ਧਾਰਾ
ਇਤਿਹਾਸ
ਤੜਕ ਸਵੇਰੇ ਮੈਂਨੂੰ ਫੜ ਜਗਾ ਦਿੱਤਾ ਏ ਉਮੀਦਾਂ ਦਾ ਚੜ੍ਹਦਾ ਸੂਰਜ ਵਿਖਾ ਦਿਤਾ ਏ!
ਹਰ ਸਵੇਰ ਦਾ ਹੁਸਨ ਵਿਲੱਖਣਾ ਹੁੰਦਾ ਹੈ ਜਿਸ ਮੈਂਨੂੰ ਧੁਰ ਤੱਕ ਹਿਲਾ ਦਿੱਤਾ ਏ!
ਰੌਸ਼ਨ ਸੂਰਜ ਵੰਡਦਾ ਫਿਰੇ ਪਰੇਮ ਦੀਆਂ ਕਿਰਣਾਂ ਜਿਸ ਸੂਰਜਮੁਖੀ ਦਾ ਮੁਖ ਖਿਲਾ ਦਿੱਤਾ ਏ!
ਮਾਂ ਸੀ ਕਹਿੰਦੀ ਤੜਕ ਸਵੇਰੇ ਉਠਣਾ ਚੰਗਾ ਚੜ੍ਹਦੀ ਸਵੇਰ ਨੇ ਜੀਵਨ ਰਾਹ ਵਿਖਾ ਦਿਤਾ ਏ!
Terms and Conditions Privacy Policy © 1999-2005, 5abi.com
www.5abi.com [ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ] [ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]
©1999-2004, 5abi.com