|
|
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ
ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ,
ਫ਼ਿੰਨਲੈਂਡ |
|
|
ਫ਼ਿੰਨਲੈਂਡ 13 ਮਾਰਚ - ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਦੇ
ਪ੍ਰਬੰਧਕਾਂ ਵਲੋਂ ਬੀਤੇ ਐਤਵਾਰ ਨੂੰ ਅਪ੍ਰੈਲ ਮਹੀਨੇ ਕਰਵਾਏ ਜਾ ਰਹੇ ਵਿਸਾਖੀ
ਮੇਲੇ ਦੀਆਂ ਤਿਆਰੀਆਂ ਬਾਬਤ ਇੱਕ ਮੀਟਿੰਗ ਕੀਤੀ ਗਈ। ਪੀਸੀਐਸ ਫ਼ਿੰਨਲੈਂਡ ਦੇ
ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ ਨੇ ਵਿਸਾਖੀ ਮੇਲਾ ਨੂੰ ਸਫ਼ਲਤਾ ਪੂਰਵਕ
ਨੇਪਰੇ ਚਾੜਨ ਲਈ ਵੱਖ - ਵੱਖ ਕਮੇਟੀਆਂ ਦਾ ਸੰਗਠਨ ਕੀਤਾ। ਇਸ ਦੌਰਾਨ
ਓਨ੍ਹਾਂ ਕਿਹਾ ਕਿ ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 2016 ਅਗਲੇ ਮਹੀਨੇ 17
ਅਪ੍ਰੈਲ ਦਿਨ ਐਤਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਮੀਟਿੰਗ ਦੌਰਾਨ
ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ, ਖਜ਼ਾਨਚੀ ਰਣਜੀਤ ਸਿੰਘ ਗਿੱਲ,
ਮੀਤ ਸਕੱਤਰ ਅਮਰਦੀਪ ਸਿੰਘ ਬਾਸੀ, ਮੀਤ ਪ੍ਰਧਾਨ ਰਣਜੀਤ ਬਨਵੈਤ, ਤੰਨੂ ਸੈਣੀ,
ਮੀਡੀਆ ਪਾਰਟਨਰ ਬਿਕਰਮਜੀਤ ਸਿੰਘ ਵਿੱਕੀ, ਹਰਦੀਪ ਸੈਣੀ, ਜੱਸੂ ਪਾਬਲਾ,
ਮੋਨੂੰ ਬਨਵੈਤ ਅਤੇ ਕਰੀਨਾ ਮੋਖਾ ਵਲੋਂ 1 ਚੇਤ ਨੂੰ ਨਾਨਕਸ਼ਾਹੀ 548 ਸੰਮਤ
ਵਿੱਚ ਪਰਵੇਸ਼ ਹੋਣ ਦੀਆਂ ਦੇਸ਼ ਵਿਦੇਸ਼ ਦੀਆਂ ਸਮੁਚੀਆਂ ਨਾਨਕ ਨਾਮ ਲੇਵਾ
ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਅਰਦਾਸ ਕੀਤੀ ਕਿ ਨਵਾਂ ਸਾਲ
ਖੁਸ਼ੀਆਂ ਭਰਿਆ ਤੇ ਖਾਲਸੇ ਪੰਥ ਦੀ ਏਕਤਾ ਅਤੇ ਚੜਦੀ ਕਲਾ ਵਾਲਾ ਰਹੇ I
Bikramjit Singh (vicky moga)
vickymoga@hotmail.com
+358 503065677
Finland.
|
08/03/16 |
|
|
|
|
|
ਪੰਜਾਬ
ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ
ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ |
ਪੰਜਾਬੀ
ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼
ਸੈਮੀਨਾਰ
ਸਾਥੀ ਲੁਧਿਆਣਵੀ, ਲੰਡਨ |
ਪਲੀ
ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
|
ਫ਼ਿੰਨਲੈਂਡ
ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਨਾਰਵੇ
ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸੰਘੇ
ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਫ਼ਿੰਨਲੈਂਡ
ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਡਾ.
ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.)
ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ |
|
|
|
|
|
|