|
|
ਹਡਰਸਫੀਲਡ, ਯੂ ਕੇ ਵਿੱਚ ਮਨਾਇਆ ਗਿਆ
ਸਾਰਾਗੜ੍ਹੀ ਦਿਵਸ 12 ਸਤੰਬਰ 2020
ਕੇਵਲ ਸਿੰਘ ਜਗਪਾਲ, ਯੂ ਕੇ
(18/09/2020)
|
|
|
|
12
ਸਤੰਬਰ 2020 ਨੂੰ ਪੱਛਮੀ ਯੌਰਕਸ਼ਾਇਰ ਦੇ ਸ਼ਹਿਰ ਹਡਰਸਫੀਲਡ ਵਿਖੇ
ਸਾਰਾਗੜ੍ਹੀ ਦਿਵਸ ਮਨਾਇਆ ਗਿਆ।
ਇਹ ਦਿਵਸ ਹਡਰਸਫੀਲਡ ਦੀ ਸਿੱਖ
ਫੌਜੀ ਸੰਸਥਾ (Sikh Soldier Organisation) ਦੇ ਪ੍ਰਧਾਨ ਸਰਦਾਰ
ਕੁਲਵਿੰਦਰ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਸਾਰੀ ਟੀਮ (ਜਿਸ ਵਿੱਚ 2 ਸਿੱਖ
ਬੀਬੀਆਂ ਵੀ ਹਨ) ਨੇ ਏਕਤਾ ਅਤੇ ਸਹਿਯੋਗ ਨਾਲ਼ ਇਸ ਕੋਵਿਡ-19 ਦੀ ਚੱਲ ਰਹੀ
ਮਹਾਂਮਾਰੀ ਵਿੱਚ ਬੜ੍ਹੀ ਹੀ ਸਾਵਧਾਨੀ ਨਾਲ਼ ਮਨਾਇਆ।
ਇਸ ਦਿਵਸ ਤੇ
ਸ਼ਹਿਰ ਦੇ 'ਲੌਰਡਮੇਅਰ', ਉੱਘੇ ਬਰਤਾਨਵੀ ਫੌਜੀ ਅਫ਼ਸਰਾਂ, ਫੌਜੀ ਜਵਾਨਾਂ
ਅਤੇ ਹੋਰ ਪ੍ਰਸਿਧ ਹਸਤੀਆਂ ਨੇ ਹਿੱਸਾ ਲਿਆ।
ਇੱਥੇ ਬਾਗ਼ ਵਿੱਚ
ਪਿਛਲੇ ਸਾਲ 'ਹਡਰਸਫੀਲਡ' ਦੀ ਸਿੱਖ ਫੌਜੀ ਸੰਸਥਾ ਵਲੋਂ 10 ਸਾਲ ਦੀ ਮਿਹਨਤ
ਨਾਲ਼ ਇੱਕ ਅਣਪਛਾਤੇ ਸਿੱਖ ਫੌਜੀ ਦੇ ਸਜਾਏ ਗਏ ਬੁਤ 'ਤੇ 12 ਸਤੰਬਰ 1897
ਨੂੰ ਸਾਰਾਗੜ੍ਹੀ ਕਿਲੇ ਵਿੱਚ ਕੁਰਬਾਨੀਆਂ ਦੇਣ ਵਾਲ਼ੇ 21 ਸਿੱਖ ਫੌਜੀਆਂ
ਨੂੰ ਸ਼ਰਧਾ ਦੇ ਫੁੱਲ ਚੜ੍ਹਾਏ ਗਏ।
ਸਾਰਾਗੜ੍ਹੀ ਦੇ 21 ਸਿੱਖ ਫੌਜੀ
ਸ਼ਹੀਦਾਂ ਦੇ ਨਾਮ ਇਸ ਪ੍ਰਕਾਰ ਹਨ:
1.
ਹਵਾਲਦਾਰ ਸਰਦਾਰ ਈਸ਼ਰ ਸਿੰਘ ਗਿੱਲ (ਕਮਾਂਡਰ), ਪਿੰਡ ਝੋਰੜਾਂ ਜ਼ਿਲਾ
ਲੁਧਿਆਣਾ; 2. ਸਰਦਾਰ ਲਾਲ ਸਿੰਘ ਨਾਇਕ; 3.
ਸਰਦਾਰ ਚੰਦਾ ਸਿੰਘ ਲਾਸ ਨਾਇਕ; 4. ਸਰਦਾਰ
ਸੁੰਦਰ ਸਿੰਘ; 5. ਸਰਦਾਰ ਉੱਤਮ ਸਿੰਘ; 6.
ਸਰਦਾਰ ਹੀਰਾ ਸਿੰਘ; 7. ਸਰਦਾਰ ਰਾਮ ਸਿੰਘ;
8. ਸਰਦਾਰ ਜੀਵਾ ਸਿੰਘ; 9.
ਸਰਦਾਰ ਜੀਵਨ ਸਿੰਘ; 10. ਸਰਦਾਰ ਗੁਰਮੁਖ ਸਿੰਘ ਸਿਗਨਲਮੈਨ
11. ਸਰਦਾਰ ਭੋਲ਼ਾ ਸਿੰਘ 12. ਸਰਦਾਰ ਬੇਲਾ ਸਿੰਘ
13. ਸਰਦਾਰ ਨੰਦ ਸਿੰਘ 14. ਸਰਦਾਰ ਸਾਹਿਬ ਸਿੰਘ
15. ਸਰਦਾਰ ਦਿਆ ਸਿੰਘ 16. ਸਰਦਾਰ ਭਗਵਾਨ ਸਿੰਘ
17. ਸਰਦਾਰ ਨਰੈਣ ਸਿੰਘ 18. ਸਰਦਾਰ ਗੁਰਮੁਖ ਸਿੰਘ
19. ਸਰਦਾਰ ਸਿੰਦਰ ਸਿੰਘ 20. ਸਰਦਾਰ ਦਾਓ
ਸਿੰਘ 21. ਸਰਦਾਰ ਦਾਦ ਸਿੰਘ
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
ਹਡਰਸਫੀਲਡ,
ਯੂ ਕੇ ਵਿੱਚ ਮਨਾਇਆ ਗਿਆ ਸਾਰਾਗੜ੍ਹੀ ਦਿਵਸ 12 ਸਤੰਬਰ 2020
ਕੇਵਲ ਸਿੰਘ ਜਗਪਾਲ, ਯੂ ਕੇ |
‘ਦਿਸ਼ਾ’
ਵਲੋਂ ਵਰਚੂਅਲ ਪੰਜਾਬੀ ਔਰਤ ਕਾਵਿ - ਉਤਸਵ
ਭਿੰਦਰ ਜਲਾਲਾਬਾਦੀ, ਲੰਡਨ |
ਆਸਟ੍ਰੇਲੀਆ
ਵੱਸਦੇ ਲੇਖਕ ਸੁਰਜੀਤ ਸੰਧੂ ਨੇ ਆਪਣੇ ਪਿੰਡ ਦੇ ਬੱਚਿਆਂ ਹੱਥੋਂ ਲੋਕ ਅਰਪਣ
ਕਰਵਾਈ ਬਾਲ ਪੁਸਤਕ ਮਨਦੀਪ ਖੁਰਮੀ,
ਮੋਗਾ |
ਸਾਊਥਾਲ
ਦੀ ਹੈਵਲੌਕ ਰੋਡ ਦਾ ਨਾਂ ਜਲਦੀ ਹੀ ਹੋਵੇਗਾ "ਗੁਰੂ ਨਾਨਕ ਰੋਡ"
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
'ਇਪਟਾ'
ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਜਲੰਧਰ ਵਿਖੇ ਨਵੰਬਰ ਮਹੀਨੇ
ਕਰਵਾਉਣ ਦਾ ਫੈਸਲਾ ਰਾਬਿੰਦਰ ਸਿੰਘ
ਰੱਬੀ, ਜਲੰਧਰ |
ਪੰਜਾਬੀ
ਸਾਹਿਤ ਸਭਾ ( ਰਜਿ: ) ਬਠਿੰਡਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ
ਧੀਰ ਦੀ ਜਨਮ ਸ਼ਤਾਬਦੀ ਸਬੰਧੀ ਸੈਮੀਨਾਰ ਕਰਵਾਇਆ
ਪੰਜਾਬੀ ਸਾਹਿਤ ਸਭਾ ਬਠਿੰਡਾ |
"ਪੰਜਾਬੀ
ਵਿਕਾਸ ਮੰਚ ਯੂ.ਕੇ." ਵੱਲੋਂ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ
ਸ. ਸਰਦੂਲ ਸਿੰਘ ਮਾਰਵਾ, ਯੂ ਕੇ |
ਬ੍ਰੈਡਫੋਰਡ
ਵਿਖੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ 2020 ਮਨਾਇਆ ਗਿਆ
ਕੇਵਲ ਸਿੰਘ ਜਗਪਾਲ, ਬ੍ਰੈਡਫੋਰਡ, ਯੂ ਕੇ
|
ਪ੍ਰਸਿਧ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ , ਕਨੇਡਾ |
ਪ੍ਰਸਿਧ
ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਅਤੇ ਲੇਖਕਾ ਦਲੀਪ ਕੌਰ ਟਿਵਾਣਾ ਦੀ ਯਾਦ
ਵਿਚ ਸ਼ਰਧਾਂਜਲੀ ਸਮਾਰੋਹ ਮੋਹਨ
ਸਿੰਘ ਵਿਰਕ, ਸਿਡਨੀ, ਆਸਟ੍ਰੇਲੀਆ |
ਐਡਿਨਬਰਾ
ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ
ਸੰਵਾਦ ਰਚਾਇਆ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ |
ਗਲਾਸਗੋ
ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਸਿੱਖੀ ਕਲਾਸਾਂ ਦੇ ਬੱਚਿਆਂ ਤੇ
ਅਧਿਆਪਕਾਂ ਦਾ ਸਨਮਾਨ ਹਿਤ ਸਮਾਗਮ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ |
ਗੁਰੂਦਵਾਰਾ
ਸਾਹਿਬ ਵਾਨਤਾ ਵਿਖੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ
ਗਿਆ ਵਿੱਕੀ ਮੋਗਾ, ਫ਼ਿੰਨਲੈਂਡ |
|
|
|
|
|
|
|
|