ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆˆ ਅਭੁੱਲ ਵਿਸ਼ਵ ਯਾਤਰਾਵਾˆ" ਜਾਰੀ
ਕੁਲਜੀਤ ਸਿੰਘ ਜੰਜੂਆ

ਟਰੋਂਟੋ – ਬੀਤੇ ਦਿਨੀਂ ਕੈਨੇਡੀਅਨ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ ‘ਮੇਰੀਆˆ ਅਭੁੱਲ ਵਿਸ਼ਵ ਯਾਤਰਾਵਾˆ‘ ਦਾ ਰੀਲੀਜ਼ ਸਮਾਰੋਹ ਗੁਰੂ ਨਾਨਕ ਕਾਲਜ ਮੋਗਾ ਵਿਖੇ ਹੋਇਆ। ਪ੍ਰੋਗਰਾਮ ਦੇ ਅਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਜਸਬੀਰ ਸਿੰਘ ਨੇ ਆਏ ਹੋਏ ਸਭ ਸਭ ਮਹਿਮਾਨਾˆ ਨੂੰ ਜੀ ਆਇਆˆ ਕਹਿੰਦਿਆˆ ਸਾਹਿਤਕਾਰਾˆ ਦੀ ਸਮਾਜ ਨੂੰ ਦਿੱਤੀ ਅਦੁੱਤੀ ਦੇਣ ਦੀ ਗੱਲ ਕਰਦਿਆˆ ਯਾਤਰਾ ਸਾਹਿਤ ਦੀਆˆ ਵਿਸ਼ੇਸ਼ਤਾਵਾˆ ਦੱਸੀਆˆ। ਉਨ੍ਹਾˆ ਕਿਹਾ ਕਿ ਅਜਿਹੇ ਲੇਖਕਾˆ ਨਾਲ ਵਿਦਿਆਰਥੀਆˆ ਦੀਆˆ ਮੁਲਾਕਾਤਾˆ ਵਿਦਿਆਰਥੀਆˆਦੇ ਚੰਗੇਰੇ ਭਵਿਖ ਲਈ ਲਾਹੇਵੰਦ ਸਿੱਧ ਹੁੰਦੀਆˆ ਹਨ। ਇਸ ਮੌਕੇ ਐੱਲ਼. ਸੀ. ਡੀ. ਪ੍ਰੋਜੈਕਟਰ ਰਾਹੀˆ ਲੇਖਕ ਦੇ ਬੇਟੇ ਮਹਿੰਦਰਪਾਲ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਆਪਣੀ ਕਵਿਤਾ ਰਾਹੀˆ ਜੀ ਆਇਆˆ ਕਿਹਾ। ਇੰਝ ਪੰਜਾਬ ਦੀ ਧਰਤੀ ‘ਤੇ ਹੋ ਰਹੇ ਇਸ ਸਮਾਗਮ ਵਿਚ ਨਾ ਹੁੰਦਿਆˆ ਹੋਇਆˆ ਵੀ ਉਨ੍ਹਾˆ ਆਪਣੀ ਹਾਜ਼ਰੀ ਲੁਆਈ। ਕੈਨੇਡਾ ਤੋˆ ਲੇਖਕ ਦੇ ਪ੍ਰਵਾਰਿਕ ਦੋਸਤ ਅਤੇ ਪੰਜਾਬੀ ਪ੍ਰੈਸ ਕਲੱਬ ਦੇ ਸਿਰਕੱਢ ਮੈˆਬਰ ਕੁਲਜੀਤ ਸਿੰਘ ਜੰਜੂਆ ਦਾ ਵਧਾਈ ਸੰਦੇਸ਼ ਪੜ੍ਹਿਆ ਗਿਆ। ਪ੍ਰੋਜੈਕਟਰ ਰਾਹੀˆ ਸਰੋਤਿਆˆ ਨੂੰ ਵਿਭਿੰਨ ਯਾਤਰਾਵਾˆ ਦੀਆˆ ਫੋਟੋਆˆ ਵੀ ਦਿਖਾਉਣ ਉਪਰੰਤ ਪੁਸਤਕ ਰਿਲੀਜ਼ ਕੀਤੀ ਗਈ। ਸਮਾਗਮ ਦੇ ਇਸ ਹਿੱਸੇ ਵਿੱਚ ਪ੍ਰਿੰਸੀਪਲ ਜਸਬੀਰ ਸਿੰਘ, ਸਤਵੰਤ ਸਿੰਘ, ਕ੍ਰਿਪਾਲ ਸਿੰਘ ਪੰਨੂ ਕੈਨੇਡਾ, ਕੇ.ਐਲ.ਗਰਗ, ਬਾਬੂ ਲਾਲ ਰਿਟਾਇਰਡ ਸੀ.ਈ.ਓ., ਅੰਮ੍ਰਿਤਪਾਲ ਸਿੰਘ, ਪ੍ਰੇਮ ਸਾਗਰ ਗੁਪਤਾ, ਪਰਮਿੰਦਰ ਸਿੰਘ ਖਾਲਸਾ, ਪ੍ਰੋ: ਸਵਰਨਜੀਤ ਸਿੰਘ ਅਤੇ ਪ੍ਰੋ: ਤਰਸ਼ਿੰਦਰ ਕੌਰ ਸ਼ਾਮਿਲ ਹੋਏ। ਪ੍ਰਸਿੱਧ ਸਾਹਿਤਕਾਰ ਕੇ.ਐਲ.ਗਰਗ ਨੇ ਆਪਣੇ ਵੱਖਰੇ ਅੰਦਾਜ਼ ਵਿਚ ਯਾਤਰਾ ਸਾਹਿਤ ਦੀ ਮਹੱਤਤਾ ਬਿਆਨ ਕਰਦਿਆˆ ਇਸ ਪੁਸਤਕ ਦੀ ਵਿਲੱਖਣਤਾ ਦੀ ਗੱਲ ਕੀਤੀ। ਉਨ੍ਹਾˆ ਕਿਹਾ ਕਿ ਜਿਹੜਾ ਵੀ ਇਨਸਾਨ ਬਾਹਰਲੇ ਦੇਸ਼ਾˆ ਦੀ ਜਾਣਕਾਰੀ ਚਾਹੁੰਦਾ ਹੈ ਉਸਨੂੰ ਅਜਿਹੀਆˆ ਪੁਸਤਕਾˆ ਲਾਜ਼ਮੀ ਤੌਰ ਤੇ ਪੜ੍ਹਨੀਆˆ ਚਾਹੀਦੀਆˆ ਹਨ। ਪ੍ਰੋਗਰਾਮ ਨੂੰ ਅੱਗੇ ਤੋਰਦਿਆˆ ਪ੍ਰੋ: ਤਰਸ਼ਿੰਦਰ ਕੌਰ ਗੁਰੂ ਨਾਨਕ ਕਾਲਜ ਮੋਗਾ ਨੇ ਪਰਚਾ ਪੜ੍ਹਿਆ ਅਤੇ ਪੁਸਤਕ ਦੀ ਵਿਸਤ੍ਰਿਤ ਜਾਣਕਾਰੀ ਅਲੋਚਨਾਤਮਕ ਨਜ਼ਰੀਏ ਤੋˆ ਪੇਸ਼ ਕੀਤੀ। ਪ੍ਰੋ: ਪਲਵਿੰਦਰ ਕੌਰ ਐਸ.ਡੀ. ਕਾਲਜ ਮੋਗਾ ਵਲੋˆ ਵੀ ਪਰਚਾ ਪੇਸ਼ ਕੀਤਾ ਗਿਆ। ਉਨ੍ਹਾˆ ਲੇਖਕ ਦੁਆਰਾ ਵਿਭਿੰਨ ਦੇਸ਼ਾˆ ਦੇ ਇਤਿਹਾਸ, ਮਿਥਿਆਸ, ਭੂਗੋਲ ਆਦਿ ਦੀ ਦਿੱਤੀ ਜਾਣਕਾਰੀ ਦੀ ਗੱਲ ਕਰਦਿਆˆ ਪੁਸਤਕ ਦੀ ਖੂਬਸੂਰਤ ਦਿੱਖ ਦੀ ਗੱਲ ਕੀਤੀ। ਸਮਾਗਮ ਦੇ ਅਗਲੇ ਪੜਾਅ ‘ਚ ਲੇਖਕ ਸ: ਸਤਵੰਤ ਸਿੰਘ ਦਾ ਰੂਬਰੂ ਸਮਾਰੋਹ ਹੋਇਆ। ਉਨ੍ਹਾˆ ਆਪਣੇ ਜੀਵਨ, ਆਪਣੀਆˆ ਯਾਤਰਾਵਾˆ ਅਤੇ ਪੁਸਤਕ ਬਾਰੇ ਵਿਦਿਆਰਥੀਆˆ ਅਤੇ ਹੋਰ ਸਰੋਤਿਆˆ ਨਾਲ ਆਪਣੇ ਵਿਚਾਰ ਸਾˆਝੇ ਕੀਤੇ। ਇਸ ਮੌਕੇ ਗੁਰਦੇਵ ਕੌਰ, ਕ੍ਰਿਪਾਲ ਸਿੰਘ ਪੰਨੂ, ਸੁਰਜੀਤ ਸਿੰਘ ਕਾਉˆਕੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਾਬੂ ਲਾਲ ਨੇ ਸਾਰਿਆˆ ਦਾ ਧੰਨਵਾਦ ਕੀਤਾ। ਪ੍ਰੋ: ਸਵਰਨਜੀਤ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬ ਨਿਭਾਈ। ਇਸ ਸਮਾਰੋਹ ਵਿੱਚ ਪ੍ਰੋ; ਮੋਹਨ ਸਿੰਘ, ਪ੍ਰੋ: ਗੁਰਮੇਲ ਸਿੰਘ, ਪ੍ਰੋ: ਮਨਜੀਤ ਕੌਰ, ਪ੍ਰੋ: ਰਾਜਵੰਤ ਕੌਰ ਭੁੱਲਰ, ਡਾ: ਗੋਬਿੰਦ ਸਿੰਘ, ਪ੍ਰੋ: ਜਗੀਰ ਸਿੰਘ, ਪ੍ਰੋ: ਰਾਗਿਨੀ ਸ਼ਰਮਾ, ਪ੍ਰੋ: ਗੁਰਿੰਦਰਜੀਤ ਸਿੰਘ ਭੁੱਲਰ, ਡਾ: ਗੁਰਮੀਤ ਕੌਰ, ਪ੍ਰੋ: ਸਤਵੀਰ ਸਿੰਘ, ਪ੍ਰੋ: ਸੰਦੀਪ ਸਿੰਘ, ਪ੍ਰੋ: ਕੁਲਦੀਪ ਸਿੰਘ, ਪ੍ਰੋ: ਜਸਦੀਪ ਕੌਰ, ਪ੍ਰੋ: ਪੁਨੀਤਾ ਵੋਹਰਾ, ਪ੍ਰੋ: ਜਸਜੀਤ ਕੌਰ, ਪ੍ਰੋ: ਮਨਦੀਪ ਕੌਰ, ਲੇਖਕ ਦੀ ਭੈਣ ਹਰਪਾਲ ਕੌਰ, ਲਾਜਵੰਤੀ, ਐੱਸ. ਕੇ. ਮਿੱਤਲ, ਰਮੇਸ਼ ਬਾˆਸਲ, ਗੁਰਸੇਵਕ ਸਿੰਘ ਸੰਨਿਆਸੀ, ਅਸ਼ੋਕ ਵਤਸ, ਮੱਘਰ ਸਿੰਘ, ਅੰਮ੍ਰਿਤ ਲਾਲ, ਨਵਤੇਜ ਸਿੰਘ ਸੰਘਾ, ਨਰਿੰਦਰ ਕੌਰ, ਕੁਲਜੀਤ ਕੌਰ, ਜਸਵਿੰਦਰ, ਹਰਵੀਨ ਕੌਰ, ਰੁਬਿੰਦਰ ਤੋˆ ਇਲਾਵਾ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਕਾਲਜ ਵਲੋˆ ਪੁਸਤਕ ਦੇ ਲੇਖਕ ਨੂੰ ਯਾਦਗਾਰੀ ਚਿੰਨ ਭੇˆਟ ਕਰਕੇ ਸਨਮਾਨਿਤ ਕੀਤਾ ਗਿਆ। ਸ੍ਰੋਤੇ ਕਹਿ ਰਹੇ ਸਨ ਕਿ ਅੱਜ ਦਾ ਪੁਸਤਕ ਰੀਲੀਜ਼ ਸਮਾਰੋਹ ਮੋਗੇ ਦੇ ਸਾਹਿਤਕ ਇਤਹਾਸ ਵਿੱਚ ਇੱਕ ਮੀਲ ਪੱਥਰ ਹੈ। ਪ੍ਰੋਗਰਾਮ ਦਾ ਸਾਰਾ ਪ੍ਰਬੰਧ ਪ੍ਰੋ: ਤਰਸ਼ਿੰਦਰ ਕੌਰ ਗੁਰੂ ਨਾਨਕ ਕਾਲਜ ਮੋਗਾ ਦੁਆਰਾ ਕੀਤਾ ਗਿਆ।
 

 

    ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆˆ ਅਭੁੱਲ ਵਿਸ਼ਵ ਯਾਤਰਾਵਾˆ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)