WWW 5ab।.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸ਼ੰਤੋਸ਼ ਕੁਮਾਰੀ ਗੰਗੜ
ਕੌਵੈਂਟਰੀ, ਇੰਗਲੈਡ

santoskKumari

ਭਾਰਤ ਦੇਸ਼
ਸ਼ੰਤੋਸ਼ ਕੁਮਾਰੀ ਗੰਗੜ, ਇੰਗਲੈਡ

santoshKumariਜਦ ਪੁੱਛਦੇ ਨੇ ਲੋਕ ਤੇਰਾ ਦੇਸ਼ ਕਿਹੜਾ ਆ,
ਦਿਲ ਸੋਚੀਂ ਪੈ ਜਾਂਦਾ ਮਾਰਨਾ ਕਦੋਂ ਗੇੜਾ ਆ।

ਫਿਰ ਵੱਡਾ ਜੇਰਾ ਕਰ ਕੇ ਮੈਂ ਦੱਸ ਦਿੰਦੀ ਆਂ,
ਖੁੱਲੇ ਰਹਿੰਦੇ ਬੂਹੇ ਜਿੱਥੇ ਸਾਂਝਾ ਵਿਹੜਾ ਆ।

ਜਿੱਥੇ ਠੰਡੀਆਂ ਨੇ ਕਿੱਕਰ ਤੂਤਾਂ ਦੀਆਂ ਛਾਵਾਂ,
ਲੱਗੇ ਅੱਜ ਵੀ ਓਡੀਕੇ ਬਰੋਟਾ ਜਿਹੜਾ ਆ।

ਮੱਕੀ ਦੀ ਰੋਟੀ ਸਰੋਂ ਦਾ ਸਾਗ ਨਹੀ ਭੁੱਲਦਾ,
ਚੂਰੀ ਕੁੱਟ ਜੋ ਸੀ ਦਿੰਦੀਆਂ ਮਾਵਾਂ ਦਾ ਖੇੜਾ ਆ।

ਬਹਿ ਕੇ ਔਸੀਆਂ ਜੋ ਪਾਂਉਂਦੀ ਵੀਰੇ ਨੂੰ ਓਡੀਕੇ,
ਬੋਲਦੇ ਬਨੇਰੇ ਕਾਵਾਂ ਦਾ ਜੇਰਾ ਆ।

ਜਿੱਥੇ ਖੁਸ਼ੀ, ਏਕਤਾ, ਪਿਆਰ ਸੱਭੇ ਵੱਸੇ ,
ਦੱਸੇ ਮਾਣ ਨਾਲ 'ਗੰਗੜ' ਭਾਰਤ ਦੇਸ਼ ਮੇਰਾ ਆ।
29/05/2018
               


ਸ਼ੰਤੋਸ਼ ਕੁਮਾਰੀ ਗੰਗੜ
ਕੰਨਵੈਂਟਰੀ  ਸਿਟੀ, ਇੰਗਲੈਡ
pritamludhianvi@yahoo.in

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Cond।t।ons
Pr।vacy Pol।cy
© 1999-2018, 5ab।.com

www.5ab।.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5ab.com