ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸਰਗਰਮੀਆਂ

 

ਪੰਜਾਬੀ ਭਾਸ਼ਾ ਨੂੰ ਬੀ.ਬੀ.ਸੀ. ਦੇ ਵੈੱਬਸਾਈਟ 'ਤੇ
ਬਣਦਾ ਸਥਾਨ ਦਿਵਾਉਣ ਲਈ ਅਹਿਮ ਪਟੀਸ਼ਨ

 

Please help spread this message among the UK Panjabi Community.
Download the small (A5 size) poster, print and distribute within your organisation or at community events.

Click HERE to download the A5 Size poster

You can also register your signature on paper and post it to us.

Click HERE to download the paper signature form


ਸੂਚਨਾ ਪ੍ਰਸਾਰ ਅਤੇ ਸੰਚਾਰ ਮਾਧਿਅਮ ਦੇ ਖੇਤਰ ਵਿੱਚ ਬੀ.ਬੀ.ਸੀ. ਨੂੰ ਸੰਸਾਰ ਭਰ ਵਿੱਚ ਉੱਚਾ ਨਾਮ ਅਤੇ ਸਥਾਨ ਹਾਸਿਲ ਹੈ। ਇਸ ਵਿੱਕ ਕੋਈ ਸ਼ੱਕ ਨਹੀਂ ਕਿ ਇਸ ਨੂੰ ਚਲਾਉਣ ਲਈ ਬ੍ਰਤਾਨੀਆਂ ਦੇ ਹਰ ਨਾਗਰਿਕ ਦਾ ਬਰਾਬਰ ਦਾ ਹਿੱਸਾ ਹੈ। ਬੀ.ਬੀ.ਸੀ. ਨੂੰ ਮਾਣ ਹੈਕਿ ਇਸ ਦੇ ਆਪਣੇ ਵੈੱਬਸਾਈਟ ਤੇ ਦੁਨੀਆਂ ਭਰ ਦੀਆਂ ਮੁੱਖ ਭਾਸ਼ਾਵਾਂ ਦੇ ਨਾਲ਼ ਨਾਲ਼ ਦੱਖਣੀ ਏਸ਼ੀਆ ਦੀਆਂ ਵੀ ਅਨੇਕਾਂ ਭਾਸ਼ਾਵਾਂਜਿਵੇਂ ਕਿ ਹਿੰਦੀ, ਉਰਦੂ, ਬੰਗਾਲੀ, ਤਾਮਿਲ, ਨਿਪਾਲੀ, ਪਸ਼ਤੋ ਤੇ ਬਰਮੀ ਭਾਸ਼ਾ ਉਪਲਬਧ ਹਨ। ਪਰ ਦੁੱਖ ਦੀ ਗੱਲ ਹੈ ਕਿ ਸੰਸਾਰ ਦੇਕਰੋੜਾਂ ਪੰਜਾਬੀਆਂ ਅਤੇ ਗੁਰੂਆਂ ਦੀ ਮਾਤ-ਭਾਸ਼ਾ ਪੰਜਾਬੀ, ਗੁਰਮੁਖੀ ਨੂੰ ਨਜ਼ਅੰਦਾਜ਼ ਕਰੀ ਰੱਖਿਆ ਹੈ। ਯਾਦ ਰਹੇ ਕਿ ਬ੍ਰਤਾਨੀਆ ਭਰਵਿੱਚ ਪੰਜਾਬੀ ਬੋਲੀ ਨੂੰ ਤੀਜਾ ਸਥਾਨ ਪ੍ਰਾਪਤ ਹੈ ਅਤੇ ਬੀ.ਬੀ.ਸੀ. ਨੂੰ ਚਲਾਉਣ ਲਈ ਪੰਜਾਬੀ ਭਾਈਚਾਰੇ ਵੀ ਅਹਿਮ ਭੂਮਿਕਾ ਹੈ ਹੈ।

ਪਰ ਹੁਣ ਪੰਜਾਬੀ ਭਾਸ਼ਾ ਨੂੰ ਸੰਸਾਰ ਭਰ ਦੀ ਇਸ ਨਾਮਵਰ ਵੈੱਬਸਾਈਟ ਤੇ ਉਪਲਬਧ ਕਰਾਉਣ ਲਈ ਖ਼ਾਸ ਮੁਹਿੰਮ/ਪਟੀਸ਼ਨਅਰੰਭ ਕੀਤੀ ਗਈ ਹੈ। ਬ੍ਰਤਾਨੀਆਂ ਭਰ ਵਿੱਚ ਵੱਸਦੇ ਹਰ ਪੰਜਾਬੀ ਦਾ ਇਸ ਪਟੀਸ਼ਨ ਤੇ ਦਸਤਖ਼ਤ/ ਸਾਈਨ ਕਰਨਾ ਅਹਿਮ ਫ਼ਰਜ਼ਬਣਦਾ ਹੈ। ਪੰਜਾਬੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਦੇ ਬਰਾਬਰ ਦਾ ਦਰਜਾ ਦਿਵਾਉਣ ਲਈ ਇਸ ਪਟੀਸ਼ਨ ਨੂੰ ਪੰਜਾਬੀਆਂ ਦੇ ਵੱਧ ਤੋਂਵੱਧ ਸਮਰਥਨ ਦੀ ਲੋੜ ਹੈ। ਇਸ ਕਾਰਜ ਲਈ 50 ਹਜਾਰ ਤੋਂ ਵੀ ਵੱਧ ਦਸਤਖ਼ਤ ਕਰਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸਕਾਮਯਾਬੀ ਨਾਲ਼ ਜਿੱਥੇ ਸੰਸਾਰ ਭਰ ਦੇ ਪੰਜਾਬੀ ਇਸ ਵੈੱਬਸਾਈਟ ਤੋਂ ਅਨਿਕ ਪ੍ਰਕਾਰ ਦੀ ਭਰੋਸੇਯੋਗ ਜਾਣਕਾਰੀ ਪ੍ਰਾਪਤ ਕਰ ਕੇ ਲਾਹਾ ਲੈ ਸਕਣਗੇ ਉੱਥੇ ਉਹ, ਆਪਣੀ ਹਰਮਨ ਪਿਆਰੀ ਮਾਤ-ਭਾਸ਼ਾ ਸਮੇਤ, ਆਪਣੇ ਆਪ ਤੇ ਵੀ ਇਸ ਕਾਮਯਾਬੀ ਦਾਮਾਣ ਜ਼ਰੂਰ ਮਹਿਸੂਸ ਕਰਨਗੇ। ਯਾਦ ਰਹੇ ਬੰਗਾਲੀਆਂ ਨੂੰ ਆਪਣੀ ਮਾਤ-ਭਾਸ਼ਾ ਦੀ ਰਾਖੀ ਲਈ ਜਾਨ ਦੀ ਆਹੂਤੀਆਂ ਦੇਣੀਆਂ ਪਈਆਂ ਸਨ ਤੇ ਉਨ੍ਹਾਂ ਦੀ ਭਾਸ਼ਾ ਅੱਜ ਬੀ.ਬੀ.ਸੀ. ਉਪਲਬਧ ਹੈ।

ਬ੍ਰਤਾਨੀਆਂ ਭਰ ਦੇ ਗੁਰੂਘਰਾਂ, ਭਾਈਚਾਰਕ ਕੇਂਦਰਾਂ ਵਿੱਚ ਵੀ ਇਸ ਪਟੀਸ਼ਨ ਸਬੰਧੀ ਜਾਣਕਾਰੀ ਮੁਹੱਈਆ ਕਰਾਈ ਜਾ ਰਹੀ ਹੈ। ਪਟੀਸ਼ਨ ਸਾਈਨ ਕਰਨ ਲਈ ਸਿਰਫ਼ ਨਾਮ, ਈ-ਮੇਲ ਸਿਰਨਾਵਾੰ ਅਤੇ ਘਰ ਦੇ ਪੋਸਟ ਕੋਡ ਦੀ ਹੀ ਜ਼ਰੂਰਤ ਹੈ। ਆਪਣਾ ਫ਼ਰਜ਼ਸਮਝ ਕੇ ਆਪ ਸਾਈਨ ਕਰੋ ਅਤੇ ਹੋਰਨਾਂ ਤੋਂ ਵੀ ਕਰਾਓ ਜੀ। ਇਹ ਪਟੀਸ਼ਨ ਅਜੇ ਸਿਰਫ਼ ਯੂ.ਕੇ. ਨਿਵਾਸੀਆਂ ਵਾਸਤੇ ਹੀ ਹੈ। ਬੇਨਤੀਹੈ ਕਿ ਹਰ ਘਰ ਦੇ ਸਾਰੇ ਮੈਂਬਰ, ਜਿਨ੍ਹਾਂ ਕੋਲ਼ ਆਪਣੀ ਈ-ਮੇਲ ID ਹੈ ਅਤੇ ਉਹ ਇੰਟਰਨੈੱਟ ਵਰਤਦੇ ਹਨ, ਇਹ ਪਟੀਸ਼ਨ ਜ਼ਰੂਰਸਾਈਨ ਕਰਨ। ਔਨ-ਲਾਈਨ/ਇੰਟਰਨੈੱਟ ਤੇ ਸਾਈਨ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ :

 

https://you.38degrees.org.uk/petitions/panjabi-on-bbc-1

ਤੁਹਾਡੇ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ!!

ਹੋਰ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਫੋਨ ਅਤੇ ਈ-ਮੇਲ ਸੰਪਰਕ:  panjabionbbc@5abi.com
ਸ਼ਿੰਦਰ ਪਾਲ ਸਿੰਘ ਡਾ. ਬਲਦੇਵ ਸਿੰਘ ਕੰਦੋਲਾ ਮਨਮੋਹਣ ਸਿੰਘ ਮਹੇੜੂ  ਕੌਂ. ਮੋਤਾ ਸਿੰਘ ਕੌਂ. ਇੰਦਰਜੀਤ ਸਿੰਘ ਗੁਗਨਾਨੀ
0780 3366 848 0772 084 3749 0773 642 7084 0794 885 9292 0783 814 2050
 

Panjabi on the BBC Website
Make news and other information available
in Panjabi (Gurmukhi) on the BBC Website

The BBC news website provides content in most of the major South Asian languages such as Bengali, Hindi, Pashto, Sinhalese, Tamil and Urdu but, conspicuously, Panjabi is missing despite the fact that Panjabi speakers outnumber Urdu speakers by a huge margin. Panjabis constitute one of the most successful communities in the UK and yet they do not have access to reliable and trustworthy source of information, current affairs and world news.

The BBC's network news and current affairs is trusted and highly regarded by audiences worldwide and in particular in South Asia and in the Punjab. It is a recognisable fact that BBC outperforms all major networks in providing easy to understand up-to-date news covering a wide range of stories from all over the world. With the onset of digital technology the BBC News Online has grown significantly but the advantage of this growth is denied to a large number of Panjabi speakers/readers in the UK, Worldwide and in South Asia.

In the UK increasing number of young Panjabi audiences are also keen learners of the Panjabi language, each year taking A Level courses in large numbers. Availability of online Panjabi content will be significantly helpful for them to improve their language and communication skills for a better Great Britain.

To sign the online petition please click the link below:

https://you.38degrees.org.uk/petitions/panjabi-on-bbc-1

THANK YOU FOR YOUR SUPPORT!!

ਇਸ ਵਿਸ਼ੇ 'ਤੇ ਸਿੱਖ ਚੈਨਲ ਉੱਪਰ ਸਰਦੂਲ ਮਾਰਵਾ, ਡਾ: ਬਲਦੇਵ ਕੰਦੋਲਾ, ਕੌਂ. ਇੰਦਰਜੀਤ ਗੁਗਨਾਨੀ,
ਮਹਿੰਦਰ ਸਿੰਘ ਸੰਘਾ, ਅਤੇ ਅਮਰੀਕ ਸਿੰਘ ਗਿੱਲ ਦਾ ਵਿਚਾਰ ਵਿਮਰਸ਼

 

ਡਾ:ਸਾਥੀ ਲੁਧਿਆਣਵੀ ਨਾਲ ਇਸ ਵਿਸ਼ੇ 'ਤੇ
ਸ਼ਿੰਦਰ ਮਾਹਲ ਅਤੇ ਡਾ: ਬਲਦੇਵ ਕੰਦੋਲਾ ਦਾ MATV 'ਤੇ ਵਿਚਾਰ ਵਿਮਰਸ਼, 27 ਅਕਤੂਬਰ 2016

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)