ਗ਼ਜ਼ਲ ਫ਼ੈਸਲ ਮਨਜ਼ੂਰ
ਕੈਫ਼ੀ, ਪਾਕਿਸਤਾਨ
ਸਾਂਭਣ ਔਖੇ ਹੋ ਜਾਂਦੇ ਨੇ ਦੁੱਖ ਜਦ ਬਹੁਤੇ ਹੋ ਜਾਂਦੇ
ਨੇ ਦੌਲਤ ਐਬ ਲੁਕਾ ਲੈਦੀ ਏ ਲੋਕ ਫ਼ਰਿਸ਼ਤੇ ਹੋ ਜਾਂਦੇ ਨੇ
ਇੱਕ ਮਸਲਾ ਜੇ ਹੱਲ ਨਾ ਕਰੀਏ ਸੋ ਸੋ ਮਸਲੇ ਹੋ ਜਾਂਦੇ ਨੇ
ਕੱਲਿਆ ਟੁਰਨਾ ਪੈ ਜਾਵੇ ਤੇ ਰਸਤੇ ਲੰਮੇ ਪੈ ਜਾਂਦੇ ਨੇ
ਵੇਲਾ ਚਾਲ ਜੇ ਬਦਲੇ ਕੈਫ਼ੀ ਤਖ਼ਤ ਵੀ ਤਖਤੇ ਹੋ ਜਾਂਦੇ ਨੇ
31/07/2020
|