ਖ਼ੁਸ਼ਵੀਰ: ਸਤਿ ਸ੍ਰੀ ਅਕਾਲ, ਸਭ ਠੀਕ
ਠਾਕ ਹੈ? ਜੀਵਨ: ਸਤਿ ਸ੍ਰੀ
ਅਕਾਲ
ਰੇਨੂ: ਸਤਿ ਸ੍ਰੀ ਅਕਾਲ
ਜੀਵਨ: ਫ਼ਿਲਮ ਨੇ ਅੱਧੇ ਘੰਟੇ ਤਕ ਸ਼ੁਰੂ
ਹੋਣਾ ਹੈ।
ਰੇਨੂ: ਟਿਕਟ ਸਾਰੇ ਖਰੀਦ ਲਿਆ। ਚਾਰ ਲੈ
ਆਈਂ।
ਖ਼ੁਸ਼ਵੀਰ: ਚਾਰ ਟਿਕਟ ਖਰੀਦੇ ਹਨ?
ਰੇਨੂ: ਹਾਂ ਜੀ। ਸਾਡੇ ਨਾਲ ਅਰਜਨ ਵੀ
ਹੈ।
ਜੀਵਨ: ਅਰਜਨ ਡਾਰਥ ਵੇਦਰ ਨੂੰ ਬੁਹਤ
ਪਸੰਦ ਕਰਦਾ ਹੈ।
ਖ਼ੁਸ਼ਵੀਰ: ਅਸੀਂ ਫੇਰ "ਤਾਰਕਾ ਯੁੱਧ"
ਫਿਲਮ ਵੇਖਣੀ ਹੈ।
ਜੀਵਨ: ਹੁਣ ਜੀ। ਅਰਜਨ ਆਉਂਦਾ ਹੈ।
ਅਰਜਨ: ਪ੍ਰਨਾਮ, ਸਭ ਨੂੰ ।
ਖ਼ੁਸ਼ਵੀਰ: ਪ੍ਰਨਾਮ ਅਰਜਨ।
ਜੀਵਨ: ਪ੍ਰਨਾਮ ਅਰਜਨ।
ਰੇਨੂ: ਪ੍ਰਨਾਮ ਅਰਜਨ। ਤੁਹਾਡਾ ਦੋਸਤ
ਕੌਣ ਹੈ?
ਜੋਨ: ਜੀ ਮੇਰਾ ਨਾਮ ਜੋਨ ਹੈ। ਮੈ
ਅੰਗਰੇਜ਼ ਹਾਂ ਅਤੇ ਮੈ ਪੰਜਾਬੀ ਬੋਲੀ ਸਿਖਦਾ ਹਾਂ।
ਜੀਵਨ: ਬੁਹਤ ਵਧੀਆ, ਹੈਰਾਨਕੁਨ ਗੱਲ
ਹੈ, ਪੰਜਾਬੀ ਤੁਸੀਂ ਅੱਛੀ ਬੋਲਦੇ ਹੋ। ਕਿੱਥੋ ਤੁਸੀਂ ਸਿੱਖੀ ਹੈ?
ਜੋਨ: ਕੀ, ਮੈ ਪੰਜਾਬੀ ਅਧਿਐਨ ਸਕੂਲ
ਵਿੱਚ ਸਿੱਖਿਅ।
ਰੇਨੂ: ਤੁਹਾਨੂੰ ਵੀ ਇਕ ਟਿਕਟ ਲਿਆਉਣੀ
ਪੈਣੀ ਹੈ।
ਅਰਜਨ: ਜੋਨ ਮੈ ਲਿਆਉਂਦਾ ਹਾਂ। ਇਸ
ਫਿਲਮ ਵਿੱਚ ਵੇਦਰ ਦਾ ਨਕਾਬ ਵੇਖਣ ਵਾਲਾ ਹੈ! ਤੇ ਤੇਜਸ ਖੜਗ ਨਲ ਯੁੱਧ ਕਰਦੇ! ਕਮਾਲ!
ਖ਼ੁਸ਼ਵੀਰ: ਆਓ ਫਿਲਮ ਵੇਖੀਏ॥
|