ਭਾਵੇਂ ਵਾਈ. ਐਸ. ‘ਖਤਰਾ’
ਨੂੰ ਲੰਦਨ ਵਿਚ ਰਹਿੰਦਿਆਂ ਛੇ
ਸਾਲ ਹੋ ਗਏ ਸਨ, ਪਰ
ਹੁਣ ਉਹ ਛੇ ਮਹੀਨੇ ਬਾਦ ਹੀ ਪਹੁਚਿਆ ਸੀ।
ਇਹ ਛੇ ਮਹੀਨੇ ਉਹ
ਕਿਥੇ ਰਿਹਾ ਸੀ ਅਤੇ ਉਸ ਨੇ ਕੀ ਕੀਤਾ ਸੀ,
ਇਸ ਬਾਰੇ ਕਿਸੇ ਵੀ ਨਹੀਂ ਸੀ
ਪਤਾ।
ਇਥੇਂ ਤਕ ਕਿ ਸ਼ਮਸ਼ੇਰ ਸਿੰਘ ਨੂੰ
ਵੀ ਨਹੀਂ ਜਿਹੜਾ ਪਤਾ ਕਰਨਾ ਚਾਹੁੰਦਾ ਸੀ ਕਿ ਉਹ ਵਾਈ. ਐਸ ਖਤਰਾ ਬਾਰੇ,
ਉਸ ਦੀਆਂ ਸਰਗਰਮੀਆਂ ਬਾਰੇ,
ਉਸ ਦੇ ਕੰਮ ਕਾਰ ਬਾਰੇ ਸਭ ਕੁਝ
ਜਾਣ ਸਕੇ।
ਸ਼ਮਸ਼ੇਰ ਸਿੰਘ ਅਤੇ ਵਾਈ. ਐਸ. ਵਿਚਾਲੇ ਦੁਸ਼ਮਣੀ ਨਹੀਂ ਸੀ।
ਅਸਲ ਵਿਚ ਤਾਂ ਸ਼ਮਸ਼ੇਰ
ਸਿੰਘ ਲਈ ‘ਖਤਰਾ’
ਨੇ ਕਈ ਵਾਰੀ ਕੰਮ ਕੀਤਾ ਸੀ।
ਖਤਰਾ ਸਿਰਫ ਪੈਸੇ ਲਈ
ਕੰਮ ਕਰਦਾ ਸੀ ਅਤੇ ਪੈਸੇ ਦੀ ਉਸ ਨੂੰ ਹਰ ਵੇਲੇ ਜ਼ਰੂਰਤ ਹੁੰਦੀ ਸੀ।
ਪਰ ਕਰੀਬ ਛੇ ਮਹੀਨੇ
ਪਹਿਲਾਂ ਖਤਰਾ ਸ਼ਮਸ਼ੇਰ ਸਿੰਘ ਦੇ ਕਰੀਬ ਵੀਹ ਹਜ਼ਾਰ ਪੌਂਡ ਲੈ ਕੇ ਗਾਇਬ ਹੋ ਗਿਆ ਸੀ
ਅਤੇ ਸ਼ਮਸ਼ੇਰ ਸਿੰਘ ਦੇ ਸਭ ਯਤਨਾਂ ਦੇ ਬਾਵਜੂਦ ਉਸ ਦਾ ਉਹ ਪਤਾ ਉਹ ਪਤਾ ਨਹੀਂ ਸੀ
ਲੱਗਾ ਸਕਿਆ।
ਵਾਈ.
ਐਸ. ਖਤਰਾ ਦਾ ਪੂਰਾ ਨਾਂ ਯੂਸਫ ਮੁਹੰਮਦ ਖਟੜਾ ਸੀ ਪਰ ਉਸ ਦੇ ਵਰਤੇ ਵਿਹਾਰ ਕਰਕੇ
ਅਤੇ ਉਸ ਵੱਲੋਂ ਖਤਰਾ ਮੁੱਲ ਸਹੇੜਣ ਦੀ ਆਦਤ ਕਾਰਨ ਖਟੜਾ ਦੀ ਥਾਂ ਦਾ ਨਾਂ ‘ਖਤਰਾ’
ਹੀ ਪੈ ਗਿਆ ਸੀ।
ਉਨੀ ਸਾਲ ਦੀ ਉਮਰ ਵਿਚ
ਉਸ ਨੇ ਐਨ. ਡੀ. ਏ. ਰਾਹੀਂ ਭਾਰਤੀ ਫੌਜ ਵਿਚ ਸ਼ਾਮਲ ਹੋਇਆ ਸੀ।
ਇੰਡੀਅਨ ਮਿਲਟਰੀ
ਅਕੈਡਮੀ ਖੜਗਵਾਸਲਾ ਵਿਚ ਤਿੰਨ ਸਾਲਾਂ ਦੀ ਟਰੇਨਿੰਗ ਦੌਰਾਨ ਉਸ ਨੇ ਕਾਫੀ ਵਾਰੀ
ਜਾਪਦਾ ਭੰਗ ਕੀਤਾ ਸੀ,
ਕਈ ਵਾਰੀ ਉਸ ਦੇ ਪਿੱਠੁ ਲਾਏ ਗਏ ਸਨ,
ਕਈ ਵਾਰੀ ਉਸ ਨੂੰ ਤਾੜਨਾ ਕੀਤੀ
ਗਈ ਸੀ।
ਇਕ ਵਾਰੀ ਤਾਂ ਉਸਨੂੰ ਅਕਾਡਮੀ
ਵਿੱਚ ਕੱਢ ਦੇਣ ਦੀ ਧਮਕੀ ਵੀ ਦਿੱਤੀ ਗਈ ਸੀ।
ਇਸ ਦਾ ਕਾਰਨ ਇਹ ਸੀ
ਕਿ ਟਰੇਨਿੰਗ ਦੌਰਾਨ ਵੀ ਉਹ ਸ਼ਰਾਰਤਾਂ ਕਰਨ ਅਤੇ ਖਤਰੇ ਸਹੇੜਣ ਤੋਂ ਬਾਜ ਨਹੀਂ ਸੀ
ਆਉਂਦਾ।
ਉਸ
ਦਿਨ ਤਾਂ ਸਿਖਰ ਦੀ ਹੋ ਗਈ ਸੀ ਜਿਸ ਨਾਲ ਅੱਧੀ ਰਾਤ ਵੇਲੇ ਉਸ ਨੇ ਅਕੈਡਮੀ ਦੀ ਇਮਾਰਤ
ਦੇ ਐਨ ਸਿਖਰਜੇ ਸਿਰੇ ਉਤੇ ਚੜ ਕੇ,
ਉਸ ਸਿਰੇ ਉਤੇ ਵਣੇ ਮ੍ਰੰਬੰਦ
ਜਿਹੇ ਨਾਲ ਰੱਸੀ ਬੰਨ
ਕੇ ਅਤੇ ਰੱਸੀ ਦਾ ਦੂਸਰਾ ਸਿਰਾ ਲੱਕ ਨਾਲ ਬੰਨ
ਕੇ ਹੇਠਾਂ ਛਾਲ ਮਾਰ ਦਿਤੀ ਸੀ।
ਉਹ ਸਿਰਫ ਇਹ ਦੇਖਣਾ
ਚਾਹੁਦਾ ਸੀ ਕਿ ਇਸ ਤਰਾਂ ਦੀ ਛਾਲ ਵਿਚ ਕਿਸ ਤਰਾਂ ਦੀ ਥਰਿਲ ਹੁੰਦੀ ਹੈ।
ਬਾਕੀ ਸਾਥੀਆਂ ਨੂੰ
ਉਦੋਂ ਹੀ ਪਤਾ ਲੱਗਾ ਸੀ ਜਦੋਂ ਉਸ ਨੇ ਇਹ ਛਾਲ ਮਾਰ ਦਿਤੀ ਸੀ।
ਇਸ ਤਰਾਂ ਕਰਦੇ ਹੋਏ
ਉਸ ਦੀ ਲੱਤ ਵਿਚ ਸੱਟ ਲੱਗੀ ਸੀ।
ਇਸ ਤੋਂ ਪਹਿਲਾਂ ਉਹ
ਹੋਰ ਕਈ ਸ਼ਰਾਰਤਾਂ ਕਰ ਚੁਕਾ ਸੀ।
ਅਗਲੇ
ਦਿਨ ਉਸਨੂੰ ਸੱਤ ਦਿਨ ਕੈਦ,
ਅਰਥਾਤ ਕੁਆਰਟਰ ਮਰਮਤ ਦੀ ਸਜ਼ਾ
ਦੇ ਦਿੱਤੀ ਗਏ।
ਤਿੰਨ ਦਿਨਾਂ ਤਕ ਯੂਸਫ
ਮੁਹੰਮਦ ਖਟੜਾ ਹੱਠ ਕਰਕੇ ਸਕੂਲ ਵਾਲੀ ਕੋਠੜੀ ਵਿਚ ਖੜਾ ਹੀ ਰਿਹਾ।
ਔਰਤਾਂ ਦੇ ਕਹਿਣੇ ਉਤੇ
ਵੀ ਉਸ ਨੇ ਬੈਠਣਾ ਪ੍ਰਵਾਨ ਨਹੀਂ ਕੀਤਾ।
ਉਸ ਦੇ ਅਫਸਰਾਂ ਨੂੰ
ਪਤਾ ਲੱਗਾ ਤਾਂ ਉਸ ਦੀ ਸਜਾ ਚੌਥੇ ਦਿਨ ਹੀ ਖਤਮ ਕਰ ਦਿਤੀ ਗਈ।
ਖਟੜਾ ਅਸਲ ਵਿਚ ਹਰ ਉਹ
ਜੋਖਮ ਵਾਲਾ ਕੰਮ ਕਰਨ ਲਈ ਤਤਪਰ ਰਹਿੰਦਾ ਸੀ ਜਿਸ ਵਿਚ ਉਸ ਦੀ ਸਰੀਰਕ ਯੋਗਤਾ ਪਰਖੀ
ਜਾ ਸਕੇ।
ਹਾਲੇ
ਉਸ ਦੀ ਸੱਤ ਦਿਨ ਦੀ ਸਜ਼ਾ ਨੂੰ ਕੁਝ ਦਿਨ ਹੀ ਬੀਤੇ ਸਨ ਕਿ ਵਾਈ. ਐਸ. ਖਟੜਾ ਨੇ ਇਕ
ਹੋਰ ਐਸੀ ਹਰਕਤ ਕਰ ਦਿਤੀ ਜਿਸ ਨੂੰ ਸੈਨਿਕ ਅਧਿਕਾਰੀ ਕਤਈ ਪਰਵਾਨ ਨਹੀਂ ਸਨ ਕਰ ਸਕਦੇ।
ਉਹ ਨਾਲ ਵਾਲੇ ਕਸਬੇ
ਤੋਂ ਇਕ ਮਰਾਠਣ ਵੇਸਵਾ ਨੂੰ ਆਪਣੇ ਕਮਰੇ ਵਿਚ ਲੈ ਆਇਆ ਸੀ।
ਉਸ ਕਮਰੇ ਵਿਚ ਉਸ
ਸਮੇਤ ਪੰਜ ਹੋਰ ਬੰਦੇ ਵੀ ਸਨ।
ਉਹ ਮਰਦਾਂ ਦੀ ਨਜ਼ਰ
ਬਚਾ ਕੇ ਕਿਹੜੇ ਰਸਤੇ ਇਕ ਔਰਤ ਨੂੰ ਆਪਣੀ ਬੈਠਕ ਵਿਚ ਲੈ ਆਇਆ ਸੀ,
ਇਸ ਦਾ ਭੇਤ ਕਿਸੇ ਨੂੰ ਨਹੀਂ
ਲੱਗ ਸਕਿਆ।
ਉਸ ਦੇ ਨਾਲ ਦੇ ਸਾਥੀ ਇਸ
ਗੱਲੋਂ ਡਰ ਰਹੇ ਸਨ ਕਿ ਜੇ ਅਫਸਰਾਂ ਨੂੰ ਪਤਾ ਲੱਗ ਗਿਆ ਤਾਂ ਉਨਾਂ ਸਾਰਿਆਂ ਦੇ
ਕੈਰੀਅਰ ਤਬਾਹ ਹੋ ਜਾਣਗੇ।
ਪਰ ਖਟੜੇ ਨੂੰ ਕਿਸੇ
ਕਿਸਮ ਦਾ ਡਰ ਨਹੀਂ ਸੀ।
ਅਗਲੀ ਸਵੇਰ ਹੋਣ ਤੋਂ
ਪਹਿਲਾਂ ਖਟੜੇ ਨੂੰ ਅਕਾਢਮੀ ਵਿੱਚੋਂ ਕੱਢ ਦਿੱਤਾ ਗਿਆ ਸੀ।
ਫੌਜ ਦੀ ਬਦਨਾਮੀ ਨਾ
ਹੋਵੇ, ਇਸ ਲਈ ਉਸ ਦਾ
ਕੋਰਟ ਮਾਰਸ਼ਲ ਨਹੀਂ ਕੀਤਾ ਗਿਆ ਸੀ।
ਖਟੜੇ
ਲਈ ਫੌਜ ਦਾ ਰਸਤਾ ਬੰਦ ਹੋ ਗਿਆ ਸੀ।
ਪਰ ਉਹ ਅਕੈਡਮੀ ਚੋਂ
ਨਿਕਲ ਕੇਫੈਜ਼ਾਬਾਦ ਆਪਣੇ ਘਰ ਨਹੀਂ ਸੀ ਗਿਆ ਸਗੋਂ ਦਿੱਲੀ ਪਹੁੰਚ ਗਿਆ ਸੀ।
ਦਿੱਲੀ ਵਿਚ ਉਸ ਨੇ
ਹਾਲੇ ਕੁਝ ਦਿਨ ਹੀ ਬਿਤਾਏ ਸਨ ਕਿ ਸ਼ਮਸ਼ੇਰ ਸਿੰਘ ਦੇ ਕਿਸੇ ਏਜੰਟ ਨੇ ਉਸ ਨਾਲ ਸੰਪਰਕ
ਕੀਤਾ।
ਕੀ ਉਹ ਪੰਦਰਾਂ ਹਜ਼ਾਰ ਰੁਪਏ
ਬਦਲੇ ਇੰਗਲੈਂਡ ਵਿਚ ਕਿਸੇ ਥਾਂ ਉਤੇ ਇਕ ਲਿਫਾਫਾ ਪਹੁੰਚਾ ਸਕਦਾ ਸੀ?
ਵਾਈ.
ਐਸ. ਖਨੜਾ ਛੇਤੀ ਤੋਂ ਛੇਤੀ ਅਮੀਰ ਹੋਣਾ ਚਾਹੁੰਦਾ ਸੀ।
ਪਰ ਉਸ ਵਿਚ ਦੇਸ਼ ਭਗਤੀ
ਵਾਲੀ ਭਾਵਨਾ ਵੀ ਸੀ।
ਇਸ ਲਈ ਜਦੋਂ ਉਸ ਨੂੰ
ਪਤਾ ਲੱਗਾ ਕਿ ਇਹ ਕੰਮ ਔਰਤ ਦੀ ਵਿਦੇਸ਼ਾਂ ਵਿਚ ਕੰਮ ਕਰਨ ਵਾਲੀ ਏਜੰਸੀ ਰਾਮਸ (ਰਿਸਰਜ਼
ਐਂਡ ਮਟਾਲਿਸਿਜ਼ ) ਦਾ ਹੈ ਤਾਂ ਉਸ ਨੇ ਇਹ ਪਰਵਾਨ ਕਰ ਲਿਆ।
ਸ਼ਮਸ਼ੇਰ ਸਿੰਘ ਦੇ
ਸੂਤਰਾਂ ਨੇ ਉਸ ਨੂੰ ਦਸ ਦਿੱਦਾ ਸੀ ਕਿ ਖਟੜਾ ਉਰਫ ਖਤਰਾ ਕਿਵੇ ਡਿਫੈਂਸ ਅਕੈਡਮੀ
ਵਿੱਚੋਂ ਕੱਢਿਆ ਗਿਆ ਸੀ ਅਤੇ ਕਿਉਂ ਕਢਿੱਆ ਗਿਆ ਸੀ।
ਇਸ ਤਰਾਂ ਦੇ ਬੰਦਿਆਂ
ਦੀ ਸ਼ਮਸ਼ੇਰ ਸਿੰਘ ਨੂੰ ਹਮੇਸ਼ਾਂ ਜ਼ਰੂਰਤ ਹੁੰਦੀ ਸੀ।
ਵਾਈ.
ਐਸ. ਖਟੜਾ ਲੰਦਨ ਗਿਆ
ਤਾਂ ਮੁੜ ਕੇ ਨਹੀਂ ਆਇਆ।
ਉਥੇ ਹੀ ਉਸ ਨੇ ਕੰਮ
ਕਰਨਾ ਸ਼ੁਰੂ ਕਰ ਦਿੱਤਾ।
ਪਹਿਲਾਂ ਉਸ ਨੇ ਇਕ
ਸਟੋਰ ਵਿਚ ਕੰਮ ਕੀਤਾ,
ਪਰ ਗਾਹਕਾਂ ਅਗੇ ਪੁਚ ਪੁਚ ਕਰਨ ਦਾ ਕੰਮ ਉਸ ਨੂੰ ਪਸੰਦ ਨਹੀਂ ਆਇਆ।
ਫੇਰ ਉਸ ਨੇ ਇਕ
ਸੁਰਖਿਆ ਕੰਮ ਡਿਟੈਕਟਿਵ ਏਜੰਸੀ ਵਿਚ ਕੰਮ ਕਰਨਾ ਸ਼ੁਰੂ ਕੀਤਾ।
ਉਸ ਦੀ ਉਸ ਵੇਲੇ ਉਮਰ
ਭਾਵੇਂ ਬਾਈਆਂ ਸਾਲਾਂ ਦੀ ਹੀ ਸੀ ਪਰ ਇਸ ਏਜੰਸੀ ਵਿਚ ਕੰਮ ਕਰਦੇ ਸਮੇਂ ਉਸ ਨੇ ਆਪਣੀ
ਦਲੇਰੀ ਬਹਾਦਰੀ ਅਤੇ ਜੋਖਮ ਵਾਲੇ ਕੰਮਾਂ ਕਰਕੇ ਸਾਲ ਭਰ ਵਿਚ ਹੀ ਨਾਮ ਕਮਾ ਲਿਆ ਸੀ।
ਕਰੀਬ
ਸਾਲ ਮਗਰੋਂ ਹੀ ਸ਼ਮਸ਼ੇਰ ਸਿੰਘ ਦੀ ਬਦਲੀ ਦਿੱਲੀ ਤੋਂ ਲੰਦਨ
ਦੀ ਹੋ ਗਈ ਅਤੇ ਉਸ ਨੇ ਖਟੜੇ ਨਾਲ ਸੰਪਰਕ ਕਰ ਲਿਆ।
ਲੰਦਨ ਵਿਚ ‘ਰਾਅ’
ਦਾ ਦਫਤਰ ਗੰਜਟਸ ਸਕਾਊਟ ਉਤੇ
ਸੀ ਅਤੇ ਇਸ ਲਈ ਉਹਲਾ ਇਕ ਟਰੈਵਲ ਏਜੰਸੀ ਦਾ ਰਖਿਆ ਗਿਆ ਸੀ।
ਇੰਗਲੈਂਡ ਦੀ ਖੂਫੀਆਂ
ਪੁਲੀਸ ਨੂੰ ਤਾਂ ਭਾਵੇਂ ਪਤਾ ਸੀ ਕਿ ਨਿਜਾਵਨ ਟਰੈਵਲ ਏਜੰਸੀ ਦੇ ਉਹਲੇ ਹੋਰ ਭਾਰਤੀ
ਰਾਅ ਦਫਤਰ ਕੰਮ ਕਰ ਰਿਹਾ ਹੈ ਪਰ ਕਿੰਨੀ ਦੇਰ ਤਕ ਰਾਅ ਇੰਗਲੈਂਡ ਦੇ ਹਿਤਾਂ ਦੇ
ਖਿਲਾਫ ਕੋਈ ਕਾਰਵਾਈ ਨਹੀਂ ਸੀ ਕਰਨੀ ਜਿਨਾਂ ਦੇਰ ਤਕ ਉਸ ਨੂੰ ਕੋਈ ਫਰਕ ਨਹੀਂ ਸੀ
ਪੈਂਦਾ।
ਪੰਜ
ਸਾਲਾਂ ਦੇ ਅਰਸੇ ਵਿਚ ਸ਼ਮਸ਼ੇਰ ਸਿੰਘ ਨੇ ਖਟੜਾ ਨੂੰ ਕਈ ਕੰਮ ਸੌਪੇ ਸਨ ਜਿਹੜੇ ਉਸ ਨੇ
ਸਡਲਤਾ ਨਾਲ ਪੂਰੇ ਕੀਤੇ ਸਨ।
ਦੋ ਤਿੰਨ ਵਾਰੀ ਤਾਂ
ਉਹ ਅਕਿਸਤਨ ਹੀ ਹੋ ਆਇਆ ਸੀ ਜਿਥੇ ਰਾਅ ਦੇ ਆਪਣੇ ਏਜੰਟ ਸਨ।
ਪਰ ਜਿਥੇ ਖਤਰਾ ਵੱਧ
ਤੋਂ ਵੱਧ ਪੈਸੇ ਵਟੋਰਨ ਦੇ ਯਤਨਾਂ ਵਿਚ ਰਹਿੰਦਾ ਸੀ ਉਥੇ ਸ਼ਮਸ਼ੇਰ ਸਿੰਘ ਦਾ ਯਤਨ
ਹੁੰਦਾ ਸੀ ਕਿ ਉਹ ਘੱਟ ਤੋਂ ਘੱਟ ਪੈਸੇ ਦੇ ਕੇ ਕੰਮ ਕਰਵਾ ਲਵੇ।
ਇਨਾਂ ਯਤਨਾਂ ਵਿਚ
ਬਹੁਤੀ ਵਾਰੀ ਖਟੜਾ ਹੀ ਸਫਲ ਹੁੰਦਾ ਸੀ।
ਪਿਛਲੀ ਵਾਰੀ ਤਾਂ ਉਹ ਸ਼ਮਸ਼ੇਰ ਸਿੰਘ ਦੇ ਪੈਸੇ ਲੈ ਕੇ ਹੀ ਗਾਇਬ ਹੋ ਗਿਆ ਸੀ।
ਇਸ ਗਲ ਨੂੰ ਛੇ ਮਹੀਨੇ
ਹੋ ਗਏ ਸਨ।
ਉਹ
ਕਲ ਹੀ ਪਰਤਿਆ ਸੀ।
ਉਸ ਨੇ ਬਾਂਡ ਸਟਰੀਵ
ਉਤੇ ਇਕ ਬਹੁਮੰਜ਼ਲੀ ਇਮਾਰਤ ਵਿਚ ਦੋਂਹ ਕਮਰਿਆਂ ਦਾ ਇਕ ਫਲੈਟ ਖਰੀਦਿਆਂ ਹੋਇਆ ਸੀ।
ਬਾਂਤ ਸਟਰੀਵ
ਲੰਦਨ ਦੇ ਮਹਿੰਗੇ ਇਲਾਕਿਆਂ
ਵਿਚੋ ਹੈ।
ਪਰ ਵਾਈ. ਐਸ. ਖਟੜਾ ਸਦਾ ਹੀ
ਚੰਗੀ ਰਹਿਣੀ ਬਹਿਣੀ ਅਤੇ ਚੰਗੇ ਖਾਣ ਪੀਣ ਦੇ ਨਾਲ ਨਾਲ ਐਸ਼ ਇਸ਼ਰਤ ਕਰਨ ਵਿਚ ਵਿਸ਼ਵਾਸ਼
ਰਖਦਾ ਸੀ।
ਆਉਂਦੇ ਸਾਰ ਹੀ ਉਸ ਨੇ ਇਮਾਰਤ ਦੇ ਚੌਕੀਦਾਰ ਨੂੰ ਕਹਿਕੇ ਪੰਜਵੀਂ ਮੰਜ਼ਲ ਉਤੇ ਸਥਿਤ
ਆਪਣੇ ਫਲੈਟ ਦੀ ਸਫਾਈ ਲਈ ਇਕ ਸਫਾਈ ਕਰਨ ਵਾਲੀ ਔਰਤ ਨੂੰ ਬੁਲਾ ਲਿਆ ਸੀ।
ਉਸ ਦੇ ਫਲੈਟ ਦੀ ਆਮ
ਤੌਰ ਉਤੇ ਇਹੀ ਔਰਤ ਸਫਾਈ ਕਰਿਆ ਕਰਦੀ ਸੀ।
ਕਲ
ਰਾਤ ਉਸ ਨੇ ਬਹੁਤ ਇਕੈਲ ਮਹਿਸੂਸ ਕੀਤੀ ਸੀ ਇਸ ਲਈ ਅਜ ਉਸ ਨੇ ਸੋਹੋ ਰੋਡ ਕੇ ਬਾਹਰ
ਸੜਕ ਕਿਨਾਰੇ ਖੜੀ ਇਕ ਰੰਡੀ ਨੂੰ ਦਸ ਪੌਂਡ ਦੇ ਰੇਟ ਉਤੇ ਰਾਤ ਭਰ ਲਈ ਲੈ ਆਂਦਾ ਸੀ।
ਪਰ,
ਹੁਣ ਜਦੋਂ ਉਹ ਕਮਰ ਵਿਚ
ਪਹੁੰਚਾ ਤਾਂ ਉਸ ਲਈ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਉਹ ਰੰਡੀ ਮਸਾਂ ਪੰਦਰਾਂ ਜਾਂ
ਸੋਲਾਂ ਸਾਲਾਂ ਦੀ ਕੁੜੀ ਸੀ।
ਮੋਟੇ ਭਾਰੇ ਮੇਕਅੱਪ
ਅਤੇ ਛੱਤ ਦੀਆਂ ਰੋਸ਼ਨਂਆਂ ਕਾਰਨ ਸੋਹੇ ਰੋਡ ਉਤੇ ਖੰਡੇ ਦੇ ਕਿਨਾਰੇ ਖੜੀ ਉਹ ਤੇਈ
ਚੋਵੀ ਸਾਲ ਦੀ ਲਗਦੀ ਸੀ।
ਉਸ
ਦੀ ਉਮਰ ਹੁਣ ਅਠਾਈ ਸਾਲਾਂ ਦੀ ਹੋ ਗਈ ਸੀ ਅਤੇ ਉਹ ਇਹ ਸੋਚ ਵੀ ਨਹੀ ਸੀ ਸਕਦਾ ਕਿ ਉਹ
ਪੰਦਰਾਂ ਸਾਲ ਦੀ ਛੋਟੀ ਉਮਰ ਦੀ ਕੁੜੀ ਨਾਲ ਸੌਂ ਸਕਦਾ।
ਇਸ ਲਈ ਉਸ ਨੇ ਦਸ ਦਾ
ਪੌਂਡ ਉਸ ਨੂੰ ਫੜਾਇਆ ਅਤੇ ਉਸ ਨੂੰ ਚਲੇ ਜਾਣ ਲਈ ਕਿਹਾ।
‘‘ਕਿਉਂ
ਜਾਨੀ, ਮੈ ਤਾਂ ਸਮਝਦੀ
ਸੀ ਤੇਰੇ ਵਰਗਾਂ ਬਾਂਕਾ ਜਵਾਨ ਮੇਰੇ ਕੜਾਕੇ ਕੱਢਵਾ ਦੇਵੇਗਾ ਪਰ ਤੂੰ ਤਾਂ ....।’’
ਕੁੜੀ ਨੇ ਫਾਰਸ਼ ਭਾਸ਼ਾ ਦੀ
ਵਰਤੋਂ ਕਰਦੇ ਹੋਏ ਕਿਹਾ।
‘‘ਐ
ਛੋਕਰੀ, ਤੇਰੇ ਦਸ
ਪੌਂਡ ਤੈਨੂੰ ਮਿਲ ਗਏ।
ਹੁਣ ਚਲਦੀ ਬਣ।’’
ਖਟੜੇ ਨੇ ਕਿਹਾ।
‘‘ਜਾਨੀ,
ਮੇਰੇ ਵਿਚ ਕੋਈ ਕਮੀ ਹੈ?’’
ਇਹ ਕਹਿੰਦੇ ਹੋਏ ਉਸ ਨੇ ਖਟੜੇ
ਦੇ ਬਿਸਤਰੇ ਉਤੇ ਖੜੀ ਹੋ ਕੇ ਆਪਣਾ ਬਲਾਊਜ ਤੇ ਸਕਰਟ ਲਾਹ ਦਿਤੇ।
ਉਸ ਦੇ ਹੇਠਾ ਉਸ ਦੀ
ਕਾਲੇ ਰੰਗ ਦੀ ਚੱਡੀ ਤੇ ਕਾਲੇ ਰੰਗ ਦੀ ਅੰਗੀ ਰਹਿ ਗਈਆਂ ਸਨ।
ਦੇਖ ਜਾਨੀ ਇਹ ਨਜ਼ਾਰਾ
ਐਵੇਂ ਨਹੀਂ ਮਿਲਦਾ ।’’
ਖਟੜੇ
ਨੂੰ ਆਪਣੈ ਆਪ ਉਤੇ ਗੁੱਸਾ ਆ ਰਿਹਾ ਸੀ।
ਉਸ ਦਾ ਜੀਅ ਕਰਦਾ ਸੀ
ਕਿ ਉਹ ਛੋਕਰੀ ਨੂੰ ਕਮਰੇ ਤੋਂ ਬਾਹਰ ਕੱਢ ਦੇਵੇ।
ਉਹ ਆਪਣੀ ਬੇਅਕਲੀ ਨੂੰ
ਕੋਸ ਰਿਹਾ ਸੀ ਅਤੇ ਉਸ ਕੁੜੀ ਨੇ ਆਪਣੀ ਅੰਗੀ ਵੀ ਲਾਹ ਦਿਤੀ ਸੀ ਅਤੇ ਵਖੋ ਵਖਰੇ ਪੌਜ
ਬਣਾ ਰਹੀ ਸੀ।
ਜਦੋਂ
ਵਾਈ. ਐਮ. ਖਤਰਾ ਇਸ ਸਮੱਸਿਆ ਨਾਲ ਜੂਝ ਰਿਹਾ ਸੀ ਉਸ ਵੇਲੇ ਜਾਰਜ ਅਲਬਰਟ ਨਾਂ ਦਾ ਇਕ
ਬੰਦਾ ਪੂਰਬੀ ਲੰਦਨ ਦੀ
ਆਕਸਫੋਰਡ ਸਟਰੀਟ ਉਤੇ ਸਥਿਤ ਇਕ ਮਧਵਰਗੀ ਰੇਸਤਰਾਂ ਵਿਚ ਦਾਖਲ ਹੋ ਰਿਹਾ ਸੀ।
ਉਸ ਨੇ ਪਤਲੂਣ ਦੇ ਨਾਲ
ਭੂਰੇ ਰੰਗ ਦਾ ਕੋਟ ਵੀ ਪਾਇਆ ਹੋਇਆ ਸੀ ਅਤੇ ਅੱਖਾਂ ਉਤੇ ਨਜ਼ਰ ਦੀਆਂ ਐਨਕਾਂ ਸਨ।
ਸਿਰ ਉਤਲੇ ਹੈਟ ਨੇ
ਵਿਚਲੇ ਸਿਰ ਦੇ ਗੰਜ ਨੂੰ ਲੁਕਾਇਆ ਹੋਇਆ ਸੀ
ਜਾਰਜ
ਅਲਫਰਟ ਕੋਮਾਂਤਰੀ ਵਪਾਰੀ ਸੀ ਅਤੇ ਇਸ ਦਾ ਸ਼ੀਸ਼ੇ ਦੇ ਬਣੇ ਮੋਤੀਆਂ,
ਹਾਰਾਂ,
ਟੇਬਲ ਲੈਂਪਾਂ ਆਦਿ ਦਾ ਮਾਲ
ਦੁਨੀਆਂ ਭਰ ਵਿਚ ਵਿਕਦਾ ਸੀ।
ਪਾਕਿਸਤਾਨ ਵਿਚ ਲਾਹੌਰ,
ਇਸਲਾਮਾਬਾਦ,
ਕਰਾਚੀ ਅਤੇ ਹੋਰ ਕਈ ਸ਼ਹਿਰਾਂ
ਵਿਚਲੇ ਵੱਡੇ ਦੁਕਾਨਦਾਰਾਂ ਨਾਲ ਸੰਬੰਧ ਸੀ।
ਉਹ ਮਾਲ ਸਪਲਾਈ ਵੀ ਆਪ
ਹੀ ਕਰਦਾ ਸੀ ਅਤੇ ਉਗਰਾਹੀ ਵੀ ਆਪ ਹੀ ਕਰਦਾ ਸੀ।
ਪਿਛਲੇ ਕਈ ਸਾਲਾਂ ਤੋਂ
ਉਸ ਦਾ ਕਾਰੋਬਾਰ ਚਲ ਰਿਹਾ ਸੀ।
ਇਸੀ ਲਈ ਉਸ ਲਈ ਲੰਦਨ
ਤੋਂ ਪਾਕਿਸਤਾਨ ਜਾਣਾ ਕੋਈ ਮੁਸ਼ਕਲ ਕੰਮ ਨਹੀਂ ਸੀ।
ਹੁਣ
ਵੀ ਇਹ ਪਾਕਿਸਤਾਨ ਦਾ ਦੌਰਾ ਕਰਕੇ ਆਇਆ ਸੀ ਅਤੇ ਇਸ ਦੌਰੇ ਸਮੇਂ ਉਸ ਨੂੰ ਕਾਫੀ ਆਡਰ
ਮਿਲਿਆ ਸੀ।
ਪਾਕਿਸਤਾਨ ਵਿਚ ਵਧ ਰਹੀ ਸ਼ਹਿਰੀ
ਤੇ ਮਧਵਰਗੀ ਵਸੋਂ ਵਿਚ ਉਸਦੇ ਪੂਰਬ ਵਿਚ ਬਣੇ ਇਸ ਮਾਲ ਦੀ ਮੰਗ ਵਧ ਰਹੀ ਸੀ।
ਵੈਸੇ ਵੀ ਪਾਕਿਸਤਾਨ
ਵਿਚ ਵਿਦੇਸ਼ੀ ਸਾਮਾਨ ਦੀ ਤਲਬ ਬਹੁਤ ਹੈ।
ਹਰੇਕ ਖਾਂਦਾ ਪੀਂਦਾ
ਬੰਦਾ ‘ਫਾਰਨ’
ਦੀ ਚੀਜ਼ ਨੂੰ ਤਰਜੀਨ ਦਿੰਦਾ ਹੈ।
ਰੇਸਤਰਾਂ ਅੰਦਰ ਦਾਖਲ ਹੋ ਕੇ ਅਲਫਰਟ ਨੇ ਆਪਣਾ ਕੋਟ ਅਤੇ ਹੈਟ ਅੰਦਰ ਖੜੇ ਹੌਲਦਾਰ
ਮੁੰਡੇ ਨੂੰ ਫੜਾਏ ਅਤੇ ਦੂਸਰੇ ਡਾਈਨਿੰਗ ਹਾਲ ਵਿਚ ਚਲੇ ਗਿਆ।
ਉਸ ਦਾ ਸਵਾਗਤ ਹੈਡ
ਬੈਰੇ ਨੇ ਅਗੇ ਵਧ ਕੇ ਕੀਤਾ।
ਅਲਫਰਡ ਇਸ ਰੇਸਤਰਾਂ
ਵਿਚ ਅਕਸਰ ਹੀ ਆਉਂਦਾ ਸੀ।
ਇਸ ਲਈ ਨਾ ਸਿਰਫ ਹੈਡ
ਵੇਟਰ ਹੀ ਸਮਾਂ ਬਾਕੀ ਦਾ ਸਟਾਫ ਉਸ ਨੂੰ ਚੰਗੀ ਤਰਾਂ ਜਾਣਦਾ ਸੀ।
‘‘ਕੀ
ਹਾਲ ਹੈ ਪੀਟਰ?’’ ਉਸ
ਨੇ ਹੈਡ ਵੇਟਰ ਨੂੰ ਪੁੱਛਿਆ।
‘‘ਠੀਕ
ਠਾਕ ਹੈ ਸਰ!’’
‘‘ਕੀ
ਕੋਈ ਕੈਬਿਨ ਖਾਲੀ ਹੈ?’’
‘‘ਜੀ
ਸਰ ਕੋਣੇ ਵਾਲਾ ਕੈਬਿਨ ਖਾਲੀ ਹੈ।
ਤੁਸੀਂ ਉਥੇ ਹੀ ਬੈਠ
ਜਾਵੋ।
ਕੀ ਭੇਜਾਂ ਸਰ?’’
ਬੈਰੇ ਨੇ ਪੁੱਛਿਆ।
‘‘ਮਾਰਟਿਨੀ
ਦਾ ਇਕ ਪੈਗ।
ਤੇ ਹਾਂ ਮੇਰਾ ਇਕ ਦੌਸਤ ਆਉਣ
ਵਾਲਾ ਹੈ।
ਉਹ ਮੇਰਾ ਨਾ ਪੁਛੇਗਾ।
ਉਸ ਨੂੰ ਮੇਰੇ ਕੋਲ ਲੈ
ਆਉਣਾ।’’
ਕੈਬਿਨ ਵਿਚ ਬੈਠਦੇ ਹੋਏ ਜਾਰਜ
ਅਲਫਰਡ ਨੇ ਕਿਹਾ।
ਕੈਬਿਨ ਵਿਚ ਕੀਤੀ ਗਈ ਗੱਲ ਤਾਂ ਭਾਵੇਂ ਲਾਗਲੇ ਕੈਬਿਨ ਵਿਚ ਬੈਠਾ ਬੰਦਾ ਸੁਣ ਸਕਦਾ
ਸੀ ਪਰ ਉਨਾਂ ਨੂੰ ਕੋਈ ਦੇਖ ਨਹੀਂ ਸੀ ਸਕਦਾ।
ਇਸ ਤਰਾਂ ਇਥੇ ਰਤਾ ਕੁ
ਪ੍ਰਾਈਵੇਸੀ ਜ਼ਰੂਰ ਸੀ।
ਵੈਸੇ ਵੀ ਹਾਲੇ ਰਾਤ
ਏਨੀ ਨਹੀਂ ਸੀ ਹੋਈ ਕਿ ਰੇਸਤਰਾਂ ਵਿਚ ਭੀੜ ਹੋਣੀ ਸ਼ੁਰੂ ਹੁੰਦੀ।
ਥੋੜੇ ਜਿਹੇ ਬੰਦੇ ਈ
ਬੈਠੇ ਸਨ।
ਬਹੁਤ ਸਾਰੇ ਮੇਜ਼ ਖਾਲੀ ਪਏ ਸਨ।
ਅਲਫਰਡ ਨੇ ਸਿਗਰੇਟ ਸੁਲਗਾਈ ਅਤੇ ਉਸ ਖਬਰ ਬਾਰੇ ਸੋਚਣ ਲੱਗਾ ਜਿਹੜੀ ਉਸ ਨੂੰ ਸ਼ਮਸ਼ੇਰ
ਨੇ ਸੁਣਾਈ ਸੀ।
ਇਹ ਖਬਰ ਬਹੁਤੀ ਚੰਗੀ
ਨਹੀਂ ਸੀ।
ਅਲਫਰਡ,
ਸ਼ਮਸ਼ੇਰ ਅਤੇ ਪਾਕਿਸਤਾਨ ਵਿਚਲੇ
ਰਾਅ ਦੇ ਏਜੰਟ ਵਿਚਲੇ ਸੰਪਰਕ ਦਾ ਸਰਕਟ ਸੀ।
ਬਹੁਤੀ ਵਾਰੀ ਉਹ
ਸ਼ਮਸ਼ੇਰ ਦੇ ਸੁਨੇਹੇ ਲੈ ਕੇ ਵੀ ਗਿਆ ਸੀ।
ਇਹ ਸੁਨੇਹੇ ਪਹੁੰਚਾਉਣ
ਦਾ ਉਸ ਦਾ ਤਰੀਕਾ ਇਸ ਤਰਾਂ ਦੀ ਸੀ ਕਿ ਉਸ ਨੂੰ ਕੋਈ ਮੁਸ਼ਕਲ ਨਹੀਂ ਸੀ ਆਉਂਦੀ।
ਉਹ ਇਕ ਸਲੀਪ ਏਜ਼ੰਸਿਆਂ
ਦੀ ਦੁਕਾਨ ਵਿਚ ਦਾਖਲ ਹੋ ਕੇ ਅੰਦਰਲੇ ਕਮਰੇ ਵਿਚ ਚਲੇ ਜਾਂਦਾ ਸੀ,
ਉਥੇ ਕੰਧ ਉਤੇ ਲੱਗੀ ਇਕ ਤਸਵੀਰ
ਦੇ ਪਿਛਲੇ ਪਾਸੇ ਕੋਡ ਵਿਚ ਦਰਜ਼ ਕੀਤਾ ਸੁਨੇਹਾ ਚਿਪਕਾ ਕੇ ਵਾਪਸ ਚਲੇ ਆਉਂਦਾ ਸੀ
ਸਲੀਪ ਮੈਕਾਮਿਲਟ ਉਤੇ ਇਹ ਸੁਨੇਹਾ ਕਾਇਦੇ ਆਜਮ ਕਿੰਨਰ ਯੂਨੀਵਰਸਿਟੀ ਵਿਚ ਪ੍ਰੋਫੈਸਰ
ਵੈਲਿੰਗਟਨ ਨੂੰ ਪਹੁੰਚਾ ਦਿੰਦਾ ਸੀ।
ਵੈਲਿੰਗਟਨ ਕੋਲ ਬਹੁਤ ਸਾਰੇ ਸਰਕਾਰੀ ਅਧਿਕਾਰੀ ਰਿਫਰੈਸ਼ਰ ਕੋਰਸ ਕਰਨ ਆਉਂਦੇ ਸਨ।
ਉਨਾਂ ਕੋਲ ਗੱਲਾਬਾਤਾਂ
ਕਰਦਿਆਂ ਬਹੁਤ ਸਾਰੀ ਸੂਚਨਾ ਹਾਸਲ ਹੋ ਜਾਂਦੀ ਸੀ ਜਿਹੜੀ
ਉਹ
ਕੋਡ ਭਾਸ਼ਾ ਵਿਚ ਲਿਖ ਕੇ ਸਲੀਪ ਇਮਪੋਰੀਅਮ ਦੀ ਤਸਵੀਰ ਦੇ ਪਿਛੇ ਚਿਪਕਾ ਦਿੰਦਾ ਸੀ।
ਇਸ ਤਰਾਂ ਉਹ ਹਰ
ਸੂਚਨਾ ਬਦਲੇ ਸ਼ਮਸ਼ੇਰ ਪਾਸੋਂ ਸੌ ਡਾਲਰ ਕਮਾਈ ਕਰੀ ਜਾਂਦਾ ਸੀ।
ਜਿਹੜੀ ਇਕ
ਸਵਿਟਜ਼ਰਲੈਂਡ ਦੇ ਬੈਂਕ ਵਿਚ ਜਮਾ ਹੋਈ ਜਾਂਦੀ ਸੀ।
ਹੁਣ ਤਕ ਕਰੀਬ ਤੀਹ
ਹਜ਼ਾਰ ਡਾਲਰ ਉਸ ਦੇ ਖਾਤੇ ਵਿਚ ਜਮਾ ਹੋ ਚੁੱਕੇ ਸਨ।
ਸ਼ਮਸ਼ੇਰ ਠੀਕ ਅੱਠ ਵਜੇ
ਰੇਸਤਰਾਂ ਵਿਚ ਦਾਖਲ ਹੋਇਆ ਅਤੇ ਅਲਫਰਡ ਦੇ ਸਾਹਮਣੇ ਜਾ ਬੈਠਾ।
ਅਲਫਰਡ ਨੂੰ ਹੁੱਣੇ
ਉਥੇ ਬੈਠਿਆ ਦੋ ਮਿੰਟ ਹੀ ਹੋਏ ਸਨ ਅਤੇ ਸਿਗਰੇਟ ਦੇ ਦੋ ਹੀ ਕਸ਼ ਲਏ ਸਨ।
ਸ਼ਮਸ਼ੇਰ ਨੇ ਮੇਜ਼ ਉਤੇ
ਪਈ ਡੱਬੀ ਵਿਚੋਂ ਸਿਗਰਟ ਕੱਢੀ ਅਤੇ ਨੀਲੇ ਰੰਗ ਦੇ ਅਲਫਰਡ ਦੇ ਸਿਗਰਟ ਲਾਈਟਰ ਨਾਲ
ਸੁਲਗਾ ਲਈ।
‘‘ਹਾਂ
ਕੀ ਖਬਰ ਐ? ਉਸ ਨੇ
ਸਵਾਲ ਪੁੱਛਿਆ।
‘‘ਵੈਲਿੰਗਟਨ
ਉਤੇ ਖੁਸ਼ਬਾਗ ਖਾਨ ਨੂੰ ਸ਼ਕ ਹੋ ਗਿਆ ਹੈ।
ਅਲਫਰਡ ਨੇ ਦਸਿਆ।
‘‘ਕੀ
ਉਹ ਉਸ ਨੂੰ ਗ੍ਰਿਫਤਾਰ ਕਰ ਲਏਗਾ?’’
‘‘ਹਾਲੇ
ਤਕ ਗ੍ਰਿਫਤਾਰ ਨਹੀਂ ਕੀਤਾ।
ਪਰ ਵੈਲਿੰਗਟਨ
ਡਰ ਬਹੁਤ ਗਿਆ ਹੈ।
ਉਸ ਦੇ ਮਕਾਨ ਦੇ ਬਾਹਰ
ਖੁਸ਼ਬਾਗ ਖਾਨ ਨੇ ਪਹਿਰਾ ਲਾ ਦਿੱਤਾ ਹੈ।
‘‘ਵੈਲਿੰਗਟਨ
ਗ੍ਰਿਫਤਾਰ ਹੋ ਗਿਆ ਤਾਂ ਬਹੁਤ ਗੜਬੜ ਹੋ ਜਾਏਗੀ।
ਖੈਰ,
ਦੂਸਰੀ ਕੁੜੀ ਦਾ ਕੀ ਹਾਲ ਹੈ?’’
ਸ਼ਮਸ਼ੇਰ ਨੇ ਪੁੱਛਿਆ।
‘‘ਉਸ
ਉਤੇ ਹਾਲੇ ਆਈ. ਐਸ. ਆਈ. ਦੀ ਨਜ਼ਰ ਨਹੀਂ ਪਈ।
ਉਹ ਹਾਲੇ ਤਕ ਸੁਰਖਿਅਤ
ਹੈ।’’
‘ਖਾਣੇ
ਲਈ ਕੀ ਆਡਰ ਦਿੱਤਾ ਹੈ।’
ਸ਼ਮਸ਼ੇਰ ਦੇ ਪੁੱਛਦੇ ਸਾਰ ਹੀ
ਬੈਰਾ ਉਸ ਦੀ ਪਸੰਦੀਦਾ ਵਾਈਟ ਵਾਟਰ ਸਕਾਚ ਦਾ ਇਕ ਪੈ¤ਗ
ਦੇ ਗਿਆ।
ਕਰੀਬ
ਨੌਂ ਵਜੇ ਉਸ ਨੇ ਅਲਫਰਡ ਨਾਲ ਮੀਟਿੰਗ ਬਰਖਾਸਤ ਕਰ ਦਿੱਤੀ
ਆਪਣੇ
ਦਫ਼ਤਰ ਪਹੁੰਚਦੇ ਸਾਰ ਹੀ ਉਸ ਨੇ ਆਪਣੇ ਸਹਯੋਗੀ ਬਿਹਾਰੀ ਲਾਲ ਨੂੰ ਬੁਲਾਇਆ।
‘ਅਲਫਰਡ
ਕੀ ਖ਼ਬਰ ਲਿਆਇਆਂ ਹੈ ਬਾਸਾ?’
ਸ਼ਮਸ਼ੇਰ ਦੇ ਸਿਰ ਤੇ ਆਈਆਂ
ਚਿੰਤਾਂ ਦੀਆਂ ਰੇਖਾਵਾਂ ਤੋਂ ਉਹ ਮਹਿਸੂਸ ਕਰ ਰਿਹਾ ਸੀ ਕਿ ਹਾਲਾਤ ਠੀਕ ਨਹੀਂ ਹਨ?
‘‘ਵੈਲਿੰਗਟਨ
ਦਾ ਆਈ.ਐਸ. ਆਈ ਨੂੰ ਪਤਾ ਲੱਗ ਗਿਆ ਹੈ।’’
‘‘ਇਹ
ਤਾਂ ਮਾੜੀ ਗੱਲ ਹੋਈ।
’’ ਬਿਹਾਰੀ ਲਾਲ ਨੇ
ਕਿਹਾ?
‘‘ਕੀ
ਸ਼ਕੀਲ ਉਸ ਨੂੰ ਸੰਭਾਲ ਸਕੇਗਾ?
‘‘ਜੇ
ਉਹ ਸਾਡੇ ਕਿਸੇ ਕੰਮ ਦਾ ਨਹੀਂ ਤਾਂ ਜ਼ਰੂਰ ਹੀ ਸੰਭਾਲ ਲਏਗਾ।
ਪਰ ਉਹ ਸਿਰਫ ਗੋਲੀ
ਚਲਾਉਣਾ ਜਾਣਦਾ ਹੈ।
ਬਿਹਾਰੀ ਬੋਲਿਆ।
‘‘ਜੇ
ਖੁਸ਼ਬਾਗ ਦੀ ਨਜ਼ਰ ਵੈਲਿੰਗਟਨ
ਉਤੇ ਪੈ ਗਈ ਹੈ ਤਾਂ ਵੈਲਿੰਗਟਨ ਉਥੋਂ ਨੱਸ ਨਹੀਂ ਸਕੇਗਾ ਅਤੇ ਜੋ ਉਹ ਕਾਬੂ ਆ ਗਿਆ
ਤਾਂ ਸਭ ਕੁਝ ਦਸ ਦੇਵੇਗਾ।
ਇਸ ਲਈ ਉਸ ਨੂੰ ਖ਼ਤਮ
ਕਰਨਾ ਜ਼ਰੂਰੀ ਹੈ।’’
‘‘ਮੈਂ
ਹੁਣੇ ਸ਼ਕੀਲ ਨੂੰ ਸੁਨੇਹਾ ਭੇਜ ਦਿੰਦਾ ਹਾਂ।
ਉਹ ਇਸ ਵੇਲੇ ਲਾਹੌਰ
ਵਿਚ ਹੀ ਹੈ।
‘‘ਤੇ
ਵੈਲਿੰਗਟਨ ਦੀ ਥਾਂ ਉਤੇ ਦੂਸਰਾ ਬੰਦਾ ਵੀ ਭੇਜਣਾ ਪਏਗਾ।
ਇਸ ਸਮੇਂ ਮੇਰੀ ਰਾਏ
ਹੈ ਕਿ ਮੁਕਤਕੰਠ ਨੂੰ ਭੇਜਿਆ ਜਾਵੇ।
‘‘ਪਰ
ਜੇ ਖੁਸ਼ਬਾਗ ਖਾਨ ਨੂੰ ਪਤਾ ਹੈ ਵੈਲਿੰਗਟਨ ਸਾਡਾ ਬੰਦਾ ਹੈ ਅਤੇ ਸਾਨੂੰ ਪਤਾ ਲੱਗ ਗਿਆ
ਹੈ ਕਿ ਖੂਸਬਾਗ ਖਾਨ ਨੂੰ ਪਤਾ ਲੱਗ ਗਿਆ ਹੈ ਤਾਂ ਉਹ ਜ਼ਰੂਰ ਹੀ ਇਸ ਗੱਲ ਦਾ ਖ਼ਿਆਲ
ਰਖੇਗਾ ਕਿ ਅਸੀਂ ਕੋਈ ਨਵਾਂ ਏਜੰਟ ਲਾਹੌਰ ਵਿਚ ਭੇਜਣ ਵਾਲੇ ਹਾਂ।
ਇਸ ਲਈ ਮੁਕਤਕੰਠ ਨੂੰ
ਉਹ ਜਾਂਦੇ ਸਾਰਰ ਹੀ ਦਬੋਚ ਲਏਗਾ।’’
ਬਿਹਾਰੀ ਨੇ ਦਲੀਲ ਦਿੱਤੀ।
‘‘ਇਸ
ਬਾਰੇ ਵੀ ਸੋਚ ਲਿਆ ਹੈ।
ਤੈਨੂੰ ਪਤਾ ਹੈ ਕਿ
ਆਈ. ਐਸ. ਖਤਰਾ ਅਜ ਕਲ ਲੰਦਨ
ਪਰਤ ਆਇਆ ਹੈ।’’
ਸ਼ਮਸ਼ੇਰ ਨੇ ਪੁੱਛਿਆ।
ਬਿਹਾਰੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ।
ਪਰ ਉਸ ਨੂੰ ਇਹ ਪਤਾ
ਸੀ ਕਿ ਸ਼ਮਸ਼ੇਰ ਸਿੰਘ ਨੇ ਖਤਰਾ ਤੋਂ ਪਹਿਲਾਂ ਵੀ ਕਈ ਵਾਰੀ ਕੰਮ ਲਏ ਸਨ ਅਤੇ ਉਸ ਨੇ
ਬਹੁਤ ਸਾਰੇ ਮਿਸ਼ਨ ਪੂਰੇ ਵੀ ਕੀਤੇ ਸਨ,
ਪਰ ਇਕ ਦੋ ਵਾਰੀ ਉਸ ਨਾਲ ਧੋਖਾ
ਵੀ ਕੀਤਾ ਸੀ।
ਦੂਸਰੇ ਉਸ ਨੂੰ ਇਹ ਵੀ
ਪਤਾ ਸੀ ਕਿ ਮਹੀਨੇ ਪਹਿਲਾਂ ਖਤਰਾ ਸ਼ਮਸ਼ੇਰ ਨੂੰ ਧੋਖਾ ਦੇ ਕੇ ਗੁੰਮ ਹੋ ਗਿਆ ਸੀ।
ਸ਼ਮਸ਼ੇਰ ਸਿੰਘ ਇਹ
ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਉਸ ਦਾ ਕੋਈ ਏਜੰਟ ਉਸ ਨਾਲ ਧੋਖਾ ਕਰੇ।
‘‘ਪਰ
ਖਤਰਾ ਸਾਡੇ ਲਈ ਕੰਮ ਕਿਉਂ ਕਰੇਗਾ?
ਉਹ ਤਾਂ ਸਾਡੇ ਨਾਲੋਂ ਕਦੋ ਦਾ
ਹੀ ਤੋੜ ਪਿਛੋੜ ਕਰ ਚੁਕਾ ਸੀ।
ਅਸੀਂ ਵੀ ਤਾਂ ਉਸ ਨਾਲ
ਚੰਗੀ ਨਹੀਂ ਕੀਤੀ।
ਬਿਹਾਰੀ ਨੇ ਕਿਹਾ।
‘‘ਇਸ
ਬਾਰੇ ਮੈਂ ਸੋਚ ਰਖਿਆ ਹੈ।
ਖਤਰੇ ਨੂੰ ਫਸਾਉਣ ਲਈ
ਕੁੰਡੀ ਮੈਂ ਤਿਆਰ ਕਰ ਲਈ ਹੋਈ ਹੈ।
ਉਹ ਇਸ ਕੁੰਡੀ ਵਿਚ
ਜ਼ਰੂਰ ਫਸੇਗਾ।’’
‘‘ਕਾਹਦੀ
ਕੁੰਡੀ?’’
‘‘ਪੈਸੇ
ਦੀ। ।
ਪੈਸੇ ਬਦਲੇ ਉਹ ਕੁਝ ਵੀ ਕਰ
ਸਕਦਾ ਹੈ’’ ਇਹ ਕਹਿਕੇ
ਸ਼ਮਸ਼ੇਰ ਨੇ ਦਰਾਜ ਵਿਚੋਂ ਇਕ ਫਾਈਲ ਕੱਢ ਲਈ ਅਤੇ ਬਿਹਾਰੀ ਨੂੰ ਸਮਝ ਆ ਗਈ ਕਿ ਹੁਣ
ਮੀਟਿੰਗ ਬਰਖਾਸਤ ਹੈ।
ਇਸ ਲਈ ਉਹ ਬਾਹਰ ਨਿਕਲ
ਗਿਆ।
ਆਪਣੇ
ਕਮਰੇ ਵਿਚ ਆ ਕੇ ਉਸ ਨੇ ਵਿਸ਼ੇਸ਼ ਕੋਡ ਰਾਹੀਂ ਲਾਹੌਰ ਵਿਚ ਸ਼ਕੀਲ ਨੂੰ ਵਾਇਰਲੈਸ
ਸੁਨੇਹੇ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਉਸ ਨੇ ਵੈਲਿੰਗਟਨ ਦਾ ਖਾਤਮਾ ਕਰਨਾ ਹੈ।
ਜਿਸ ਵੇਲੇ ਸ਼ਮਸ਼ੇਰ ਆਪਣੇ
ਜੂਨੀਅਰ ਬਿਹਾਰੀ ਲਾਲ ਨਾਲ ਖਤਰਾ ਬਾਰੇ ਗੱਲ ਕਰ ਰਿਹਾ ਸੀ ਉਸ ਵੇਲੇ ਵੈਲਿੰਗਟਨ
ਲਾਹੌਰ ਦੇ ਕਿਨਾਰੀ ਗੇਟ ਦੇ ਇਲਾਕੇ ਵਿਚ ਸਥਿਤ ਤੀਸਰੀ ਮੰਜਲ ਉਤੇ ਸਥਿਤ ਕਮਰੇ ਵਿਚ
ਬੈਠਾ ਲਤੀਫ ਅਹਮਦ ਗਿੱਲ ਦੀ ਉਡੀਕ ਕਰ ਰਿਹਾ ਸੀ।
ਲਤੀਡ ਗਿੱਲ ਪਾਕਿਸਤਾਨ
ਦੀ ਕਿਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਭਾਰਤ ਵਿਰੋਧੀ ਵਿੰਗ ਦਾ ਡਿਪਟੀ ਚੀਫ ਸੀ
ਜਿਸ ਦਾ ਮੁੱਖੀ ਖੁਸ਼ਬਾਗ ਖਾਨ ਸੀ।
ਲਤੀਫ ਗਿੱਲ ਵੈਲਿੰਗਟਨ
ਪਾਸ ਅੰਗਰੇਜ਼ੀ ਦੀ ਪੜਾਈ ਦੇ ਬਾਰੇ ਆਉਂਦਾ ਸੀ।
ਅਸਲ ਗੱਲ ਇਹ ਸੀ ਕਿ
ਆਈ. ਐਸ. ਆਈ ਨੂੰ ਸ਼ਕ ਹੋ ਗਿਆ ਸੀ ਕਿ ਵੈਲਿੰਗਟਨ
ਰਾਜ ਲਈ ਕੰਮ ਕਰਦਾ ਹੈ।
ਵੈਲਿੰਗਟਨ
ਨੇ ਕਮਰੇ ਦੀ ਬਾਹਰ ਵੱਲ ਖੁਲਦੀ ਖਿੜਕੀ ਰਾਹੀਂ ਬਾਹਰ ਝਾਕਿਆ।
ਸਾਹਮਣੇ ਚਾਹ ਦੀ
ਦੁਕਾਨ ਉਤੇ ਕਾਲੀਆਂ ਐਨਕਾਂ ਵਾਲਾ ਬੰਦਾ ਹਾਲੀ ਵੀ ਬੈਠਾ ਸੀ।
ਉਸ ਨੇ ਕੁਝ ਦਿਨ ਤੋਂ
ਮਹਿਸੂਸ ਕੀਤਾ ਸੀ ਕਿ ਉਸ ਉਤੇ ਨਜ਼ਰ ਰਖੀ ਜਾ ਰਹੀ ਹੈ।
ਯੂਨਿਵਰਸਿਟੀ ਵਿਚ ਵੀ
ਉਸ ਦਾ ਪਿਛਾ ਕੀਤਾ ਜਾਂਦਾ ਸੀ।
ਇਸ ਲਈ ਉਸ ਨੇ ਤਿੰਨ
ਦਿਨਾਂ ਤੋਂ ਤਿਆਰੀ ਸ਼ੁਰੂ ਕੀਤੀ ਹੋਈ ਸੀ।
ਉਸ ਨੇ ਸੂਟਕੇਸ ਵਿਚ
ਕਪੜੇ ਪਾਏ ਹੋਏ ਸਨ ਅਤੇ ਇਹ ਮੰਜੇ ਦੇ ਹੇਠਾਂ ਖਿਸਕਾ ਦਿੱਤਾ ਸੀ।
ਇਸ ਦੇ ਇਲਾਵਾ ਉਸ ਨੇ
ਇਕ ਫਟੀ ਹੋਈ ਬੁਨੈਨ ਵਿਚ ਪੱਥਰ ਬੰਨ ਕੇ ਰਖਿਆ ਹੋਇਆ ਸੀ।
ਕਰੀਬ ਕਿਲੋ ਭਾਰ ਦਾ
ਪੱਥਰ ਹੀ ਉਸ ਦਾ ਇਕੋ ਇਕ ਹਥਿਆਰ ਸੀੇ।
ਵੈਲਿੰਗਟਨ
ਇਹ ਵੀ ਜਾਣਦਾ ਸੀ ਕਿ ਜਿਉਂ ਹੀ ਲਤੀਫ ਗਿੱਲ ਉਸ ਕੋਲ ਆਈਆ,
ਬਾਹਰ ਵਾਲਾ ਪਹਿਰੇਦਾਰ ਉਠ ਕੇ
ਚਲੇ ਜਾਏਗਾ।
ਇਸ ਲਈ ਕਰੀਬ ਇਕ ਘੰਟੇ ਵਿਚ ਹੀ
ਉਸ ਨੂੰ ਆਪਣੇ ਟਿਕਾਣੇ ਉਤੇ ਪਹੁੰਚਣਾ ਪਏਗਾ।
ਉਸ
ਨੇ ਪਹਿਲਾਂ ਹੀ ਸੋਚ ਰਖਿਆ ਸੀ ਕਿ ਉਹ ਸਿਧਾ ਸਰੀਨਾ ਦੁੱਰਾਨੀ ਦੇ ਕਮਰੇ ਵਿਚ ਚਲੇ
ਜਾਏਗਾ।
ਸਰੀਨਾ ਦੁੱਰਾਨੀ ਵੀ ਸ਼ਮਸ਼ੇਰ
ਸਿੰਘ ਦੀ ਹੀ ਏਜੰਟ ਸੀ।
ਪਿਛਲੇ ਛੇ ਕੁ ਮਹੀਨੇ
ਤੋਂ ਵੈਲਿੰਗਟਨ ਕਈ
ਵਾਰੀ ਸਰੀਨਾ ਦੁੱਰਾਨੀ ਕੋਲ ਕੁਝ ਸੁਨੇਹੇ ਪਹੁੰਚਾਏ ਸਨ।
ਬਹੁਤ ਵਾਰੀ ਤਾਂ ਇਹ
ਸੁਨੇਹੇ ਬਜ਼ਾਰ ਦੀ ਖਰੀਦਦਾਰੀ ਦੀ ਸੂਚੀ ਵਰਗੇ ਹੀ ਹੰਦੇ ਸਨ।
ਪਰ ਵੈਲਿੰਗਟਨ
ਜਾਣਦਾ ਸੀ ਇਸ ਵਿਚ ਲੁਕਵੇਂ ਸੁਨੇਹੇ ਹੁੰਦੇ ਹਨ।
ਸਰੀਨਾ ਲਾਹੌਰ ਦੇ ਇਕ
ਚਾਰ ਸਿਤਾਰਾ ਹੋਟਲ ਦੀ ਰਿਸੇਪਸ਼ਨਿਸਟ ਸੀ ਅਤੇ ਇਸ ਪਾਸੋਂ ਸੁਨੇਹੇ ਸ਼ਕੀਲ ਹੀ ਲੈ ਦੇ
ਜਾਂਦਾ ਸੀ ਇਸ ਤਰਾਂ ਦਾ ਇੰਤਜ਼ਾਮ ਉਦੋਂ ਤੋਂ ਕੀਤਾ ਗਿਆ ਸੀ ਜਦੋਂ ਤੋਂ ਸ਼ਕ ਪੈਦਾ ਹੋਣ
ਲੱਗ ਪਿਆ ਸੀ ਕਿ ਵੈਲਿੰਗਟਨ
ਉਤੇ ਆਈ. ਐਸ. ਆਈ ਦੀ ਨਜ਼ਰ ਪੈ ਗਈ ਹੈ।
ਵੈਲਿੰਗਟਨ
ਦੀ ਸਰੀਨਾ ਦੁੱਰਾਨੀ ਨਾਲ ਛੇ ਮਹੀਲੇ ਪਹਿਲਾਂ ਹੀ ਮੁਲਾਕਾਤ ਹੋਈ ਸੀ।
ਭਾਵੇਂ ਉਹ ਅਠਤਾਲੀ
ਸਾਲਾਂ ਦੀ ਐਂਗਲੋ ਇੰਡੀਅਨ ਸੀ ਅਤੇ ਸਰੀਨਾ ਕਰੀਬ ਬਾਈਆਂ ਵਰਿਆਂ ਦੀ ਕਸ਼ਮੀਰਨ।
ਵੈਲਿੰਗਟਨ
ਵੇਖਦੇ ਸਾਰ ਹੀ ਉਸ ਉਤੇ ਮੋਹਤ ਹੋ ਗਿਆ ਸੀ ਅਤੇ ਪਿਛਲੇ ਛੇ ਮਹੀਨੇ ਵਿਚ ਉਹ ਉਸ ਨੂੰ
ਪਿਆਰ ਕਰਨ ਲੱਗ ਪਿਆ ਸੀੇ।
ਪਰ ਉਸ ਨੇ ਇਸ ਪਿਆਰ
ਦਾ ਪ੍ਰਗਟਾਵਾ ਕਦੇ ਨਹੀਂ ਸੀ ਕੀਤਾ।
ਅਸਲ ਵਿਚ ਉਹ ਬਹੁਤ
ਡਰਪੋਕ ਸੀ।
ਉਹ
ਡਰਪੋਕ ਸੀ, ਇਸੇ ਕਾਰਨ
ਹੀ ਉਹ ਡਰ ਗਿਆ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਉਤੇ ਨਜ਼ਰ ਰਖੀ ਜਾ ਰਹੀ ਹੈ।
ਇਸੇ ਲਈ ਉਸ ਨੇ ਅੱਜ
ਹੀ ਭਜਣ ਦਾ ਪ੍ਰੋਗਰਾਮ ਬਣਾ ਲਿਆ ਸੀ।
ਲਤੀਫ
ਗਿੱਲ ਭਾਰੇ ਸਰੀਰ ਵਾਲਾ ਕਰੀਬ ਛੇ ਫੁੱਟ ਇਕ ਇੰਚ ¦ਬਾ
ਦਿਓ ਕੱਦ ਪੰਜਾਬੀ ਸੀ।
ਉਸ ਦਾ ਵੈਲਿੰਗਟਨ
ਕੋਲ ਪੰਜਾਬੀ ਸਿਖਣ ਆਉਂਣਾ ਤੇ ਸਿਰਫ ਇਕ ਬਹਾਣਾ ਹੀ ਸੀ।
ਅਸਲ ਵਿਚ ਇਹ ਉਸ ਉਤੇ
ਨਜ਼ਰ ਰਖਣ ਅਤੇ ਉਸ ਦੇ ਭੇਤ ਪਤਾ ਕਰਨ ਦੀ ਚਾਲ ਸੀ।
ਵੈਲਿੰਗਟਨ
ਨੇ ਪੌੜੀਆਂ ਵਿਚ ਲਤੀਫ ਗਿੱਲ ਦੀ ਪੈੜ ਚਾਲ ਸੁਣੀ ਤਾਂ ਉਹ ਚੌਕਣਾ ਹੋ ਗਿਆ ਉਸ ਦੇ
ਭਾਰੀ ਸਰੀਰ ਦੇ ਬਾਵਜੂਦ ਵੀ ਲਤੀਫ ਗਿੱਲ ਬਹੁਤ ਛੋਹਲਾ ਸੀ।
ਇਕ ਮਿੰਟ ਤੋ ਘੱਟ
ਸਮੇਂ ਵਿਚ ਵੀ ਉਹ ਤੀਸਰੀ ਮੰਜਲ ਉਤੇ ਪਹੁੰਚ ਗਿਆ।
ਵੈਲਿੰਗਟਨ
ਨੇ ਦਰਵਾਜਾ ਖੋਹਲ ਕੇ ‘‘ਹਾਊ
ਡੂ ਯੂ ਡੂ ਕਿਹਾ।
‘‘ਆਈ
ਐਮ ਵੈਲ ਐਂਡ ਥੈਂਕ ਯੂ।
ਲਤੀਫ ਗਿੱਲ ਨੇ ਉਤਰ
ਦਿੱਤਾ।
ਅੰਗਰੇਜ਼ਾਂ ਵਾਲੇ ਮੈਨਰਜ਼
ਸਿਖਾਉਣ ਲਈ ਵੈਲਿੰਗਟਨ
ਨੇ ਇਸ ਤਰਾਂ ਦੇ ਕਈ ਫਿਕਰੇ ਲਤੀਫ ਗਿੱਲ ਨੂੰ ਸਿਖਾਏ ਹੋਏ ਸਨ।
ਲਤੀਫ
ਗਿੱਲ ਕੁਰਸੀ ਉਤੇ ਬੈਠ ਗਿਆ ਤਾਂ ਵੈਲਿੰਗਟਨ
ਨੇ ਡਗਲਸ ਹਦਸਲੇ ਦੀ ‘ਦੀ
ਆਰਡਸ ਜਰਨੀ’ ਨਾਂ ਦੀ
ਕਿਤਾਬ ਚੁਕ ਕੇ ਉਹ ਪੰਨਾ ਕਢ ਲਿਆ ਜਿੱਥੇ ਕਲ ਸ਼ਬਦ ਖ਼ਤਮ ਕੀਤਾ ਸੀ।
‘‘ਲੈਟ ਅੱਸ ਸਟਾਰਟ
ਰੀਡਿੰਗ।’’
ਲਤੀਫ
ਗਿੱਲ ਨੇ ਕਿਤਾਬ ਫੜੀ ਅਤੇ ਪੜਨਾ ਸ਼ੁਰੂ ਕਰ ਦਿੱਤਾ।
ਵੈਲਿੰਗਟਨ
ਨੇ ਚਹਿਲਕਦਮੀ ਕਰਦੇ ਹੋਏ ਗੇਟ ਬਾਹਰ ਖਿੜਕੀ ਰਾਹੀਂ ਦੇਖਿਆ ਪਹਿਰੇਦਾਰ ਜਾ ਚੁੱਕਾ ਸੀ।
ਉਸ ਨੇ ਬੁਨੈਣ ਵਿਚ
ਲਪੇਟਿਆ ਪੱਥਰ ਚੁਕਿਆ ਧੜਕਦੇ ਦਿਲ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲਤੀਫ ਗਿੱਲ
ਦੀ ਕੁਰਸੀ ਦੇ ਐਨ ਪਿਛੇ ਜਾ ਖੜਾ ਹੋਇਆ।
ਲਤੀਫ
ਗਿੱਲ ਨੂੰ ਲੱਗਾ ਕਿ ਕੁਝ ਗੜਬੜ ਹੈ।
ਉਸ ਨੇ ਕਿਤਾਬ ਤੋ
ਧਿਆਣ ਹਟਾ ਕੇ ਹਾਲੇ ਧੌਣ ਮੋੜੀ ਹੀ ਸੀ ਕਿ ਵੈਲਿੰਗਟਨ
ਨੇ ਕਿਲੋ ਪੱਕੇ ਦਾ ਵੱਟਾ ਉਸ ਦੇ ਸਿਰ ਉਤੇ ਪੂਰੇ ਜ਼ੋਰ ਨਾਲ ਦੇ ਮਾਰਿਆ।
ਇਕ,
ਦੋ,
ਤਿੰਨ ਸੈਕਿੰਟ ਅਤੇ ਲਤੀਫ ਗਿਲ
ਦੀ ਧੌਣ ਇਕ ਪਾਸੇ ਨੂੰ ਲੁੜਕ ਗਈ ਅਤੇ ਸਰੀਰ ਅੱਗੇ ਨੂੰ ਝੂਕ ਗਿਆ।
ਇਹ ਤਿੰਨ ਸੈਕਿੰਟ ਵੈਲਿੰਗਟਨ
ਲਈ ਤਿੰਨ ਘੰਟਿਆਂ ਜਿੰਨੇ ਲੰਬੇ
ਸਨ।
ਉਸ
ਨੇ ਆਪਣਾ ਸੂਟਕੇਸ ਚੁਕਿਆ ਲਤੀਫ ਗਿਲ ਦਾ ਰਿਵਾਲਵਰ ਲਿਆ ਅਤੇ ਬੂਹਾ ਖੋਹਲ ਕੇ ਪੌੜਿਆਂ
ਉਤਰ ਗਿਆ।
ਹੇਠਾਂ ਉਤਰ ਕੇ ਉਸ ਨੇ ਤਾਂਗਾ ਲਿਆ ਅਤੇ ਤਾਂਗੇ ਵਾਲੇ ਨੂੰ ਰਕਾਬਗੰਜ ਮਹੱਲੇ ਵੱਲ
ਚਲਣ ਨੂੰ ਕਿਹਾ ਰਕਾਬਗੰਜ ਮਹੱਲੇ ਵਿਚ ਹੀ ਇਕ ਮਕਾਨ ਵਿਚ ਕਮਰਾ ਲੈ ਕੇ ਸਰੀਨਾ
ਦੁੱਰਾਨੀ ਰਹਿੰਦੀ ਸੀ।
ਖਤਰਾ
ਬਹੁਤ ਕੋਸ਼ਿਸ਼ ਕਰਨ ਉਤੇ ਵੀ ਜਦੋਂ ਉਸ ਛੋਕਰੀ ਨੂੰ ਬਾਹਰ ਨਾ ਕੱਢ ਸਕਿਆ ਤਾਂ ਉਸ ਨੇ
ਕੁੜੀ ਦੀ ਬਾਂਹ ਫੜ ਕੇ ਕਮਰੇ ਦੇ ਬਾਹਰ ਕੱਢ ਦਿੱਤਾ।
ਬਿਸਤਰੇ ਉਤੋਂ ਉਸ ਦੇ
ਕਪੜੇ ਚੁੱਕ ਕੇ ਦਰਵਾਜੇ ਦੇ ਬਾਹਰ ਲਗਭਗ ਨੰਗੀ ਖੜੀ ਕੁੜੀ ਉਤੇ ਸੁੱਟੇ ਅਤੇ ਦਰਵਾਜ਼ੇ
ਨੂੰ ਤਾਲਾ ਲਾਕੇ ਪੌੜਿਆਂ ਉਤਰ ਗਿਆ।
ਪੌੜਿਆਂ ਦੇ ਮੌੜ ਉਤੇ
ਪਹੁੰਚ ਕੇ ਉਸ ਨੇ ਦੇਖਿਆ ਕਿ ਉਸ ਕੁੜੀ ਨੇ ਅੰਗੀ ਪਾ ਲਈ ਸੀ ਅਤੇ ਸਕਰਟ ਪਾ ਰਹੀ ਸੀ।
ਉਹ ਮੋੜ ਮੁੜਿਆ ਤਾਂ
ਉਸ ਕੁੜੀ ਦੀਆਂ ਗੰਦੀਆਂ ਗਾਲਾਂ ਉਸ ਦਾ ਦੂਰ ਤਕ ਪਿੱਛਾ ਕਰਦੀਆਂ ਰਹਿਆਂ।
ਬਾਹਰ
ਨਿਕਲ ਕੇ ਉਹ ਕਿੰਗਜ ਰੋਡ ਉਤੇ ਸਥਿਤ ਆਪਣੀ ਪਸੰਦੀਦਾ ਬਾਰ ਵਿਚ ਚਲੇ ਗਿਆ ਅਤੇ ਬੀਅਰ
ਦੀ ਗਲਾਸ ਦਾ ਆਰਡਰ ਦੇ ਕੇ ਸਟੂਲ ਉਤੇ ਬੈਠ ਗਿਆ।
ਬਾਰ
ਮੈਨ ਮਿਸਟਰ ਸ਼ੈਫਰਡ ਉਸ ਦਾ ਵਾਰਫ ਸੀ।
ਬੀਅਰ ਦਾ ਗਿਲਾਸ ਭਰ
ਕੇ ਉਸ ਦਿੰਦੇ ਹੋਏ ਸ਼ੈਫਰਡ ਨੇ ਖਤਰਾ ਨੂੰ ਦੱਸਿਆ ਕਿ ਕੋਈ ਯੂਨਸ ਪਰਵੇਜ਼ ਨਾਂ ਦਾ
ਮੁੰਡਾ ਉਸ ਬਾਰੇ ਪੁੱਛ ਰਿਹਾ ਸੀ।
ਖਤਰਾ
ਨੂੰ ਕਿਸੇ ਯੂਨਸ ਪਰਵੇਜ਼ ਦੀ ਯਾਦ ਨਹੀਂ ਸੀ।
ਸ਼ੈਫਰਡ ਨੇ ਦੱਸਿਆ ਕਿ
ਯੂਨਿਸ ਪਰਵੇਜ਼ ਨੇ ਕਿਹਾ ਸੀ ਕਿ ਸੋਹੇ ਰੋਡ ਉਤੇ ਸਥਿਤ ਮੋਜ਼ ਰੇਸਤਰਾਂ ਵਿਚ ਰਾਤ ਅੱਠ
ਵਜੇ ਤਕ ਖਤਰਾ ਦੀ ਉਡੀਕ ਕਰੀਆ।
ਇਸ ਰੇਸਤਰਾਂ ਵਿਚ
ਸਮਲਿੰਗੀ ਮੁੰਡੇ ਅਤੇ ਸਮਲਿੰਗੀ
ਐਰਤਾਂ ਹੀ ਆਉਂਦੇ ਸਨ।
‘‘ਮੁੰਡਾ
ਕਹਿੰਦਾ ਸੀ ਕਿ ਉਸ ਨੂੰ ਮੇਰੇ ਤਾਈਂ ਜ਼ਰੂਰੀ ਕੰਮ ਹੈ।’’
ਸ਼ੈਫਰਡ ਨੇ ਕਿਹਾ।
ਖਤਰਾ
ਮੁੜ ਆਪਣੇ ਫਲੈਟ ਜਾਣ ਲਈ ਤਿਆਰ ਨਹੀਂ ਸੀ।
ਉਸ ਨੂੰ ਡਰ ਸੀ ਕਿ ਉਹ
ਕੁੜੀ ਹਾਲੇ ਵੀ ਉਥੇ ਹੀ ਬੈਠੀ ਹੋਵੇਗੀ।
ਉਹ ਫਿਰ ਉਸੇ ਤਰਾਂ ਦੇ
ਫਰਾਮੇ ਦਾ ਹਿੱਸਾ ਨਹੀਂ ਸੀ ਬਣਨਾ ਚਾਹੁੰਦਾ ਜਿਸ ਤਰਾਂ ਦਾ ਤਮਾਸ਼ਾ ਉਸ ਛੋਕਰੀ ਨੂੰ
ਕਮਰੇ ਵਿਚ ਲਿਜਾਣ ਕਰਕੇ ਪਹਿਲਾ ਹੋ ਚੁਕਾ ਸੀ।
ਇਸ ਲਈ ਉਸ ਨੇ ਯੂਸਫ
ਪਰਵੇਜ਼ ਨੂੰ ਮਿਲਣ ਦਾ ਫੈਸਲਾ ਕਰ ਲਿਆ।
ਸੋਹੇ
ਰੋਡ ਸਾਰੇ ਲੰਡਨ ਵਿਚ
ਵੇਸਵਾਗਿਰੀ ਦਾ ਅੱਡਾ ਹੋਣ ਕਰਕੇ ਮਸ਼ਹੂਰ ਹੈ।
ਇਥੇ ਆਮਤੌਰ ਉਤੇ ਹੀ
ਰੰਡੀਆਂ, ਦੱਲੇ,
ਵਿਹਲਲ,
ਨਸ਼ੇੜੀ ਅਤੇ ਸਮਲਿੰਗੀ
ਲੋਕਾਂ ਦੀ ਭੀੜ ਰਹਿੰਦੀ ਹੈ।
ਵਾਈ. ਐਮ. ਖਤਰਾ
ਭਾਵੇਂ ਪਹਿਲਾਂ ਵੀ ਕਈ ਵਾਰੀ ਏਸ ਇਲਾਕੇ ਵਿਚ ਆ ਚੁਕਾ ਸੀ ਪਰ ਸੰਨ ,,,
ਵਾਂਗ ਅਜ ਵੀ ਉਸ ਨੂੰ ਇਹ ਸਭ
ਕੁਝ ਓਪਰਾ ਲੱਗ ਰਿਹਾ ਸੀ।
‘ਮੇਜ਼
ਰੇਸਤਰਾਂ’ ਦੇ ਨੀਮ
ਹਨੇਰੇ ਵਿਚ ਸਿਗਰਟਾਂ ਦਾ ਧੂੰਆਂ ਭਰਿਆ ਹੋਇਆ ਸੀ।
ਬਹੁਤ ਸਾਰੇ
,,, ਵਾਲੇ ਨੌਜਵਾਨ ਮੁੰਡੇ
ਕੁੜੀਆਂ ਬੀਅਰ ਦੇ ਗਿਲਾਸ ਲਈ ਬੈਠੇ ਸਨ ਤੇ ਸਿਗਰਟਾਂ ਦਾ ਧੂੰਆਂ ਛੱਡ ਰਹੇ ਸਨ।
ਭੀੜ ਨੂੰ ਚੀਰਦੇ ਹੋਏ
ਖਤਰਾ ਬਾਰਮੈਨ ਕੋਲ ਗਿਆ।
‘‘ਕੋਈ
ਯੂਨਸ ਪਰਵੇਜ਼ ਨਾ ਦਾ ਆਦਮੀ ਹੈ?’’
ਉਸ ਪੁੱਛਿਆ।
ਬਾਰਮੈਨ ਨੇ ਉਸ ਦੇ ਗੱਠੇ ਹੋਏ ਸਰੀਰ ਵੱਲ ਦੇਖਿਆ ਅਤੇ ਅੱਖ ਮਾਰਦੇ ਹੋਏ ਬੋਲਿਆ।
‘‘ਮੁੰਡਾ ਤਾਂ ਬੇਚਾਰਾ
ਬਹੁਤ ਤੀਬਰਤਾ ਨਾਲ ਤੇਰੀ ਉਡੀਕ ਕਰ ਰਿਹਾ ਹੈ।
ਅਹੁ ਦਰਵਾਜ਼ਾ
ਲੰਘ ਜਾਹ।
ਅੰਦਰ ਹੀ ਬੈਠਾ ਹੈ।
ਖਤਰਾ
ਨੂੰ ਬਾਰਮੈਨ ਦੇ ਗਲ ਕਹਿਣ ਦਾ ਅੰਦਾਜ਼ ਪਸੰਦ ਨਹੀਂ ਆਇਆ ਪਰ ਉਸ ਨੇ ਇਸ ਨੂੰ
ਨਜ਼ਰਅੰਦਾਜ ਕਰ ਦਿੱਤਾ।
ਦੋਹੇ
ਪਾਸੇ ਨੂੰ ਖੁਲਦੇ ਦਰਵਾਜ਼ੇ ਨੂੰ ਧੱਕ ਕੇ ਉਹ ਕਮਰੇ ਵਿਚ ਦਾਖਲ ਹੋਇਆ ਤਾਂ ਕੁਰਸੀ ਉਤੇ
ਬੈਠਾ ਮੁੰਡਾ ਇਕ ਦਮ ਉਛਲ ਕੇ ਖੜਾ ਹੋ ਗਿਆ।
‘‘ਮੇਰਾ
ਨਾਂ ਯੂਨਸ ਪਰਵੇਜ ਹੈ।
ਸਵਾਗਤ ਹੈ ਮਿਸਟਰ
ਖਤਰਾ।’’
ਉਸ ਨੇ ਹੱਥ ਵਧਾਇਆ।
‘‘ਮੇਰੇ
ਨਹੀਂ ਖਿਆਲ ਕੀ ਅਸੀਂ ਇਕ ਦੂਜੇ ਨੂੰ ਜਾਣਦੇ ਹਾਂ।’’
ਖਤਰਾ ਨੇ ਹੱਥ ਮਿਲਾਉਣ ਮਗਰੋਂ
ਕੁਰਸੀ ਉਤੇ ਬੈਠਦੇ ਹੋਏ ਕਿਹਾ।
‘‘ਨਹੀਂ
ਅਸੀਂ ਪਹਿਲਾਂ ਨਹੀਂ ਮਿਲੇ।
ਅਸਲ ਵਿਚ ਮੈਨੂੰ ਸਲੀਮ
ਨੇ ਹੀ ਤੁਹਾਡਾ ਪਤਾ ਦਿੱਤਾ ਸੀ।
‘‘ਸਲੀਮ
ਕੌਣ?’’
‘‘ਖੌਰ
ਮੇਰੇ ਕੋਲ ਤੁਹਾਡੇ ਲਈ ਇਕ ਕੰਮ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਅਤੇ ਇਸ ਵਿਚ ਕਾਫੀ
ਵੱਡੀ ਰਕਮ ਕਮਾਈ ਜਾ ਸਕਦੀ ਹੈ।
‘‘ਕਿੰਨੀ?’’
ਖਤਰਾ ਨੇ ਪੁਛਿਆ।
‘‘ਏਨੀ
ਕਿ ਤੁਸੀਂ ਸੰਭਾਲ ਨਹੀਂ ਸਕੋਂਗੇ।’’
‘‘ਏਨੀ
ਵੱਡੀ ਕੋਈ ਰਕਮ ਨਹੀਂ ਹੈ ਜਿਹੜੀ ਸੰਭਾਲੀ ਨਾ ਜਾ ਸਕੇ।
ਖਤਰਾ ਨੇ ਕਿਹਾ ਅਤੇ
ਮੁੰਡੇ ਦੇ ਉਤਰ ਦੀ ਉਡੀਕ ਕਰਨ ਲੱਗਾ।
‘‘ਇਸ
ਵਿਚ ਬਹੁਤੇ ਖਤਰੇ ਵਾਲੀ ਗੱਲ ਨਹੀਂ।
ਮੁੰਡੇ ਨੇ ਕਿਹਾ।
‘‘ਜੇ
ਖਤਰੇ ਵਾਲੀ ਗੱਲ ਨਹੀਂ ਤਾਂ.....।’’
ਖਤਰੇ ਨੇ ਕਿਹਾ।
‘‘ਅਸਲ
ਵਿਚ ਥੋੜਾ ਖਤਰਾ ਹੈ ਵੀ।
ਪਰ ਉਹ ਤੁਹਾਡੇ ਲਈ
ਬਹੁਤਾ ਵੱਡਾ ਨਹੀਂ ਹੋਣ ਲੱਗਾ।
ਮੈਂ ਰਤਾ ਕੁ ਪੁੱਛ
ਪੜਤਾਲ ਕੀਤੀ ਹੈ।
ਸਭ ਨੇ ਤੁਹਾਡਾ ਹੀ
ਨਾਂ ਲਿਆ ਹੈ।
ਇਸ ਲਈ ਮੈਂ ਤੁਹਾਡੇ
ਤਕ ਪਹੁੰਚ ਕੀਤੀ ਹੈ।’’
‘‘ਕੰਮ
ਕੀ ਹੈ ?’’ ਖਤਰਾ ਨੇ
ਪੁਛਿਆ।
‘‘ਮੈਂ
ਪਹਿਲਾਂ ਤੁਹਾਨੂੰ ਪਿਛੋਕੜ ਦਸਦਾ ਹਾਂ।
ਕਰੀਬ ਤਿੰਨ ਮਹੀਨੇ
ਪਹਿਲਾਂ ਮੈਂ ਪਾਕਿਸਤਾਨੀ ਫੌਜ ਵਿਚ ਸਿਪਾਹੀ ਸਾਂ।
ਪਾਕਿਸਤਾਨੀ ਫੌਜ ਦੀ
ਸਾਡੀ ਬਟਾਲੀਅਨ ਲਾਹੌਰ ਡਿਉਟੀ ਵਿਚ ਕਾਇਮ ਸੀ।
ਮੈਨੂੰ ਇਸ ਗੱਲ ਦਾ
ਪਤਾ ਪਹਿਲਾਂ ਨਹੀਂ ਸੀ ਕਿ ਸਾਡੇ ਬਰੀਗੇਡ ਕਮਾਂਡਰ ਦੀ ਡਿਉਟੀ ਅਫਗਾਨਿਸਤਾਨ ਦੇ
ਤਾਇਬਾਨ ਦੀ ਸਹਾਇਤਾ ਕਰਨ ਦੀ ਲੱਗੀ ਹੋਈ ਸੀ।
ਹਰ ਮਹੀਨੇ ਕਮਾਂਡਰ ਇਕ
ਮਿਲਟਰੀ ਟਰੇਨ ਰਾਹੀਂ ਛਾਉਣੀ ਦੇ ਬਾਹਰ ਸ਼ਹਿਰ ਵਿਚ ਇਕ ਪ੍ਰਾਈਵੇਟ ਇਮਾਰਤ ਵਿਚ ਜਾਂਦਾ
ਸੀ।
ਕਰੀਬ ਅੱਧੇ ਘੰਟੇ ਮਗਰੋੲ ਉਹ
ਬਾਹਰ ਆਉਂਦਾ ਸੀ ਤਾਂ ਉਸ ਦੇ ਅਰਦਲੀ ਕੋਲ ਇਕ ਬਰੀਫਕੇਸ ਹੁੰਦਾ ਸੀ।
ਮੇਰੀ ਡਿਉਟੀ ਟਰੱਕ
ਡਰਾਈਵ ਕਰਨ ਦੀ ਹੁੰਦੀ ਸੀ।
ਬਰੀਗੇਡੀਅਰ ਸਾਹਿਬ ਦਾ
ਅਰਦਲੀ ਅਲੀ ਮੇਰਾ ਮਿੱਤਰ ਬਣ ਗਿਆ ਸੀ।
ਯੂਨਸ
ਪਰਵੇਜ਼ ਕੁਝ ਚਿਰ ਰੁਕਿਆ ਪਰ ਖਤਰਾ ਵੱਲੋਂ ਕੋਈ ਜਵਾਬ ਨਾ ਮਿਲਣ ਅਤੇ ਉਸ ਨੇ ਗੱਲ
ਜਾਰੀ ਰਖੀ।
‘‘ਮੈਂ ਸਾਹਿਬ ਤੋਂ ਇਕ ਦਿਨ
ਪੁਛਿਆ ਤਾਂ ਉਸ ਨੇ ਦਸਿਆ ਕਿ ਬਰੀਫਕੇਸ ਵਿਚ ਅਮਰੀਕੀ ਡਾਲਰ ਹੁੰਦੇ ਸਨ ਜਿਹੜੇ
ਅਮਰੀਕੀ ਸੀ. ਆਈ. ਏ. ਵੱਲੋਂ ਭੇਜੇ ਜਾਂਦੇ ਸਨ।
ਇਹ ਰਕਮ ਤਾਇਬਾਨ
ਵੱਲੋਂ ਅਫਗਾਨਿਸਤਾਨ ਵਿਚਲੇ ਤੇਲ ਖੂਹਾਂ ਦੀ ਅਮਰੀਕੀ ਫਰਮ ਵੱਲ ਵਰਤੋਂ ਕਰਨ ਅਤੇ
ਅਮਰੀਕੀ ਹਿਤਾਂ ਦੀ ਰਾਖੀ ਕਰਨ ਲਈ ਭੇਜੀ ਜਾਂਦੀ ਸੀ।
ਪਰ ਅਮਰੀਕਾ ਸਿੱਧਾ
ਦਾਖਲ ਨਹੀਂ ਸੀ ਹੋਣਾ ਚਾਹੁੰਦਾ।
ਇਸ ਲਈ ਸੋਵੀਅਤ ਕਬਜ਼ੇ
ਵੇਲੇ ਤੋਂ ਹੀ ਆਈ. ਐਸ. ਆਈ. ਦੇ ਜੈਟਲ ਦੀ ਵਰਤੋਂ ਕੀਤੀ ਜਾਂਦੀ ਸੀ।
ਪੈਸੇ ਦੇ ਲਾਲਚ ਵਿਚ
ਕਰੀਬ ਤਿੰਨ ਮਹੀਨੇ ਪਹਿਲਾਂ ਬਰੀਗੇਡੀਅਰ ਸਾਹਿਬ ਨਾ ਜਾ ਸਕੇ ਤਾਂ ਉਨਾਂ ਨੇ ਇਕ ਮੇਜ਼ਰ
ਨਾਲ ਸਾਨੂੰ ਭੇਜ ਦਿੱਤਾ।
ਮੈਂ ਅਤੇ ਸ਼ਾਹਿਦ ਨੇ
ਮੇਜ਼ਰ ਸਾਹਿਬ ਦੀਆਂ ਮੁਸ਼ਕਾਂ ਕੱਸ ਕੇ ਟਰੱਕ ਇਕ ਸੁੰਨਸਾਨ ਥਾਂ ਉਤੇ ਖੜਾ ਕਰ ਦਿੱਤਾ
ਅਤੇ ਦੋਵੇਂ ਜਣੇ ਡਾਲਰਾਂ ਵਾਲਾ ਬਰੀਫਕੇਸ ਅਤੇ ਮੇਜ਼ਰ ਸਾਹਿਬ ਦੇ ਰਿਵਾਲਵਰ ਸਮੇਤ
ਖਿਸਕ ਆਏ।
ਅਸੀਂ ਪਹਿਲਾਂ ਹੀ ਇਕ ਟਿਕਾਨਾ
ਰਖਿਆ ਹੋਇਆ ਸੀ।
ਅਸੀਂ ਕਿਉਂਕਿ ਇਹ ਕੰਮ
ਸਿਵਲੀਅਨ ਕਪੜਿਆਂ ਵਿਚ ਕਰਦੇ ਸਾਂ ਇਸ ਲਈ ਸਾਡੇ ਉਤੇ ਕਿਸੇ ਨੂੰ ਸ਼ਕ ਨਹੀਂ ਹੋਈ।
ਟਿਕਾਣੇ ਉਤੇ ਜਾ ਕੇ
ਜਦੋਂ ਅਸੀਂ ਬਰੀਫਕੇਸ ਖੋਲਿਆ ਤਾਂ ਉਸ ਵਿਚ ਲਖ ਅਮਰੀਕੀ ਡਾਲਰ ਸਨ।
ਏਨੀ ਰਕਮ ਅਸੀਂ
ਪਹਿਲਾਂ ਕਦੀ ਨਹੀਂ ਸੀ ਦੇਖੀ।’’
ਖਤਰਾ
ਨੇ ਸਿਗਰੇਟ ਸੁਲਗਾਈ ਅਤੇ ਮੁੰਡੇ ਦੀ ਗੱਲ ਸੁਣਦਾ ਰਿਹਾ।
ਯੂਨਸ ਨੇ ਫਿਰ ਕਹਿਣਾ
ਸ਼ੁਰੂ ਕੀਤਾ।
ਅਸੀਂ ਕਰੀਬ ਪੰਦਰਾਂ ਦਿਨਾਂ ਤਕ
ਲੁਕੇ ਰਹੇ।
ਸਾਡੀ ਭਾਲ ਬਹੁਤ ਜ਼ੋਰ ਸ਼ੋਰ ਨਾਲ
ਹੋ ਰਹੀ ਸੀ।
ਪਰ ਅਸੀਂ ਚਾਹੁੰਦੇ ਸਾਂ ਕਿ
ਮਾਮਲਾ ਰਤਾ ਕੁ ਠੰਡਾ ਹੋ ਜਾਵੇ ਤਾਂ ਹੀ ਬਾਹਰ ਨਿਕਲੀਏ।
ਇਕ ਲੱਖ ਅਮਰੀਕੀ ਡਾਲਰ
ਦੀ ਚੌਰੀ ਕਾਰਨ ਭਾਵੇਂ ਫੌਜ ਖੁਲ ਕੇ ਕੋਈ ਭਾਲ ਨਹੀਂ ਸੀ ਕਰਦੀ ਕਿਉਂਕਿ ਬਦਨਾਮੀ ਹੋਣ
ਦਾ ਡਰ ਸੀ ਫਿਰ ਵੀ ਸਾਡੀ ਭਾਲ ਹੋ ਰਹੀ ਸੀ।
ਕਰੀਬ ਪੰਦਰਾਂ ਦਿਨਾਂ
ਮਗਰੋਂ ਸ਼ਾਹਿਦ ਤੋਂ ਰਿਹਾ ਨਾ ਗਿਆ।
ਉਸ ਦੀ ਮਹਿਬੂਬਾ ਨੂਰ
ਬਾਗ ਦੇ ਇਲਾਕੇ ਵਿਚ ਰਹਿੰਦੀ ਸੀ।
ਉਹ ਉਸ ਨੂੰ ਮਿਲਣ ਚਲੇ
ਗਿਆ।
ਸ਼ਾਮ ਤਕ ਨਹੀਂ ਆਇਆ ਹਾਲਾਕਿ ਉਸ
ਨੇ ਸਿਰਫ ਦੋ ਘੰਟੇ ਵਿਚ ਪਰਤ ਆਉਣ ਦਾ ਫੈਸਲਾ ਕੀਤਾ ਸੀ।
ਮੈਂ ਦਹਿਲ ਗਿਆ ਸਾਂ
ਕਿ ਕਿਤੇ ਉਹ ਫੌਜ ਦੇ ਜਾਂ ਆਈ. ਐਸ. ਆਈ ਦੇ ਕਾਬੂ ਨਾ ਆ ਜਾਵੇ।
ਇਸ ਲਈ ਮੈਂ ਉਸ ਕਮਰੇ
ਵਿਚ ਨੱਸ ਆਇਆ।
ਏਨੇ ਦਿਨਾਂ ਵਿਚ ਮੇਰੀ
ਦਾੜ•ੀ ਉਗ ਆਈ ਸੀ।
ਇਸੇ ਕਾਰਨ ਮੇਰਾ
ਹੁਲੀਆ ਬਦਲ ਗਿਆ ਸੀ।
ਇਕ ਵਾਕਫ ਬੰਦੇ ਪਾਸ
ਮੈਂ ਨਕਲੀ ਪਾਸਪੋਰਟ ਬਣਵਾਇਆ ਅਤੇ ਅਫਗਾਨਿਸਤਾਨ ਦੇ ਰਸਤੇ ਇਰਾਨ ਪਹੁੰਚ ਕੇ ਉਥੋਂ
ਤੁਰਕੀ ਪਹੁੰਚ ਗਿਆ।
ਤੁਰਕੀ ਤੋਂ ਕੁਝ
ਜੁਗਾੜ ਬਣਾ ਕੇ ਮੈਂ ਫਰਾਂਸ ਆ ਗਿਆ।
ਉਥੇ ਮੈਂ ਇਕ ਸਮੁੰਦਰੀ
ਕਿਸ਼ਤੀ ਰਾਹੀ ਚੌਰੀਛਿਪੇ ਇੰਗਲੈਂਡ ਪਹੁੰਚ ਗਿਆ।
ਵਾਈ.
ਐਸ ਖਤਰਾ ਜਾਣਦਾ ਸੀ ਕਿ ਭਾਰਤ ਅਤੇ ਪਾਕਿਸਤਾਨ ਹੀ ਨਹੀਂ ਹੋਰ ਏਸ਼ੀਆਈ ਮੁਲਕਾਂ ਦੇ
ਨੌਜਵਾਨ ਮੁੰਡੇ ਇੰਗਲੈਂਡ ਪਹੁੰਚਣ ਲਈ ਕਿੰਨੀਆਂ ਤਕਲੀਫਾਂ ਝੇਲਦੇ ਹਨ।
ਇਸ ਲਈ ਉਸ ਨੂੰ ਯੂਨਸ
ਦੀ ਕਹਾਣੀ ਕੁਝ ਕੁਝ ਸਹੀ ਲਗਦੀ ਸੀ।
‘‘ਅਤੇ
ਉਹ ਪੈਸੇ?’’ ਉਸ ਨੇ
ਪੁਛਿਆ।
‘‘ਉਹ
ਪੈਸੇ ਲਾਹੌਰ ਦੇ ਉਸ ਮਕਾਨ ਵਿਚ ਲਕੌ ਕੇ ਰਖੇ ਹੋਏ ਸਨ ਜਿਸ ਵਿਚ ਮੈਂ ਅਤੇ ਸ਼ਾਹਿਦ
ਰਹਿੰਦੇ ਸਾਂ।
ਸ਼ਾਹਿਦ ਬਾਰੇ ਮੈਨੂੰ
ਪਤਾ ਲੱਗਾ ਕਿ ਉਸ ਨੂੰ ਗੋਲੀ ਮਾਰ ਦਿਤੀ ਗਈ ਸੀ।’’
‘‘ਤਾਂ
ਤੇਰਾ ਪ੍ਰੋਗਰਾਮ ਹੈ ਕਿ ਮੈਂ ਜਾਵਾਂ ਅਤੇ ਉਥੋ ਪੈਸੇ ਚੁੱਕ ਲਿਆਵਾਂ।’’
ਹਾਂ
ਮੈਂ ਇਹੀ ਚਾਹੁੰਦਾ ਹਾਂ।
ਲਾਹੌਰ ਦੇ ਉਸ ਮਕਾਨ
ਵਿਚ ਜਾ ਕੇ ਪੈਸੇ ਚੁੱਕ ਲਿਆਵੋ।
ਇਸ ਵਿਚ ਅੱਧੇ ਤੇਰੇ
ਹੋਣਗੇ ਤੇ ਅੱਧੇ ਮੇਰੇ
।
ਯੂਨਸ ਨੇ ਪੇਸ਼ਕਸ਼ ਕੀਤੀ।
‘‘ਪਰ
ਇਸ ਦੀ ਕੀ ਗਾਰੰਟੀ ਹੈ ਕਿ ਮੈਂ ਸਾਰੇ ਪੈਸੇ ਹਜ਼ਮ ਨਹੀਂ ਕਰ ਜਾਵਾਂਗਾ?’’
ਖਤਰਾ ਨੇ ਕਿਹਾ।
‘‘ਅਸਲ
ਗਲ ਇਹ ਹੈ ਮਿਸਟਰ ਖਤਰਾ ਕਿ ਮੇਰੇ ਵੱਲੋਂ ਤਾਂ ਉਹ ਸਾਰੇ ਦੇ ਸਾਰੇ ਹੀ ਗੁਆਚੇ ਹੋਏ
ਹਨ।
ਮੈਂ ਤੇ ਉਥੋਂ ਮਸਾਂ ਬਚ ਕੇ
ਨਿਕਲਿਆ ਹਾਂ।
ਮੈਂ ਮੁੜ ਕੇ ਜਾ ਨਹੀਂ
ਸਕਦਾ ਕਿਉਂਕਿ ਮੈਨੂੰ ਫੜ ਕੇ ਗੋਲੀ ਮਾਰ ਦਿੱਤੀ ਜਾਏਗੀ।
ਮੇਰੇ ਕਾਗਜ਼ ਪੱਤਰ ਵੀ
ਜਾਲੀ ਹਨ।
ਇਸ ਲਈ ਮੇਰੇ ਲਈ ਜਾਣਾ ਵੀ
ਮੁਸ਼ਕਲ ਹੈ।
ਇਸ ਲਈ ਇਹ ਇਕ ਜੂਆ ਹੈ।
ਜੇ ਤਾਂ ਮਿਲ ਗਏ ਤਾਂ
ਪੰਜਾਹ ਹਜ਼ਾਰ ਡਾਲਰ ਮੇਰੇ ਹੋਣਗੇ।
ਜੇ ਨਾ ਮਿਲੇ ਤਾਂ
ਤੁਸੀਂ ਹੀ ਸਾਰੇ ਆਪਣੇ ਕੋਲ ਰਖ ਲਏ
ਤਾਂ
ਮੇਰੇ ਵੱਲੋਂ ਤਾਂ ਉਹ ਪਹਿਲਾਂ ਹੀ ਗੁੰਮੇ ਹੋਏ ਹਨ।
‘‘ਯੂਨਸ ਦੀ ਇਹ ਗੱਲ
ਖਤਰਾ ਨੂੰ ਜਚ ਗਈ।
ਖਤਰਾ
ਜਾਣਦਾ ਸੀ ਕਿ ਉਹ ਆਪਣੇ ਬਰਤਾਨਵੀ ਪਾਸਪੋਰਟ ਕਾਰਨ ਅਸਾਨੀ ਨਾਲ ਪਾਕਿਸਤਾਨ ਜਾ ਸਕਦਾ
ਹੈ।
ਲਾਹੌਰ ਭਾਵੇਂ ਉਹ ਕਦੇ ਗਿਆ
ਨਹੀਂ ਸੀ ਪਰ ਇਹ ਕੋਈ ਨਵੀਂ ਗੱਲ ਨਹੀਂ ਸੀ।
ਕਿਸੇ ਵੀ ਸ਼ਹਿਰ ਦਾ
ਨਕਸ਼ਾ ਆਸਾਨੀ ਨਾਲ ਮਿਲ ਸਕਦਾ ਹੈ।
ਇਸ ਤੋਂ ਪਹਿਲਾਂ ਉਸ
ਨੇ ਕਈ ਐਸੇ ਸਾਥੀ ਇੱਕਲਿਆਂ ਮਿਸ਼ਨ ਭੁਗਤਾਏ ਸਨ ਜਿਥੇ ਉਹ ਪਹਿਲਾਂ ਕਦੇ ਵੀ ਨਹੀਂ ਸੀ
ਗਿਆ।
‘‘ਮੈਂ
ਕਲ ਸਵੇਰੇ ਦਸਾਂਗਾ।’’
ਪਰ ਜੇ ਮੈਂ ਹਾਂ ਕਹੀ ਤਾਂ
ਮੇਰੇ ਜਾਦ ਦਾ ਖਰਚਾ ਤੈਨੂੰ ਦੇਦਾ ਪਏਗਾ।’’
ਖਤਰਾ ਨੇ ਸਪਸ਼ਟ ਸ਼ਬਦਾਂ ਵਿਚ
ਕਿਹਾ।
‘‘ਮੇਰੇ
ਕੋਲ ਬਹੁਤੇ ਪੈਸੇ ਤਾਂ ਨਹੀਂ ਸਨ ਫਿਰ ਵੀ ਮੈਂ ਪੰਜ ਸੌਂ ਪੌਂਡ ਤਕ ਹੀ ਦੇ ਸਕਦਾ ਸਾਂ।
ਉਹ ਵੀ ਇਥੇ ਕਿਸੇ
ਭਾਈਵੰਦ ਪਾਸੋਂ ਹੀ ਫੜ ਕੇ ਦੇਵਾਂਗਾ।’’
ਯੂਨਸ ਨੇ ਹਾਮੀ ਭਰੀ।
‘‘ਤਾਂ
ਠੀਕ ਹੈ ਕਲ ਸਵੇਰੇ ਤੂੰ ਇਸ ਨੰਬਰ ਉਤੇ ਫੂਨ ਕਰ ਲਵੀਂ।
ਸਵੇਰੇ ਅੱਠ ਵਜੇ।’’
ਇਹ ਕਹਿਕੇ ਉਸ ਨੇ ਇਕ ਕਾਗਜ਼
ਉਤੇ ਫੌਨ ਨੰਬਰ ਲਿਖ ਕੇ ਉਸ ਨੂੰ ਫੜਾ ਦਿੱਤਾ।
‘‘ਮੇਰਾ
ਪਤਾ ਕਰਨਾ ਹੋਵੇ ਤਾਂ ਇਸ ਬਾਰ ਦੇ ਬਾਰਮੈਨ ਨੂੰ ਪਤਾ ਹੋਵੇਗਾ ਕਿ ਮੈਂ ਕਿਥੇ ਹਾਂ।’’
ਯੂਨਸ ਨੇ ਕਿਹਾ ਤੇ ਦੋਹਾਂ ਨੇ
ਹੱਥ ਮਿਲਾ ਲਏ।
ਖਤਰਾ
ਹਾਲੇ ਬਾਹਰ ਨਿਕਲਿਆ ਹੀ ਸੀ ਕਿ ਯੂਨਸ ਨੇ ਕਮਰੇ ਦੇ ਇਕ ਕੋਨੇ ਵਿਚ ਪਏ ਟੈਲੀਫੂਨ ਦਾ
ਨੰਬਰ ਘੁਮਾਇਆ।
‘‘ਮੈਂ ਜੰਗ ਬਹਾਦਰ
ਬੋਲ ਰਿਹਾ ਹਾਂ।
ਘੋੜਾ ਘਾਹ ਖਾ ਲਏਗਾ
ਪਰ ਸਵੇਰ ਤਕ ਦਸੇਗਾ।’’
ਦੂਸਰੇ ਪਾਸੇ ਤੋਂ ‘ਸ਼ਾਬਾਸ਼
’ ਸੁਣ ਕੇ ਮੁੰਡੇ ਦੇ
ਚਿਹਰੇ ਉਤੇ ਤਸੱਲੀ ਦੀ ਭਾਵਨਾ ਫੈਲ ਗਈ।
ਬਾਹਰ
ਨਿਕਲ ਕੇ ਉਸ ਨੇ ਟੈਕਸੀ ਲਈ ਅਤੇ ‘ਗਾਰਡੀਅਨ’
ਅਖਬਾਰ ਦੇ ਦਫਤਰ ਪਹੁੰਚ ਗਿਆ।
ਗਾਰਡੀਅਨ ਦੇ ਰੈਫਰੈਂਸ
ਸੈਕਸ਼ਨ ਦੇ ਇੰਚਾਰਜ ਜਾਰਜ ਟੇਲਰ ਨਾਲ ਉਸ ਦਾ ,,,
ਸੀ।
ਰਾਤ ਦੇ ਨੌਂ ਵਜੇ ਸਨ
ਉਹ ਅਤੇ ਖਤਰਾ ਦਾ ਵਿਚਾਰ ਸੀ ਕਿ ਟੇਲਰ ਹਾਲੇ ਡਿਊਟੀ ਉਤੇ ਹੀ ਹੋਏਗਾ।
ਤੀਸਰੀ ਮੰਜਲ ਉਤੇ ਸਥਿਤ ਰੈਫਰੇਂਸ ਸੈਕਸ਼ਨ ਵਿਚ ਪਹੁੰਚ ਕੇ ਉਸ ਨੇ ਜਾਰਜ ਟੇਲਰ ਨੂੰ
ਗੁੱਡ ਇਵਨਿੰਗ ਕੀਤੀ।
‘‘ਹਾਂ
ਮਿਸਟਰ ਖਤਰਾ, ਛੇ
ਮਹੀਨੇ ਕਿਥੇ ਗਾਇਬ ਰਿਹਾ?’’
‘‘ਬਸ
ਏਧਰ ਉਧਰ ਹੀ ਘੁਮਦਾ ਰਿਹਾ।
ਇਹ ਦਸ ਕਿ ਕਰੀਬ ਤਿੰਨ
ਮਹੀਨੇ ਪਹਿਲਾਂ ਪਾਕਿਸਤਾਨ ਵਿਚ ਦੋ ਸਿਪਾਹੀ ਆਈ. ਐਸ. ਆਈ. ਦੀ ਰਕਮ ਲੈ ਦੇ ਨੱਸ ਗਏ
ਸਨ? ਇਸ ਬਾਰੇ ਕੋਈ
ਖਬਰ ਹੈ?’’ ਉਸ ਨੇ
ਪੁਛਿਆ।
ਜਾਰਜ
ਟੇਲਰ ਨੇ ਕੰਪਿਊਟਰ ਦੀਆਂ ਕੁਝ ਕਲਾ ਕੀਆਂ ਅਤੇ ਰੈਫਰੈਂਸ ਸੈਕਸ਼ਨ ਵਿਚੋਂ ਪਹਿਲਾਂ
ਪਾਕਿਸਤਾਨ ਦੀ ਫਾਈਲ ਕੱਢੀ ਅਤੇ ਫੇਰ ਫੌਜ ਦੀ ਫਾਈਲ ਵੀ ਸਬ ਫਾਈਲ ‘ਕਰਾਈਮਾਂ’
ਵਿਚ ‘ਦੀ
ਨੇਸ਼ਨ’ ਲਾਹੌਰ ਦੀ
ਰਿਪੋਰਟ ਦਰਜ਼ ਸੀ ਕਿ ਕਿਵੇਂ ਦੇ ਸੈਨਿਕ ਇਕ ਮੇਜ਼ਰ ਦੀਆਂ ਮਸ਼ਕਾਂ ਬੰਨ ਕੇ ਫਰਾਰ ਹੋ ਗਏ
ਸਨ।
ਪਰ ਇਸ ਰਿਪੋਰਟ ਵਿਚ ਰਕਮ ਦਾ
ਜਿਕਰ ਨਹੀਂ ਸੀ।
‘‘ਕੀ
ਇਸ ਦੀ ਨਕਲ ਚਾਹੀਦੀ ਹੈ?’’
‘‘ਨਹੀਂ
ਬਸ ਏਨਾ ਹੀ ਕਾਫੀ ਹੈ।
ਕਲ ਤੈਨੂੰ ਇਕ ਡਰਿੰਕ
ਪਿਲਾਵਾਂ ਬਹੁਤ ਦੇਰ ਦਾ ਮੇਰੇ ਸਿਰ ਉਧਾਰ ਹੈ।’’
ਖਤਰਾ ਨੇ ਪੇਸ਼ਕਸ਼ ਕੀਤੀ
ਟੇਲਰ
ਨੇ ਘੜੀ ਦੇਖੀ।
ਸਾਢੇ ਨੌਂ ਵੱਜ ਚੁੱਕੇ
ਸਨ।
ਉਸ ਨੇ ਕੰਪਿਊਟਰ ਨੂੰ ਮੌਡਮ
ਨਾਲ ਜੋੜਿਆ ਤਾਂ ਕਿ ਇਸ ਵਿਚ ਉਸ ਦੀ ਗੈਰਹਾਜਰੀ ਵੇਲੇ ਸਾਰੀ ਜਾਣਕਾਰੀ ਫੀਡ ਹੁੰਦੀ
ਰਹੇ ਤੇ ਆਪ ਖਤਰਾ ਨਾਲ ਹੇਠਾਂ ਉਤਰ ਗਿਆ।
ਜੰਗ
ਬਹਾਦਰ ਨੂੰ ‘ਸ਼ਾਬਾਸ਼’
ਕਹਿਣ ਮਗਰੋਂ ਸ਼ਮਸ਼ੇਰ ਸਿੰਘ ਨੇ
ਇਕ ਕਾਗਜ਼ ਇਕ ਲਿਫਾਫੇ ਵਿਚ ਪਾਇਆ ਅਤੇ ਐਸ. ਕੇ. ਯਾਦਵ ਨੂੰ ਬੁਲਾ ਕੇ ਉਸ ਨੂੰ ਕੁਝ
ਸੁਨੇਹਾ ਦਿੱਤਾ ਅਤੇ ਲਿਫਾਫਾ ਉਸ ਨੂੰ ਫੜਾ ਦਿੱਤਾ।
ਐਸ. ਕੇ. ਯਾਦਵ ਉਤਰ
ਪਰਦੇਸ਼ ਦੇ ਇਲਾਹਾਬਾਦ ਜ਼ਿਲੇ ਦਾ ਰਹਿਣ ਵਾਲਾ ਸੀ ਅਤੇ ¦ਬੇ
ਸਮੇਂ ਤਕ ਖਤਰਿਆਂ ਨਾਲ ਖੇਡਣ ਕਾਰਨ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਨਹੀਂ ਸਨ।
ਉਸ ਦਾ ਕੱਦ ਕਰੀਬ ਛੇ
ਫੁੱਟ ਦੋ ਇੰਚ ਸੀ ਅਤੇ ਇਹ ਤੁਰਦੇ ਹੋਏ ਪੰਜਾਂ ਪਾਰ ਉਛਲ ਕੇ ਤੁਰਦਾ ਸੀ।
ਉਸ ਨੂੰ ਜਿਹੜਾ ਬੰਦਾ
ਇਕ ਵਾਰੀ ਦੇਖ ਲਵੇ,
ਉਹ ਸਾਰੀ ਉਮਰ ਉਸ ਨੂੰ ਨਹੀਂ ਭੁਲ ਸਕਦਾ ਸੀ।
ਸ਼ਮਸ਼ੇਰ ਸਿੰਘ ਤੋਂ
ਲਿਫਾਫਾ ਲੈ ਕੇ ਉਹ ਤੁਰਤ ਹੀ ਰਵਾਨਾ ਹੋ ਗਿਆ।
ਬਾਡੇ
ਸਟਰੀਟ ਸਿਥਤ ਪੰਜਵੀਂ ਮੰਜ਼ਲ ਦੇ ਵਾਈਂ ਐਸ. ਖਤਰਾ ਨੇ ਫਲੈਟ ਦਾ ਤਾਲਾ ਖੋਲਣ ਵਿਚ ਉਸ
ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਸੀ ਆਈ।
ਉਸ ਨੇ ਤਾਲਾ ਖੋਲਨ
ਤੋਂ ਪਹਿਲਾਂ ਦੇਖ ਲਿਆ ਸੀ ਕਿ ਕੋਈ ਦੇਖ ਤਾਂ ਨਹੀਂ ਰਿਹਾ।
ਕੋਈ ਵੀ ਨਹੀਂ ਸੀ ਦੇਖ
ਰਿਹਾ॥
ਕਰੀਬ ਵੀਹ ਮਿੰਟਾਂ ਮਗਰੋਂ
ਜਦੋਂ ਉਹ ਬਾਹਰ ਆਇਆ ਅਤੇ ਫਲੈਟ ਦਾ ਦਰਵਾਜ਼ਾ ਬੰਦ ਕੀਤਾ ਤਾਂ ਉਸ ਵੇਲੇ ਵੀ ਉਸ ਨੇ
ਨਿਗਾਹ ਮਾਰੀ।
ਉਸ ਵੇਲੇ ਵੀ ਕੋਈ
ਨਹੀਂ ਸੀ ਦੇਖ ਰਿਹਾ।
ਪਰ
ਇਹ ਉਸ ਦੀ ਗਲਤਫਹਿਮੀ ਸੀ।
ਉਸ ਫਲੈਟ ਦੀ ਉਪਰਲੀ
ਮੰਜ਼ਲ ਦੇ ਵਿਚਕਾਰਲੇ ਪੌੜੀਆਂ ਵਾਲੇ ਮੌੜ ਉਤੇ ਖੜੀ ਪੰਦਰਾਂ ਕੁ ਸਾਲਾਂ ਦੀ ਇਕ ਗੋਰੀ
ਕੁੜੀ ਉਸ ਨੂੰ ਦੇਖ ਰਹੀ ਸੀ।
ਉਹ ਹਾਲੇ ਵੀ ਪੌੜੀਆਂ
ਵਿਚ ਹੀ ਬੈਠੀ ਸੀ ਅਤੇ ਖਤਰਾ ਵੱਲੋਂ ਕੀਤੇ ਗਏ ਰੁੱਖੇ ਵਰਤਾਓ ਦੇ ਬਾਵਜੂਦ ਉਥੋਂ ਗਈ
ਨਹੀਂ ਸੀ।
ਪੌੜੀਆਂ ਵਿਚ ਬੈਠੀ ਬੈਠੀ ਨੂੰ
ਠੰਢ ਲਗਣ ਲੱਗੀ ਤਾਂ ਉਹ ਉਠੀ ਅਤੇ ਹੇਠਾਂ ਵੱਲ ਉਤਰਨ ਬਾਰੇ ਸੋਚਣ ਲੱਗੀ।
ਹਾਲੇ ਉਸ ਨੇ ਪਹਿਲਾ
ਪੈਰ ਹੀ ਪਾਇਆ ਸੀ ਕਿ ਹੇਠੋਂ ਕਿਸੇ ਦੇ ਚੜਣ ਦੀ ਅਵਾਜ਼ ਆਈ।
ਉਹ ਇਕ ਦਮ ਉਪਰਲੀ
ਮੰਜ਼ਲ ਵੱਲ ਚਲੇ ਗਈ।
ਉਸ
ਨੇ ਦੇਖਿਆ ਕਿ ਛੇ ਫੁੱਟ ਤੋਂ ਵੀ ਵਧ ਲੰਮਾ
ਇਕ ਆਦਮੀ ਜਿਸ ਦਾ ਸਰੀਰ ਗੈਂਡੇ ਵਰਗਾ ਸੀ,
ਖਤਰਾ ਦੇ ਫਲੈਟ ਦੇ ਬਾਹਰ ਆ ਕੇ
ਖਲੋ ਗਿਆ ਅਤੇ ਏਧਰ ਉਧਰ ਦੇਖਦੇ ਹੋਏ ਜੇਬ ਵਿਚੋਂ ਲੋਹੇ ਦੀ ਇਕ ਪਤਲੀ ਜਿਹੀ ਪੱਤੀ
ਕੱਢ ਕੇ ਦਰਵਾਜ਼ਾ ਖੋਲ ਕੇ ਅੰਦਰ ਚਲੇ ਗਿਆ।
ਕਰੀਬ ਵੀਹ ਮਿੰਟਾਂ
ਮਗਰੋਂ ਵਾਪਸ ਪਰਤਿਆ ਤਾਂ ਉਸ ਕੁੜੀ ਨੇ ਦੇਖਿਆ ਕਿ ਉਸ ਆਦਮੀ ਦੇ ਸੱਜੇ ਹੱਥ ਦੀਆਂ
ਸਿਰਫ ਦੋ ਹੀ ਉਂਗਲਾਂ ਸਨ।
ਦੋ ਉਂਗਲਾਂ ਗਾਇਬ ਸਨ।
ਉਸ ਦੇ ਮੋਟੇ ਬੁਲ•,
ਚੌੜਾ ਮੱਥਾ,
ਗੈਂਡੇ ਵਰਗੀ ਗਰਦਨ ਅਤੇ ਬਿੰਲੀ
ਵਰਗੀਆਂ ਅੱਖਾਂ ਦੇਖ ਕੇ ਹੀ ਉਹ ਦਹਿਲ ਗਈ ਸੀ।
ਏਨੀ
ਦਹਿਲ ਗਈ ਸੀ ਕਿ ਉਸ ਦੇ ਚਲੇ ਜਾਣ ਮਗਰੋਂ ਵੀ ਕਈ ਮਿੰਟਾਂ ਤਕ ਉਹ ਹੇਠਾਂ ਨਹੀਂ ਸੀ
ਉਤਰੀ।
ਵੈਲਿੰਗਟਨ
ਨੇ ਤਾਂਗੇ ਵਾਲੇ ਨੂੰ ਰਕਾਬਗੰਜ ਚਲਣ ਲਈ ਕਿਹਾ।
ਭੀੜ ਭਰੇ ਬਜ਼ਾਰ ਵਿਚ
ਤਾਂਗਿਆਂ, ਸਕੂਟਰਾਂ,
ਮੋਟਰਾਂ ਦੀ ਭੀੜ ਸੀ।
ਸਾਈਕਲਾਂ ਅਤੇ
ਰੇਹੜੀਆਂ ਕਾਰਨ ਪਹਿਲਾਂ ਹੀ ਤੰਗ ਸੜਕ ਹੋਰ ਵੀ ਤੰਗ ਨਜ਼ਰ ਆ ਰਹੀ ਸੀ।
ਉਹ ਵਾਰ ਵਾਰ ਆਲੇ
ਦੁਆਲੇ ਦੇਖ ਰਿਹਾ ਸੀ ਕਿ ਕਿਤੇ ਉਸ ਦਾ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ।
ਹਾਲਾਂਕਿ ਉਸ ਨੂੰ ਪਤਾ
ਸੀ ਕਿ ਲਤੀਫ ਗਿੱਲ ਨੂੰ ਕਰੀਬ ਅੱਧਾ ਘੰਟਾ ਸੁਰਤ ਨਹੀਂ ਆਉਣ ਲੱਗੀ ਅਤੇ ਕਰੀਬ ਪੰਜਾਂ
ਘੰਟੇ ਤਕ ਉਸ ਉਤੇ ਨਜ਼ਰ ਮਾਰਣ ਵਾਲੇ ਨੇ ਨਹੀਂ ਆੳਣਾ।
ਉਹ ਇਹੀ ਆਸ ਕਰਦਾ ਸੀ
ਕਿ ਲਤੀਫ ਗਿੱਲ ਨੂੰ ਛੇਤੀ ਸੂਰਤ ਨਾ ਆ ਜਾਵੇ।
ਉਸ ਨੂੰ ਇਕ ਫਿਕਰ ਇਹ
ਵੀ ਸੀ ਕਿ ਉਸ ਦੇ ਵਾਰ ਨਾਲ ਕਿਤੇ ਲਤੀਫ ਗਿੱਲ ਮਰ ਹੀ ਨਾ ਗਿਆ ਹੋਵੇ ਪਰ ਉਸ ਨੂੰ ਇਹ
ਵੀ ਪਤਾ ਸੀ ਕਿ ਉਸ ਵਰਗਾ ਡਰਪੋਕ ਬੰਦਾ ਕਿੰਨਾ ਵੀ ਜੋਰ ਦਾ ਵਾਰ ਕਿਉਂ ਨਾ ਕਰੇ,
ਲਤੀਫ ਗਿੱਲ ਵਰਗੇ ਸ਼ਕਤੀਸ਼ਾਲੀ
ਬੰਦੇ ਦੀ ਹੱ੍ਯਤਿਆ ਨਹੀਂ ਕਰ ਸਕਦਾ।
ਰਕਾਬਗੰਜ ਦੇ ਮੇਨ ਬਜ਼ਾਰ ਵਿਚ ਹੀ ਉਹ ਤਾਂਗੇ ਵਿਚੋਂ ਉਤਰਿਆ ਅਤੇ ਸੱਜੇ ਪਾਸੇ ਵੱਲ ਦੀ
ਇਕ ਗਲੀ ਵਿਚ ਮੁੜਕੇ ਸਮਜਿਦ ਦੇ ਲਗਭਗ ਐਨ ਸਾਹਮਣੇ ਉਹ ਮਕਾਨ ਦੀਆਂ ਪੌੜੀਆਂ ਚੜ ਗਿਆ
ਜਿਸ ਦੀ ਪਹਿਲੀ ਮੰਜ਼ਲ ਉਤੇ ਇਕ ਕਮਰਾ ਲੈ ਕੇ ਸਰੀਨਾ ਦੁੱਰਾਨੀ ਰਹਿੰਦੀ ਸੀ।
ਲਾਹੌਰ ਵਰਗੇ ਸ਼ਹਿਰ
ਵਿਚ ਕਿਸੇ ਇਕਲੀ ਕੁੜੀ ਨੂੰ ਕੋਈ ਕਿਰਾਏ ਉਤੇ ਕਮਰਾ ਨਹੀਂ ਦਿੰਦਾ।
ਪਰ ਇਹ ਇਲਾਕਾ ਰਤਾ ਕੁ
ਮਧਵਰਗੀ ਹੋਣ ਕਰਕੇ ਇਥੇ ਦੇ ਲੋਕ ਇਕ ਦੂਸਰੇ ਦੀ ਜ਼ਿੰਦਗੀ ਵਿਚ ਬਹੁਤਾ ਦਖਲ ਨਹੀਂ ਸਨ
ਦਿੰਦੇ।
ਇਸ ਇਲਾਕੇ ਦੇ ਲੋਕ ਆਮਤੌਰ ਉਤੇ
ਗਲੈਮਰ ਨਾਲ ਜੁੜੇ ਹੋਏ ਧੰਦੇ ਕਰਦੇ ਸਨ।
ਕੁਝ ਫਿਲਮੀ ਤੇ
ਟੀ.ਵੀ. ਕਲਾਕਰਾਂ ਦੀ ਰਿਹਾਇਸ਼ ਇਸ ਇਲਾਕੇ ਵਿਚ ਸੀ।
ਬਹੁਤ ਸਾਰੇ ਸਟਾਰ
ਮੁੰਡੇ, ਕੁੜੀਆਂ ਦੋ
ਦੋ ਚਾਰ ਚਾਰ ਜਣੇ ਰਲ ਕੇ ਕਮਰੇ ਲੈ ਲੈਂਦੇ ਸਨ।
ਲਾਹੌਰ ਕਿਉਂਕਿ
ਪਾਕਿਸਤਾਨ ਫਿਲਮ ਸਨਅਤ ਦਾ ਕੇਂਦਰ ਸੀ ਇਸ ਲਈ ਇਥੇ ਪਾਕਿਸਤਾਨ ਭਰ ਤੋਂ ਨੌਜਵਾਨ
ਮੁੰਡੇ ਕੁੜੀਆਂ ਆਉਂਦੇ ਸਨ।
ਇਨਾਂ
ਮੁੰਡੇ ਕੁੜੀਆਂ ਵਿਚ ਹੀ ਸਰੀਨਾ ਦੁੱਰਾਨੀ ਵੀ ਰਹਿ ਰਹੀ ਸੀ ਅਤੇ ਉਹ ਇਕ ਚਾਰ ਸਿਤਾਰਾ
ਹੋਟਲ ਵਿਚ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ।
ਸਰੀਨਾ ਦੁੱਰਾਨੀ ਦੇ ਪਿਤਾ ਨੂੰ ਜਿਆ ਉਲਹੱਕ ਦੀ ਹਕੁਮਤ ਵੇਲੇ ਇਸ ਕਾਰਨ ਜੇਲ ਵਿਚ
ਸੁੱਟ ਦਿੱਤਾ ਗਿਆ ਸੀ ਕਿਉਂਕਿ ਉਹ ਭਾਰਤ ਅਤੇ ਪਾਕਿਸਤਾਨ ਦੀ ਤਕਸੀਮ ਦੀ ਵਿਰੋਧਤਾ
ਕਰਨ ਵਾਲੀ ਇਕ ਤਨਜੀਮ ਦੇ ਸਰਗਨਾ ਸਨ ਅਤੇ ਦੋਹਾਂ ਪੰਜਾਬਾਂ ਵਿਚਾਲੇ ਏਕਤਾ ਦੇ ਹਾਮੀ
ਸਨ।
ਹਕੁਮਤ ਇਸ ਗੱਲ ਨੂੰ ਪਾਕਿਸਤਾਨ
ਦੇ ਖਿਲਾਫ ਬਗਾਵਤ ਸਮਝਦੀ ਸੀ।
ਪਰ ਸਰੀਨਾ ਦੇ ਪਿਤਾ
ਲਗਾਤਾਰ ਇਸ ਸਟੈਂਡ ਉਤੇ ਕਾਇਮ ਸਨ ਕਿ ,,,
ਆਜਮ ਮੁਹੰਮਦ ਅਲੀ ਜਿੰਨਾਹ ਵੰਡ
ਵੇਲੇ ਲੱਖਾਂ ਹਿੰਦੂਆਂ,
ਮੁਸਲਮਾਨਾਂ ਦੇ ਕਤਲੇਆਮ ਅਤੇ
ਹੋਰ ਜੁਲਮਾਂ ਲਈ ਜਿੰਮੇਵਾਰ ਸਨ।
ਭਾਵੇਂ ਖੁਲ ਕੇ ਉਹ ਇਹ
ਪਰਚਾਰ ਨਹੀਂ ਸਨ ਕਰਦੇ ਪਰ ਉਹ ਦੋਹਾਂ ਪੰਜਾਬਾਂ ਵਿਚਾਲੇ ਸਭਿਆਚਾਰਕ,
ਸਾਹਿਤਕ,
ਵਟਾਂਦਰੇ ਦੇ ਸਮਰਥਕ ਸਨ।
ਜਰਨਲ
ਜਿਆ ਭਾਵੇਂ ਆਪ ਵੀ ਭਾਵੇਂ ਭਾਰਤ ਨਾਲ ਦੌਸਤੀ ਦੀਆਂ ਗੱਲਾਂ ਕਰਦਾ ਸੀ,
ਕਈ ਵਾਰੀ ਭਾਰਤ ਵੀ ਆਇਆ ਸੀ।
ਇਕ ਵਾਰੀ ਤਾਂ ਉਹ
ਸਿਰਫ ਕਿਰੁਕਟ ਦਾ ਮੈਚ ਦੇਖਣ ਲਈ ਹੀ ਆ ਗਿਆ ਸੀ।
ਫਿਰ ਵੀ ਉਸ ਦੀ ਸਰਕਾਰ
ਨੇ ਸਰੀਨਾ ਦੁੱਰਾਨੀ ਦੇ ਪਿਤਾ ਅਕਬਰ ਦੁੱਰਾਨੀ ਨੂੰ ਦੇਸ਼ ਨਾਲ ਗੱਦਾਰੀ ਕਰਨ ਬਦਲੇ
ਕੈਦ ਕਰ ਦਿਸਾ ਸੀ।
ਫੇਰ ਉਨਾਂ ਉਤੇ ਦੇਸ਼
ਲਈ ਜਸੂਸੀ ਕਰਨ ਬਦਲੇ ਮਾਰਸ਼ਲ ਲਾਅ ਅਧੀਨ ਮੁਕਦਮਾ ਚਲਾਇਆ ਗਿਆ ਸੀ ਅਤੇ ਜੇਲ ਵਿਚ ਹੀ
ਉਨਾਂ ਨੂੰ ਗੋਲੀਆਂ ਮਾਰ ਦਿਤੀਆਂ ਗਈਆਂ ਸਨ।
ਉਸ ਦੇ ਨਾਲ ਹੀ ਉਸ ਦੇ
ਇਕ ਹੋਰ ਸਾਥੀ ਮੁੰਹਮਦ ਸਲੀਮ ਨੂੰ ਵੀ ਗੋਲੀਆਂ ਮਾਰ ਦਿਤੀਆਂ ਗਈਆਂ ਸਨ।
ਉਸ ਨੇ ਨਾਲ ਹੀ ਉਸ ਦੇ
ਇਕ ਹੋਰ ਸਾਥੀ ਮੁੰਹਮਦ ਸਲੀਮ ਨੂੰ ਵੀ ਗੋਲੀ ਮਾਰੀ ਗਈ ਸੀ।
ਮੁੰਹਮਦ ਸਲੀਮ ਪਾਸ਼ਾ
ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਦੇ ਮੈਜਰਾਬਾਦ ਦਾ ਜੰਮ ਪਲ ਸੀ ਪਰ ਉਸ ਨੇ
ਇਸਲਾਮਾਬਾਦ ਤੋਂ ਕਰੀਬ ਸੌ ਕਿਲੋਮੀਟਰ ਉਤਰ ਵੱਲ ਕੁਝ ਜ਼ਮੀਨ ਖਰੀਦ ਕੇ ਉਥੇ ਖੇਤੀ
ਕਰਨੀ ਸ਼ੁਰੂ ਕਰ ਦਿਤੀ ਸੀ।
ਪੜੇ ਲਿਖੇ ਹੋਣ ਕਾਰਨ
ਉਸ ਦਾ ਲਾਹੌਰ ਗੇੜਾ ਲਗਦਾ ਰਹਿੰਦਾ ਸੀ।
ਉਥੇ ਉਸ ਦੇ ਅਕਬਰ
ਦੁੱਰਾਨੀ ਨਾਲ ਸੰਬੰਧ ਬਣ ਗਏ।
ਉਦੋਂ ਉਸ ਦੇ ਬਹੁਤ
ਸਾਰੇ ਰਿਸ਼ਤੇਦਾਰ ਭਾਰਤੀ ਕਸ਼ਮੀਰ ਵਿਚ ਰਹਿੰਦੇ ਸਨ।
ਮੁਹੰਮਦ ਸਲੀਮ ਦੀ ਵਿਚਾਰ ਸੀ ਕਿ ਕਸ਼ਮੀਰ ਬਾਰੇ ਪਾਕਿਸਤਾਨ ਸਰਕਾਰ ਦੀ ਨੀਤੀ ਗਲਤ ਹੈ।
ਉਹ ਕਹਿੰਦਾ ਸੀ ਕਿ
ਕਸ਼ਮੀਰ ਨੂੰ ਅਜ਼ਾਦੀ ਮਿਲਦੀ ਰਹਿੰਦੀ ਹੈ ਪਰ ਪਾਕਿਸਤਾਨ ਨੂੰ ਵੀ ਆਪਦੇ ਕਬਜ਼ੇ ਹੇਠਲੇ
ਕਸ਼ਮੀਰ ਨੂੰ ਛੱਡ ਦੇਣਾ ਚਾਹੀਦਾ ਹੈ।
ਉਹ ਭਾਰਤ ਦੇ ਕਬਜ਼ੇ
ਹੇਠਲੇ ਕਸ਼ਮੀਰ ਵਿਚ ਦਹਿਸ਼ਤਪਸੰਦੀ ਦੀਆਂ ਕਾਰਵਾਈਆਂ ਦੇ ਵੀ ਖਿਲਾਫ ਸੀ।
ਇਸ ਕਾਰਨ ਉਸ ਉਤੇ ਵੀ
ਵਤਨ ਨਾਲ ਗਦਾਰੀ ਦਾ ਦੋਸ਼ ਲਾ ਕੇ ਮਾਰਸ਼ਲ ਲਾ ਦੇ ਅਧੀਨ ਫਾਂਸੀ ਦੇ ਦਿਤੀ ਗਈ ਸੀ।
ਇਹ 1989
ਦੀ ਗੱਲ ਹੈ ਸਰੀਨਾ ਉਸ ਵੇਲੇ 12
ਸਾਲਾਂ ਦੀ ਸੀੇ।
ਸਰੀਨਾ ਦੀ ਸੰਭਾਲ ਉਸ ਦੀ ਭੂਆ ਨੇ ਕੀਤੀ ਸੀ ਅਤੇ ਹੁਣ ਉਹ ਦਿਆਲ ਸਿੰਘ ਕਾਲਜ ਤੋਂ
ਬੀ. ਏ. ਦੀ ਪੜਾਈ ਮੁਕੰਮਲ ਕਰਨ ਮਗਰੋਂ ਇਕ ਹੋਟਲ ਵਿਚ ਰਿਸੈਪਸ਼ਨਿਸਟ ਦੀ ਨੌਕਰੀ ਕਰ
ਰਹੀ ਸੀ।
ਉਸ ਦੀ ਭੂਆ ਨੂੰ ਇਹ ਕੰਮ ਪਸੰਦ
ਨਹੀਂ ਸੀ ਇਸ ਲਈ ਸਰੀਨਾ ਦੁੱਰਾਨੀ ਵਖਰਾ ਰਹਿਣ ਲੱਗ ਪਈ ਸੀ।
ਏਡੇ ਵੱਡੇ ਸ਼ਹਿਰ ਵਿਚ
ਇਸ ਤਰਾਂ ਦੀਆਂ ਕਈ ਕੁੜੀਆਂ ਇਕਲੀਆਂ ਇਕਲੀਆਂ ਰਹਿ ਰਹਿਆਂ ਸਨ।
ਸ਼ਕੀਲ
ਭਾਰਤੀ ਦੁਤਾਵਾਸ ਵਿਚ ਭਾਵੇਂ ਇਕ ਹੇਠਲੇ ਪੱਧਰ ਦਾ ਅਧਿਕਾਰੀ ਸੀ,
ਪਰ ਅਸਲ ਵਿਚ ਉਹ ਰਾਅ ਦਾ
ਮੈਂਬਰ ਸੀ।
ਉਸ ਨੇ ਬਹੁਤ ਮੁਸ਼ਕਲ ਨਾਲ ਅਤੇ
ਉਸਦੇ ਪਿਤਾ ਦੀ ਯਾਦ ਦਾ ਵਾਸਤਾ ਦੇ ਕੇ ਸੁਰੀਨਾ ਦੁੱਰਾਨੀ ਨੂੰ ਰਾਅ ਨਾਲ ਕੰਮ ਕਰਨ
ਲਈ ਤਿਆਰ ਕੀਤਾ ਸੀ ਕਿਉਂਕਿ ਉਸ ਦੇ ਹੋਟਲ ਵਿਚ ਪਾਕਿਸਤਾਨ ਦੇ ਉਚ ਅਧਿਕਾਰੀ ਅਤੇ
ਵਪਾਰੀ ਹਰਰੋਜ਼ ਆਉਂਦੇ ਰਹਿੰਦੇ ਸਨ ਅਤੇ ਸ਼ਰੀਲ ਦਾ ਵਿਚਾਰ ਸੀ ਕਿ ਉਥੇ ,,,
ਜਾਣਕਾਰੀ ਮਿਲ ਸਕਦੀ ਹੈ।
ਵੈਲਿੰਗਟਨ
ਨੂੰ ਦੇਖ ਕੇ ਸਰੀਨਾ ਦੁੱਰਾਨੀ ਇਕ ਕਮ ਘਬਰਾ ਗਈ ਫੇਰ ਉਸ ਨੇ ਉਸਦੇ ਹੱਥ ਵਿਚ ਸੁਟਕੇਸ
ਦੇਖਿਆ ਤਾਂ ਹੋਰ ਵੀ ਹੈਰਾਨ ਹੋ ਗਈ।
ਏਨਾ ਹੈਰਾਨ ਹੋਈ ਕਿ
ਦਰਵਾਜ਼ੇ ਵਿਚ ਹੀ ਖੜੀ ਰਹੀ।
‘‘ਕੀ
ਮੈਂ ਅੰਦਰ ਆ ਸਕਦਾ ਹਾਂ?’’
ਵੈਲਿੰਗਟਨ
ਨੇ ਕਿਹਾ।
‘‘ਹਾਂ,
ਹਾਂ।’’
ਕਹਿਕੇ ਸਰੀਨਾ ਪਾਸੇ ਹਟ ਗਈ।
ਪਰ ਉਸ ਦੇ ਚਿਹਰੇ ਉਤੇ
ਹੈਰਾਨੀ ਦੇ ਚਿੰਨ ਉਵੇਂ ਦੇ ਉਵੇਂ ਹੀ ਬਰਕਰਾਰ ਰਹੇ।
ਸਰੀਨਾ ਦੁਰਾਨੀ ਲੇ ਪਹਿਲੀ ਵਾਰੀ ਵੈਲਿੰਗਟਨ
ਨੂੰ ਕੁਝ ਮਹੀਨੇ ਪਹਿਲਾਂ ਦੇਖਿਆ ਸੀ।
ਉਹ ਸਿਰਫ ਏਨਾ ਜਾਣਦੀ
ਸੀ ਕਿ ਉਹ ਵੀ ਰਾਅ ਲਈ ਕੰਮ ਕਰਦਾ ਹੈ।
ਪਰ ਸਿਰਫ ਏਨਾ ਹੀ।
ਉਸ ਨੂੰ ਨਹੀਂ ਸੀ ਪਤਾ
ਕਿ ਉਹ ਕੌਣ ਹੈ, ਕਿਥੇ
ਰਹਿੰਦਾ ਹੈ ਅਤੇ ਕਿਥੇ ਦਾ ਰਹਿਣ ਵਾਲਾ ਹੈ।
ਵੈਲਿੰਗਟਨ
ਨੇ ਪਹਿਲੀ ਵਾਰੀ ਸਰੀਨਾ ਨੂੰ ਦਸਿਆ ਸੀ ਤਾਂ ਉਦੋਂ ਹੀ ਉਸ ਦੇ ਦਿਲ ਵਿਚ ਕੁਝ ਹੋਣ
ਲੱਗ ਪਿਆ ਸੀ।
ਸਰੀਨਾ ਦੀ ਉਮਰ ਲਗਭਗ
ਬਾਈਆਂ ਵਰਿਆਂ ਦੀ ਸੀ।
ਉਸ ਦਾ ਕੱਦ ਪੰਜ ਫੁੱਟ
ਚਾਰ ਇੰਚ, ਰੰਗ ਗੋਰਾ,
ਅੱਖਾਂ ਮੋਟੀਆਂ,
ਵਾਲ ਕਾਲੇ ਘੁੰਗਰਾਲੇ ਸਨ।
ਉਸ ਦੇ ਸਰੀਰ ਦਾ ਨਾਪ
ਤੌਲ ਐਨ ਢੁਕਵਾਂ ਸੀ।
ਕਾਲੀਆਂ ਅੱਖਾਂ ਵਿਚ
ਉਹ ਸੁਰਮੇ ਦੀ ਧਾਰ ਪਾ ਕੇ ਰਖਦੀ ਸੀ।
ਵੈਲਿੰਗਟਨ
ਭਾਵੇਂ ਪਹਿਲੇ ਦਿਨ ਤੋਂ ਹੀ ਉਸ ਉਤੇ ਲੱਟੁ ਹੋ ਗਿਆ ਸੀ ਪਰ ਉਸ ਨੂੰ ਦੋਹਾਂ ਵਿਚਕਾਰ
ਉਮਰ ਦੇ ਫਰਕ ਦਾ ਵੀ ਪਤਾ ਸੀ ਅਤੇ ਆਪਣੀ ਡਰਪੋਕ ਹੋਣ ਦੀ ਕਮਜ਼ੋਰੀ ਦਾ ਵੀ।
ਇਸ ਲਈ ਉਸ ਨੂੰ ਪਤਾ
ਸੀ ਕਿ ਉਹ ,,, ਵੀ
ਸਰੀਨਾ ਕੋਲ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕੇਗਾ।
ਅਜ
ਜਦੋਂ ਉਹ ਸਰੀਨਾ ਦੇ ਕਮਰੇ ਵਿਚ ਦਾਖਲ ਹੋਇਆ ਤਾਂ ਸਭ ਤੋਂ ਪਹਿਲਾਂ ਉਸ ਨੇ ਕਮਰੇ ਵਿਚ
ਝਾਤੀ ਮਾਰੀ।
ਇਕ ਕੋਨੇ ਵਿਚ ਇਕ ਬਿਸਤਰ ਲਗਿਆ
ਹੋਇਆ ਸੀ।
ਇਕ ਕੰਧ ਵਿਚ ਇਕ ਅਲਮਾਰੀ ਸੀ
ਅਤੇ ਦੂਸਰੇ ਪਾਸੇ ਇਕ ਕੰਧ ਖਾਲੀ ਸੀ।
ਚੌਥੇ ਪਾਸੇ ਇਕ
ਗੁਸਲਖਾਨਾ ਅਤੇ ਇਕ ਛੋਟੀ ਜਹੀ ਰਸੋਈ ਸੀ।
ਕਮਰੇ ਵਿਚ ਖਿੜਕੀ ਦੇ
ਕੋਲ ਇਕ ਮੇਜ਼ ਪਿਆ ਸੀ ਜਿਸ ਦੇ ਉਤੇ ਸਰੀਕਾ ਦੁੱਰਾਨੀ ਦਾ ਮੇਕਅੱਪ ਦਾ ਅਤੇ ਹੋਰ
ਸਾਮਾਨ ਕਰੀਨੇ ਨਾਲ ਟਿਕਾਇਆ ਹੋਇਆ ਸੀ।
ਇਕ ਦਰਵਾਜ਼ਾ ਪਿਛਲੇ
ਪਾਸੇ ਵਿਹੜੇ ਵੱਲ ਖੁਲਦਾ ਸੀ।
ਵਿਹੜੇ ਵੱਲ ਖੁਲਦਾ ਸੀ।
ਵਿਹੜੇ ਦੁਆਲੇ ਚਾਰ
ਚਾਰ ਫੁੱਟ ਦਾ ਕੀਤਾ ਹੋਇਆ ਸੀ ਜਿਸ ਵਿਚ ਝਰੋਖੇ ਰਖੇ ਗਏ ਸਨ।
ਆਪਦਾ
ਸੁਟਕੇਸ ਕਮਰੇ ਦੇ ਇਕ ਕੋਨੇ ਵਿਚ ਰਖਦੇ ਹੋਏ ਵੈਲਿੰਗਟਨ
ਮੇਜ਼ ਉਤੇ ਪਏ ਹੋਏ ਇਕ ਸਟੂਲ ਉਤੇ ਬੈਠ ਗਿਆ।
ਸਰੀਨਾ ਏਨੀ ਦੇਰ ਤਕ
ਉਸ ਕੋਲ ਹੈਰਾਨੀ ਨਾਲ ਦੇਖ ਰਹੀ ਸੀ।
‘‘ਬੈਠ
ਸਰੀਨਾ, ਮੈਂ ਤੇਰੇ
ਨਾਲ ਇਕ ਗੱਲ ਕਰਨੀ ਹੈ।’’
ਵੈਲਿੰਗਟਨ
ਨੇ ਕਿਹਾ।
‘‘ਕੀ
ਗਲ?’’
‘‘ਗੱਲ
ਇਹ ਹੈ ਕਿ ਖੁਸ਼ਬਾਗ ਖਾਨ ਦੇ ਬੰਦਿਆਂ ਨੂੰ ਮੇਰਾ ਪਤਾ ਲੱਗ ਗਿਆ ਹੈ ਉਨਾਂ ਨੇ ਮੇਰੇ
ਉਤੇ ਹਫਤੇ ਭਰ ਤੋਂ ਨਜ਼ਰ ਰਖਦੀ ਸ਼ੁਰੂ ਕਰ ਦਿੱਤੀ ਸੀ।’’
ਅਤੇ ਉਸ ਨੇ ਸਰੀਨਾ ਨੂੰ ਸਾਰੀ
ਕਹਾਣੀ ਦੁਹਰਾ ਦਿਤੀ।
‘‘ਇਸ
ਵਿਚ ਮੈਂ ਕੀ ਕਰ ਸਕਦੀ ਹਾਂ।’’
ਉਸ ਪੁਛਿਆ।
ਉਹ ਕਾਹਲੀ ਪੈ ਰਹੀ ਸੀ
ਕਿ ਵੈਲਿੰਗਟਨ ਇਥੇ
ਕਿਉਂ ਆ ਗਿਆ ਹੈ।
ਵੈਲਿੰਗਟਨ
ਦਾ ਕਦ ਕਰੀਬ ਛੇ ਫੁੱਟ ਲੰਬਾ
ਹੈ।
ਉਸ ਦਾ ਸਰੀਰ ਪਤਲਾ,
ਹੱਥ ਬਹੁਤ ਹੀ ਨਾਜ਼ੁਕ ਕੁੜੀਆਂ
ਵਰਗੇ ਸਨ ਅਤੇ ਉਸ ਦੇ ਪਤਲੇ ¦ਬੂਤਰੇ
ਮੂੰਹ ਉਤੇ ਹਲਕੇ ਭੂਰੇ ਰੰਗ ਦੀ ਮੂਛ ਸੀ।
ਇਸ ਮੂਛ ਕਾਰਨ ਉਸ ਦੇ
ਚਿਹਰੇ ਉਤੇ ਰਤਾ ਕੁ ਅਵਾਰਗੀ ਛਲਕਦੀ ਸੀ ਪਰ ਉਸ ਦੀਆਂ ਲੰਬੀਆਂ
ਪਤਲੀਆਂ ਅੱਖਾਂ ਵਿਚੋਂ ਉਸ ਦੇ ਡਰਪੋਕਪੁੰਨੇ ਦੀ ਛਲਕ ਪੈਂਦੀ ਸੀ।
ਸਰੀਨਾ ਨੂੰ ਉਹ ਪਹਿਲੇ
ਦਿਨ ਤੋਂ ਹੀ ਪਸੰਦ ਨਹੀਂ ਸੀ ਆਇਆ।
‘‘ਅਸਲ
ਵਿਚ ਮੈਂ ਤੈਨੂੰ ਕੁਟ ਕਹਿਣਾ ਚਾਹੁੰਦਾ ਸਾਂ ਕਿ ਹੁਣ ਮੈਂ ਕੁਝ ਦਿਨ ਇਥੇ ਤੇਰੇ ਨਾਲ
ਹੀ ਰਹਾਂਗਾ।
ਵੈਲਿੰਗਟਨ
ਬੋਲਿਆ।
‘‘ਕਿਉਂ
? ਇਥੇ ਕਿਵੇਂ ਰਹਿ
ਸਕਦਾ ਹੈਂ?’’ ਸਰੀਨਾ
ਨੇ ਇਵੇਂ ਕਿਹਾ ਜਿਵੇਂ ਉਸ ਨੂੰ ਕਰੰਟ ਲੱਗਾ ਹੋਵੇ।
‘‘ਇਸ
ਲਈ ਕਿਉਂਕਿ ਲਤੀਫ਼ ਗਿੱਲ ਨਾਲ ਮੈਂ ਜੋ ਕੁਝ ਕਰਕੇ ਆਇਆ ਹਾਂ ਉਸ ਤੋਂ ਉਸ ਤੋਂ ਬਾਅਦ
ਲਾਹੌਰ ਤਾਂ ਕਿ ਸਾਰੇ ਪਾਕਿਸਤਾਨ ਵਿਚ ਮੇਰੇ ਲਈ ਕੋਈ ਹੋਰ ਥਾਂ ਲੁਕਣ ਲਈ ਨਹੀਂ ਬਚੀ।
ਸਿਰਫ ਇਹੀ ਥਾਂ ਹੈ
ਜਿਥੇ ਮੈਂ ਲੁਕ ਕੇ ਰਹਿ ਸਕਦਾ ਹਾਂ।
ਉਹ ਵੀ ਇਸ ਲਈ ਕਿਉਂ
ਕਿ ਅਸੀਂ ਦੋਵੇਂ ਹੀ ਇਕ ਦੂਜੇ ਬਾਰੇ ਜਾਣਦੇ ਹਾਂ।’’
‘‘ਪਰ
ਮੈਂ ਤੇਰੇ ਬਾਰੇ ਕੁਝ ਵੀ ਨਹੀਂ ਜਾਣਦੀ।’’
‘‘ਦੇਖ
ਸਰੀਨਾ, ਤੂੰ ਮੇਰੇ
ਸਾਹਮਣੇ ਇਸ ਗੱਲ ਤੋਂ ਮੁਕਰ ਨਹੀਂ ਸਕਦੀ ਕਿ ਤੂੰ ਵੀ ਸ਼ਮਸ਼ੇਰ ਸਿੰਘ ਲਈ ਕੰਮ ਕਰਦੀ
ਹੈਂ।
ਇਸ ਲਈ ...।’’
‘‘ਮੈਂ
ਉਸ ਲਈ ਕੰਮ ਨਹੀਂ ਕਰਾਂਗੀ।
ਮੈਂ ਉਸ ਲਈ ਹੁਣੇ ਤੇ
ਕੰਮ ਨਹੀਂ ਕਰਦੀ।’’
ਉਸ ਨੇ ਕਾਹਲੀ ਪੈ ਕੇ ਕਿਹਾ।
‘‘ਬਸ
ਸਰੀਨਾ, ਖਬਰੇ
ਤੁਹਾਨੂੰ ਜਾਸੂਸੀ ਬਾਰੇ ਇਕ ਗੱਲ ਦਾ ਨਹੀਂ ਪਤਾ।
ਉਹ ਇਹ ਕਿ ਇਕ ਵਾਰੀ
ਤੁਸੀਂ ਜੋ ਇਸ ਕੰਮ ਵਿਚ ਪੈ ਜਾਉ ਤਾਂ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਇਸ ਨੂੰ ਛੱਡ
ਨਹੀਂ ਸਕਦੇ।
ਇਸ ਦਾ ਸਿਰਫ ਇਕੋ ਹੀ ਅੰਤ
ਹੁੰਦਾ ਹੈ - ਮੌਤ।
ਅੱਵਲ ਤਾਂ ਦੇਰ ਸਵੇਰ
ਆਈ. ਐਸ. ਆਈ. ਨੂੰ ਹੀ ਤੁਰਾ ਪਤਾ ਲੱਗ ਜਾਏਗਾ।
ਜੇ ਨਹੀਂ ਲੱਗਾ ਅਤੇ
ਤੂੰ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਾਅ ਦਾ ਸਮਸ਼ੇਰ ਸਿੰਘ ਹੀ ਤੈਨੂੰ ਨਹੀਂ
ਛਡੇਗਾ।
ਇਸ ਲਈ ਗੋਲੀ ਖਾਣ ਲਈ ਤਾਂ ਸਦਾ
ਹੀ ਤਿਆਰ ਰਹਿਨਾ ਚਾਹੀਦਾ ਹੈ।’’
‘‘ਪਰ
ਇਹ ਕਿਵੇਂ ਹੋ ਸਕਦਾ ਹੈ?
ਮੈਂ... ਤੁਸੀਂ ਇਕ ਕਮਰੇ ਵਿਚ
ਕਿਵੇਂ ਰਹਿ ਸਕਦੇ ਹਾਂ?’’
‘‘ਇਸ
ਸਮਸਿਆ ਦਾ ਹਲ ਮੇਰੇ ਕੋਲ ਹੈ।’’
‘‘ਕੀ?’’
‘‘ਸਰੀਨ
ਸਿਰਫ ਕੁਝ ਦਿਨਾਂ ਦੀ ਗੱਲ ਹੈ।
ਸਿਰਫ ਦੋ ਜਾਂ ਤਿੰਨ
ਦਿਨਾਂ ਦੀ।
ਇਨਾਂ ਦਿਨਾਂ ਵਿਚ ਤੁਹਾਨੂੰ
ਮੇਰਾ ਇਹ ਕੰਮ ਕਰਨਾ ਪਏਗਾ।
ਤੁਹਾਨੂੰ ਮੈਂ ਇਕ
ਐਡਰੈਸ ਦੇਵਾਂਗਾ।
ਉਥੇ ਤੁਹਾਨੂੰ ਮੇਰਾ
ਪਾਸਪੋਰਟ ਲੈ ਕੇ ਜਾਣਾ ਹੋਏਗਾ ਅਤੇ ਜਿਸ ਬੰਦੇ ਦਾ ਮੈਂ ਪਤਾ ਦੇਵਾਂਗਾ ਉਹ ਤੁਹਾਨੂੰ
ਮੇਰੇ ਪਾਸਪੋਰਟ ਉਤੇ ਨਕਲੀ ਤਸਵੀਰ ਲਾ ਦੇਵੇਗਾ।
ਫਿਰ ਮੈਂ ਉਸ ਪਾਸਪੋਰਟ
ਰਾਹੀਂ ਸਵਿਟਜਰਲੈਂਡ ਚਲੇ ਜਾਵਾਂਗਾ ਜਿਥੇ ਮੇਰੀ ਬਹੁਤ ਸਾਰੀ ਕਮਾਈ ਜਮਾਂ ਹੋਈ ਪਈ ਹੈ।
‘‘ਪਰ
ਇਸ ਕਮਰੇ ਬਾਰੇ.. ਇਥੇ ਤੁਸੀਂ ਕਿਵੇਂ ਰਹਿ ਸਕਦੇ ਹੋ?’’
ਸਰੀਨਾ ਨੂੰ ਇਸ ਕਮਜ਼ੋਰ ਚਿਹਰੇ
ਵਾਲੇ ਸ਼ਖਸ ਨਾਲ ਘੁਟਨ ਹੋਣ ਲੱਗੀ ਸੀ।
‘‘ਇਸ
ਬਾਰੇ ਤੁਸੀਂ ਕੋਈ ਫਿਕਰ ਨਾ ਕਰੋ।
ਮੈਂ ਹੇਠਾਂ ਫਰਸ਼ ਉਤੇ
ਸੌਂ ਲਵਾਂਗਾ।
ਸ਼ਕੀਲ
ਨੇ ਵਾਇਰਲੈਸ ਉਤੇ ਆਏ ਸੁਨੇਹੇ ਨੂੰ ਕੋਡ ਮੁਤਾਬਕ ਬਦਲਿਆ।
ਆਰਡਰ ਸਪਸ਼ਟ ਸੀ ਕਿ ਉਸ
ਨੇ ਵੈਲਿੰਗਟਨ ਨੂੰ
ਖ਼ਤਮ ਕਰਨਾ ਹੈ।
ਉਸ ਲਈ ਇਹ ਕੋਈ ਵੱਡਾ
ਕੰਮ ਨਹੀਂ ਸੀ।
ਬੰਦਾ ਮਾਰਨ ਲਈ ਉਸ ਲਈ
ਕੋਈ ਵੱਡੀ ਗਲ ਨਹੀਂ ਸੀ।
ਇਸ ਮਾਮਲੇ ਵਿਚ ਉਹ
ਬਹੁਤ ਚੁਸਤ ਸੀ।
ਉਸ
ਨੇ ਦੁਤਾਵਾਸ ਤੋਂ ਬਾਹਰ ਨਿਕਲ ਕੇ ਟੈਕਸੀ ਲਈ ਅਤੇ ਕਿਨਾਰੀ ਗੇਟ ਵੱਲ ਨੂੰ ਚਲ ਪਿਆ।
ਵੈਲਿੰਗਟਨ
ਦੇ ਕਮਰੇ ਤੋਂ ਥੌੜੀ ਦੂਰ ਹੀ ਉਸ ਨੇ ਟੈਕਸੀ ਛੱਡ ਦਿਤੀ ਅਤੇ ਪੈਦਲ ਚਲ ਪਿਆ।
ਬਜ਼ਾਰ ਵਿਚ ਲੋਕ ਆ ਜਾ
ਰਹੇ ਸਨ ਪਰ ਹਨੇਰਾ ਹੋਣ ਕਾਰਨ ਇਨਾਂ ਦੀ ਗਿਣਤੀ ਘੱਟ ਹੋ ਗਈ ਸੀ।
ਸ਼ਕੀਲ
ਦੂਜੀ ਮੰਜ਼ਲ ਵੱਲ ਤੁਰਿਆ ਜਿਥੇ ਵੈਲਿੰਗਟਨ
ਦਾ ਫਲੈਟ ਸੀ।
ਪੌੜਿਆਂ ਵਿਚ ਹਨੇਰਾ
ਸੀ।
ਫਲੈਟ ਵਿਚ ਵੀ ਹਨੇਰਾ ਪ੍ਰਤੀਤ
ਹੁੰਦਾ ਸੀ।
ਸ਼ਕੀਲ ਨੇ ਸੋਚਿਆ ਕਿ ਜਾਂ ਤਾਂ
ਵੈਲਿੰਗਟਨ ਕਮਰੇ ਵਿਚ
ਹੋਵੇਗਾ ਜੋ ਕਮਰੇ ਵਿਚ ਹੋਇਆ ਤਾਂ ਉਸ ਦਾ ਸਮਿਥ ਐਂਡ ਵੈਸਨ ਰਿਵਾਲਵਰ ਇਕ ਸੈਕਿੰਟ
ਵਿਚ ਉਸ ਦਾ ਕੰਮ ਮੁਕ ਜਾਵੇਗਾ।
ਜੇ ਉਹ ਘਰ ਨਾ ਹੋਇਆ
ਤਾਂ ਉਹ ਚੌਰ ਚਾਬੀ ਨਾਲ ਦਰਵਾਜ਼ਾ ਖੋਲ ਕੇ ਉਸ ਦੀ ਉਡੀਕ ਕਰੇਗਾ।
ਉਸ
ਨੇ ਕੋਟ ਦੀ ਜ਼ੇਬ ਵਿਚੋਂ ਰਿਵਾਲਵਰ ਕੱਢ ਕੇ ਦੂਸਰੀ ਜ਼ੇਬ ਵਿਚੋਂ ਸਾਈਲੈਂਸਰ ਕੱਢ ਕੇ
ਫਿੱਟ ਕੀਤਾ ਅਤੇ ਇਸ ਨੂੰ ਆਪਣੀ ਖਬੀ ਵਗਲ ਹੇਠਾਂ ਲੁਕੇ ਹੋਏ ਹੌਲਡਰ ਵਿਚ ਰਖ ਲਿਆ।
ਦੂਸਰੀ ਮੰਜ਼ਲ ਉਤੇ ਪਹੁੰਚ ਕੇ ਉਸ ਨੇ ਕੁਝ ਸੈਕਿੰਟਾਂ ਤਕ ਬਿੜਕ ਲੈਣ ਦੀ ਕੋਸ਼ਿਸ਼ ਕੀਤੀ।
ਫੇਰ ਉਸ ਨੇ ਘੰਟੀ ਵਜਾ
ਦਿਤੀ।
ਹਾਲੇ
ਉਸ ਨੇ ਘੰਟੀ ਉਤੇ ਹੱਥ ਰਖਿਆ ਹੀ ਸੀ ਕਿ ਦਰਵਾਜ਼ਾ ਇਕਦਮ ਖੁਲ ਗਿਆ ਅਤੇ ਇਕ ਟਾਰਚ ਦੀ
ਰੌਸ਼ਨੀ ਉਸ ਦੇ ਚਿਹਰੇ ਉਤੇ ਪਈ।
ਖੂਦ ਖੁਸ਼ਬਾਗ ਖਾਨ
ਸਾਹਮਣੇ ਕੁਰਸੀ ਉਤੇ ਬੈਠਾ ਸੀ।
ਉਹ ਰਾਅ ਦੀਆਂ
ਪਾਕਿਸਤਾਨ ਵਿਰੋਧੀ ਸਰਗਰਮੀਆਂ ਰੋਕਣ ਵਾਲੇ ਵਿੰਗ ਦਾ ਮੁਖ ਇੰਚਾਰਜ ਸੀ।
‘‘ਆਓ
ਜਨਾਬ ਸ਼ਕੀਲ ਸਾਹਿਬ।
ਵੈਲਕਮ।’’
‘‘ਕੀ
ਗਲ ਹੈ ਖੁਸ਼ਬਾਗ ਖਾਨ ਸਾਹਿਬ?’’
ਸ਼ਕੀਲ ਨੇ ਉਤਰ ਦਿੱਤਾ।
‘‘ਤੁਹਾਡਾ
ਪੰਛੀ ਉਡ ਗਿਆ ਹੈ।
ਹੁਣ ਤੁਸੀਂ ਕੁਝ ਨਹੀਂ
ਕਰ ਸਕਦੇ।’’
ਸ਼ਕੀਲ ਚੁੱਪ ਰਿਹਾ।
‘‘ਜਾਓ
ਤੇ ਸ਼ਮਸ਼ੇਰ ਨੂੰ ਦੱਸ ਦੇਵੋ ਕਿ ਖੁਸ਼ਬਾਗ ਖਾਨ ਤੁਹਾਡੇ ਪੰਛੀ ਨੂੰ ਕਦੇ ਛੱਡਣ ਨਹੀਂ
ਲੱਗਾ ਭਾਵੇਂ ਇਸ ਲਈ ਸਾਰੀ ਧਰਤੀ ਨਾ ਖੋਦਨੀ ਪੈ ਜਾਵੇ।
ਤੇ ਹਾਂ ਉਸ ਨੂੰ ਇਹ
ਵਹ ਦਸ ਦੇਨਾ ਕਿ ਖੁਸ਼ਬਾਗ ਖਾਨ ਨੇ ਅਜ ਤਕ ਕਦੇ ਅਸਫਲਤਾ ਦਾ ਮੂੰਹ ਨਹੀਂ ਦੇਖਿਆ।’’
‘‘ਚੰਗਾ
ਦਸ ਦੇਵਾਂਗਾ।’’
ਕਿਉਂਕਿ ਸ਼ਕੀਲ ਪਾਕਿਸਤਾਨ ਵਿਚ
ਭਾਰਤ ਦਾ ਇਕ ਦੁਤਾਵਾਸ ਅਧਿਕਾਰੀ ਸੀ ਅਤੇ ਉਸ ਨੇ ਕੋਈ ਜੁਲਮ ਵੀ ਨਹੀਂ ਸੀ ਕੀਤਾ ਵਿਚ
ਲਈ ਖੁਸ਼ਬਾਗ ਖਾਨ ਵਿਰੁਧ ਕੋਈ ਵੀ ਕਾਰਵਾਹੀ ਨਹੀਂ ਸੀ ਕਰ ਸਕਦਾ।
ਦੁਤਾਵਾਸ ਪਹੁੰਚ ਕੇ ਸ਼ਕੀਲ ਨੇ ਕੋਡ ਭਾਸ਼ਾ ਵਿਚ ਸ਼ਮਸ਼ੇਰ ਸਿੰਘ ਨੂੰ ਦਸ ਦਿੱਤਾ ਕਿ
ਉਸਦਾ ਮਿਸ਼ਨ ਅਸਫਲ ਰਿਹਾ ਤੇ ਕਿਉਂਕਿ ਵੈ¦ਿਗਟ
ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਖਿਸਕ ਗਿਆ ਸੀ।
ਕਰੀਬ
ਅੱਧੀ ਰਾਤ ਸੀ ਜਦੋਂ ਵਾਈ. ਐਮ. ਖਤਰਾ ਵਾਪਸ ਫਲੈਟ ਪਹੁੰਚਾ।
ਯੂਨਸ ਪਰਵੇਜ਼ ਦੀਆਂ
ਗੱਲਾਂ ਕਾਰਨ ਉਹ ਭੁੱਲ ਹੀ ਗਿਆ ਸੀ ਕਿ ਕਰੀਬ ਤਿੰਨ ਘੰਟੇ ਪਹਿਲਾਂ ਉਹ ਇਕ ਪੰਦਰਾਂ
ਸਾਲ ਦੀ ਅੰਗਰੇਜ਼ ਕੁੜੀ ਨੂੰ ਇਕੇ ਲਗਭਗ ਨੰਗੀ ਹਾਲਤ ਵਿਚ ਛੱਡ ਗਿਆ ਸੀ।
ਪਰ ਜਦੋਂ ਉਹ ਲਿਫਟ ਲੈ
ਕੇ ਪੰਜਵੀਂ ਮੰਜਲ ਉਤੇ ਸਥਿਤ ਆਪਦੇ ਫਲੈਟ ਦੇ ਸਾਹਮਣੇ ਪਹੁੰਚੀ ਤਾਂ ਉਹ ਕੁੜੀ ਨਾਲ
ਵਾਲੀਆਂ ਪੌੜੀਆਂ ਵਿਚ ਬੈਠੀ ਉਂਘ ਰਹੀ ਸੀ।
‘‘ਤੂੰ
ਹਾਲੇ ਤਕ ਇਥੇ ਬੈਠੀ ਹੈ?
ਗਈ ਨਹੀਂ?’’
ਉਸ ਪੁਛਿਆ।
ਲਗਭਗ
ਅਣੳਣੀਂਦੀ ਅਵਾਜ਼ ਵਿਚ ਉਹ ਕੁੜੀ ਬੋਲੀ ‘ਮਰੇ
ਕੋਲ ਜਾਣ ਲਈ ਕੋਈ ਥਾਂ ਨਹੀਂ ਸੀੇ।
ਇਸ ਲਈ ਇਥੇ ਹੀ ਬੈਠੀ
ਰਹੀ।
‘‘ਕਿਥੇ
ਰਹਿੰਦੀ ਹੈਂ?’’
‘‘ਇਥੇ
ਇਨਾਂ ਪੌੜੀਆਂ ਵਿਚ ਹੀ।
ਹਾਂ ਸੱਚ ਤੇਰੇ ਪਿਛੋਂ
ਤੇਰਾ ਇਕ ਗੈਸਟ ਆਇਆ ਸੀ।
ਉਹ ਤਾਲਾ ਖੋਲ ਕੇ
ਅੰਦਰ ਚਲੇ ਗਿਆ ਸੀ।
ਕਰੀਬ ਵੀਹ ਮਿੰਟ ਤਕ
ਅੰਦਰ ਰਿਹਾ ਸੀ।’’
ਕੁੜੀ ਨੇ ਕਿਹਾ।
ਏਨੀ
ਦੇਰ ਤਕ ਖਤਰਾ ਦਰਵਾਜ਼ਾ ਖੋਲ ਕੇ ਅੰਦਰ ਚਲੇ ਆਇਆ ਸੀ।
ਕੁੜੀ ਵੱਲੋਂ
ਕਹਿ
ਗਈ ਗੱਲ ਉਤੇ ਉਹ ਇਕ ਦਮ ਚੌਕਸ ਹੋ ਗਿਆ।
ਕੁੜੀ ਵੀ ਅੰਦਰ ਆ ਗਈ
ਸੀ।
‘‘ਕਿਹੋ
ਜਿਹਾ ਸੀ ਉਹ? ਕੀ ਤੂੰ
ਉਸ ਦਾ ਹੁਲੀਆ ਦਸ ਸਕਦੀ ਹੈਂ?’’
‘‘ਕਦ
ਕਰੀਬ ਛੇ ਫੁੱਟ ਉ¤ਚਾ,
ਸਰੀਰ ਗੈਂਡੇ ਵਰਗਾ।
ਰਤਾ ਕੁ ਉਡਲ ਕੇ
ਤੁਰਦਾ ਸੀ।
ਅਤੇ ਹਾਂ,
ਉਸ ਦੇ ਸੱਜੇ ਹੱਥ ਦੀਆਂ ਦੋ
ਉਂਗਲਾਂ ਵੀ ਗਾਇਬ ਸਨ।’’
ਕੁੜੀ ਨੇ ਦਸਿਆ।
ਯਾਦਵ! ਮਹਾਂਕਾਲੀ ਯਾਦਵ ਯਾਨੀ ਕਿ ਐਮ. ਕੇ. ਯਾਦਵ।
ਸ਼ਮਸ਼ੇਰ ਸਿੰਘ ਦਾ
ਸੁਰਮਾ।
ਖਤਰਾ ਇਕ ਦਮ ਸਮਝ ਗਿਆ ਕਿ ਉਹ
ਯਾਦਵ ਹੀ ਸੀ।
ਗੈਂਡੇ ਵਰਗਾ ਸਰੀਰ
ਅਤੇ ਸੱਜੇ ਹੱਥ ਦੀਆਂ ਦੋ ਉਂਗਲਾਂ ਗੁੰਮ।
ਇਹ ਯਾਦਵ ਤੋਂ ਬਿਨਾਂ
ਹੋਰ ਕੋਈ ਹੋ ਹੀ ਨਹੀਂ ਸਕਦਾ ਉਹ ਕੀ ਕਰਨ ਆਇਆ ਸੀ?
ਜ਼ਰੂਰ ਹੀ ਕੋਈ ਭੇਦ ਵਾਲੀ ਗੱਲ
ਹੈ।
ਉਸ
ਨੇ ਪਹਿਲਾਂ ਪਹਿਲ ਸੋਚਿਆ ਕਿ ਉਹ ਜ਼ਰੂਰ ਕੋਈ ਚੀਜ਼ ਮੰਗਣ ਆਇਆ ਹੋਏਗਾ।
ਪਰ ਕੀ?
ਜਾਂ ਫਿਰ ਉਹ ਕੋਈ ਵਾਇਰਲੈਸ
ਮਾਈਕ ਰਖਣ ਆਇਆ ਹੋਏਗਾ ਤਾਂ ਕਿ ਉਸ ਦੀ ਸੂਹ ਰਖ ਸਕੇ।
ਖਤਰਾ
ਨੇ ਸਾਰਾ ਘਰ ਫੋਲ ਮਾਰਿਆ।
ਪਰ ਉਸ ਨੂੰ ਕੋਈ ਵੀ
ਐਸੀ ਚੀਜ਼ ਨਹੀਂ ਲਭੀ ਜਿਹੜੀ ਇਸ ਗੱਲ ਦੀ ਚੁਗਲੀ ਕਰੇ ਕਿ ਯਾਦਵ ਕੀ ਕਰਨ ਲਈ ਚੌਰੀਓ
ਉਸ ਦੇ ਕਮਰੇ ਵਿਚ ਆਇਆ ਸੀ।
‘‘ਤੂੰ
ਉਸ ਦੇ ਹੱਥ ਵਿਚ ਕੁਝ ਦੇਖਿਆ ਸੀ?’’
ਖਤਰਾ ਨੇ ਕਮਰੇ ਦੀ ਛਾਣਬੀਣ
ਕਰਲ ਮਗਰੋਂ ਕੁੜੀ ਨੂੰ ਪੁਛਿਆ ਜਿਹੜੀ ਹੁਣ ਕੰਬਲ ਵਿਚ ਬੈਠ ਗਈ ਸੀ।
‘‘ਮੈਨੂੰ
ਭੁੱਖ ਲੱਗੀ ਹੈ।’’
ਕੁੜੀ ਨੇ ਉਤਰ ਦਿੱਤਾ।
ਖਤਰਾ
ਨੇ ਫਰਿਜ ਵਿਚੋਂ ਬਰੈਡ ਕੱਢ ਕੇ ਉਸ ਉਤੇ ਜੈਮ ਲਾਇਆ ਅਤੇ ਕੁੜੀ ਨੂੰ ਫੜਾਉਣ ਮਗਰੋਂ
ਕਾਫੀ ਵਾਲੀ ਗੜਵੀ ਦਾ ਬਟਨ ਦੱਬ ਦਿੱਤਾ।
ਕੁੜੀ ਉਸ ਨੂੰ ਗਵੜਿਆਂ
ਵਾਂਗ ਪਈ।
ਖਤਰਾ
ਉਸ ਨੂੰ ਖਾਂਦੇ ਦੇਖਦਾ ਰਿਹਾ ਪਰ ਨਾਲ ਹੀ ਸੋਚਦਾ ਰਿਹਾ ਕਿ ਯਾਦਵ ਕਿਹੜੇ ਮੰਤਵ ਲਈ
ਆਇਆ ਹੋਵੇਗਾ।
ਪਰ ਉਸ ਨੂੰ ਸਿਵਾ ਇਸ
ਗੱਲ ਦੇ ਹੋਰ ਕੋਈ ਮੰਤਵ ਸਮਝ ਨਹੀਂ ਸੀ ਆਇਆ ਕਿ ਸ਼ਮਸ਼ੇਰ ਸਿੰਘ ਉਸ ਪਾਸੇ ਪੁਰਾਣੇ
ਪੈਸੇ ਵਸੂਲ ਕਰਨਾ ਚਾਹੁੰਦਾ ਹੈ।
ਇਸ ਮਾਮਲੇ ਵਿਚ ਸਮਸ਼ੇਰ
ਸਿੰਘ ਦੀ ਆਦਤ ਤੋਂ ਉਹ ਵਾਕਫ ਸੀ।
ਉਸ ਦੀ ਇਹ ਆਦਤ ਸੀ ਕਿ
ਜਿਹੜਾ ਏਜੰਟ ਉਸ ਨਾਲ ਧੋਖਾ ਕਰੇ ਉਸ ਪਾਸੋਂ ਉਹ ਉਗਰਾਹੀ ਹਰ ਹਾਲਤ ਵਿਚ ਕਰਨ ਦੀ
ਕੋਸ਼ਿਸ਼ ਕਰਦਾ ਸੀ।
ਖਤਰਾ ਨੇ ਆਪਣੇ ਹੀ ਮਨ
ਵਿਚ ਕਿਹਾ ਕਿ ਕੋਈ ਮਾਈ ਦਾ ਲਾਲ ਐਸਾ ਪੈਦਾ ਨਹੀਂ ਹੋਇਆ ਜਿਹੜਾ ਖਤਰਾ ਦੀ ਜਾੜ
ਹੇਠੋਂ ਕੋਈ ਰਕਮ ਕਢਵਾ ਸਕੇ।
ਉਸ
ਨੇ ਕਾਫੀ ਦੋ ਮੱਗਾਂ ਵਿਚ ਪਾਈ ਤਾਂ ਦੇਖਿਆ ਕਿ ਕੁੜੀ ਮੰਜੇ ਉਤੇ ਹੀ ਗੁੱਛਾ ਮੁੱਛਾ
ਹੋ ਕੇ ਸੌਂ ਗਈ ਸੀ।
ਉਸ ਨੇ ਉਸ ਨੂੰ ਕੰਵਲ
ਵਿਚ ਚੰਗੀ ਤਰਾਂ ਲਪੇਟਿਆ ਅਤੇ ਦੂਸਰਾ ਕੰਵਲ ਲੈ ਕੇ ਫਰਸ਼ ਉਤੇ ਹੀ ਆਸਣ ਲਾ ਲਿਆ।
ਅਗਲੀ
ਸਵੇਰ ਯੂਨਸ ਪਰਵੇਜ਼ ਦੇ ਟੇਲੀਫੁਨ ਉਤੇ ਉਸ ਨੇ ਹਾ ਕਰ ਦੇਣੀ ਸੀ।
ਸ਼ਕੀਲ
ਦਾ ਵਾਇਰਲੈਸ ਸੁਨੇਹਾ ਜਦੋਂ ਡੀਕੋਡ ਕਰ ਕੇ ਪੁਛਿਆ ਤਾਂ ਸ਼ਮਸ਼ੇਰ ਦਾ ਗੁੱਸਾ ਆਸਮਾਣੋਂ
ਪਰ ਹੋ ਗਿਆ।
ਉਸ ਵੇਲੇ ਬਿਹਾਰੀ ਲਾਲ ਉਸ ਦੇ
ਕੋਲ ਹੀ ਬੈਠਾ ਸੀ।
‘‘ਬਿਹਾਰੀ
ਲਾਲ ਮੈਂ ਕਦੇ ਵੀ ਸ਼ਕੀਲ ਉਤੇ ਏਨਾ ਵਿਸ਼ਵਾਸ ਨਹੀਂ ਕਰ ਸਕਦਾ।
ਤੂੰ ਹੀ ਕਿਹਾ ਸੀ ਕਿ
ਉਹ ਸੰਭਾਲ ਲਏਗਾ।’’
ਉਹ ਬੋਲਿਆ।
ਬਿਹਾਰੀ ਨੇ ਕਿਹਾ, ‘‘ਉਸ
ਦਸਿਆ ਤਾਂ ਹੈ ਕਿ ਉਸ ਦੇ ਜਾਣ ਤੋਂ ਪਹਿਲਾਂ ਹੀ ਵੈਲਿੰਗਟਨ
ਉਥੋਂ ਚਲੇ ਗਿਆ ਸੀ।
ਉਹ ਤਾਂ ਸਗੋਂ ਲਤੀਫ
ਗਿੱਲ ਨੂੰ ਵੀ ਜ਼ਖਮੀ ਕਰ ਗਿਆ।
ਉਸ ਦੇ ਸਿਰ ਉਤੇ ਚਾਰ
ਟਾਂਕੇ ਲੱਗੇ ਹਨ।
‘‘ਪਰ
ਜੇ ਵੈਲਿੰਗਟਨ ਫੜਿਆ
ਗਿਆ ਤਾਂ ਉਹ ਸਭ ਕੁਝ ਬਕ ਦੇਵੇਗਾ।
ਫੇਰ ਨਾ ਤਾਂ ਲਾਹੌਰ
ਵਾਲੀ ਉਹ ਕੁੜੀ ਹੀ ਬਚ ਸਕੇਗੀ ਅਤੇ ਨਾ ਅਲਫਰਡ ਬਚ ਸਕੇਗਾ।
ਏਨੇ ਸਾਲਾਂ ਦੀ ਮਿਹਨਤ
ਨਾਲ ਬਣਾਇਆ ਢਾਂਚਾ ਬਿਖਰ ਜਾਏਗਾ।
ਤੈਨੂੰ ਪਤਾ ਹੀ ਹੈ ਕਿ
ਚੀਫ ਸ਼ਰਮਾ ਸ਼ਾਹਿਬ ਦਾ ਗੁੱਸਾ ਕਿੰਨਾ ਭੈੜਾ ਹੈ ਜੋ ਸਾਲਾਂ ਦੀ ਮਿਹਨਤ ਬੇਕਾਰ ਗਈ ਤਾਂ
ਅਸੀਂ ਕਿਸੇ ਥਾਂ ਦੇ ਨਹੀਂ ਰਹਾਂਗੇ।’’
ਸ਼ਮਸ਼ੇਰ ਨੇ ਕਿਹਾ।
‘‘ਏ
ਅਸੀਂ ਨਹੀਂ ਸਿਰਫ ਤੂੰ...।’’
ਬਿਹਾਰੀ ਨੇ ਟਾਚੇ ਕੀਤੀ।
‘‘ਬਿਹਾਰੀ
ਲਾਲ ਇਹ ਸਭ ਤੇਰੀ ਗੜਬੜ ਹੈ।
ਹੁਣ ਇਸ ਤੋਂ ਬਾਦ ਮੈਂ
ਝਟ ਇਹ ਮਾਮਲਾ ਆਪਣੇ ਹੱਥ ਲਵਾਂਗਾ।
ਮੁਕਤ ਕੰਠ ਤਿਆਰ ਹੈ।
ਬਸ ਹੁਣ ਤਾਂ ਉਸ ਨੂੰ
ਪਾਕਿਸਤਾਨ ਵਿਚ ਦਖਲ ਕਰਨ ਲਈ ਸਮੇਂ ਦੀ ਲੋੜ ਹੈ।
‘‘ਇਹ
ਕੰਮ ਕਿਵੇਂ ਹੋਏਗਾ?’’
‘‘ਕਲ
ਸਵੇਰੇ ਖਤਰਾ ਲਾਹੌਰ ਜਾਣ ਦੀ ਹਾਮੀ ਭਰ ਦੇਵੇਗਾ।
ਮੈਂ ਆਪਣੇ ਭਤੀਜੇ ਜੰਗ
ਬਹਾਦਰ ਰਾਹੀਂ ਉਸ ਨੂੰ ਇਕ ਦਹਾਈ ਸੁਦਾ ਦੇ ਫਸਾ ਲਿਆ ਹੈ।
ਇਸ ਵਿਚ ਉਸ ਨੂੰ ਡਾਲਰ
ਦੀ ਰਕਮ ਦਾ ਲਾਲਚ ਦਿੱਤਾ ਗਿਆ ਹੈ।
ਖਤਰਾ ਦੇ ਪੈਸਿਆਂ ਦੇ
ਲਾਲਚ ਨੂੰ ਤੂੰ ਜਾਣਦਾ ਹੀ ਹੈਂ।
ਇਸ ਲਈ ਉਹ ਜਾਣ ਲਈ
ਤਿਆਰ ਹੋ ਜਾਏਗਾ।
ਮੈਂ ਉਸ ਦੇ ਸੁਟਕੇਸ
ਵਿਚ ਇਕ ਲਿਫਾਫਾ ਰਖਵਾ ਦਿੱਤਾ ਹੈ।
ਖੁਸ਼ਬਾਗ ਖਾਨ ਉਸ ਨੂੰ
ਪਹਿਚਾਣਦਾ ਹੈ।
ਉਹ ਸਮਝੇਗਾ ਕਿ ਵੈਲਿੰਗਟਨ
ਦੀ ਥਾਂ ਅਸੀਂ ਖਤਰਾ ਨੂੰ ਭੇਜ ਰਹੇ ਹਾਂ।
ਉਹ ਉਸ ਉਤੇ ਧਿਆਨ
ਕੇਂਦਰਤ ਕਰਣਗੇ ਅਤੇ ਏਨੇ ਨੂੰ ਅਸੀਂ ਚੁੱਪਚਾਪ ਮੁਕਤ ਕੰਠ ਨੂੰ ਲਾਹੌਰ ਭੇਜ ਦੇਵਾਂਗੇ।
ਸ਼ਮਸ਼ੇਰ ਸਿੰਘ ਨੇ ਆਪਣੀ
ਚਾਲ ਦਸੀ।
ਬਿਹਾਰੀ ਨੂੰ ਇਹ ਚਾਲ ਚੰਗੀ ਲੱਗੀ।
ਪਰ ਕੁਝ ਸੰਕੇ ਵੀ ਸਨ।
ਉਸ ਕਿਹਾ, ‘‘ਜਦੋਂ
ਖਤਰਾ ਨੂੰ ਉਾਸ ਦਸੀ ਗਈ ਥਾਂ ਉਤੇ ਪੈਸੇ ਨਾ ਲੱਭੇ ਤਾਂ ਲਾਜ਼ਮੀ ਹੀ ਉਹ ਕੋਈ ਐਸੀ ਚਾਲ
ਚਲੇਗਾ ਕਿ ਤੂੰ ਮਲਦਾ ਦੇਖਦਾ ਰਹਿ ਜਾਏਂਗਾ।’’
‘‘ਖਤਰਾ
ਨੂੰ ਪੈਸੇ ਮਿਲਣਗੇ।
ਪਰ ਉਸ ਦੇ ਨਾਲ ਹੀ ਉਸ
ਦਾ ਅੰਕ ਹੋ ਜਾਏਗਾ।
ਮੈਂ ਯਾਦਵ ਨੂੰ ਸਵੇਰੇ
ਹੀ ਕਰਾਚੀ ਭੇਜ ਰਿਹਾ ਹਾਂ।
ਉਥੋਂ ਉਹ ਲਾਹੌਰ
ਪਹੁੰਚਚ ਜਾਏਗਾ।
ਪੈਸੇ ਉਹੀ ਦਸੀ ਗਈ
ਥਾਂ ਉਤੇ ਰਖ ਕੇ ਆਏਗਾ।
ਉਹੀ ਖਤਰਾ ਦੀ ਟੋਹ
ਰਖੇਗਾ ਅਤੇ ਪਾਕਿਸਤਾਨੀ ਪੁਲਿਸ ਜਾਂ ਫੌਜ ਨੂੰ ਖਤਰਾ ਬਾਰੇ ਦਸ ਦੇਵੇਗਾ।
ਉਸ ਦੇ ਅਟੈਚੀਕੇਸ
ਵਿਚਲੇ ਕਾਗਜ਼ ਤੋਂ ਪਾਕਿਸਤਾਨੀ ਸਮਝ ਜਾਣਗੇ ਕਿ ਉਹੀ ਸਾਡਾ ਨਵਾਂ ਏਜੰਟ ਹੈ।
ਫਿਰ ਖਤਰਾ ਜਾਣੇ ਅਤੇ
ਪਾਕਿਸਤਾਣੀ ਜਾਣਨ।’’
ਸ਼ਮਸ਼ੇਰ ਸਿੰਘ ਨੇ ਕਿਹਾ।
‘‘ਪਰ
ਖਤਰਾ ਏਨੀ ਆਸਾਨੀ ਨਾਲ ਤੇਰੀ ਚਾਲ ਵਿਚ ਫਸ ਜਾਏਗਾ,
ਇਸ ਬਾਰੇ ਤੇਰੇ ਕੋਲ ਕੀ
ਗਾਰੰਟੀ ਹੈ।
ਬਿਹਾਰੀ ਲਾਲ ਨੇ ਕਿਹਾ।
‘‘ਗਾਰੰਟੀ
ਕੋਈ ਨਹੀਂ।
ਪਰ ਤਰਤੀਬ ਨਾਲ ਕੰਮ ਕੀਤਾ
ਜਾਵੇ ਤਾਂ ਇਹ ਜ਼ਰੂਰ ਸਫਲ ਹੋ ਜਾਂਦਾ ਹੈ।
ਅਤੇ ਮੈਂ ਤਰਤੀਬ ਸਿਰ
ਇਹ ਕੰਮ ਕਰ ਰਿਹਾ ਹਾਂ।
ਇਸ ਲਈ ਮੈਂ ਜ਼ਰੂਰ ਸਫਲ
ਹੋਵਾਂਗਾ।’’
ਇਹ ਕਹਿ ਕੇ ਉਸ ਨੇ ਦਰਾਜ ਵਿਚ
ਕੋਈ ਫਾਈਲ ਕੱਢ ਲਈ ਅਤੇ ਬਿਹਾਰੀ ਲਾਲ ਉਠ ਕੇ ਬਾਹਰ ਚਲੇ ਗਿਆ। |