 |
ਭਾਰਤੀ ਲੋਕ
ਨਾਟ ਸੰਘ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ
ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾ ਨਾਲ ਸਿੰਘੂ
ਬਾਰਡਰ ’ਤੇ ਮਨਾਇਆ ਰਾਬਿੰਦਰ
ਸਿੰਘ ਰੱਬੀ,ਸਿੰਘੂ ਸਰਹੱਦ
|
 |
ਇੰਗਲੈਂਡ ਦੇ ਗਾਇਕ ਵੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਿੱਤਰੇ
ਸਰਦੂਲ ਸਿੰਘ ਮਾਰਵਾ, ਯੂ ਕੇ
|
 |
ਇਪਟਾ,
ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ ਤੇ ਕਲਮਕਾਰਾਂ ਨੇ ਸੰਯੁਕਤ
ਕਿਸਾਨ ਮੋਰਚੇ’ ਦੇ ਸੱਦੇ ਉਤੇ ਅਧੇ ਦਿਨ ਦੀ ਰੱਖੀ ਭੁਖ-ਹੜਤਾਲ, 27 ਦਸੰਬਰ
ਨੂੰ ਹਾਕਿਮ ਨੂੰ ਜਗਾਉਣ ਲਈ ਖੜਉਣਗੇ ਥਾਲੀਆਂ
ਰਾਬਿੰਦਰ ਸਿੰਘ ਰੱਬੀ, ਪੰਜਾਬ
|
 |
ਨਨਕਾਣਾ ਸਾਹਿਬ
ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ ਵਾਲੇ ਸੰਤ
ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ ਲਹਿਰ
ਜਨਮ ਸਿੰਘ, ਨਨਕਾਣਾ ਸਾਹਿਬ
|
 |
ਅਮਰੀਕਾ
ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ
ਉਜਾਗਰ ਸਿੰਘ, ਕੈਪਟਨ ਕੌਰ
ਸਿੰਘ, ਅਮਨਦੀਪ ਕੌਰ, ਹਰਦੀਪ ਸਿੰਘ ਸੋਢੀ, ਅਮਰੀਕਾ
|
 |
ਸਿੱਖ
ਸੰਗਤ ਵੱਲੋਂ ਨਨਕਾਣਾ ਸਾਹਿਬ 'ਚ ਹਿੰਦੋਸਤਾਨ 'ਚ ਚਲ ਰਹੇ ਕਾਲੇ ਖੇਤੀ
ਕਨੂੰਨਾਂ ਦੇ ਵਿਰੋਧ 'ਚ ਪੈਦਲ ਰੋਸ ਮਾਰਚ
ਜਨਮ ਸਿੰਘ, ਨਨਕਾਣਾ ਸਾਹਿਬ
|
|
|
|
|
 |
ਭਾਰਤ ਦੀ
ਦਾਰਸ਼ਨਿਕ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ (ਪੂਰੀ ਕਿਤਾਬ PDF ਡਾਉਨਲੋਡ)
ਲੇਖਕ: ਡਾ: ਬਲਦੇਵ ਸਿੰਘ ਕੰਦੋਲਾ
ਭਾਰਤ ਦੀ ਸਦੀਆਂ ਪੁਰਾਣੀ ਵਿਗਿਆਨਕ ਦਾਰਸ਼ਨਿਕ ਪਰੰਪਰਾ
ਅਨੇਕ-ਪੱਖੀ ਅਤੇ ਡੂੰਘਾਈਆਂ ਅੰਦਰ ਜਾਣ ਵਾਲੀ ਹੈ। ਇਸ ਕਿਤਾਬ ਵਿਚ ਆਧੁਨਿਕ
ਵਿਗਿਆਨ ਵਿਧੀ ਤੋਂ ਇਲਾਵਾ ‘ਨਿਆਇ’ ਸੰਪ੍ਰਦਾਯ, ਜੈਨ ਅਤੇ ਬੁੱਧ ਮਤ ਦੇ
ਵਿਗਿਆਨਕ ਤਰਕ ਅਤੇ ਇਹਨਾਂ ਸਭ ਸੰਪ੍ਰਦਾਯਾਂ ਦਾ ਸਮਾਵੇਸ਼ ਕਰਨ ਵਾਲੇ
‘ਨਵ-ਬ੍ਰਾਹਮਣ’ ਸੰਪ੍ਰਦਾਯ ਦਾ ਵਿਸਥਾਰ ਨਾਲ ਵਿਵੇਚਨ ਕੀਤਾ ਗਿਆ ਹੈ....
|
|
|
|
|
ਡੇਰਾਵਾਦ ਇੱਕ ਚਿੰਤਾ ਦਾ
ਵਿਸ਼ਾ |
|
|
|
|
|
|
|
|
|
ਕਲਮਾਂ ਬੋਲਦੀਆਂ - ਪ੍ਰਸਤੁਤ ਕਰਤਾ: ਰਵੇਲ ਸਿੰਘ
ਇਟਲੀ [
ਤਾਰਾ ਸਿੰਘ ,ਖੋਜੇ ਪੁਰੀ ] |
|
|
|
|
|
|
 |
ਬਗਲਾ ਹੁਣ ਭਗਤ ਨਹੀਂ
ਪੰਜਾਬ ਦਾ ਵਾਤਾਵਰਣ ਅਜੀਬ ਕਿਸਮ ਦਾ ਬਦਲਿਆ ਹੈ । ਕੋਰੋਨਾ ਦੌਰ
ਵਿਚ ਪ੍ਰਦੂਸ਼ਣ ਵੀ ਘਟਿਆ ਹੈ । ਹੁਣ ਆਸਮਾਨ ਦਾ ਨੀਲਾਪਣ ਦਿੱਸਣ
ਲੱਗ ਪਿਆ ਹੈ । ਸੂਰਜ ਦੀ ਰੋਸ਼ਨੀ ਡੁੱਬਣ ਵੇਲੇ ਤਕ ਲਾਲ ਨਹੀਂ
ਹੁੰਦੀ ...
ਜਨਮੇਜਾ ਸਿੰਘ ਜੌਹਲ |
|
|
|
|
|
|