ਪੰਜਾਬੀ ਕਵਿਤਾ
ਹੋਰ ਪੰਜਾਬੀ ਕਵੀ >>
ਕਰਮਜੀਤ ਕੌਰ ਕਿਸ਼ਾਂਵਲ ਪੰਜਾਬ
ਮਰਦ ਦੀ ਸੰਪੱਤੀ ਹੀ ਰਹੀ ਮੁੱਦਤਾਂ ਤੋਂ ਔਰਤ ... ਤੇ ਆਪਣੀ ਸੰਪੱਤੀ ਨੂੰ ਮਨਚਾਹੇ ਤਰੀਕਿਆਂ ਨਾਲ ਵਰਤਦਾ ਰਿਹਾ ਪੁਰਸ਼ .. ਨਹੀਂ ਤਾਂ ਖ਼ੁਦ ਨੂੰ ਦਾਅ 'ਤੇ ਲਾ ਜੂਏ 'ਚ ਹਾਰਿਆ ਯੁਧਿਸ਼ਟਰ ਕੀ ਹੱਕ ਰੱਖਦੈ ਕਿ ਉਹ ਦ੍ਰੋਪਤੀ ਨੂੰ ਦਾਅ 'ਤੇ ਲਾਉਂਦਾ ?! 17/04/15
Terms and Conditions Privacy Policy © 1999-2014, 5abi.com
www.5abi.com [ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ] [ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]
©1999-2014, 5abi.com