ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 

 

ਓਸਲੋ- ਭਾਰਤ ਸਰਕਾਰ ਵੱਲੋ ਨੋਟਬੰਦੀ ਤੋ ਬਾਅਦ ਵਿਦੇਸ਼ਾ ਵਿੱਚ ਵੱਸੇ ਪ੍ਰਵਾਸੀ ਭਾਰਤੀਆ ਨੂੰ ਰਿਆਇਤ ਦਿੱਤੀ ਹੈ ਕਿ ਉਹ 30 ਜੂਨ 2017 ਤੱਕ ਪੁਰਾਣੀ ਕਰੰਸੀ ਵਾਲੇ 1000 ਤੇ 500 ਦੇ ਨੋਟ ਬਦਲੀ ਕਰਵਾ ਸਕਦੇ ਹਨ, ਪ੍ਰਵਾਸੀ ਜਿਹਨਾ ਕੋਲ ਭਾਰਤ ਪ੍ਰਵਾਸ ਦੌਰਾਨ ਆਪਣੇ ਘਰ ਪਹੁੰਚਣ ਲਈ ਜਾ ਰਸਤੇ ਦੇ ਖਰਚੇ ਲਈ ਆਮ ਕਰ 15…20 ਹਜਾਰ ਤੱਕ ਦੀ ਕਰੰਸੀ ਹੋਣਾ ਆਮ ਗੱਲ ਹੈ, ਪਰ ਇਸ ਕਰੰਸੀ ਨੂੰ ਬਦਲਾਉਣ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਹੈ, ਕਿਉ ਕਿ ਇਹ ਕਰੰਸੀ ਸਿਰਫ ਆਰ ਬੀ ਆਈ  ਦੀ ਬੈਕ ਸਾਖਾ ਦਿੱਲੀ, ਮੁੰਬਈ, ਚੇਨਈ ਜਾ ਕੱਲਕਤਾ ਹੀ ਬਦਲਾਈ ਜਾ ਸਕਦੀ ਹੈ ਅਤੇ 2 ਤਰਾ ਦੇ ਫਾਰਮ ਭਰਨ ਦੀਆ ਫਾਰਮਲਟੀਆ  ਵੀ ਆਸਾਨ ਨਹੀ ਹਨ, ਜੋ ਕਿ ਪੰਜਾਬ ਜਾਣ ਵਾਲੇ ਪ੍ਰਵਾਸੀਆ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਕਿਉ ਕਿ ਪਰਿਵਾਰ ਸਮੇਤ ਲੰਬੇ ਸਫਰ ਤੋ ਬਾਅਦ ਦਿੱਲੀ ਰੁਕਣਾ ਉਹਨਾ ਲਈ ਮੁਸ਼ਕਿਲ ਹੁੰਦਾ ਹੈ ਅਤੇ ਅਗਰ ਉਹ ਆਪਣੇ ਪਿੰਡ ਸ਼ਹਿਰ ਜਾ ਵਾਪਸ ਦਿੱਲੀ ਆਉਦੇ ਹਨ ਤੇ ਤਿੰਨ ਦਿਨ ਫਿਰ ਖਰਾਬ ਹੁੰਦੇ ਹਨ ਯਾਨੀ ਕਿ 10…15 ਹਜਾਰ ਦੀ ਰਕਮ ਬਦਲਾਉਣ ਲਈ ਸਮੇ ਦੇ ਨਾਲ ਨਾਲ ਉਹਨਾ ਹੀ ਖਰਚਾ ਹੁੰਦਾ ਹੈ, ਬਾਕੀ ਕਈ ਪ੍ਰਵਾਸੀ 2…3 ਹਫਤਿਆ ਲਈ ਪੰਜਾਬ ਆਉਦੇ ਹਨ ਅਤੇ ਇਸ ਸਮੇ ਦੋਰਾਨ ਅਗਰ 3 ਦਿਨ 10… 15 ਹਜਾਰ ਬਦਲਾਉਣ ਲਈ ਪਹਿਲਾ ਹੀ ਘੱਟ ਸਮੇ ਲਈ ਆਪਣੇ ਪਰਿਵਾਰ ਚ ਆਏ ਪ੍ਰਵਾਸੀਆ ਨੂੰ ਸਮੇ ਅਤੇ ਉਹਨਾ ਹੀ ਪੈਸੇ ਖਰਚਣੇ ਪੈਣ ਤਾ ਹਰ ਕੋਈ ਇਸ ਰਿਆਇਤ ਨੂੰ ਗੁੰਝਲਦਾਰ ਪ੍ਰਕਿਰਿਆ ਸਮਝ ਰਿਹਾ ਹੈ।

ਪ੍ਰਵਾਸੀਆ ਦੀ ਭਾਰਤ ਸਰਕਾਰ ਨੂੰ ਪੁਕਾਰ ਹੈ ਕਿ ਪੁਰਾਣੇ ਕਰੰਸੀ ਨੋਟ ਬਦਲਾਉਣ ਦੀ ਪ੍ਰਕਿਰਿਆ ਆਸਾਨ ਕੀਤੀ ਜਾਵੇ ਤਾਕਿ ਕੰਮ ਸੇ ਕੰਮ ਜੋ ਲੋਕਲ ਬੈਕਾ ਹਨ ਪ੍ਰਵਾਸੀਆ ਦੀ ਪਹਿਚਾਣ ਪੱਤਰ ਅਤੇ ਇਹ ਪ੍ਰਮਾਣ ਵੇਖ ਕਿ ਉਹ 8 ਨੰਵਬਰ ਤੋ 31 ਦੰਸਬਰ ਦੋਰਾਨ ਦੇਸ਼ ਚ ਨਹੀ ਸਨ ਵੇਖ ਲੋਕਲ ਬੈਕਾ ਚ ਅੱਲਗ ਕਾਊਟਰ ਬਣਾ ਕਰੰਸੀ ਬਦਲੀ ਦਿੱਤੀ ਜਾਵੇ ਜਾ ਫਿਰ ਪੰਜਾਬ ਦੇ 2…3 ਮੁੱਖ ਸ਼ਹਿਰਾ ਦੀਆ ਸਰਕਾਰੀ ਬੈਕਾ ਨੂੰ ਇਹ ਅਧਿਕਾਰ ਦਿੱਤੇ ਜਾਣ। ਪਰਵਾਸੀਆ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅੁਰਣ ਜੇਤਲੀ ਅਤੇ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਜੀ ਨੂੰ ਮੰਗ ਹੈ ਕਿ ਇਸ ਮੁਸਕਿਲ ਪ੍ਰਤੀ ਧਿਆਨ ਦਿੱਤਾ ਜਾਵੇ।

09/01/17


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
  ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)