ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸਰਗਰਮੀਆਂ

ਲੈਸਟਰ, 25 ਫਰਵਰੀ 2017

ਪੰਜਾਬੀ ਵਿਕਾਸ ਮੰਚ, ਯੂ ਕੇ ਵਲੋਂ ਆਯੋਜਿਤ

ਸਨਿੱਚਰਵਾਰ 25 ਫਰਵਰੀ, 2017, 1:30 ਸ਼ਾਮ
Braunstone Civic Centre
209 Kingsway, Braunstone Town
Leicester LE3 2PP

            ਪ੍ਰੋਗਰਾਮ: Saturday, 25 February 2017, 1:30 PM

13.30 -13.45

ਦਾਖਲਾ ਅਤੇ ਚਾਹ-ਪਾਣੀ

13.45 – 14.00

ਸੁਆਗਤੀ ਭਾਸ਼ਨ – ਸ਼ਿੰਦਰਪਾਲ ਮਾਹਲ

14.00 – 14.45

“ਵਿਸ਼ਵੀਕਰਨ ਦੇ ਦੌਰ ਵਿਚ ਮਾਤ-ਭਾਸ਼ਾ ਦਾ ਮਹੱਤਵ”  - ਡਾ. ਸਜਿੰਦਰ ਸਿੰਘ ਸੰਘਾ

14.45 – 15.30

“ਯੂ ਕੇ ਵਿਚ ਪੰਜਾਬੀ ਭਾਸ਼ਾ ਦਾ ਸਥਾਨ ਅਤੇ ਅਹਿਮੀਅਤ” – ਡਾ. ਮੰਗਤ ਭਾਰਦਵਾਜ

15.30 -15.45

ਚਾਹਪਾਣੀ

15.45 – 16.30

“ਪੰਜਾਬੀ ਭਾਸ਼ਾ ਸਿੱਖਣ ਅਤੇ ਸਿਖਾਲਣ ਵਿਚ ਆ ਰਹੀਆਂ ਵਿਹਾਰਕ ਔਕੜਾਂ ਅਤੇ ਸੰਭਵ ਸਮਾਧਾਨ” -  ਡਾ. ਬਲਦੇਵ ਸਿੰਘ ਕੰਦੋਲਾ

16.30- 16.45

ਪਰਚਿਆਂ ਤੇ ਖੁੱਲ੍ਹਾ ਵਿਚਾਰ ਵਿਮਰਸ਼ ਅਤੇ ਸਵਾਲ ਜਵਾਬ

16.45 – 17.45

ਭੋਜਨ   

17.45 – 18.45

ਕਵੀ ਦਰਬਾਰ
(
ਯੂ ਕੇ ਦੇ ਸਿਰਮੌਰ ਕਵੀਆ ਵਲੋਂ ਵਿਸ਼ੇਸ਼ ਤੌਰ ਤੇ ਭਾਸ਼ਾ ਨੂੰ ਸਮਰਪਿਤ ਰਚਨਾਵਾਂ)

18.45 -

ਸਮਾਪਤੀ ਅਤੇ ਧੰਨਵਾਦ

ਹੋਰ ਜਾਣਕਾਰੀ ਸ਼ਿੰਦਰਪਾਲ ਮਾਹਲ (078 033 66848),     ਬਲਦੇਵ ਕੰਦੋਲਾ (077 208 43749),     info@5abi.com  

 


 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)