vid-tit2_r1_c1.jpg (3822 bytes)

vid-tit2_r1_c2.jpg (9218 bytes)

vid-grafik2a_r1_c3.jpg (4293 bytes)

left-cor1.jpg (1241 bytes) Lesson prepared by: Rupinderpal Singh Dhillon
Please contact us at: punjabi@5abi.com

right-cor1.jpg (1309 bytes)



ਪੰਜਾਬੀ ਸਿੱਖਣ ਲਈ ਕੁੱਝ ਲਾਭਦਾਇਕ ਵਿਡੀਓ


Lesson 2: ਅਭਿਆਸ ਇੱਕ: Exercise One
Practise understanding the Accents. Below are some words using the various accents, followed by sentences where the correct Accent needs to be placed. For example Car is ਕਾਰ, it uses the Kannaa ,  (kMnW). So ਕਾਰ ਚਲਾ is Car Challa ( Start your car). Here the Kannaa needs to be added to Car.
Another example is ਇਹ ਕੜੀ ਹੈ, this is an example of the Aaunkarh , ਔਂਕੜ।  ਕੜੀ should be  ਕੁੜੀ
ਮੁਕਤਾ Short A
ਫਲ phal  (fruit),  ਜਲ jal (water),  ਖਤ khat (letter), ਤਰ tar (cucumber), ਰਸ ras (juice),  ਕਲਮ kalam (pen), ਕਣਕ kanhak (wheat), ਹਰਨ haran (deer), ਬਟਨ batan (button), ਕਮਲ kamal (lotus), ਬਤਖ਼ batakh (duck),  ਮਟਰ matar (pea),  ਫਰਸ਼ farash (floor),  ਬਲਬ balab (bulb),  ਘੜਾ gharhaa (pot) and ਬਾਲਕ baalak kid (child).

ਇੰਨਾਂ ਸ਼ਬਦਾਂ ਨੂੰ ਹੇਠ ਸਹੀ ਖਾਨਿਆਂ ਵਿਚ ਲਿਖੋ (Write these words below in the right columns).
ਫ, ਖ, ਬ, ਕ ਅਤੇ ਅੱਖਰਾਂ ਨਾਲ ਲਿਖੇ ਗਏ ਲਫ਼ਜ਼ ਲਿਖੋ (Write the words beginning with the given letters.)

 

 

 

       
ਕੰਨਾ Long A
ਕਾਰ caar (car), ਗਾਜਰ gaajar (carrot), ਕੜਾ karhaa (bracelet), ਵਾਜਾ vaajaa (bugle / trumpet), ਤਾਰਾ taaraa (star), ਮਾਲਾ maalaa (rosary), ਅਨਾਰ aanaar (pomegranate), ਨਾਕਾਮ naakaam (Unsucessful), ਥੋਤਾ thothaa (Vacuous), ਪਟਾਕਾ pataakaa (firework) and ਧਾਗਾ dhagaa (string).
Place the in  the correct words. Use the above words to check spelling.

ਕਰਨ ਵਜਾ ਵਜਾਉਂਦਾ ਹੈ। Karan is playing the trumpet.
Karan vaajaa vajaaonda hai

ਤਰਾ ਬਹੁਤ ਚਮਕਦਾ ਹੈ।  The star really sparkles.
taaraa Bahut  chamakdaa ha

ਖ਼ੁਸ਼ਵੀਰ ਅਨਰ ਛਿੱਲ।  Khushveer peel the pomegranate.
Khushveer aanaar shill

ਸਾਡੇ ਲਈ ਗਜਰ ਕਟ, ਜੀਵਨ।  Cut the carrots for us, Jeevan.
Saade lee gaajar cat, Jeevan

ਧਗਾ ਬੰਨ੍ਹ, ਮਰੀ। Tie the string, Mary.
dhaagaa bunnh, Maree

ਕਰ ਚਲਾ ਜਸਪ੍ਰੀਤ।  Drive the car Jaspreet.
Caar challaa Jaspreet

ਤੂੰ ਥੋਥ ਹੈ ਏਲਕਸ। You are vacuous Alex.
Toon thothaa ha elakas.

ਸਿਹਾਰੀ The ' I'

ਸਿਰ sir (head), ਦਿਲ dil (heart), ਪਿੱਤਲ pittal (brass), ਲਿਰਦੋਸ਼ nirdosh (inculpable), ਸ਼ਗਿਰਦ shagirad (Pupil), ਇਸ਼ਤਿਹਾਰ ishitihaar (advertisement/poster), ਚਿਰ chir (awhile), ਦਿਮਾਗ dimaag (brain), ਕਿਤਾਬ kitaab (book), ਹਿਸਾਬ hisaab (account/calculation), ਕਿਸਾਨ kisaan (farmer), ਗਿਆਨ giaan (learn), ਪਿਆਰ piaar (love), ਸਿਤਾਰ sitar (sitar), ਸ਼ਿਕਾਰ shikaar (hunt), ਸ਼ਾਇਰ shaair (poet) and ਜ਼ਿਦ zid (obstinate). 

ਸਿਹਾਰੀ ਹੇਠਾ ਵਾਲੇ ਡੱਬਿਆਂ ਵਿਚ ਭਰਨਾ ਹੈ। ਇਨ੍ਹਾਂ ਵਿਚੋਂ ਜਿਹੜੇ ਠੀਕ ਲਗਦੇ ਹਨ; "ਸਹੀ" ਵਾਲੇ ਡੱਬੇ 'ਚ ਲਿਖੋ ਅਤੇ ਜਿਹੜੇ ਗਲਤ ਲਗਦੇ ਹਨ, ਉਹ "ਗਲਤ" ਵਾਲੇ ਡੱਬੇ 'ਚ। Fill in the Sihaaree in the boxes below. Place in the box for "correct", the ones you think are right, and in the box for "incorrect", those you think are wrong.

ਸਿਤਾਰ, ਦਿਮਾਗ, ਪਿੱਤਲ, ਸ਼ਗਿਰਦ, ਨਿਲੀ, ਸੀਤਾਰ, ਕਿਸਾਨ, ਈਮਲੀ, ਘਿੜ, ਗਆਨੀ, ਜ਼ਦਿ ਨਰੀਦੋਸ਼

ਸਹੀ  (Correct)

ਗਲਤ (Incorrect)

 

 

 

 
ਬਿਹਾਰੀ The 'ee' sound.

ਹਥਕੜੀ hathkaree (Handcuffs), ਜ਼ਾਤੀ zaatee (specific), ਰਣਨੀਤੀ ranhaneetee (strategy), ਬੇਯਕੀਨੀ beyakeenee (disbelief), ਤੀਰ teer (arrow), ਖੀਰ kheer (rice pudding), ਘੜੀ gharhee (watch), ਬੀਬੀ beebee ('mother'), ਸੀਟੀ seetee (whistle), ਦੀਵਾ deevaa (Oil lamp), ਨਾਲੀ naalee (pipe), ਹਾਥੀ haathee (elephant),  ਸਾਥੀ saathee (friend), ਤਿਤਲੀ titalee (butterfly), and ਸਿਪਾਹੀ sipaahi (soldier).

Place the    in  the correct words. Use the above words to check spelling.

ਤਰ ਮਾਰ ਨਿਸ਼ਾਨ ਤੇ, ਜੀਵਨ। Aim the arrow at the mark, Jeevan
teer mar nishaan te, jeevan.

ਬੀਬੀ ਬਹੁਤ ਸੋਹਣੀ ਖਰ ਬਣਾਉਂਦੀ ਹੈ। 'Mother' makes very nice rice pudding.
Beebee bahut sohnhee kheer banhaaounh dee ha.

ਕੀ ਇਹ ਘੜ ਹੈ? Is this a watch?
Ehe gharhee ha ?

ਸਟ ਮਾਰ, ਖ਼ੁਸ਼ਵੀਰ। Whistle, Khushveer.
Seetee mar, khushveer.

ਤਤਲੀ ਦੇ ਖੰਭ ਬਹੁਤ ਰੰਗੀਨ ਹਨ। The butterfly's wings are very colourful.
Titalee de khunbh bahut rungeen han.

Note that Punjabi has adopted the English ?  mark (question mark). It uses a line for a full stop, or a double line at the end of a passage or paragraph. It has also adopted the English , (comma). The word 'the' has no equivalent in Punjabi.

ਔਂਕੜ The 'u' sound, ਦੁਲੈਂਕੜ The 'oo' sound, ਲਾਂ The 'e' sound, ਦੁਲਾਵਾਂ The 'ai' sound, ਹੋੜਾ The 'o' sound and the ਕਨੌੜਾ The 'au' sound.
ਔਂਕੜ
ਉੱਨ oun (wool)
ਕੁੜੀ kurhee (girl)
ਕੁਰਸੀ kurasee (chair)
ਮੁਰਗੀ murghee (chicken)
ਦਵਾਤ duaat ink (bottle)
ਗੁਲਾਬ gulaab (rose)
ਰੁਮਾਲ rumaal (kerchief)
ਬੁਰਸ਼ burash (brush)
ਕੁੜਤਾ kurhtaa ( shirt)
ਕੁਸਫੀ kulphee (ice-cream)
ਕੁਮਾਰ kumar (prince)
ਦੁਲੈਂਕੜ
ਊਠ ooth (camel)
ਸੂਟ soot (suit)
ਲੂਣ loonh (salt)
ਗਊ gaoo (cow)
ਚੂਹਾ choohaa (mouse)
ਭਾਲੂ baaloo (bear)
ਮੂਲੀ moolee (' white Carrot')
ਮੂਰਤ moorat (drawing)
ਸੂਰਜ sooraj (the sun)
ਮਜ਼ਦੂਰ mazdoor (labourer)
ਤਰਬੂਜ਼ tarbooz (melon)
ਲਾਂ
ਸੇਬ seb (apple)
ਸੇਕ sek (heat)
ਸ਼ੇਰ sher (lion)
ਫੇਰ fer (later)
ਭੇਡ bhed (sheep)
ਤੇਲ tel (oil)
ਕੇਲਾ kelaa (games)
ਮੇਲਾ melaa (funfair)
ਤਾਰੇ tare (stars)
ਵੇਲਣਾ velanhaa (rolling pin)
ਪਲੇਟ palet (plate)
ਚਕਲੇਟ chaklet (chocolate)
ਰੇਡੀਓ redeeo (radio)
ਬਲੇਡ baled (blade)
ਕਰੇਲਾ karelaa (bitter gould).
ਦੁਲਾਵਾਂ
ਪੈਰ pair foot
ਪੈਸਾ paisaa money
ਐਨਕ aainak glasses
ਵੈਸਾਖੀ vaisaakee harvest festival
ਬੈਠਕ baithak sitting room
ਐਤਵਾਰ aaitvaar Sunday
ਹੈ hai is
ਕੈਮਰਾ caimaraa camera
ਜ਼ੈਬਰਾ zaibaraa zebra
ਬੁਨੈਣ bunainh vest 
ਸਵੈਟਰ savaitar jumper / sweater.
ਹੋੜਾ
ਬੋਲ bol speak
ਢੋਲ dhol drum
ਡੋਲ dol spill
ਮੋਰ mor peacock
ਚੋਰ chor thief
ਕੋਟ kot coat
ਮੋਟਾ motaa  fat ( person / thing )
ਖੋਤਾ khotaa donkey
ਘੋੜਾ ghoraa horse
ਤੋਤਾ totaa parrot
ਗੋਭੀ gobhee cauliflower
ਟੋਪੀ topee hat 
ਲਿਖੋ likho write( present tense)
ਕਨੌੜਾ
ਚੌਲ  chaul  rice
ਕੌੜਾ  kaurhaa  sour
ਪੌੜੀ  paurhee  stairs / ladder
ਔਰਤ  aurat  woman
ਦੌਲਤ  daulat  wealth
ਰੌਣਕ  raunhak  lively atmosphere
ਹਥੌੜਾ  hauthrhaa  hammer
ਸੌ  sau  one hundred
ਪਕੌੜਾw  pakaurhaa  bhaji

*** ਪਹੇਲੀ ***

ਉਪਰੋਤਕ ਸ਼ਬਦਾਂ ਨੂੰ ਲੈ ਕੇ, ਹੇਠਾਂ ਸ਼ਬਦਾਂ ਦੀ ਤਲਾਸ਼ ਕਰਨੀ ਹੈ।
Below, word search has a selection of words from those above. Find them. (Tip! Try across, down and diagonally).
ਮੋ ਕੈ ਸੇ
ਚੌ ਰੌ ਲਾ
ਸੂ ਜ਼ੈ ਰਾ ਲੈ ਸ਼ੇ ਗੁ
ਪੈ ਕੁ ੜੀ ਬੁ ਲੂ
ਦੋ ਥੌ ਭੇ ਭਾ
ਬੋ ਬੂ ਲੂ
In the next lesson we'll learn more about;  ਟਿੱਪੀ Tippee ( ), ਬਿੰਦੀ Bindee (), and ਅੱਧਕ Adhak ( ) >> Lesson 3

darya1gif.gif (3186 bytes)

ਆਪਣੇ ਵਿਚਾਰ ਸਾਨੂੰ ਲਿਖੋ

(c)1999-2019, 5abi.com