਰਅਤਾ ਨੂੰ ਲੈਦੇ ਹੋਏ ਸ਼ਰਮੋਣੀ
ਕਮੇਟੀ ਦੀ ਨਵ ਨਿਯੁਕਤ ਪ੍ਰਧਾਨ ਅਰੋਗਨ ਦੇ ਵਾਕਿਆ ਨੂੰ ਹੁਮਨ ਰਾਈਟਸ
ਅਤੇ ਅਮਰੀਕੀ ਸਰਕਾਰ ਦੇ ਨੁਮਿੰਦਗਿਆ ਅੱਗੇ ਰੱਖਣਗੇ।
ਸੁਖਦਰਸਨ ਸਿੰਘ ਗਿੱਲ(ਮੋਗਾ)
ਫਿਨਲੈਡ |
ਰੁਪਿੰਦਰ ਢਿਲੋ ਮੋਗਾ ਨਾਰਵੇ |
25/09/04
ਰਾਜ ਭੁਪਿੰਦਰ ਜੀ,
ਸਤਿ ਸਰੀ ਅਕਾਲ,
ਆਪ ਨੂੰ ਅਰੋਗਨ ਦੀ ਸਰਕਾਰੀ ਵੈਬ ਸਾਈਟ ਦਾ ਐਡਰਸ ਭੇਜ ਰਿਹਾ ਹਾ,
www.oregon.gov
ਰੁਪਿੰਦਰ ਢਿਲੋ ਮੋਗਾ ਨਾਰਵੇ |
ਕਮਲਜੀਤ ਕੌਰ, ਬਿਹਾਰ, ਭਾਰਤ |
25/09/04
hello,
sat sri akal.
thanks staff and editor of this
punjabi site for doing such a nice jobb for punjabis and
providing pure punjabi culture information&news for
punjabis residing out side punjab and abroad. i am
typicial punjabi girl established newly in
tatanagar(bihar) . Even though tata nagar is full of
punjabi people but it is not easy task to be known with
them . thanks 5abi.com to quite off boring ness of
myself and to keep touch with punjabi culture and news
in punjabi.
It is very nice and interesting to
read about interests of punjabis residing abroad through
special articles of cultural programmes and sports
organization&festivals reports .
long live 5abi.com &punjabi
culture &punjabiyat.
from
kamaljit kaur
TATANAGAR(BIHAR)
INDIA |
ਰਾਜ ਭੂਪਿੰਦਰ
ਸਿੰਘ, ਭਾਰਤ |
25/09/04
ਅਮਰੀਕਾ ਦੇ ਅਰੌਗਨ
ਸੂਬੇ ਦੀ ਪੁਲਿਸ ਵਲੋਂ ਸਿੱਖ ਦੇ ਕ੍ਰਿਪਾਨ ਪਹਿਨਣ ਤੇ 2500 ਡਾਲਰ
ਜੁਰਮਾਨਾ ਤੇ ਕੁੱਟਮਾਰ। ਹੁਸਨ ਲੜੋਆ ਬੰਗਾ (ਕੈਲੇਫੋਰਨੀਆ)
ਅਮਰੀਕਾ ਵਿਚ ਹੋਈ ਉਪਰੋਕਤ ਵਾਰਦਾਤ ਦੀ
ਸਾਰੇ ਪੰਜਾਬੀਆਂ ਵਲੋਂ ਜੋਰਦਾਰ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ।
ਜੇ ਕਰ ਕੋਈ ਪਾਠਕ ਔਰਗਨ ਸੂਬੇ ਦੀ "ਸਰਕਾਰੀ ਵੈਬਸਾਈਟ" ਦਾ ਅਡਰੈਸ ਦੇ
ਸਕਦਾ ਹੈ ਤਾਂ ਮੈਂ ਉਸ ਦਾ ਬਹੁਤ ਧੰਨਵਾਦੀ ਹੋਵਾਗਾਂ ਕਿਉਂਕਿ ਇਸ
ਵੈਬਸਾਈਟ ਤੇ ਪੁਲਿਸ ਦੁਆਰਾ ਕੀਤੀ ਗਈ ਗੈਰ-ਮਨੁਖ ਕਾਰਵਾਈ ਦੇ ਵਿਰੋਧ
ਵਿਚ ਮੈਂ ਈ-ਮੇਲ ਲਿਖਣੀ ਚਾਹੁੰਦਾ ਹਾਂ । ਸ਼ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਦੀ ਬਣੀ ਨਵੀਂ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮੇਰੀ
ਬੇਨਤੀ ਹੈ ਕਿ ਉਹ ਵੀ ਅਮਰੀਕਾ ਸਰਕਾਰ ਨਾਲ ਇਸ ਘਟਨਾ ਬਾਰੇ ਸੁਚਾਰੂ
ਗੱਲਬਾਤ ਕਰਕੇ ਦੋਸ਼ੀਆਂ ਨੂੰ ਸਜਾ ਦੁਆਵੇ ਤਾਂ ਕਿ ਭਵਿੱਖ ਵਿਚ ਅਜਿਹੀ
ਕੋਈ ਹੋਰ ਘਟਨਾ ਨਾਂ ਵਾਪਰ ਸਕੇ ।
ਰਾਜ ਭੂਪਿੰਦਰ ਸਿੰਘ, ਭਾਰਤ । |
ਬਲਰਾਜ ਚੀਮਾ |
22/09/04
Dear Sir,
I have noticed with discomfort
with pictures showing Bush and Manmohan Singh together
shaking hands and smiling for the camera leaving the
impression as if Manmohan gains in stature by shaking
hands with Bush.
Unfortunately, the reverse is more
true. It is Bush who should be honored by being close to
Manmohan Singh and it should be Mr. Bush who should be
the one gaining in stature by shaking hands with a man
of stature higher than himself.
Manmohan Singh has, since assuming
office, shown that he sticks to his noble principles
contrary to those of Mr.Bush.
My head sticks high seeing Mr.
Singh as a picture of confidence and assurance which Mr.
Bush lacks for all his photo op. smiles.
We should be proud of ,and rightly
so, Mr.Manmohan Singh who is representing India in true
spirit of its tradition and culture. Bush, compared with
him looks like a factitious man with factitious smile
and factitious confidence. After all, he is responsible
for bloody mess created by his nefarious policies and
practices in relation to the people of Iraq. Whatever
Mr. Bush may say, his deeds speak louder. An unelected
President who has made the whole world unsafe since he
turned president after 9.11 tragedy.Mr. Manmohan Singh,
instead, is a person true to his salt where as Mr.. Bush
has proved himself a wolf in mans' skin.
Hats off to Mr. Manmohan Singh, a
man among men on the scene of world political figures.
Balraj Cheema |
ਜੀਵਨ ਧਾਲੀਵਾਲ ਨਿਹਾਲੇਵਾਲੀਆ,
ਡੈਨਮਾਰਕ |
18/09/04
ਵਾਈਟ ਹਾਉਸ ਤੋ ਬਾਹਰ
ਆ ਰਹੇ ਸਿੱਖ ਵੀਰ ਅਤੇ ਬੀਬੀਆ,ਸੁਕਰ ਕਰੋ ਇਸ ਵਿੱਚ ਗੁਰੂ ਘਰ ਨਾਲ
ਜੁੜਿਆ ਕੁਈ ਪਗੜੀ ਰਹਿਤ ਸਿੱਖ ਨਹੀ ਤਾ ਕੁਝ ਵੀਰਾ ਨੇ ਆਪਣੀ ਸੋਚ ਨੂੰ
ਕਲਮ ਚ ਉਤਾਰ ਕੇ ਪਰਲੋ ਲਿਆ ਦੇਣੀ ਸੀ। ਦੱਸੋ ਇਹਨਾ ਨੇ ਕੀ
ਸਿੱਖ ਸਿਧਾਤਾ ਦੇ ਉਲਟ ਕੀਤਾ, ਇਹੀ ਗਲਤੀ ਕੀਤੀ ਕਿ ਮੀਡੀਆ ਚ ਆ ਕੇ
ਇਹ ਦੱਸ ਤਾ ਵੇਖੋ ਅਮਰੀਕੀਉ ਅਸੀ ਮੁਸਲਮਾਨਾ ਚੌ ਨਹੀ ਬਲਕਿ ਬਾਬੇ
ਨਾਨਕ ਦੇ ਸਿੱਖ ਹਾ ਅਤੇ ਜੇ ਕੁਝ ਵੀਰਾ ਨੇ ਇਹਨਾ ਦਾ ਪੱਖ ਪੂਰਿਆ ਤਾ
ਕੋਈ ਗਲਤ ਨਹੀ ਕੀਤਾ।
1
ਸਤਨਾਮ ਵੀਰ ਫਤਿਹ ,ਸਾਡੀ ਖੁਸੀ ਤਾ ਸਾਡੇ ਵੀਰ ਨਾਲ ਹੀ ਹੈ ਤੁਸੀ ਖੁਸ
ਤਾ ਸਾਡੀ ਵੀ ਜਿੱਤ। ਦਿਲ ਤਾ ਬਹੁਤ ਕਰਦਾ ਹੈ ਕਿ ਪੰਜਾਬ ਲਈ ਕੁਝ ਕਰ
ਸਕੀਏ ਪਰ ਕਿ ਕਰੀਏ ਪੰਜਾਬ ਦੀ ਡੋਰ ਕੁਰਪਟ ਸ਼ਰਮਾਏਦਾਰਾ ਹੱਥ ਹੈ
ਪੇਸ਼ ਨਹੀ ਜਾਦੀ,ਬੱਸੋ ਕੰਦੋਲਾ ਸਾਹਿਬ ਦੀ ਦਰਿਆ ਦਿੱਲੀ ਸਦਕੇ
ਤੁਹਾਡੇ ਵਰਗੇ ਭਰਾਵਾ ਨਾਲ ਦਿਲ 5ਆਬੀ ਕਾਮ ਤੇ ਸਾਝਾ ਕਰ ਲਈ
ਦਾ ਹੈ
ਜੀਵਨ ਧਾਲੀਵਾਲ ਨਿਹਾਲੇਵਾਲੀਆ
ਡੈਨਮਾਰਕ |
ਰੁਪਿੰਦਰ ਢਿਲੋ ਮੋਗਾ,
ਨਾਰਵੇ |
17/09/04
ਸਤਿ
ਸ੍ਰੀ ਅਕਾਲ,
ਇਸ ਵਿੱਚ ਕੋਈ ਸ਼ਕ ਨਹੀ ,ਕਿ ਹਰ ਇੱਕ ਦੀ ਸੋਚ ,ਵਿਚਾਰ, ਅਤੇ ਪੰਸਦ
ਭਿੰਨ ਹੈ। ਬਿੰਅਤ ਸਿੰਘ ਵੀਰ ਦੇ ਪੱਤਰ ਅਤੇ ਕੁਝ ਹੋਰ ਵੀਰਾ ਦੀ ਸੋਚ
ਅਤੇ ਆਦਰ ਸਤਿਕਾਰ ਨੂੰ ਮੁਖ ਰੱਖਦਿਆ------------,
ਵੈਸੇ ਤਾ ਪੰਜਾਬੀ ਸਾਹਿਤ ਦਾ ਉਘਾ ਲੇਖਕ ਸਿਵਚਰਨ ਜੱਗੀ ਕੁਸਾ ਕਿਸੇ
ਜਾਣਕਾਰੀ ਦਾ ਮੁਥਾਜ ਨਹੀ, ਪਰ ਪਿਛਲੇ ਦਿਨੀ ਰਬਿੰਦਰ ਸਿੰਘ ਰੈਸੀ ਨੇ
ਰੂ ਬ ਰੂ ਮੁਲਾਕਾਤ ਰਾਹੀ 5ਆਬੀ,ਕਾਮ
ਦੇ ਪਾਠਕਾ ਨਾਲ ਬਾਈ ਜੱਗੀ ਦੇ ਵਿਚਾਰਾ ਨੂੰ ਸਾਝਾ ਕਰਨਾ ਬਹੁਤ ਚੰਗਾ
ਲੱਗਿਆ। ਬਾਈ ਜੱਗੀ ਦਾ ਪੈਡੂ ਸ਼ੈਲੀ ਚ ਲਿਖਣ ਦਾ ਅੰਦਾਜ ਹੀ ਆਪਣਾ ਹੈ
ਅਤੇ ਵਤਨ ਤੋ ਹਜ਼ਾਰਾ ਮੀਲ ਦੂਰ ਹੁੰਦੇ ਹੋਏ ਬਾਈ ਜੀਆ ਦੀ ਕਲਮ ਚੋ
ਨਿਕਲੇ ਸ਼ਬਦਾ ਨੂੰ ਪੜ ਕੇ ਆਪਣੇ ਵੱਤਨ ,ਪਿੰਡ ਦੀ ਜੂਹ ਦਾ ਅਹਿਸਾਸ
ਜਰੂਰ ਹੋ ਜਾਦਾ ਹੈ। ਉਮੀਦ ਹੈ ਭੱਵਿਖ ਚ ਬਾਈ ਜੱਗੀ ਦੀ ਕੁਝ ਕਹਾਣੀਆ
ਜਾ ਰਚਨਾਵਾ 5ਆਬੀ ਕਾਮ ਤੇ ਜਰੁਰ ਪੜਨ ਨੂੰ ਮਿਲਣ ਗਈਆ।
ਰੁਪਿੰਦਰ ਢਿਲੋ ਮੋਗਾ
ਨਾਰਵੇ |
|
|
|
|