ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼

ਕਾਹਨੂੰਵਾਨ ਛੰਭ ਦੇ ਗੁਰਦੁਆਰਾ ਛੋਟਾ ਘਲੂਘਾਰਾ ਦੇ ਨਜਦੀਕ ਗੁਰਦਵਾਰਾ ਸ਼ਹੀਦ ਬੀਬੀ ਸੁੰਦਰੀ ਵਿਖੇ ਮਿਤੀ 11 ਅਗਸਤ ਨੂੰ ਮਲਕੀਅਤ ਸਿੰਘ "ਸੁਹਲ" ਦੇ ਲਿਖੇ ਗੀਤਾਂ ਦੀ ਮਿੰਨੀ ਪੁਸਤਕ  'ਸ਼ਹੀਦ ਬੀਬੀ ਸੁੰਦਰੀ ' ਨੂੰ ਗੁਰਦੁਆਰਾ ਸਾਹਿਬ ਦੇ ਪਰਧਾਨ ਸੂਬੇਦਾਰ ਗੁਰਬਚਨ ਸਿੰਘ, ਸ੍ਰ ਰਵੇਲ ਸਿੰਘ ਭਠੇ ਵਾਲੇ ਤੇ ਉਘੇ ਸਮਾਜ ਸੇਵਕ ਅਤੇ ਭਾਈ ਬੂਟਾ ਸਿੰਘ ਜੀ ਪੁਲ ਤਿਬੱੜੀ ਵਾਲਿਆਂ ਨੇ ਸੰਗਤਾਂ ਦੇ ਭਰੇ ਪੰਡਾਲ ਵਿਚ ਰੀਲੀਜ਼ ਕੀਤਾ ।

ਦੂਰੋਂ ਦੂਰੋਂ ਆਈਆਂ ਸੰਗਤਾਂ ਨੇ ਇਸ ਪੁਸਤਕ ਦੀ ਪਰਭੂਰ ਸ਼ਲਾਘਾ ਕਰਦਿਆਂ ਪ੍ਰਬੰਧਕ ਕਮੇਟੀ ਅਤੇ ਲੇਖਕ ਮਲਕੀਅਤ ਸਿੰਘ "ਸੁਹਲ" ਦਾ ਵਿਸ਼ੇਸ਼ ਉਪਰਾਲਾ ਕਰਨ ਤੇ ਖ਼ੁਸ਼ੀ ਮਹਿਸੂਸ ਕੀਤੀ । ਅੰਤ ਵਿਚ ਕੀਰਤਨ ਦਰਬਾਰ ਦਾ ਸੰਗਤਾਂ ਆਨੰਦ ਮਾਣਿਆਂ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ । ਇਸ ਸਮਾਗਮ ਵਿਚ ਸਾਹਿਤਕ ਸਾਂਝ ਮੰਚ ਨਵਾਂ ਛਾਲ੍ਹਾ ਦੇ ਸਾਰੇ ਮੈਂਬਰਾਂ ਸਮੇਤ ਦੂਰੋਂ ਨੇੜਿਉਂ ਸੰਗਤਾਂ ਪਹੁੰਚੀਆਂ ਹੋਈਆਂ ਸਨ । ਇਸ ਇਕੱਠ ਵਿਚ ਸ੍ਰ. ਰਵੇਲ ਸਿੰਘ , ਗਿਆਨੀ ਬੂਟਾ ਸਿੰਘ ਜੀ ਅਤੇ ਮਲਕੀਅਤ ਸਿੰਘ "ਸੁਹਲ" ਜੀ ਨੂੰ ਗੁਰਦੁਆਰਾ ਕਮੇਟੀ ਵਲੋਂ ਸਿਰੋਪੇ ਅਤੇ ਬੀਬੀ ਸੁੰਦਰੀ ਜੀ ਦੀ ਯਾਦਗਾਰੀ  ਤਸਵੀਰ ਦੇ ਕੇ ਸਨਮਾਨਤ ਕੀਤਾ ਗਿਆ ।
 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)