top-strip1jpg.jpg (23388 bytes)
gurraag1-slices_r2_c1.jpg (889 bytes)

ਰਾਗ ਵਿਆਖਿਆ:  ਰੂਪ ਸਿੱਧੂ         ਗਾਇਨ:  ਭਾਈ ਬਲਬੀਰ ਸਿੰਘ ਜੀ

gurraag1-slices_r2_c4.jpg (835 bytes)


ਰਾਗੁ ਸੋਰਠ (9)

ਵਾਣੀ

  icon-audio-vani2XSolid1-Trans.gif (97 bytes)

ਰਾਗੁ ਸੋਰਠ

- ਭਾਈ ਬਲਬੀਰ ਸਿੰਘ ਜੀ

ਭੂਮਿਕਾ: ਰਾਗੁ ਸੋਰਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ ਨੌਵਾਂ ਰਾਗ ਹੈ ।

ਰਚਨਾਵਾਂ: ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ (21), ਗੁਰੂ ਅੰਗਦ ਦੇਵ ਜੀ (2), ਗੁਰੂ ਅਮਰ ਦਾਸ ਜੀ (83), ਗੁਰੂ ਰਾਮ ਦਾਸ ਜੀ (20), ਗੁਰੂ ਅਰਜੁਨ ਦੇਵ ਜੀ (97), ਗੁਰੂ ਤੇਗ ਬਹਾਦੁਰ ਜੀ (12), ਭਗਤ ਕਬੀਰ ਜੀ (11), ਭਗਤ ਰਵੀਦਾਸ ਜੀ (7), ਭਗਤ ਨਾਮਦੇਵ ਜੀ (3) ਅਤੇ ਭੀਖਾਂ ਜੀ (2) ਸਮੇਤ 9 ਮਹਾਂਪੁਰਸ਼ਾ ਦੀਆਂ ਕੁੱਲ 258 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 595 ਤੋਂ ਪੰਨਾ 659 ਤੱਕ, ਰਾਗੁ ਸੋਰਠ ਵਿੱਚ ਦਰਜ ਹਨ।

ਵਿਆਖਿਆ: ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

ਥਾਟ ਖੁਮਾਜ
ਜਾਤਿ ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ)
ਪ੍ਰਾਕਰਿਤੀ ਸ਼ਾਤਮਈ ਅਤੇ ਸ਼ਰਧਾਮਈ
ਸਵਰ ਸਾ ਰੇ ਮਾ ਪਾ ਨੀ ਸ਼ੁੱਧ ਅਵਰੋਹ ਵਿੱਚ ਨੀ ਕੋਮਲ
ਵਾਦੀ ਰੇ
ਸਮਵਾਦੀ ਧਾ
ਸਮਾ ਰਾਤ ਦੂਸਰਾ ਪਹਿਰ (ਰਾਤ 9 ਵਜੇ ਤੋਂ 12 ਵਜੇ ਤੱਕ)
ਵਰਜਿਤ ਗਾ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦੇ ਹਨ
ਆਰੋਹੀ ਸਾ ਰੇ, ਮਾ ਪਾ ਨੀ ਸਾਂ
ਅਵਰੋਹੀ ਸਾਂ, ਰੇਂ, ਨੀ ਧਾ, ਮਾ ਪਾ ਧਾ, ਮਾ ਰੇ, ਨੀ ਸਾ
ਪਕੜ ਸਾ ਰੇ ਮਾ ਪਾ ਨੀ, ਸਾਂ,ਰੇਂ, ਨੁੀ ਧਾ, ਪਾ,ਧਾ ਮਾ ਰੇ, ਰੇ ਪਾ ਮਾ ਰੇ ਰੇ
ਰੇ ਸਾ
ਟਿੱਪਣੀ: ਇਸਦੇ ਅਵਰੋਹ ਵਿੱਚ ਵੀ ਗੰਧਾਰ ਦੁਰਬਲ ਹੀ ਹੁੰਦਾ ਹੈ। ਮੱਧਮ ਤੋਂ ਰਿਸ਼ਭ ਦੀ ਮੀਢ ਇਸ ਰਾਗ ਦਾ ਖਾਸ ਅੰਗ ਹੈ।

hore-arrow1gif.gif (1195 bytes) 


darya1.jpg (3265 bytes)

ਆਪਣੇ ਵਿਚਾਰ ਸਾਨੂੰ ਲਿਖੋ

(c)1999-2009, 5abi