ਗੁਰੂ ਸਾਹਿਬ |
ਰਚਨਾਵਾਂ |
ਗੁਰੂ ਨਾਨਕ ਦੇਵ ਜੀ |
60 |
ਗੁਰੂ ਅੰਗਦ ਦੇਵ ਜੀ |
3 |
ਗੁਰੂ ਅਮਰ ਦਾਸ ਜੀ |
90 |
ਗੁਰੂ ਰਾਮ ਦਾਸ ਜੀ |
10 |
ਗੁਰੂ ਅਰਜੁਨ ਦੇਵ ਜੀ |
38 |
ਭਗਤ ਕਬੀਰ ਜੀ |
2 |
ਭਗਤ ਰਵੀਦਾਸ ਜੀ |
1 |
ਭਗਤ ਬੇਣੀ ਜੀ |
1 |
ਤ੍ਰਿਲੋਚਨ ਜੀ |
1 |
ਸਿਰੀ ਰਾਗ ਦਾ ਹਵਾਲਾ ਗੁਰਬਾਣੀ ਦੇ ਸ਼ਬਦਾਂ ਵਿੱਚ ਇਉਂ ਮਿਲਦਾ ਹੈ :-
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥
ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥
ਇਸ ਰਾਗ ਸਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਥਾਟ |
ਪੂਰਬੀ |
ਜਾਤਿ |
ਔਡਵ ਸੰਪੂਰਣ (ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ) |
ਪ੍ਰਾਕਰਿਤੀ |
ਗੰਭੀਰ |
ਸਵਰ |
ਰੇ ਧਾ ਕੋਮਲ ਮਾ ਤੀਵਰ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ |
ਵਾਦੀ |
ਰੇ |
ਸਮਵਾਦੀ |
ਪਾ |
ਸਮਾ |
ਸ਼ਾਮ 6 ਵਜੇ ਤੋਂ ਸ਼ਾਮ 9 ਵਜੇ ਤੱਕ |
ਵਰਜਿਤ |
ਗਾ ਅਤੇ ਧਾ ਆਰੋਹੀ ਵਿੱਚ ਵਰਜਿਤ ਹੁੰਦੇ ਹਨ |
ਆਰੋਹੀ |
ਸਾ ਰੇ ਰੇ ਮਾ* ਪਾ, ਪਾ ਨੀ ਸਾਂ |
ਅਵਰੋਹੀ |
ਸਾਂ ਨੀ ਧੁ ਪਾ,ਮਾ* ਧਾ ਮਾ* ਗਾ ਰੇ, ਰੇ ਰੇ ਪਾ ਰੇ ਗਾ ਗਾ ਰੇ ਸਾ |
ਪਕੜ |
ਸਾ, ਰੇ ਰੇ, ਸਾ, ਪਾ, ਮਾ* ਗਾ ਰੇ,ਗਾ ਰੇ, ਰੇ, ਸਾ |
|