|
|
ਸਕਾਟਲੈਂਡ: ਯਾਤਰਾ ਪਾਬੰਦੀਆਂ ਵਿੱਚ
ਢਿੱਲ ਤੋਂ ਬਾਅਦ ਐਡਿਨਬਰਾ ਤੋਂ ਉੱਡਿਆ ਪਹਿਲਾ ਜਹਾਜ਼
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
(26/05/2021)
|
 |
|
|
ਗਲਾਸਗੋ
- ਸਕਾਟਲੈਂਡ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਲਾਗੂ ਕੀਤੀਆਂ ਹੋਈਆਂ ਯਾਤਰਾ
ਪਾਬੰਦੀਆਂ ਵਿੱਚ ਢਿੱਲ ਦੇਣ ਲਈ ਸ਼ੁਰੂ ਕੀਤੇ ਗਈ ਨਵੀਂ 'ਟ੍ਰੈਫਿਕ
ਲਾਈਟ ਪ੍ਰਣਾਲੀ' ਦੇ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਅੰਤਰਰਾਸ਼ਟਰੀ
ਉਡਾਣ ਸ਼ੁਰੂ ਕੀਤੀ ਗਈ ਹੈ।
ਸਕਾਟਲੈਂਡ ਤੋਂ “ਗ੍ਰੀਨ ਸੂਚੀ”
ਵਾਲੇ ਦੇਸ਼ ਦੀ ਪਹਿਲੀ ਸਿੱਧੀ ਅੰਤਰਰਾਸ਼ਟਰੀ ਉਡਾਣ ਪੁਰਤਗਾਲ ਵਿੱਚ
ਲੈਂਡ ਹੋਈ ਹੈ।
ਯੂਕੇ ਸਰਕਾਰ ਵੱਲੋਂ ਨਵੀਂ ਟ੍ਰੈਫਿਕ
ਲਾਈਟ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਐਡਿਨਬਰਾ ਤੋਂ ਫਰੋ ਤੱਕ
ਪਹਿਲੀ ਉਡਾਣ ਦਾ ਆਗਾਜ਼ ਹੋਇਆ ਹੈ। ਇਸ ਨਵੀਂ ਪ੍ਰਣਾਲੀ ਤਹਿਤ ਗ੍ਰੀਨ
ਦੇਸ਼ਾਂ ਦੀ ਸੂਚੀ ਵਿੱਚ ਯਾਤਰਾ ਕਰਕੇ ਆਉਣ ਵਾਲੇ ਦੇਸ਼ਾਂ ਲੋਕਾਂ ਨੂੰ
ਆਪਣੀ ਵਾਪਸੀ 'ਤੇ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਪਵੇਗੀ। ਪਰ ਫਿਰ ਵੀ
ਸਕਾਟਲੈਂਡ ਦੀ ਸਰਕਾਰ ਲੋਕਾਂ ਨੂੰ ਬਿਨਾਂ ਜਰੂਰੀ ਕੰਮ ਦੇ ਅੰਤਰਰਾਸ਼ਟਰੀ
ਯਾਤਰਾ ਨਾ ਕਰਨ ਦੀ ਅਪੀਲ ਕਰ ਰਹੀ ਹੈ।
ਇਹਨਾਂ ਯਾਤਰਾ ਦੇ ਨਵੇਂ
ਨਿਯਮਾਂ ਤਹਿਤ ਅੰਬਰ ਜਾਂ ਲਾਲ ਸੂਚੀ ਵਾਲੇ ਦੇਸ਼ਾਂ ਦੀ ਯਾਤਰਾ ਕਰਨ
ਵਾਲਿਆਂ ਨੂੰ ਵਾਪਸ ਪਹੁੰਚਣ ਉਪਰੰਤ ਘੱਟੋ ਘੱਟ 10 ਦਿਨਾਂ ਲਈ ਕਿਸੇ ਹੋਟਲ
ਜਾਂ ਘਰ ਵਿੱਚ ਅਲੱਗ ਰਹਿਣਾ ਹੋਵੇਗਾ।
ਸਕਾਟਲੈਂਡ ਦੇ ਐਡਿਨਬਰਾ
ਤੋਂ ਪੁਰਤਗਾਲ ਦੇ ਫਰੋ ਵਿਚਲੀ ਫਲਾਈਟ ਵਿੱਚ ਤਕਰੀਬਨ 120
ਯਾਤਰੀ ਸਵਾਰ ਸਨ, ਜਿਹਨਾਂ ਵਿੱਚ ਜਿਆਦਾਤਰ ਛੁੱਟੀਆਂ ਮਨਾਉਣ ਵਾਲੇ ਅਤੇ
ਪੁਰਤਗਾਲ ਵਿੱਚ ਆਪਣੇ ਦੂਜੇ ਘਰ ਨੂੰ ਜਾਣ ਵਾਲੇ ਸਕਾਟਿਸ਼ ਯਾਤਰੀ ਸਨ।
|
|
|
|
|
|
ਸਕਾਟਲੈਂਡ:
ਯਾਤਰਾ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਐਡਿਨਬਰਾ ਤੋਂ ਉੱਡਿਆ ਪਹਿਲਾ
ਜਹਾਜ਼ ਮਨਦੀਪ ਖੁਰਮੀ ਹਿੰਮਤਪੁਰਾ,
ਗਲਾਸਗੋ |
ਲੰਡਨ
ਦੀ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਬਣਨ ਦਾ ਸ੍ਰੀਮਤੀ ਮਹਿੰਦਰ ਕੌਰ ਮਿੱਢਾ
ਨੂੰ ਮਿਲਿਆ ਮਾਣ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ |
ਸੰਯੁਕਤ
ਕਿਸਾਨ ਮੋਰਚੇ ਦੀ ਅਵਾਮੀ ਜਥੇਬੰਦੀਆਂ ਨਾਲ ਉੱਚ-ਪੱਧਰੀ ਬੈਠਕ ਵਿੱਚ ਇਪਟਾ,
ਪੰਜਾਬ ਨੇ ਕੀਤੀ ਸ਼ਿਰਕਤ ਸੰਜੀਵਨ
ਸਿੰਘ, ਮੁਹਾਲੀ |
ਸਕਾਟਲੈਂਡ
ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ
ਮਨਦੀਪ ਖੁਰਮੀ ਹਿੰਮਤਪੁਰਾ,
ਗਲਾਸਗੋ |
ਲਗਾਤਾਰ
ਸੌਲਵੀਂ ਵਾਰ ਬਣੇ ਸੰਜੀਵਨ ਸਿੰਘ ਪ੍ਰਧਾਨ ਤੇ ਅਸ਼ੋਕ ਬਜਹੇੜੀ ਜਨਰਲ ਸੱਕਤਰ
ਬਣੇ ਸਰਘੀ ਕਲਾ ਕੇਂਦਰ ਮੁਹਾਲੀ ਦੇ
ਰੰਜੀਵਨ ਸਿੰਘ, ਮੁਹਾਲੀ |
ਪੰਜਾਬੀ
ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ
ਰਾਹੀਂ ਮਨਾਇਆ ਹਰਪ੍ਰੀਤ ਸੇਖਾ,
ਕਨੇਡਾ |
ਇਪਟਾ,
ਪੰਜਾਬ ਦੇ ਕਾਰਕੁਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਚੱਕਾ ਜਾਮ
ਦੌਰਾਨ ਕੀਤੀ ਸ਼ਮੂਲੀਅਤ ਰਾਬਿੰਦਰ
ਸਿੰਘ ਰੱਬੀ |
ਸਾਂਈ
ਮੀਆਂ ਮੀਰ ਦਰਬਾਰ, ਲਾਹੌਰ 'ਚ ਸ੍ਰੀ ਦਰਬਾਰ ਸਾਹਿਬ ਸਥਾਪਨਾ ਦਿਵਸ ਤੇ
ਵਿਸ਼ੇਸ਼ ਸਮਾਗਮ ਜਨਮ ਸਿੰਘ,
ਲਾਹੌਰ |
ਭਾਰਤੀ
ਲੋਕ ਨਾਟ ਸੰਘ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ
ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾ ਨਾਲ ਸਿੰਘੂ
ਬਾਰਡਰ ’ਤੇ ਮਨਾਇਆ- ਰਾਬਿੰਦਰ ਸਿੰਘ
ਰੱਬੀ |
ਇੰਗਲੈਂਡ
ਦੇ ਗਾਇਕ ਵੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਿੱਤਰੇ
ਸਰਦੂਲ ਸਿੰਘ ਮਾਰਵਾ, ਯੂ ਕੇ |
ਇਪਟਾ,
ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ ਤੇ ਕਲਮਕਾਰਾਂ ਨੇ
ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਅਧੇ ਦਿਨ ਦੀ ਰੱਖੀ ਭੁਖ-ਹੜਤਾਲ,
27 ਦਸੰਬਰ ਨੂੰ ਹਾਕਿਮ ਨੂੰ ਜਗਾਉਣ ਲਈ ਖੜਉਣਗੇ ਥਾਲੀਆਂ
ਰਾਬਿੰਦਰ ਸਿੰਘ ਰੱਬੀ, ਪੰਜਾਬ |
ਨਨਕਾਣਾ
ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ
ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ
ਲਹਿਰ - ਜਨਮ ਸਿੰਘ, ਨਨਕਾਣਾ ਸਾਹਿਬ |
ਅਮਰੀਕਾ
ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ
ਉਜਾਗਰ ਸਿੰਘ. ਕੈਪਟਨ ਕੌਰ ਸਿੰਘ, ਅਮਨਦੀਪ
ਕੌਰ, ਹਰਦੀਪ ਸਿੰਘ ਸੋਢੀ |
|
|
|
|
|
|
|
|